ਮੂਸੇਵਾਲੇ ਦੇ ਦੋਸਤ ਨੇ ਦੱਸੀ ਉਣੱਤੀ ਮਈ ਨੂੰ ਹਵੇਲੀ ਤੁਰਨ ਤੋਂ ਲੈ ਕੇ ਗੋਲੀਆਂ ਵੱਜਣ ਤੇ ਮੂਸੇਵਾਲੇ ਦੇ ਦਮ ਤੋੜਨ ਤੱਕ ਦੀ ਸੱਚਾਈ!

Latest Update

ਦੋਸਤੋ ਅੱਜ ਤੁਹਾਡੇ ਲਈ ਵੱਡੀ ਤਾਜ਼ਾ ਖ਼ਬਰ ਲੈ ਕੇ ਆਏ ਹਾਂ ਜੋ ਕਿ ਸਿੱਧੂ ਮੂਸੇਵਾਲੇ ਦੇ ਨਾਲ ਸੰਬੰਧ ਰੱਖਦੀ ਹੈ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਤੁਹਾਨੂੰ ਦੱਸਦੀਏ ਕਿ ਆਪਣੇ ਦੋਸਤਾਂ ਨੂੰ ਆਖ਼ਰੀ ਸਮੇਂ ਉਸ ਨੇ ਕੀ ਗੱਲਾਂ ਕਹੀਅਾਂ ਸੀ ਅਤੇ ਜਾਨ ਜਾਣ ਤੋਂ ਪਹਿਲਾਂ ਉਸ ਨੇ ਕੀ ਕੁਝ ਕਿਹਾ ਸੀ ਇਹ ਸਭ ਕੁਝ ਜਾਣ ਕੇ ਤੁਹਾਡੀ ਵੀ ਰੂਹ ਕੰਬ ਜਾਵੇਗੀ ਤਾਂ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਉਣੱਤੀ ਮਈ ਦੋ ਹਜਾਰ ਬਾਈ ਨੂੰ ਜਵਾਹਰਕੇ ਪਿੰਡ ਵਿਖੇ ਸਿੱਧੂ ਮੂਸੇ ਵਾਲੇ ਦਾ ਗੈਂਗਸਟਰਾਂ ਵਲੋਂ ਬਡ਼ੀ ਬੇਰਹਿਮੀ ਨਾਲ ਕਤਲ ਕੀਤਾ ਗਿਆ

ਅਤੇ ਜਿਵੇਂ ਕਿ ਤੁਹਾਨੂੰ ਪਤੈ ਦੋਸਤੋ ਕੇ ਬੀਤੇ ਦਿਨੀਂ ਹੀ ਸਿੱਧੂ ਮੂਸੇਵਾਲੇ ਦੇ ਸੂਤਰਾਂ ਦਾ ਪੰਜਾਬ ਪੁਲੀਸ ਦੇ ਵੱਲੋਂ ਅੰਮ੍ਰਿਤਸਰ ਦੇ ਪਿੰਡ ਭਕਨਾ ਦੇ ਵਿਚ ਐਨਕਾਊਂਟਰ ਵੀ ਕੀਤਾ ਗਿਆ ਜਿਸ ਦੇ ਵਿੱਚ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਸ਼ਾਮਿਲ ਸੀ ਅਤੇ ਜਿਵੇਂ ਕਿ ਤੁਹਾਨੂੰ ਪਤਾ ਏ ਕੇ ਸਿੱਧੂ ਮੂਸੇਵਾਲੇ ਨੂੰ ਕਤਲ ਕਰਨ ਵਾਲੇ ਛੇ ਸ਼ਾਰਪ ਸ਼ੂਟਰ ਸਨ ਅਤੇ ਇਹ ਦੋ ਕਾਰਾਂ ਦੇ ਵਿੱਚ ਬੈਠ ਕੇ ਸਵਾਰ ਹੋ ਕੇ ਆਉਂਦੇ ਹਨ ਜਿਸ ਦੇ ਵਿੱਚ ਦੋ ਕਾਰਾਂ ਸਨ ਬਲੈਰੋ ਕਾਰ ਤੇ ਕਰੋਲਾ ਕਾਰ ਅਤੇ ਸ਼ਾਮ ਦੇ ਸਾਢੇ ਪੰਜ ਵਜੇ ਦਾ ਸਮਾਂ ਹੁੰਦਾ ਹੈ ਜਿਸ ਦੇ ਵਿਚ ਲਗਾਤਾਰ ਫਾਇਰਿੰਗ ਚਲਦੀ ਹੈ

ਜਾਨੋਂ ਮਾਰਨ ਦਾ ਸਿੱਧੂ ਮੂਸੇਵਾਲੇ ਨੂੰ ਪਲੈਨ ਹੁੰਦਾ ਹੈ ਅਤੇ ਸਿੱਧੂ ਮੂਸੇਵਾਲੇ ਦੀ ਨਾਲ ਵਾਲੀ ਸੀਟ ਤੇ ਉੱਪਰ ਉਸ ਦਾ ਦੋਸਤ ਗੁਰਵਿੰਦਰ ਬੈਠਾ ਹੁੰਦਾ ਹੈ ਅਤੇ ਪਿਛਲੀ ਸੀਟ ਦੇ ਪਰ ਉਸ ਦਾ ਦੋਸਤ ਗੁਰਪ੍ਰੀਤ ਬੈਠਾ ਹੁੰਦਾ ਹੈ ਅਤੇ ਫਿਰ ਅਚਾਨਕ ਬਲੈਰੋ ਕਾਰ ਦੇ ਵੱਲੋਂ ਫਾਇਰਿੰਗ ਸ਼ੁਰੂ ਕੀਤੀ ਜਾਂਦੀ ਹੈ ਤਾਂ ਸਿੱਧੂ ਆਪਣੀ ਕਾਰ ਰੋਕ ਲੈਂਦਾ ਹੈ ਅਤੇ ਫਿਰ ਸਿੱਧੂ ਵੀ ਜਵਾਬੀ ਫਾਇਰਿੰਗ ਕਰਨ ਦੇ ਲਈ ਤਿਆਰ ਹੁੰਦਾ ਹੈ ਤਾਂ ਅੱਗਿਓਂ ਕੋਰੋਲਾ ਕਾਰਾਂ ਲਗਾਤਾਰ ਫਾਇਰਿੰਗ ਕਰਨੀ ਸ਼ੁਰੂ ਕਰ ਦਿੰਦੀ ਹੈ ਅਤੇ ਸਿੱਧੂ ਦੀ ਥਾਰ ਦਾ ਟਾਇਰ ਵੀ ਪੈਂਚਰ ਕਰ ਦਿੰਦੀ ਹੈ ਅਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਜਾਂਦੀਆਂ ਹਨ ਤੇ ਕਿਹਾ ਜਾ ਰਿਹਾ ਹੈ

ਕਿ ਥਾਰ ਦੇ ਵਿੱਚ ਇੰਨੀਆਂ ਗੋਲੀਆਂ ਚੱਲੀਆਂ ਕਿ ਧੂੰਆਂ ਹੀ ਧੂੰਆਂ ਹੋ ਜਾਂਦਾ ਹੈ ਅਤੇ ਨਾਲ ਹੀ ਜੋ ਸਿੱਧੂ ਮੂਸੇਵਾਲੇ ਦੇ ਨਾਲ ਵਾਲੀ ਸੀਟ ਤੇ ਉਸ ਦਾ ਦੋਸਤ ਬੈਠਾ ਹੁੰਦੈ ਉਸ ਦੇ ਮੋਢੇ ਉੱਪਰ ਵੀ ਗੋਲੀ ਵੱਜਦੀ ਹੈ ਅਤੇ ਉਸਦੇ ਦੋਸਤ ਜੋ ਪਿੱਛੇ ਬੈਠਾ ਆਉਂਦੈ ਉਸ ਦੇ ਵੀ ਗੋਲੀ ਵੱਜਦੀ ਹੈ ਅਤੇ ਉਨ੍ਹਾਂ ਨੂੰ ਡੀ ਐਮ ਸੀ ਦੇ ਵਿੱਚ ਦਾਖ਼ਲ ਕਰਵਾ ਦਿੱਤਾ ਜਾਂਦਾ ਹੈ ਜ਼ੇਰੇ ਇਲਾਜ ਦੇ ਲਈ ਅਤੇ ਜਿਨ੍ਹਾਂ ਨੂੰ ਹੁਣ ਸੁੱਟੀ ਵੀ ਮਿਲ ਚੁੱਕੀ ਹੈ ਅਤੇ ਗੱਲ ਕਰੀਏ ਜੇ ਹੁਣ ਸਿੱਧੂ ਮੂਸੇ ਵਾਲੇ ਦੀ

ਅਤੇ ਤੁਹਾਨੂੰ ਦੱਸਦੀ ਕਿ ਸਿੱਧੂ ਮੂਸੇਵਾਲਾ ਦੇ ਜਦੋਂ ਗੋਲੀਆਂ ਚੱਲਦੀਆਂ ਦਾ ਸਿੱਧੂ ਮੂਸੇਵਾਲ ਆਪਣੀ ਬਾਂਹ ਅੱਗੇ ਕਰ ਲੈਂਦਾ ਹੈ ਅਤੇ ਜਿਸ ਦੇ ਕਰਕੇ ਉਸਦੀ ਬਾਂਹ ਬੋ ਜ਼ਖ਼ਮੀ ਹੋ ਜਾਂਦੀ ਹੈ ਸਿੱਧੂ ਮੂਸੇਵਾਲ ਤੇ ਸਾਥੀ ਦੇ ਵਿੱਚ ਵੀ ਗੋਲੀਬੰਦੀ ਅਤੇ ਉਸ ਦੇ ਮੱਥੇ ਵਿੱਚ ਵੀ ਗੋਲੀ ਵੱਜਦੀ ਹੈ ਅਤੇ ਅੰਕਿਤ ਸਿਰਸਾ ਨੇ ਤਾਂ ਉਸ ਸਮੇਂ ਹਾਦੀ ਕਰ ਦਿੱਤੀ ਜਦੋਂ ਉਸ ਨੇ ਆਪਣੀ ਗੱਡੀ ਚੋਂ ਉਤਰ ਕੇ ਗੱਡੀ ਦੇ ਬੋਨਟ ਤੇ ਚੜ੍ਹ ਕੇ ਸਿੱਧੂ ਮੂਸੇਵਾਲੇ ਦੇ ਉਪਰ ਗੋਲੀਆਂ ਚਲਾਈਆਂ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *