ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਅੱਜਕੱਲ੍ਹ ਧੀਆਂ ਪੜ੍ਹ ਲਿਖ ਕੇ ਪੂਰੀ ਦੁਨੀਆ ਵਿਚ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰ ਰਹੀਆਂ ਤੇ ਵੱਡੇ ਵੱਡੇ ਅਹੁਦੇ ਵੀ ਧੀਆਂ ਨੇ ਸੰਭਾਲੇ ਹੋਇਆ ਪਰ ਕਈ ਵਾਰ ਕੁਝ ਬੱਚੀਆਂ ਪੜ੍ਹਾਈ ਦੀ ਏਨੀ ਜ਼ਿਆਦਾ ਟੈਨਸ਼ਨ ਜਾਂ ਸਟਰੈੱਸ ਲੈ ਲੈਂਦੀਆਂ ਜਿਸ ਕਾਰਨ ਉਹ ਕਈ ਵਾਰ ਗ਼ਲਤ ਕਦਮ ਉਠਾ ਲੈਂਦੀਆਂ ਸੋਨਕ ਤਾਜ਼ਾ ਘਟਨਾ ਅਬੋਹਰ ਵਿੱਚ ਵਾਪਰਿਆ ਜਿੱਥੇ ਦਸਵੀਂ ਵਿੱਚ ਨੰਬਰ ਘੱਟ ਆਏ ਤਾਂ ਇਕ ਕੁੜੀ ਨੇ ਆਤਮਦਾਹ ਕਰ ਲਿਆ ਉਸ ਨੇ ਫਾਹਾ ਲੈ ਲਿਆ ਤਾਂ ਦਸਵੀਂ ਜਮਾਤ ਦੀ ਇਕ ਵਿਦਿਆਰਥਣ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ
ਪੁਲਸ ਵੱਲੋਂ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਹੇਠਾਂ ਉਤਾਰਿਆ ਗਿਆ ਤੇ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਅਬੋਹਰ ਦੀ ਮੋਰਚਰੀ ਚ ਰਖਵਾਇਆ ਜ਼ਿਕਰਯੋਗ ਹੈ ਕਿ ਦਿੱਲੀ ਵਿੱਚ ਪਡ਼੍ਹਦੀ ਅਬੋਹਰ ਦੀ ਜੰਮੂ ਬਸਤੀ ਵਾਸੀ ਵਿਦਿਆਰਥਣ ਐਂਜਲੀਨਾ ਦੀ ਨੰਬਰ ਦਸਵੀਂ ਜਮਾਤ ਵਿੱਚ ਘੱਟ ਆਉਣ ਤੇ ਉਹ ਪ੍ਰੇਸ਼ਾਨ ਸੀ ਤੇ ਉਸ ਨੇ ਘਰ ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਉਸ ਦਾ ਸੁਪਨਾ ਵਿਦੇਸ਼ ਜਾਣਾ ਸੀ ਜਾਣਕਾਰੀ ਅਨੁਸਾਰ ਅੰਜਲੀਨਾ ਦਿੱਲੀ ਦੇ ਇਕ ਮਿਸ਼ਨ ਸਕੂਲ ਵਿੱਚ ਦਸਵੀਂ ਜਮਾਤ ਵਿੱਚ ਪੜ੍ਹਦੀ ਸੀ ਤੇ ਉਹ ਦੇਸ਼ ਜਾਣਾ ਚਾਹੁੰਦੀ ਸੀ
ਪਰ ਨੰਬਰ ਘੱਟ ਆਉਣ ਕਰਕੇ ਉਸ ਨੂੰ ਆਪਣਾ ਵਿਦੇਸ਼ ਜਾਣ ਦਾ ਸੁਪਨਾ ਟੁੱਟਦਾ ਹੋਇਆ ਨਜ਼ਰ ਆਇਆ ਇਸ ਲਈ ਉਸ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਐਤਵਾਰ ਨੂੰ ਉਹ ਆਪਣੀ ਮਾਂ ਦੇ ਨਾਲ ਚਰਚ ਵਿੱਚ ਸੀ ਪਰ ਉੱਥੋਂ ਉਹ ਬਹਾਨੇ ਨਾਲ ਘਰ ਆ ਗਈ ਤੇ ਉਸ ਨੇ ਫਾਹਾ ਲੈ ਲਿਆ ਮ੍ਰਿਤਕਾ ਦੀ ਮਾਂ ਘਰ ਵਾਪਸ ਆਈ ਤਾਂ ਉਸ ਨੇ ਫਾਹੇ ਨਾਲ ਲਟਕਦੀ ਆਪਣੀ ਬੇਟੀ ਨੂੰ ਵੇਖਿਆ ਤੇ ਰੌਲਾ ਪਾ ਤਾ ਮ੍ਰਿਤਕਾ ਦੀ ਮਾਂ ਆਂਗਨਵਾਡ਼ੀ ਵਰਕਰ ਹੈ ਪੁਲਸ ਇਸ ਪੂਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਆਪ ਇੱਥੇ ਜ਼ਿਕਰਯੋਗ ਹੈ
ਕਿ ਹਰ ਸਾਲ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਹੁੰਦੀਆਂ ਜਦੋਂ ਨਤੀਜੇ ਆਉਂਦਿਆਂ ਤਾਂ ਬੱਚਿਆਂ ਦੇ ਨੰਬਰ ਘੱਟ ਆਉਣ ਕਾਰਨ ਉਹ ਇਸ ਤਰ੍ਹਾਂ ਦੇ ਸਟੈੱਪ ਉਠਾ ਲਿਆ ਪਰ ਇਥੇ ਨਾਲ ਤਿੰਨੋਂ ਵੱਡੇ ਸਵਾਲ ਵੀ ਖੜ੍ਹੇ ਹੋ ਜਾਂਦੇ ਕਿ ਇਸ ਤਰ੍ਹਾਂ ਦੇ ਸਟੈੱਪ ਬੱਚੇ ਕਿਉਂ ਉਠਾਉਂਦਿਆਂ ਕਿਉਂ ਉਨ੍ਹਾਂ ਤੇ ਇਨ੍ਹਾਂ ਪ੍ਰੈਸ਼ਰ ਪਾਇਆ ਜਾਂਦਾ ਸੀ ਇੱਥੇ ਇਹ ਗੱਲ ਵੱਲ ਖ਼ਾਸ ਧਿਆਨ ਦੇਣ ਦੀ ਲੋੜ ਮਾਪਿਆਂ ਤੇ ਟੀਚਰਾਂ ਨੂੰ ਕਿ ਬੱਚੇ ਪੜ੍ਹਦੇ ਹਨ ਚੰਗੀ ਗੱਲ ਉਨ੍ਹਾਂ ਨੂੰ ਮਨ ਲਾ ਕੇ ਬਾਬਾ ਚਾਹੀਦਾ ਪਰ ਜੇਕਰ ਅਸੀਂ ਬੱਚਿਆਂ ਤੇ ਅਕਸਰ ਨੰਬਰਾਂ ਦਾ ਦਬਾਅ ਪਾਉਂਦੇ ਰਹੇ ਨੇ ਤਾਂ ਜ਼ਿੱਦ ਇਸ ਕਾਰਨ ਬੱਚੇ ਕਈ ਵਾਰ ਪ੍ਰੇਸ਼ਾਨ ਹੋ ਕੇ ਗਲਤ ਸਟੈੱਪ ਉਠਾ ਲੈਂਦੇ ਹਨਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ