ਸਿੱਧੂ ਮੂਸੇਵਾਲੇ ਦੇ ਭਤੀਜੇ ਨੇ ਬਿਲਕੁਲ ਗਾਇਆ ਸਿੱਧੂ ਮੂਸੇਵਾਲੇ ਨਾਲ ਦਾ ਗਾਣਾ

Latest Update

ਸਿੱਧੂ ਮੂਸੇਵਾਲੇ ਵੱਲੋਂ ਹਰੇਕ ਨੂੰ ਪਿਆਰ ਸਤਿਕਾਰ ਦਿੱਤਾ ਜਾਂਦਾ ਜੇਕਰ ਸਿੱਧੂ ਮੂਸੇਵਾਲੇ ਦੇ ਭਤੀਜੇ ਦੀ ਕਰ ਸਾਹਿਬ ਪ੍ਰਤਾਪ ਸਿੰਘ ਦੀ ਗੱਲ ਕਰੀ ਜਾਵੇ ਤਾਂ ਸਾਹਿਬ ਦੇ ਵੱਲੋਂ ਵੀ ਇੰਸਟਾਗ੍ਰਾਮ ਦੀ ਉਤੇ ਹਮੇਸ਼ਾ ਹੀ ਸਿੱਧੂ ਮੂਸੇਵਾਲੇ ਨਾਲ ਕਈ ਵੀਡੀਓਜ਼ ਪਾਈਆਂ ਜਾਂਦੀਆਂ ਸੀ ਤੇ ਸਿੱਧੂ ਮੂਸੇਵਾਲੇ ਦੀ ਵੱਲੋਂ ਸਾਈ ਪ੍ਰਣੀਤ ਨੂੰ ਬਹੁਤ ਪਿਆਰ ਕੀਤਾ ਜਾਂਦਾ ਸੀ ਤੇ ਅਕਸਰ ਹੀ ਉਸ ਦੇ ਨਾਲ ਵੀਡੀਓਜ਼ ਜਾਂ ਸਟੋਰੀਆਂ ਸਾਂਝੀਆਂ ਕੀਤੀਆਂ ਜਾਂਦੀਆਂ ਸੀ ਜੇਕਰ ਦੇਖਿਆ ਜਾਵੇ ਤਾਂ ਸਾਹਿਬਪ੍ਰੀਤ ਵੀ ਆਪਣੀ ਚਾਚੀ ਨਾਲ ਦਾ ਹੀ ਸੀ ਅਤੇ ਸਾਹਿਬਪ੍ਰੀਤ ਹਮੇਸ਼ਾਂ ਹੀ ਕੁਝ ਗਾਉਣਾ ਅਤੇ ਜਾਂ ਕੁਝ ਸ਼ਰਤਾਂ ਅਜਿਹੀਆਂ ਕਰਦਾ ਜੋ ਸਿੱਧੂ ਮੂਸੇਵਾਲੇ ਦੇ ਨਾਲ ਮਿਲਦੀਆਂ ਜੁਲਦੀਆਂ ਸਨ ਸਿੱਧੂ ਮੁਸੇਵਾਲਾ ਹਮੇਸ਼ਾ

ਹੀ ਸਾਹਿਬ ਪ੍ਰੀਤ ਦੇ ਨਾਲ ਸ਼ਰਾਰਤਾਂ ਕਰਦੇ ਰਹਿੰਦੇ ਅਤੇ ਸਾਹਿਬਪ੍ਰੀਤ ਦੇ ਵੱਲੋਂ ਵੀ ਆਪਣੀ ਚਾਚੀ ਨਾਲ ਪੂਰਾ ਪਿਆਰ ਕੀਤਾ ਜਾਂਦਾ ਤੇ ਉਸ ਦੇ ਵੱਲੋਂ ਵੀ ਸ਼ੁਰੂ ਤੋਂ ਹੀ ਗਾਉਣ ਦਾ ਸ਼ੌਂਕ ਰੱਖਿਆ ਜਾਂਦਾ ਏ ਸਾਹਿਬ ਪ੍ਰੀਤ ਦੀ ਜੇਕਰ ਗੱਲ ਕਰੀਏ ਤਾਂ ਸਿੱਧੂ ਮੂਸੇਵਾਲੇ ਦੇ ਬਿਲਕੁਲ ਨਾਲ ਦਾਸ ਵੱਲੋਂ ਗਾਣਾ ਗਾਇਆ ਗਿਆ ਤੁਸੀਂ ਵੀ ਵੇਖ ਕੇ ਹੈਰਾਨ ਰਹਿ ਜਾਓਗੇ ਕਿਸ ਤਰ੍ਹਾਂ ਨਿੱਕੇ ਬੱਚੇ ਦੇ ਵੱਲੋਂ ਅਜਿਹਾ ਗਾਣਾ ਗਾਇਆ ਗਿਆ ਕਿਉਂਕਿ ਸਾਹਿਬਪ੍ਰੀਤ ਅਜੇ ਬਹੁਤ ਛੋਟਾ ਏ ਪਰ ਜਦੋਂ ਤਕ ਉਸ ਨੇ ਵੱਡੇ ਹੋਣਾ ਹੀ ਉਦੋਂ ਤਕ ਉਹ ਵੀ ਸਿੱਧੂ ਮੂਸੇਵਾਲੇ ਦੇ ਵਾਂਗੂੰ ਕਲਾਕਾਰ ਜ਼ਰੂਰ ਬਣੇਗਾ ਕਿਉਂਕਿ ਉਸ ਦਾ ਸ਼ੁਰੂ ਤੋਂ ਹੀ ਸ਼ੌਂਕ ਹੈ ਗਾਉਣਾ ਆਪਣੇ ਚਾਚਾ ਜਦਕਿ ਮੂਸੇ ਵਾਲੇ ਦੇ ਨਾਲ ਰਹਿ ਕੇ ਉਸ

ਨੂੰ ਵੀ ਗਾਉਣ ਦਾ ਕਾਫੀ ਸ਼ੌਂਕ ਪਿਆ ਅਤੇ ਉਹ ਹਮੇਸ਼ਾ ਹੀ ਸਿੱਧੂ ਮੂਸੇਵਾਲੇ ਦੇ ਗਾਣਿਆਂ ਦੇ ਉੱਤੇ ਕੋਈ ਨਾ ਕੋਈ ਐਕਟਿੰਗ ਕਰਦਾ ਹੋਇਆ ਨਜ਼ਰ ਆਉਂਦਾ ਸੀ ਜਾਂ ਫਿਰ ਸਿੱਧੂ ਮੂਸੇਵਾਲੇ ਦੇ ਗਾਣਿਆਂ ਦੀ ਉੱਤੇ ਵੀਡਿਓਜ਼ ਬਣਾਉਂਦਾ ਹੋਇਆ ਅਕਸਰ ਨਜ਼ਰ ਆਉਂਦਾ ਹੈਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *