ਹੁਣੇ ਹੁਣੇ ਦੇਖੇ ਅਜਿਹੇ ਲੋਕ ਤੁਹਾਡੇ ਵੀ ਹੋ ਜਾਣਗੇ ਰੌਂਗਟੇ ਖਡ਼੍ਹੇ

Latest Update

ਲੁਧਿਆਣਾ ਦੇ ਚੌੜਾ ਬਾਜ਼ਾਰ ਦੇ ਵਿਚ ਜਿੱਥੇ ਇੰਨੀ ਜ਼ਿਆਦਾ ਰਾਸਤੇ ਵਿੱਚ ਇੰਨੀਆਂ ਦੁਕਾਨਾਂ ਦੇ ਦਰਮਿਆਨ ਵੀ ਕੁਝ ਅਜਿਹੇ ਲੋਕ ਵੇਖਣ ਨੂੰ ਮਿਲੇ ਜਿਨ੍ਹਾਂ ਨੂੰ ਵੇਖ ਤੁਸੀਂ ਵੀ ਹੈਰਾਨ ਰਹਿ ਜਾਓਗੇ ਸੋਨੇ ਦਾ ਮੰਦਰ ਜੋ ਕਿ ਮਾਤਾ ਰਾਣੀ ਦਾ ਮੰਦਰ ਹੈ ਉੱਥੇ ਲੋਕਾਂ ਦਾ ਹਾਲ ਵੇਖ ਤੁਸੀਂ ਵੀ ਹੈਰਾਨ ਰਹਿ ਜਾਓਗੇ ਗੁਰਪ੍ਰੀਤ ਸਿੰਘ ਦੇ ਵੱਲੋਂ ਦੱਸਿਆ ਗਿਆ ਕਿ ਜਦੋਂ ਉਹ ਇਸ ਬਜ਼ੁਰਗ ਮਾਤਾ ਨੂੰ ਜਿਨ੍ਹਾਂ ਨੂੰ ਅੱਖਾਂ ਤੋਂ ਨ੍ਹੀਂ ਦਿਖਦਾ ਲੈਣ ਗਈ ਸੀ ਤਾਂ ਉਸ ਵੇਲੇ ਉਨ੍ਹਾਂ ਨੂੰ ਇੱਕ ਅਜਿਹਾ ਸ਼ਖ਼ਸ ਦਿਖੀਆਂ ਜਿਨ੍ਹਾਂ ਦੇ ਪੈਰਾਂ ਦੇ ੳੁੱਤੇ ਲਿਫਾਫੇ ਬੰਨ੍ਹੇ ਹੋਏ ਸੀ ਪਰ ਜਦੋਂ ਉਹ ਵਾਪਸ ਆਈ ਤਾਂ ਇੱਕ ਹੋਰ ਅਜਿਹਾ ਸ਼ਖ਼ਸ ਦੇਖਿਆ ਜਿਨ੍ਹਾਂ ਦਾ ਚੂੜਾ ਟੁੱਟਿਆ ਹੋਇਆ ਸੀ ਜਿਸ ਵੱਲੋਂ ਆਪਣੇ ਚੁਭੀ ਦਾ ਦਰਦ ਸਹਾਰ ਨਹੀਂ ਹੋਇਆ ਤੇ

ਉਸ ਦੇ ਵੱਲੋਂ ਆਪਣਾ ਚੂਲ੍ਹੇ ਦੇ ਦਰਦ ਨੂੰ ਠੱਲ੍ਹ ਪਾਉਣ ਦੇ ਲਈ ਉਥੇ ਇਕ ਇੱਟ ਧਰੀ ਹੋਈ ਸੀ ਇੱਟ ਦੇ ਰੱਖਣ ਨਾਲ ਜਿੱਥੇ ਉਸ ਨੂੰ ਥੋੜ੍ਹੀ ਰਾਹਤ ਮਿਲਦੀ ਸੀ ਉਥੇ ਉਸ ਵੱਲੋਂ ਲੋਕਾ ਤੂੰ ਮੰਗ ਕੇ ਹੀ ਕੁਝ ਖਾਧਾ ਪੀਤਾ ਜਾਂਦਾ ਸੀ ਅਤੇ ਉਸ ਨੂੰ ਗੁਰਪ੍ਰੀਤ ਸਿੰਘ ਦੇ ਵੱਲੋਂ ਸੇਵਾ ਕਰਨ ਦੇ ਲਈ ਲਿਜਾਇਆ ਗਿਆ ਅਤੇ ਉੱਥੇ ਹੀ ਹੋਰ ਬੈਠੇ ਪੰਜਾਬੀ ਮੁੰਡੇ ਦਾ ਹਾਲ ਵੀ ਤੁਸੀਂ ਵੇਖ ਸਕਦੇ ਹੋ ਜਿਸ ਦੇ ਵੱਲੋਂ ਕਿਹਾ ਗਿਆ ਕਿ ਉਹ ਰਾਗੀ ਜਥੇ ਦੇ ਨਾਲ ਕੀਰਤਨ ਕਰਦਾ ਸੀ ਜਿਸਦੀ ਵੱਲੋਂ ਆਪਣਾ ਪਿੰਡ ਵੀ ਦੱਸਿਆ ਗਿਆ ਅਤੇ ਉਸ ਦੇ ਨਾਲ ਵਧੀਆ ਗੱਲਾਂ ਬਾਤਾਂ ਵੀ ਕੀਤੀਆਂ ਗਈਆਂ ਕੁਝ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਕੁਝ ਅਜਿਹੇ ਹਾਦਸੇ ਹੁੰਦੇ ਨੇ ਜਿਨ੍ਹਾਂ ਹਾਦਸਿਆਂ ਤੋਂ ਬਾਅਦ ਉਹ

ਆਪਣੀ ਜ਼ਿੰਦਗੀ ਦੇ ਬਾਰੇ ਵਿੱਚ ਜ਼ਿਆਦਾ ਸੋਚ ਨਹੀਂ ਸਕਦੇ ਅਤੇ ਆਪਣੀ ਜ਼ਿੰਦਗੀ ਨੌੰ ਇੱਕ ਬੇਸਹਾਰਾ ਤੇ ਲਾਚਾਰ ਤਰੀਕੇ ਨਾਲ ਜਿਊਣ ਨੂੰ ਮਜਬੂਰ ਹੋ ਜਾਂਦੇ ਨੇ ਲੋਕਾਂ ਦੇ ਵਲੋਂ ਜੋ ਖਾਣ ਨੂੰ ਦਿੱਤਾ ਜਾਂਦਾ ਉਨ੍ਹਾਂ ਵੱਲੋਂ ਕਾਪੀਆਂ ਲੈ ਜਾਂਦਾ ਹੈ ਪਰ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦੇ ਬਾਰੇ ਵਿੱਚ ਕੁਝ ਨਹੀਂ ਪਤਾ ਹੁੰਦਾ ਤੇ ਨਾ ਹੀ ਆਪਣੇ ਪਰਿਵਾਰ ਬਾਰੇ ਕੁਝ ਪਤਾ ਹੁੰਦਾ ਹੈ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *