ਦੇਖੋ ਇੱਕ ਪਿੰਡ ਵਿਚੋਂ ਪੁਲਸ ਨੇ ਬਰਾਮਦ ਕੀਤਾ ਇੰਨਾ ਜ਼ਿਆਦਾ ਅਲਕੋਹਲ !

Latest Update

ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਨਸ਼ੇ ਦੇ ਖਾਤਮੇ ਲਈ ਪੰਜਾਬ ਪੁਲੀਸ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਜਿਸ ਦੇ ਚੱਲਦਿਆਂ ਸਮੇਂ ਸਮੇਂ ਤੇ ਪੰਜਾਬ ਪੁਲੀਸ ਵੱਲੋਂ ਨਸ਼ਿਆਂ ਲਈ ਬਦਨਾਮ ਇਲਾਕਿਆਂ ਦੇ ਵਿੱਚ ਮੁਹੱਲਿਆਂ ਤੇ ਵਿਛੀਆਂ ਪਿੰਡਾਂ ਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਦੱਸ ਦਈਏ ਕਿ ਇਹ ਤਸਵੀਰਾਂ ਫ਼ਾਜ਼ਿਲਕਾ ਦੇ ਨਜ਼ਦੀਕ ਇਕ ਪਿੰਡ ਤੋਂ ਨਿਕਲ ਕੇ ਸਾਹਮਣੇ ਆਈਆਂ ਇਹ ਪਿੰਡ ਮਹਾਲਮ ਚੱਕ ਜੜਨਾ ਸ਼ੀਸ਼ੇ ਦੇ ਲਈ ਕਾਫੀ ਮਸ਼ਹੂਰ ਹੈ ਪਰ ਬਦਨਾਮ ਹੈ ਇਸ ਦੀਆਂ ਇਹ ਤਸਵੀਰਾਂ ਨੇ ਜਿੱਥੇ ਪੁਲੀਸ ਨੂੰ ਪੰਜ ਹਜ਼ਾਰ ਲਿਟਰ ਦੇ ਕਰੀਬ ਲਾਹਣ ਬਰਾਮਦ ਹੋਈ

ਤਾਂ ਉਸ ਤੋਂ ਬਾਅਦ ਪੁਲੀਸ ਨੇ ਉਸ ਸਾਰੀ ਲਾਹਣ ਨੂੰ ਨਸ਼ਟ ਕਰ ਦਿੱਤਾ ਪੁਲੀਸ ਨੂੰ ਦੇਸੀ ਸ਼ਰਾਬ ਵੀ ਬਰਾਮਦ ਹੋਈਆਂ ਦੱਸੀਆਂ ਕਿ ਅਕਸਰ ਹੀ ਪੁਲੀਸ ਦੇ ਵੱਲੋਂ ਜੋ ਛਾਪੇਮਾਰੀ ਕੀਤੀ ਜਾਂਦੀ ਸੀ ਉਹ ਤੜਕਸਾਰ ਕੀਤੀ ਜਾਂਦੀ ਸੀ ਕਿਉਂਕਿ ਉਸ ਸਮੇਂ ਪੁਲੀਸ ਨੂੰ ਇਹ ਸੰਭਾਵਨਾ ਹੁੰਦੀ ਸੀ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਫੜਿਆ ਜਾ ਸਕੇ ਪਰ ਤਸਕਰ ਵੀ ਇਸ ਗੱਲ ਤੋਂ ਆਦੀ ਹੋ ਚੁੱਕੇ ਸਨ ਪੁਲੀਸ ਸਵੇਰੇ ਆਉਂਦੀ ਐ ਛਾਪਾ ਮਾਰ ਕੇ ਚਲੀ ਜਾਂਦੀ ਹੈ ਇਸ ਲਈ ਤਸਕਰਾਂ ਵੱਲੋਂ ਜ਼ਿਆਦਾ ਕੰਮ ਦੁਪਹਿਰਿਆਂ ਸ਼ਾਮ ਦੇ ਸਮੇਂ ਹੀ ਕੀਤਾ ਜਾਂਦਾ ਸੀ ਪਰ ਇਸ ਵਾਰ ਛਾਪਾ ਮਾਰਨ ਪਹੁੰਚੇ ਅਧਿਕਾਰੀਆਂ ਨੇ ਵਿਉਂਤ ਬਣਾ ਲਈ

ਦਿਮਾਗ ਲਗਾ ਲਿਆ ਕਿ ਛਾਪਾ ਜਿਹੜਾ ਦੁਪਹਿਰ ਤੋਂ ਬਾਅਦ ਮਾਰਿਆ ਗਿਆ ਕਰੀਬ ਸਾਢੇ ਪੰਜ ਵਜੇ ਦੇ ਨਜ਼ਦੀਕ ਛਾਪਾ ਮਾਰਿਆ ਗਿਆ ਜਿਸ ਦੌਰਾਨ ਪਿੰਡ ਦੇ ਵਿਚ ਪੁਲਿਸ ਨੂੰ ਵੱਡੀ ਸਫਲਤਾ ਹਾਸਿਲ ਹੋਈ ਡੇਢ ਸੌ ਦੇ ਕਰੀਬ ਪੁਲਸ ਮੁਲਾਜ਼ਮਾਂ ਨੇ ਪਿੰਡ ਨੂੰ ਘੇਰਾ ਪਾਇਆ ਬਾਅਦ ਆਉਣ ਜਾਣ ਵਾਲੇ ਸਾਰੇ ਰਸਤਿਆਂ ਨੂੰ ਬੰਦ ਕੀਤਾ ਗਿਆ ਪੁਲੀਸ ਦੇ ਵੱਲੋਂ ਘਰਾਂ ਦੀ ਚੈਕਿੰਗ ਕੀਤੀ ਗਈ ਜਿਹੜੇ ਘਰ ਇੰਡੈਂਟੀਫਾਈਰ ਕੀਤੇ ਗਏ ਸੀ ਉਨ੍ਹਾਂ ਦੀ ਵੀ ਚੈਕਿੰਗ ਕੀਤੀ ਗਈ

ਵੱਡੀ ਸਫਲਤਾ ਹਾਸਿਲ ਹੋਈ ਕੀ ਦੋ ਨਸ਼ਾ ਤਸਕਰ ਉਨ੍ਹਾਂ ਨੂੰ ਵੀ ਕਾਬੂ ਕੀਤਾ ਗਿਆ ਤਿਆਰ ਕੀਤੀ ਦੇਸੀ ਸ਼ਰਾਬ ਬਰਾਮਦ ਹੋਈ ਹਜ਼ਾਰਾਂ ਲਿਟਰ ਲਾਹਣ ਵੀ ਬਰਾਮਦ ਹੋਈ ਇੱਥੋਂ ਤੱਕ ਕਿ ਪੁਲਸ ਨੇ ਭੱਠਿਆਂ ਜਿਨ੍ਹਾਂ ਦੇ ਉੱਤੇ ਸ਼ਰਾਬ ਤਿਆਰ ਹੁੰਦੀ ਸੀ ਕੱਚੀ ਲਾਹਣ ਤੋਂ ਫਿਰ ਸ਼ਰਾਬ ਪੜ੍ਹਾਈ ਜਾਂਦੀ ਸੀ ਉਸ ਨੂੰ ਵੀ ਬਰਾਮਦ ਕੀਤਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਛੱਪੜ ਦੇ ਵਿੱਚ ਪਡ਼੍ਹ ਕੇ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਵੱਛੜਾ ਸ਼ਰਾਬ ਨੂੰ ਕੱਟਿਆ ਗਿਆ ਕਈ ਚੜ੍ਹੇ ਐ ਪੀਲੇ ਰੰਗ ਦੇ ਕਈ ਨੀਲੇ ਰੰਗ ਦੇ ਜਿਹੜੇ ਡੱਬੇ ਉਹ ਕੱਟੇ ਗਏ ਉਸ ਤੋਂ ਬਾਅਦ ਭੱਠੀਆਂ ਚਿੜੀ ਉਹ ਵੀ ਬਰਾਮਦ ਕੀਤੀਆਂ ਗਈਆਂਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *