ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅੱਜਕੱਲ੍ਹ ਸੋਸ਼ਲ ਮੀਡੀਆ ਉੱਤੇ ਬਹੁਤ ਸਾਰੀਆਂ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ ਪਰ ਜਾਣਕਾਰੀ ਦੇ ਅਧਾਰ ਤੇ ਦੱਸਦੀ ਕਿ ਜਿਥੇ ਇਸ ਵੇਲੇ ਦੀ ਇੱਕ ਵੱਡੀ ਤਾਜ਼ਾ ਅਪਡੇਟ ਸਾਹਮਣੇ ਨਿਕਲ ਕੇ ਆਈ ਹੈ ਜਿੱਥੇ ਇੱਕ ਨੌਜਵਾਨ ਲੜਕੀ ਵੱਲੋਂ ਜਿੱਥੇ ਸੋਸ਼ਲ ਮੀਡੀਆ ਰਾਹੀਂ ਆਪਣੇ ਅਜਿਹੇ ਅੰਦਾਜ਼ ਦੇ ਨਾਲ ਅਜਿਹੀਆਂ ਵੀਡੀਓ ਬਣਾਈਆਂ ਜਾਂਦੀਆਂ ਸਨ ਜੋ ਕਿ ਖ਼ੂਬ ਤੇਜੀ ਨਾਲ ਵਾਇਰਲ ਹੋ ਰਹੀਆਂ ਹਨ ਲੋਕ ਵੀ ਉਹ ਵੀਡੀਓ ਨੂੰ ਪਸੰਦ ਕਰਦੇ ਹਨ ਪਰ ਕਿਤੇ ਨਾ ਕਿਤੇ ਇਸ ਨੌਜਵਾਨ ਕੁੜੀ ਨੇ ਆਪਣੇ ਨਾਲ ਹੋਈਆਂ ਹੋਰ ਵੀ ਕੁਝ ਅਜਿਹੀਆਂ ਗੱਲਾਂ ਦੱਸੀਆਂ ਇਸ ਜਿਹੀਆਂ ਗੱਲਾਂ ਆਪਣੇ ਉੱਤੇ ਹੋਏ ਕੁਝ ਜਿਹੇ ਗੱਲਾਂ ਬਾਰੇ ਸਾਂਝੀਆਂ ਕੀਤੀਆਂ ਜਾਣਕਾਰੀ ਦੇ ਆਧਾਰ ਤੇ ਦਾ ਸਿਦੀਕੀ ਇਸ ਪੂਜਾ ਕੌਰ ਨੇ ਆਪਣੇ ਨਾਲ ਹੱਡਬੀਤੀਆਂ ਅਜਿਹੀਆਂ ਸਾਂਝੀਆਂ ਕੀਤੀਆਂ ਹਨ
ਜਿਸ ਵਿੱਚ ਉਸ ਨੇ ਦੱਸਿਆ ਕਿ ਛੋਟੇ ਹੁੰਦਿਆਂ ਹੀ ਮੇਰੇ ਮਾਤਾ ਪਿਤਾ ਦਾ ਦੇਹਾਂਤ ਹੋ ਗਿਆ ਸੀ ਅਤੇ ਉਹ ਬਾਅਦ ਵਿੱਚ ਭੈਣ ਭਰਾ ਆਪਣੇ ਨਾਨਕਿਆਂ ਦੇ ਘਰ ਰਹਿਣ ਲੱਗੇ ਅਤੇ ਨਾਨਕਿਆਂ ਨੂੰ ਵੀ ਇੰਨਾ ਜ਼ਿਆਦਾ ਮਜਬੂਰੀਆਂ ਨੇ ਖ਼ਾਂ ਰੱਖਿਆ ਸੀ ਕਿ ਉਹ ਆਪਣੀ ਰੋਜ਼ੀ ਰੋਟੀ ਕਮਾਲ ਦੀ ਉਨ੍ਹਾਂ ਕੋਲ ਵੀ ਕੋਈ ਅਜਿਹਾ ਸਾਧਨ ਨਹੀਂ ਸੀ ਪਰ ਨਾਨੀ ਨੇ ਜਦੋਂ ਉਨ੍ਹਾਂ ਨੂੰ ਪਾਲ ਪੋਸ ਕੇ ਪੜ੍ਹਾ ਲਿਖਾ ਕੇ ਵਧੀਆ ਚੰਗਾ ਆਪਣੇ ਪੈਰਾਂ ਸਿਰ ਖੜ੍ਹਾ ਕੀਤਾ ਅਤੇ ਉਸ ਨੌਜਵਾਨ ਲੜਕੀ ਨੇ ਇਕ ਆਪਣਾ ਅਜਿਹਾ ਅਨੋਖਾ ਹੀ ਰਾਹ ਚੁਣਿਆ ਜਿਸ ਨਾਲ ਉਸ ਨੌਜਵਾਨ ਲਡ਼ਕੀ ਦੇ ਅਜਿਹੇ ਚਰਚੇ ਹੋਣੇ ਸ਼ੁਰੂ ਹੋ ਗਏ ਕਿ ਲੋਕ ਕਿਤੇ ਨਾ ਕਿਤੇ ਅਜਿਹੀਆਂ ਬਦ ਦੁਆਵਾਂ ਵੀ ਦੇਣ ਲੱਗੇ ਕਿ ਇਹ ਕੁੜੀ
ਅਜਿਹੇ ਕਾਰਨਾਂ ਕਰਕੇ ਅਜਿਹੀਆਂ ਚੀਜ਼ਾਂ ਸੋਸ਼ਲ ਮੀਡੀਆ ਉੱਤੇ ਵੀਡੀਓ ਬਣਾਉਂਦੀ ਹੈ ਅਤੇ ਲੋਕ ਕੁਝ ਅਜਿਹੀਅਾਂ ਅੰਦਰ ਸਾਹਮਣੇ ਰੱਖਣ ਲੱਗੇ ਜਾਣਕਾਰੀ ਦੇ ਆਧਾਰ ਤੇ ਦੱਸਦੀ ਕਿ ਜਿੱਥੇ ਇਸ ਨੌਜਵਾਨ ਲੜਕੀ ਵੱਲੋਂ ਆਪਣੀਆਂ ਸੋਸ਼ਲ ਮੀਡੀਆ ਇੰਸਟਾਗ੍ਰਾਮ ਉੱਤੇ ਕੁਝ ਅਜਿਹੀਆਂ ਰੀਲਜ਼ ਬਣਾਉਣੀਆਂ ਸ਼ੁਰੂ ਕੀਤੀਆਂ ਤਾਂ ਉਸ ਨੂੰ ਲੱਗਿਆ ਕਿ ਇਤਨਾ ਕੀਤੀ ਕਿ ਉਹ ਵਧੀਆ ਫੇਮਸ ਹੋਣ ਲੱਗੀ ਅਤੇ ਚਾਰ ਪੈਸੇ ਵੀ ਉਸ ਨੌਜਵਾਨ ਕੁੜੀ ਨੂੰ ਆਉਣ ਲੱਗੇ ਪੂਜਾ ਕੌਰ ਨੇ ਦੱਸਿਆ ਕਿ ਅਸੀਂ ਆਪਣੀ ਮੈਂ ਜ਼ਿੰਦਗੀ ਦੀ ਸ਼ੁਰੂਆਤ ਕਿਸ ਬੇਰਹਿਮੀ ਦੀਆਂ ਕੁਝ ਅਜਿਹੀਆਂ ਚੀਜ਼ਾਂ ਦੇ ਵਿੱਚੋਂ ਕੱਢ ਕੇ ਅੱਜ ਵਧੀਆ ਮੁਕਾਮ ਤੇ ਪਹੁੰਚੀ ਹਾਂ ਪਰ ਜਦੋਂ ਹੀ ਉਸ ਨੇ ਆਪਣੀ ਜਵਾਨੀ ਦੇ ਵਿਚ ਉਨ੍ਹਾਂ ਦਾ ਵਿਆਹ ਹੋਇਆ ਤਾਂ ਅਜਿਹੀ ਫਿਰ ਇੱਕ ਵਾਰ ਉਹ ਦਲਦਲ ਵਿੱਚ ਫਸੀ ਕਿ ਉਸ ਦੇ ਨਾਲ ਕੁਝ ਅਜਿਹਾ ਹੋਇਆ ਕਿ ਜੂਸ ਦਾ ਪਤੀ ਸੀ ਉਹ
ਵੀ ਨਸ਼ਿਆਂ ਦੀ ਦਲਦਲ ਵਿੱਚ ਪਿਆ ਹੋਇਆ ਸੀ ਅਤੇ ਇਸ ਦੇ ਕਾਰਨ ਵੀ ਉਸ ਨੂੰ ਬਹੁਤ ਸਾਰੀਆਂ ਅਜਿਹੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਉੱਥੇ ਹੀ ਕਿਤੇ ਨਾ ਕਿਤੇ ਉਸ ਨੇ ਆਪਣਾ ਹੌਸਲਾ ਨਹੀਂ ਛੱਡਿਆ ਅਤੇ ਉਹ ਲਗਾਤਾਰ ਹੀ ਆਪਣਾ ਸੋਸ਼ਲ ਮੀਡੀਆ ਉੱਤੇ ਆਪਣੀਆਂ ਕੁਝ ਜੋ ਹੁਨਰ ਸੀ ਉਸਦੇ ਵਿੱਚ ਉਹ ਵੀਡੀਓ ਬਣਾਉਣੀਆਂ ਜਾਰੀ ਰੱਖੀਆਂ ਅਤੇ ਹੱਜ ਉਸ ਨੇ ਕਿਹਾ ਕਿ ਮੈਂ ਪ੍ਰਮਾਤਮਾ ਦਾ ਸ਼ੁਕਰ ਗੁਜ਼ਾਰ ਕਰਦੀ ਹਾਂ ਕਿ ਉਸ ਨੇ ਮੈਨੂੰ ਅਜੇ ਵੀ ਸਹੀ ਸਲਾਮਤ ਰੱਖਿਆ ਹੈ ਅਤੇ ਮੈਂ ਆਪਣੀ ਚੰਗੀ ਰੋਜ਼ੀ ਰੋਟੀ ਵਧੀਆ ਢੰਗ ਤਰੀਕੇ ਨਾਲ ਅੱਜ ਖਾ ਰਹੀਆਂ ਪਰ ਉਸ ਨੇ ਕਿਹਾ ਕਿ ਮੈਨੂੰ ਪਤਾ ਹੈ ਮੈਂ ਕਿੰਨੇ ਦੁੱਖ ਦਰਦ ਝੱਲੇ ਹਨ ਪਰ ਅੱਜ ਪ੍ਰਮਾਤਮਾ ਦਾ ਸ਼ੁਕਰ ਕਰਦੇ ਹਾਂ ਕਿ ਅਸੀਂ ਵਧੀਆ ਰੋਟੀ ਖਾ ਰਹੇ ਹਾਂ