ਅਮਰੀਕਾ ਦੇ ਖੁ ਦ ਕੁ ਸ਼ੀ ਕਰਨ ਵਾਲੀ ਪੰਜਾਬਣ ਲਈ ਹੋਇਆ ਇਹ ਐਲਾਨ

Latest Update

ਸੋਸ਼ਲ ਮੀਡੀਆ ਦੇ ਉੱਤੇ ਜਿੱਥੇ ਹਰ ਇੱਕ ਦੇ ਵੱਲੋਂ ਕੋਈ ਨਾ ਕੋਈ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ ਉਥੇ ਹੀ ਇਕ ਵੀਡੀਓ ਅਮੈਰਿਕਾ ਤੋਂ ਇੱਕ ਪੰਜਾਬਣ ਭੈਣ ਦੀ ਵਾਇਰਲ ਹੋਈ ਅਤੇ ਇਸ ਭੈਣ ਦੇ ਵਲੋਂ ਜਿਥੇ ਅਮੈਰਿਕਾ ਦੇ ਵਿਚ ਵਿਆਹ ਕਰਵਾਇਆ ਗਿਆ ਸੀ ਅਤੇ ਵਿਆਹ ਕਰਵਾਉਣ ਤੋਂ ਬਾਅਦ ਪੰਜਾਬੀ ਮੁੰਡੇ ਤੇ ਦੁਬਾਰਾ ਜਿਸ ਦਾ ਨਾਮਕਰਨ ਜੋ ਧੀਰ ਸਿੰਘ ਦੱਸਿਆ ਜਾ ਰਿਹਾ ਉਸਦੇ ਵੱਲੋਂ ਜੂਸ ਭੈਣ ਦੇ ਉੱਤੇ ਜ਼ੁਲਮ ਕੀਤੇ ਜਾਂਦੇ ਸੀ ਭੈਣ ਦੇ ਵੱਲੋਂ ਅੱਠ ਸਾਲਾਂ ਤੋਂ ਲਗਾਤਾਰ ਜ਼ੁਲਮ ਸਹਿ ਵੀ ਜਾਂਦੇ ਜਿੱਥੇ ਭੈਣ ਦੀਆਂ ਦੋ ਬੱਚੀਆਂ ਨੇ ਤੇ ਇਨ੍ਹਾਂ ਬੱ ਚਿਆਂ ਦੇ ਬਾਰੇ ਵਿਚ ਜੇਕਰ ਸੋਚਿਆ ਜਾਵੇ ਤਾਂ ਇਸ ਭੈਣ ਦੇ ਵੱਲੋਂ ਆਪਣੇ ਆਪ ਨੂੰ ਹੀ ਖ਼ਤਮ ਕਰ ਲਿਆ ਗਿਆ

ਕਿਉਂਕਿ ਉਹ ਨਹੀਂ ਚਾਹੁੰਦੀ ਸੀ ਕਿ ਉਸ ਦੇ ਮਾਪਿਆਂ ਨੂੰ ਵੀ ਕੁਝ ਹੋਵੇ ਕਿਉਂਕਿ ਲਗਾਤਾਰ ਉਸਦੇ ਘਰਵਾਲੇ ਦੇ ਵਲੋਂ ਜਿਥੇ ਭੈਣ ਦੇ ਨਾਲ ਕੁੱਟਮਾਰ ਅਤੇ ਗਲਤ ਵਿਵਹਾਰ ਕੀਤਾ ਜਾਂਦਾ ਸੀ ਉੱਥੇ ਉਸ ਨੂੰ ਇਹ ਵੀ ਕਿਹਾ ਜਾਂਦਾ ਸੀ ਕਿ ਜੇਕਰ ਉਹ ਕੁਝ ਕਰੇਗੀ ਤਾਂ ਉਸ ਦੇ ਮਾਪਿਆਂ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਇਸ ਭੈਣ ਦੀ ਵੱਲੋਂ ਸੋਸ਼ਲ ਮੀਡੀਅਾ ੳੁਤੇ ਆ ਕੇ ਜਿੱਥੇ ਆਪਣੇ ਜ਼ਖ਼ਮ ਵੀ ਦਿਖਾਏ ਗਏ ਦੱਸਿਆ ਗਿਆ ਕਿ ਉਸ ਦੇ ਨਾਲ ਕਿਵੇਂ ਕਿਵੇਂ ਅਤੇ ਕੀ ਕੀ ਕੁਝ ਹੁੰਦਾ ਸੀ ਉੱਥੇ ਹੀ ਮਨੀਸ਼ਾ ਗੁਲ੍ਹਾਟੀ ਦੇ ਵੱਲੋਂ ਹੁਣ ਸੋਸ਼ਲ ਮੀਡੀਆ ਦੇ ਉੱਤੇ ਇਹ ਕਿਹਾ ਗਿਆ ਹੈ ਕਿ ਜਲਦ ਹੀ ਇਸ ਧੀ ਨੂੰ ਹੁਣ ਇਨਸਾਫ਼ ਮਿਲੇਗਾ ਉਨ੍ਹਾਂ ਦਾ ਕਹਿਣਾ ਹੈ ਕਿ

ਸੱਸ ਸਹੁਰੇ ਦੀ ਵੱਲੋਂ ਵੀ ਇਸ ਧੀ ਨੂੰ ਜਿਥੇ ਬਾਹਰ ਬੈਠੇ ਨੂੰ ਵੀ ਮੁਲਕ ਵਿੱਚ ਬੈਠੇ ਨੂੰ ਤੰਗ ਕੀਤਾ ਜਾਂਦਾ ਸੀ ਉਥੇ ਹੀ ਹੁਣ ਹੋ ਚਾਹੇ ਜਿਥੇ ਪੰਜਾਬ ਦੇ ਜਿਹੜੇ ਮਰਜ਼ੀ ਕੋਨੇ ਵਿੱਚ ਭੱਜ ਲੈਣ ਸਰਕਾਰ ਨੂੰ ਇਸ ਬਾਰੇ ਵਿਚ ਅਪੀਲ ਕੀਤੀ ਜਾਵੇਗੀ ਤੇ ਉਨ੍ਹਾਂ ਨੂੰ ਇਸ ਗੱਲ ਦੀ ਜਲਦ ਹੀ ਸਜ਼ਾ ਮਿਲ ਕੇ ਰਹੇਗੀ ਤਾਂ ਜੋ ਹੋਰ ਕੁੜੀਆਂ ਦੇ ਨਾਲ ਅਜਿਹਾ ਨਾ ਹੋ ਸਕੇ ਤੇ ਅਜਿਹਾ ਨਾ ਤੰਗ ਕੀਤਾ ਜਾਵੇ ਕਿਉਂਕਿ ਲਗਾਤਾਰ ਇਹ ਸੋਸ਼ਲ ਮੀਡੀਆ ਉੱਤੇ ਜਿਸ ਤਰ੍ਹਾਂ ਦੇ ਨਾਲ ਵੀਡੀਓ ਵਾਇਰਲ ਹੋ ਰਹੀ ਹੈ ਤੇ ਸਾਰੇ ਲੋਕਾਂ ਵੱਲੋਂ ਮਨੀਸ਼ਾ ਗੁਲਾਟੀ ਨੂੰ ਕਿਹਾ ਗਿਆ ਹੈ ਕਿ ਇਸ ਧੀ ਨੂੰ ਜਰੂਰ ਇਨਸਾਫ ਮਿਲਣਾ ਚਾਹੀਦਾ ਹੈ

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *