ਕੁੰਡਾ ਧਾਲੀਵਾਲ ਦਾ ਕੀ ਸੀ ਸਿੱਧੂ ਮੂਸੇਵਾਲੇ ਨਾਲ ਰਿਸ਼ਤਾ

Latest Update

ਸਿੱਧੂ ਮੂਸੇਵਾਲੇ ਦਾ ਰਿਸ਼ਤਾ ਕਿਸੇ ਨਾ ਕਿਸੇ ਨਾਲ ਹਰ ਪੱਖੋਂ ਹੁੰਦਾ ਹੀ ਹੈ ਸਿੱਧੂ ਮੂਸੇਵਾਲੇ ਦੀ ਜੇਕਰ ਗੱਲ ਕਰੀ ਜਾਵੇ ਤਾਂ ਸਿੱਧੂ ਮੁਸੇਵਾਲਾ ਦਿਲ ਤੋਂ ਹਰੇਕ ਨੂੰ ਪਿਆਰ ਕਰਦਾ ਸੀ ਹਰੇਕ ਦਾ ਸਤਿਕਾਰ ਕਰਦਾ ਸੀ ਕੁੰਡਾ ਧਾਲੀਵਾਲ ਵੀ ਇੱਕ ਅਜਿਹੀ ਸ਼ਖ਼ਸੀਅਤ ਨੇ ਜਿਨ੍ਹਾਂ ਦੀ ਉਮਰ ਚਾਹੇ ਸਾਡੇ ਦਾਦੇ ਜਾਂ ਪੜਦਾਦੇ ਦੀ ਉਮਰਾਂ ਦੀ ਹੈ ਪਰ ਉਨ੍ਹਾਂ ਦੀ ਵੱਲੋਂ ਹਮੇਸ਼ਾ ਹੀ ਅਜਿਹਾ ਗਾਇਆ ਅਤੇ ਲਿਖਿਆ ਜਾਂਦਾ ਹੈ ਜੋ ਤੁਸੀਂ ਸੋਚ ਵੀ ਨਹੀਂ ਸਕਦੇ ਇੰਜ ਲੱਗਦੈ ਜਿਵੇਂ ਕਿਸੇ ਨੌਜਵਾਨ ਦਾ ਲਿਖਿਆ ਹੋਵੇ ਉਨ੍ਹਾਂ ਦੇ ਗਾਣੇ ਅੱਜ ਵੀ ਸੁਣ ਕੇ ਤੁਹਾਨੂੰ ਆਨੰਦ ਆ ਜਾਵੇਗਾ ਤੇ ਕਿਸ ਤਰ੍ਹਾਂ ਹੋ ਸਿੱਧੂ ਮੂਸੇਵਾਲੇ ਮਿਲੇ ਅਤੇ ਕਿਸ ਤਰ੍ਹਾਂ ਉਹ ਸਿੱਧੂ ਮੂਸੇਵਾਲੇ ਨੂੰ ਮਿਲੇ ਅਤੇ ਕਿਵੇਂ ਦਾ ਖੁੰਢ

ਚੌਕੀ ਮਾਨ ਨਾਲ ਸਿੱਧੂ ਮੂਸੇ ਵਾਲੇ ਦਾ ਸੀ ਰਿਸ਼ਤਾ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪੋਤੇ ਵੱਲੋਂ ਅਕਸਰ ਇਸ ਨੂੰ ਮੂਸੇਵਾਲੇ ਦੀ ਕਹਾਣੀ ਸੁਣੀ ਤੇ ਗੁਣਗੁਣਾਏ ਜਾਂਦੇ ਸੀ ਘਰ ਦੇ ਵਿੱਚ ਜਦੋਂ ਕੋਈ ਵੀ ਗਾਣਾ ਗਾਉਂਦਾ ਤਾਂ ਹਮੇਸ਼ਾ ਉਨ੍ਹਾਂ ਵੱਲੋਂ ਪੁੱਛਿਆ ਜਾਂਦਾ ਕਿ ਕਿਸ ਦਾ ਗਾਣਾ ਤਾਂ ਸਿੱਧੂ ਮੂਸੇਵਾਲੇ ਦਾ ਨਾਮ ਸੁਣ ਖੁਦ ਉਨ੍ਹਾਂ ਦੇ ਵੱਲੋਂ ਫਿਰ ਦੱਸਿਆ ਗਿਆ ਕਿ ਜਦੋਂ ਉਸ ਨੇ ਸਿੱਧੂ ਮੂਸੇਵਾਲੇ ਦੇ ਗਾਣਿਆਂ ਨੂੰ ਸੁਣਿਆ ਤਾਂ ਉਨ੍ਹਾਂ ਨੇ ਉਸ ਵੇਲੇ ਹੀ ਕਹਿ ਦਿੱਤਾ ਸੀ ਕਿ ਸਿੱਧੂ ਮੂਸੇਵਾਲਾ ਬਹੁਤ ਬੁਲੰਦੀਆਂ ਤੇ ਜਾਵੇਗਾ

ਤੇ ਉਹ ਹਮੇਸ਼ਾ ਹੀ ਅਜਿਹੀ ਗਾਣੇ ਲਿਖਦਾ ਜੂਸ ਦੇ ਦਿਮਾਗ਼ ਦੇ ਵਿੱਚ ਹੁੰਦੇ ਸੀ ਜਿਸ ਤਰ੍ਹਾਂ ਉਸ ਨੇ ਲਿਖਿਆ ਸਿੱਖ ਹਿੱਸਾ ਸਾਡਾ ਚਲਦਾ ਹੀ ਧੱਕਾ ਸੀ ਤਾਂ ਕਰਦੇ ਸਿੱਧੂ ਮੂਸੇ ਵਾਲਾ ਹਰ ਇਕ ਦੀ ਜ਼ੁਬਾਨੀ ਜੋ ਗੱਲ ਹੁੰਦੀ ਸੀ ਉਹ ਆਪਣੇ ਗੀਤਾਂ ਰਾਹੀਂ ਸਭ ਦੇ ਸਾਹਮਣੇ ਲਿਆਂਦਾ ਸੀ ਜੋ ਗੱਲ ਕੋਈ ਕਰਨੀ ਸਾਡਾ ਸਿੱਧੂ ਮੂਸੇਵਾਲੇ ਵੱਲੋਂ ਹਮੇਸ਼ਾ ਹੀ ਆਪਣੇ ਗਾਣਿਆਂ ਰਾਹੀਂ ਕਿਹਾ ਜਾਂਦਾ ਸੀ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *