ਹੁਣ ਤਾਂ ਦੁਨੀਆਂ ਖ਼ਤਮ ਪੁੱਤ ਮਾਂ ਨਾਲ ਹੀ ਕਰ ਰਿਹਾ ਇਹ ਕੰਮ ਦੇਖੋ ਪੂਰੀ ਖ਼ਬਰ!

Latest Update

ਦੋਸਤੋ ਅੱਜ ਤੁਹਾਡੇ ਲਈ ਇਕ ਵੱਡੀ ਤਾਜ਼ਾ ਖ਼ਬਰ ਲੈ ਕੇ ਆਏ ਹਾਂ ਦੋਸਤੋ ਅੱਜ ਤੁਹਾਡੇ ਨਾਲ ਜੋ ਮਨੁੱਖਤਾ ਹੈ ਉਨ੍ਹਾਂ ਦੀ ਗੁਰਪ੍ਰੀਤ ਸਿੰਘ ਹੋਸਟਿੰਗ ਸੇਵਾ ਕੇਂਦਰ ਦੀ ਗੱਲ ਕਰਨ ਜਾ ਰਹੇ ਹਾਂ ਜਿਵੇਂ ਕਿ ਤੁਹਾਨੂੰ ਪਤੈ ਦੋਸਤੋ ਕੇ ਗੁਰਪ੍ਰੀਤ ਸਿੰਘ ਸੇਵਾ ਕੇਂਦਰ ਚੱਲ ਰਿਹਾ ਹੈ ਜਿਸ ਦੇ ਵਿਚ ਉਹ ਬੇਸਹਾਰਾ ਦੀ ਮਦਦ ਕਰਦੇ ਹਨ ਅਤੇ ਅੱਜ ਦੀ ਇਸ ਖ਼ਬਰ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਉਨ੍ਹਾਂ ਨੂੰ ਇਕ ਬਜ਼ੁਰਗ ਮਿਲਿਆ ਹੈ ਜੋ ਕਿ ਪੰਜਾਬ ਦਾ ਹੈ ਅਤੇ ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਬਾਪੂ ਜੀ ਦਾ ਨਾਮ ਮੰਤਰੀ ਸਿੰਘ ਹੈ

ਅਤੇ ਇਨ੍ਹਾਂ ਨੂੰ ਗੁਰਦਾਸਪੁਰ ਤੋਂ ਇੱਕ ਭੈਣ ਸਾਡੇ ਕੋਲ ਛੱਡ ਕੇ ਗਏ ਹਨ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਭੈਣ ਹੋਣਾ ਨੇ ਇਸ ਬਾਪੂ ਜੀ ਨੂੰ ਮੀਂਹ ਦੇ ਵਿੱਚ ਕਿਸੇ ਕੂੜੇ ਦੇ ਢੇਰ ਉੱਤੇ ਪਿਆਂ ਨੂੰ ਦੇਖਿਆ ਅਤੇ ਫਿਰ ਉਨ੍ਹਾਂ ਨੇ ਸਾਡੇ ਨਾਲ ਸੰਪਰਕ ਕੀਤਾ ਸਾਨੂੰ ਵੀਡੀਓ ਭੇਜੀ ਅਤੇ ਉਨ੍ਹਾਂ ਨੇ ਕਿਹਾ ਕਿ ਸਾਡਾ ਉੱਥੇ ਜਾਣ ਦਾ ਟਾਈਮ ਨਹੀਂ ਸੀ ਲੱਗ ਰਿਹਾ ਅਤੇ ਫਿਰ ਉਨ੍ਹਾਂ ਦੇ ਬੱਚੇ ਤਿਉਂ ਭੈਣ ਜੀ ਖ਼ੁਦ ਇਨ੍ਹਾਂ ਬਜ਼ੁਰਗਾਂ ਨੂੰ ਸਾਡੇ ਕੋਲ ਛੱਡ ਕੇ ਗਏ ਅਤੇ ਉਨ੍ਹਾਂ ਨੇ ਕਿਹਾ ਕਿ ਅੱਜ ਬਾਪੂ ਜੀ ਨੂੰ ਸਾਡੇ ਕੋਲ ਆਇਆ ਵੀਹ ਦਿਨ ਹੋ ਗਏ ਹਨ ਅਤੇ ਉਨ੍ਹਾਂ ਵੀਹ ਦਿਨਾਂ ਦੇ ਵਿੱਚੋਂ ਬਾਪੂ ਜੀ ਅੱਜ ਪਹਿਲੀ ਵਾਰ ਤੁਰੇ ਹਨ

ਉਸ ਦਿਨ ਤੋਂ ਏ ਬੀ ਚੇਅਰ ਦੇ ਉੱਪਰੀ ਸੀ ਅਤੇ ਹਸਪਤਾਲ ਵਿਚ ਵੀ ਦਾਖਲ ਰਹੇ ਉਨ੍ਹਾਂ ਨੇ ਕਿਹਾ ਕਿ ਇਸ ਬਾਪੂ ਦੀ ਇਕ ਲੱਤ ਜੁੜੀ ਹੋਈ ਹੈ ਤੇ ਇੱਕ ਪੈਰ ਤੇ ਗਠਿਆ ਹੋਇਆ ਹੈ ਦੋਸਤ ਤੁਸੀਂ ਇਸ ਵਿਹੜੇ ਦੇ ਵਿੱਚ ਦੇਖ ਸਕਦੇ ਹੋ ਕੇ ਇਸ ਬਜ਼ੁਰਗ ਦੇ ਕਾਫੀ ਸੱਟਾਂ ਵੱਜੀਆਂ ਹੋਈਆਂ ਹਨ ਅਤੇ ਲੱਤ ਦੇ ਉੱਪਰ ਕਾਫ਼ੀ ਟਾਂਕੇ ਵੀ ਲੱਗੇ ਹੋਏ ਹਨ ਸ਼ਾਇਦ ਰਾਡ ਪਈ ਹੋਈ ਹੈ ਅਤੇ ਇਨ੍ਹਾਂ ਨੂੰ ਹਰਨੀਆਂ ਦੀ ਵੀ ਪੋਲ ਮੈਂ ਤੇ ਫਿਰ ਵੀ ਇੰਨੀਆਂ ਬੀਮਾਰੀਆਂ ਹੋਣ ਤੋਂ ਬਾਅਦ ਹੀ ਆਪਣਾ ਸੜਕ ਦੇ ਉੱਪਰ ਜੀਵਨ ਬਤੀਤ ਕਰ ਰਹੇ ਸੀ

ਉਨ੍ਹਾਂ ਨੇ ਕਿਹਾ ਕਿ ਇਹ ਬਾਪੂ ਮੈਂਟਲੀ ਅਪਸੈੱਟ ਹੈ ਇਸ ਨੂੰ ਕਿਸੇ ਨੇ ਆਪਣੇ ਘਰੇ ਬੰਦੀ ਬਣਾ ਕੇ ਰੱਖਿਆ ਹੋਇਆ ਸੀ ਇਸ ਤੋਂ ਸਾਰਾ ਦਿਨ ਉਹ ਆਪਣੇ ਘਰੇ ਗੋਹਾ ਕੂੜਾ ਚੁਕਾਉਂਦੇ ਸੀ ਕਸਾਰਾ ਘਰ ਦਾ ਕੰਮ ਕਰਾਉਂਦੇ ਸੀ ਇਸ ਦੇ ਨਾਲ ਜਾਨਵਰਾਂ ਦੇ ਵਾਂਗ ਕੁੱਟਮਾਰ ਕਰਦੇ ਸੀ ਅਤੇ ਇਸ ਦੇ ਜੋ ਲੱਤਾਂ ਦੇ ਉੱਪਰ ਸੱਟਾਂ ਦੇ ਟਾਂਕੇ ਲੱਗੇ ਹੋਏ ਹਨ ਇਹ ਸਾਰੇ ਉਨ੍ਹਾਂ ਨੇ ਹੀ ਕੀਤੇ ਹਨ ਅਤੇ ਹੋਰ ਵੀ ਬਾਪੂ ਦੇ ਸਰੀਰ ਤੇ ਸੱਟਾਂ ਦੇ ਨਿਸ਼ਾਨ ਹਨ

ਉਨ੍ਹਾਂ ਨੇ ਕਿਹਾ ਕਿ ਹੁਣ ਤਾਂ ਇਹ ਬਾਪੂ ਕਾਫੀ ਦਿਨਾਂ ਤੋਂ ਬਾਹਰ ਹੀ ਪਿਆ ਸੀ ਉੱਥੇ ਹੀ ਧੁੱਪ ਛਾਂ ਹੋ ਜਾਣੈ ਓਥੇ ਹੀ ਮੀਂਹ ਪੈਣ ਲੱਗ ਜਾਣਾ ਜੇਕਰ ਲੋਕ ਕੋਈ ਖਾਣਾ ਪਾਣੀ ਦੇ ਦਿੰਦੇ ਸੀ ਤਾਂ ਖਾ ਲੈਂਦਾ ਸੀ ਨੇ ਦਹੀਂ ਪਿਆ ਰਹਿੰਦਾ ਸੀ ਉੱਥੇ ਕੀ ਆਪਣੇ ਟੁਆਇਲਟ ਵਗੈਰਾ ਕਰ ਲੈਂਦਾ ਸੀ ਉਨ੍ਹਾਂ ਨੇ ਕਿਹਾ ਕਿ ਜਿੰਨਾ ਭੈਣ ਨੇ ਇਨ੍ਹਾਂ ਨੂੰ ਸਾਡੇ ਕੋਲ ਭੇਜਿਆ ਹੈ ਉਹ ਅਕਸਰ ਹੀ ਉਥੇ ਸੈਰ ਕਰਨ ਦੇ ਲਈ ਜਾਇਆ ਕਰਦੇ ਸੀ ਅਤੇ ਫਿਰ ਦੇਖਦੇ ਕਿ ਇੱਥੇ ਇੱਕ ਬਜ਼ੁਰਗ ਪਿਆ ਹੈ ਅਤੇ ਫੇਰੋ ਭੈਣਾਂ ਇਸ ਬਜ਼ੁਰਗ ਨੂੰ ਰੋਟੀ ਦੇ ਕੇ ਆਇਆ ਕਰਦੇ ਸਨ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *