ਦੇਖੋ ਅਜਿਹੀਆਂ ਗ਼ਲਤੀਆਂ ਕਰ ਕੇ ਕਿਵੇਂ ਹੋਇਆ ਅਜਿਹਾ ਭਿਆਨਕ ਹਾਦਸਾ !

Latest Update

ਦੋਸਤ ਦੀ ਜਾਣਕਾਰੀ ਦੇ ਆਧਾਰ ਤੇ ਦੱਸਦੀ ਕਿ ਅੱਜਕੱਲ੍ ਸੜਕ ਦੁਰਘਟਨਾਵਾਂ ਇਨ੍ਹਾਂ ਜ਼ਿਆਦਾ ਵਧ ਚੁੱਕੀਆਂ ਹਨ ਕਿ ਕੁਝ ਜਿਹੇ ਭੇਦਭਰੇ ਹਾਲਾਤਾਂ ਚ ਜਿਹੀਆਂ ਏਨੀ ਅਜਿਹੀਆਂ ਤਰੀਕੇ ਨਾਲ ਸੜਕ ਦੁਰਘਟਨਾਵਾਂ ਹੋ ਜਾਂਦੀਆਂ ਹਨ ਪਰ ਤੁਹਾਨੂੰ ਪਤਾ ਏ ਕਿ ਅੱਜਕੱਲ੍ਹ ਕੁਝ ਲੋਕਾਂ ਵੱਲੋਂ ਤੇਜ਼ ਰਫਤਾਰ ਨਾਲ ਆਪਣੀ ਅਜਿਹੇ ਤਰੀਕੇ ਨਾਲ ਵਾਹਨਾਂ ਨੂੰ ਚਲਾਇਆ ਜਾ ਰਿਹਾ ਹੈ ਜਿਸ ਨਾਲ ਕਿ ਅਜਿਹੀਆਂ ਵੱਡੀਆਂ ਸੜਕ ਦੁਰਘਟਨਾਵਾਂ ਹੋ ਜਾਂਦੀਆਂ ਹਨ ਅਜਿਹੀ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਾਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਥੇ ਕਿ ਇੱਕ ਗੱਡੀ ਚਾਲਕਾਂ ਵੱਲੋਂ ਜਦੋਂ ਤੇਜ਼ ਰਫਤਾਰ ਨਾਲ ਗੱਡੀ ਆ ਰਹੀ ਸੀ ਤਾਂ ਉਧਰੋਂ ਫੌਜ ਦੇ ਜਵਾਨਾਂ ਦਾ ਵੀ ਇਕ ਵੱਡਾ ਨਕਾਰਿਆ ਸੀ ਅਤੇ ਫੌਜ ਦੇ ਜਵਾਨਾਂ

ਨੇ ਟਰੱਕ ਪਿੱਛੇ ਇੱਕ ਵੱਡਾ ਜਰਨੇਟਰ ਵੀ ਪਾਇਆ ਹੋਇਆ ਸੀ ਅਤੇ ਜਦੋਂ ਹੀ ਉਸ ਗੱਡੀ ਦੀ ਇੰਨੀ ਜ਼ਿਆਦਾ ਤੇਜ਼ ਰਫਤਾਰ ਦੇ ਕਾਰਨ ਜਦੋਂ ਹੀ ਫੌਜ ਦੇ ਟਰੱਕ ਵੱਲੋਂ ਉਨ੍ਹਾਂ ਨੂੰ ਬਚਾਅ ਕਾਰਜ ਕੀਤਾ ਜਾਂਦਾ ਹੈ ਤੇ ਬਚਾਇਆ ਜਾਂਦਾ ਹੈ ਕਿ ਉਨ੍ਹਾਂ ਵਿੱਚ ਫੇਟ ਲੱਗ ਜਾਵੇ ਤਾਂ ਅਚਾਨਕ ਹੀ ਪਿੱਛੇ ਪਾਇਆ ਹੋਇਆ ਉਹ ਜਰਨੇਟਰ ਇਕਦਮ ਹੀ ਘੁੰਮ ਜਾਂਦਾ ਹੈ ਦੋਸਤੋ ਤੁਸੀਂ ਦੇਖ ਸਕਦੇ ਹਾਂ ਕਿ ਕਿਵੇਂ ਇਸ ਤਰੀਕੇ ਨਾਲ ਗੰਭੀਰ ਤੌਰ ਤੇ ਇਹ ਇੱਕ ਦੂਜੇ ਵਿੱਚ ਫੇਟ ਵੱਜੀ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਹਾ ਜਾ ਰਿਹਾ ਹੈ ਕਿ ਇਹੋ ਕਾਰ ਚਾਲਕਾਂ ਵੱਲੋਂ ਗੱਡੀ ਇੰਨੀ ਜ਼ਿਆਦਾ ਤੇਜ਼ ਚਲਾਈ ਜਾ ਰਹੀ ਸੀ ਕਿ ਅਚਾਨਕ ਹੀ ਉਨ੍ਹਾਂ ਦਾ ਅਜਿਹੇ ਤਰੀਕੇ ਨਾਲ ਐਕਸੀਡੈਂਟ ਹੋ ਗਿਆ ਤੁਸੀਂ ਦੇਖ ਸਕਦੇ ਹਾਂ ਕਿ ਕਿਵੇਂ ਇਕ ਇੰਨੀ ਜ਼ਿਆਦਾ ਵੱਡੀ ਫੇਟ ਵੱਜੀ ਹੈ ਕਿ ਗੱਡੀ ਵਿਚ ਕੀ ਗੱਡੀ ਦੀ ਪਿਛਲੀ ਸਾਈਡ ਸਾਰੀ ਹੀ ਟੁੱਟ ਭੱਜ ਗਈ ਤੇ ਤੁਸੀਂ ਦੇਖ ਸਕਦੇ ਹਾਂ ਕਿ ਫ਼ੌਜ ਦੇ ਜਵਾਨਾਂ ਵੱਲੋਂ ਵੀ ਆਪਣੀ ਜਰਨੇਟਰ ਅਤੇ ਆਪਣੇ ਟਰੱਕ ਦੇ ਕੁਝ ਅਜਿਹੇ ਹਾਲਾਤਾਂ ਨੂੰ ਦੇਖਦਿਆਂ ਹੋਇਆ ਬਹੁਤ ਸਾਰੀਆਂ ਅਜਿਹੀਆਂ

ਖਬਰਾਂ ਵੀ ਸਾਹਮਣੇ ਆਉਂਦੀਆਂ ਹਨ ਪਰ ਜਾਣਕਾਰੀ ਦੇ ਅਧਾਰ ਤੇ ਦੱਸਦੀ ਹੈ ਕਿ ਜਿੱਥੇ ਇਨ੍ਹਾਂ ਵੱਲੋਂ ਬਹੁਤ ਸਾਰੀਆਂ ਅਜਿਹੀਆਂ ਖਬਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਪਰ ਤਸਦੀਕ ਸਕਦੀ ਹਾਂ ਕਿ ਕਿਵੇਂ ਬਚਾਅ ਕਾਰਜ ਪੂਰੀ ਜਾਰੀ ਹਨ ਪਰ ਪੁਲਸ ਦੇ ਅਧਿਕਾਰੀਆਂ ਵੱਲੋਂ ਪੂਰੀ ਮੌਕੇ ਤੇ ਪਹੁੰਚ ਕੇ ਪੂਰੀ ਜਾਂਚ ਪੜਤਾਲ ਕੀਤੀ ਗਈ ਪਰ ਤੁਹਾਨੂੰ ਜਾਣਕਾਰੀ ਦੇ ਆਧਾਰ ਤੇ ਇਹ ਵੀ ਦੱਸਦੀ ਹੈ ਕਿ ਜਦੋਂ ਹੀ ਪੁੱਛਦੇ ਅਧਿਕਾਰੀਅਾਂ ਵੱਲੋਂ ਉਥੇ ਮੌਕੇ ਤੇ ਪਹੁੰਚਿਆ ਗਿਆ ਤਾਂ ਲਗਾਤਾਰ ਹੀ ਪੁਲਸ ਦੇ ਅਧਿਕਾਰੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੂਰੀ ਜਾਂਚ ਪੜਤਾਲ ਕੀਤੀ ਜਾਵੇਗੀ ਕਿਉਂਕਿ ਕਿਸ ਦਾ ਕਸੂਰ ਹੈ ਕਿਸ ਦੇ ਕੁਝ ਅਜਿਹੇ ਹਾਲਾਤਾਂ ਕਰਕੇ ਕੁਝ ਅਜਿਹੇ ਗੰਭੀਰ ਮਸਲੇ ਸਾਹਮਣੇ ਆਉਂਦੇ ਹਨ ਅਤੇ ਦੇਖਿਆ ਜਾ ਰਿਹਾ ਹੈ ਕਿ ਇਕ ਟਰੱਕ ਜੋ ਕਿ ਫੌਜ ਦੇ ਜਵਾਨਾਂ ਲਾਹੇ ਉਸ ਵਿਚ ਵੀ ਸੱਟਾਂ ਵੱਜੀਆਂ ਹਨ

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ.

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *