ਦੋ ਬੱਚਿਆਂ ਦੀ ਮਾਂ ਆਪਣੇ ਘਰੋਂ ਦਿਨ ਦਿਹਾੜੇ ਹੋਈ ਲਾਪਤਾ ਦੇਖੋ ਪੂਰੀ ਖ਼ਬਰ

Latest Update

ਦੋਸਤਾਂ ਚ ਤੁਹਾਡੇ ਨਾਲ ਇੱਕ ਵੱਡੀ ਤਾਜ਼ਾ ਖ਼ਬਰ ਸਾਂਝੀ ਕਰਨ ਜਾ ਰਹੇ ਹਾਂ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਤੁਹਾਨੂੰ ਦੱਸਦੀਏ ਕਿ ਇਹ ਮਾਮਲਾ ਗੁਰਦਾਸਪੁਰ ਦੇ ਪਿੰਡ ਖੋਖਰਵਾਲ ਦਾ ਹੈ ਦੋਸਤ ਇਹ ਕਹਾਣੀ ਬਿਲਕੁਲ ਹੀ ਰੀਅਲ ਹੈ ਤੁਹਾਨੂੰ ਦੱਸ ਦਈਏ ਕਿ ਇਕ ਵਿਆਹੁਤਾ ਇਕ ਕੁਆਰੇ ਮੁੰਡੇ ਨਾਲ ਆਪਣੇ ਘਰੋਂ ਪ੍ਰੇਮ ਸੰਬੰਧਾਂ ਦੇ ਕਾਰਨ ਭੱਜ ਗਈ ਹੈ ਅਤੇ ਉਸ ਵਿਆਹੁਤਾ ਦੇ ਦੋ ਬੱਚੇ ਹਨ ਇਕ ਛੋਟੀ ਜਿਹੀ ਲੜਕੀ ਇਕ ਲੜਕਾ ਹੈ ਇਹ ਵਿਆਹੁਤਾ ਔਰਤਾਂ ਛੇ ਤਰੀਕ ਦੀ ਆਪਣੇ ਘਰੋਂ ਗਈ ਹੋਈ ਹੈ ਉਸ ਦੇ ਪਤੀ ਨੇ ਏਅਰਪੋਰਟ ਛੇ ਤਰੀਕ ਨੂੰ ਹੀ ਪੁਲਿਸ ਨੂੰ ਵੀ ਰਖਵਾ ਦਿੱਤੀ ਹੈ ਤਾਂ ਉਸ ਦੇ ਪਤੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਮੈਂ ਬਾਹਰ ਬੰਗਲੌਰ ਦੇ ਵਿੱਚ ਜੌਬ ਕਰਦਾ ਪਾਵਰ ਪਲਾਂਟ ਦੇ ਵਿੱਚ ਫੋਰਮੈਨ ਹਾਂ

ਉਸ ਨੇ ਦੱਸਿਆ ਕਿ ਮੇਰੀ ਪਤਨੀ ਮੇਰੇ ਦੋਨੋਂ ਬੱਚਿਆਂ ਦੇ ਨਾਲ ਇੱਥੇ ਰਹਿੰਦੀ ਹੈ ਅਤੇ ਇਹ ਬੱਚੇ ਦੋਨੋਂ ਸਕੂਲ ਜਾਂਦੇ ਹਨ ਇਨ੍ਹਾਂ ਦੀ ਪੜ੍ਹਾਈ ਕਰਕੇ ਮੈਨਨ ਨੂੰ ਆਪਣੇ ਨਾਲ ਨਹੀਂ ਲੈ ਕੇ ਜਾਂਦਾ ਉਸ ਨੇ ਦੱਸਿਆ ਕਿ ਮੈਂ ਸਾਲ ਦੇ ਵਿੱਚ ਦੋ ਵਾਰ ਘਰਾਣਾ ਹਾਂ ਪੰਜ ਮਹੀਨਿਆਂ ਚ ਛੇ ਮਹੀਨੇ ਬਾਅਦ ਮੈਂ ਘਰ ਆਉਂਦਾ ਹਾਂ ਉਨ੍ਹਾਂ ਨੇ ਕਿਹਾ ਕਿ ਮੇਰੀ ਗੈਰਹਾਜ਼ਰੀ ਦੇ ਵਿਚ ਉਨ੍ਹਾਂ ਨੇ ਜੋ ਵੀ ਗਲਤ ਕੰਮ ਕੀਤਾ ਹੈ ਮੈਂ ਉਸ ਨੂੰ ਮੁਆਫ਼ ਕਰਦਾ ਹਾਂ ਮੈਂ ਉਸ ਨੂੰ ਕਹਿਣਾ ਕਿ ਕੋਈ ਗੱਲ ਨਹੀਂ ਜੋ ਵੀ ਤੂੰ ਕੀਤਾ ਹੈ ਕੋਈ ਨਹੀਂ ਬਸ ਤੂੰ ਕਿਰਪਾ ਕਰਕੇ ਇੱਕ ਵਾਰ ਘਰ ਵਾਪਸ ਆ ਜਾ ਉਨ੍ਹਾਂ ਨੇ ਕਿਹਾ ਕਿ ਤੁਸੀਂ ਜਿੱਥੇ ਵੀ ਉਹ ਆਪਣੇ ਬੱਚਿਆਂ ਦੇ ਕਰਕੇ ਮੇਰੇ ਕਰ ਕੇ ਘਰ ਆ ਜਾਵੋ ਤਾਂ ਉਸ ਮਹਿਲਾ ਦੇ ਪਤੀ ਨੇ ਦੱਸਿਆ ਕਿ ਅਸੀਂ ਹਰ ਸਾਲ ਪੀਰਾਂ ਦਾ ਭੰਡਾਰਾ ਕਰਵਾਉਂਦੇ ਹਾਂ ਅਤੇ ਉਸਦੇ ਲਈ ਮੈਂ ਘਰੋਂ ਬਾਹਰ ਗਿਆ ਹੋਇਆ ਸੀ ਅਸੀਂ ਆਪਣੇ

ਘਰ ਦੇ ਵਿਚ ਰੰਗ ਕਰਵਾ ਰਹੇ ਸੀ ਪਰ ਜਦੋਂ ਮੈਂ ਸਾਡੇ ਦੂਜੇ ਘਰ ਵਿੱਚ ਆ ਕੀ ਦੇਖਿਆ ਤਾਂ ਮੇਰੀ ਪਤਨੀ ਸਾਨੂੰ ਕਿਤੇ ਵੀ ਨਹੀਂ ਮਿਲੀ ਅਤੇ ਫਿਰ ਮੇਰੀ ਬੱਚੀ ਨੇ ਮੈਨੂੰ ਆ ਕੇ ਦੱਸਿਆ ਕਿ ਡੈਡੀ ਮੇਰਾ ਕਿਤਾਬਾਂ ਵਾਲਾ ਬੈਗ ਨਹੀਂ ਮਿਲ ਰਿਹਾ ਹੈ ਤਾਂ ਸਾਨੂੰ ਪਤਾ ਲੱਗਿਆ ਕਿ ਉਹ ਕਿਸੇ ਮੁੰਡੇ ਨਾਲ ਭੱਜ ਗਈ ਹੈ ਅਤੇ ਸਾਰੀਆਂ ਕਿਤਾਬਾਂ ਬੈੱਡ ਤੇ ਸੁੱਟੀਆਂ ਪਈਆਂ ਸੀ ਤਾਂ ਉਸ ਦੇ ਪਤੀ ਨੇ ਦੱਸਿਆ ਕਿ ਸਾਡੇ ਵਿੱਚ ਕੋਈ ਵੀ ਲੜਾਈ ਝਗੜਾ ਨਹੀਂ ਹੋਇਆ ਅਤੇ ਮੈਂ ਛੇਵੇਂ ਮਹੀਨੇ ਦੇ ਦੀ ਸਤਾਈ ਤਰੀਕ ਨੂੰ ਘਰ ਆਇਆ ਹਾਂ ਅਤੇ ਸੱਤ ਮਹੀਨੇ ਦੀ ਛੇ ਤਰੀਕ ਨੂੰ ਉਹ ਘਰੋਂ ਚਲੀ ਜਾਂਦੀ ਹੈ ਤਾਂ ਉਨ੍ਹਾਂ ਨੇ ਦੱਸਿਆ ਕਿ ਮੈਂ ਪੁਲੀਸ ਨੂੰ ਉਸ ਦਿਨ ਹੀ ਕੰਪਲੇਂਟ ਕਰਵਾ ਦਿੱਤੀ ਸੀ ਕਿ ਮੇਰੀ ਜੋ ਪਤਨੀ ਹੈ ਉਹ ਇਕ ਕੁਆਰੇ ਮੁੰਡੇ ਨਾਲ ਭੱਜ ਗਈ ਹੈ ਤੇ ਮੇਰੇ ਦੋ ਬੱਚੇ ਹਨ ਅਤੇ ਪੁਲਸ ਮੈਨੂੰ ਇਹ ਗੱਲ ਕਹਿ ਰਹੀ ਹੈ ਕਿ ਅਸੀਂ ਉਸ ਨੂੰ ਲੱਭ ਰਹੇ ਹਾਂ

ਤਾਂ ਉਨ੍ਹਾਂ ਨੇ ਕਿਹਾ ਕਿ ਅੱਜ ਵੀਹ ਦਿਨ ਹੋ ਗਏ ਹਨ ਅਤੇ ਮੇਰੀ ਪੁਲਸ ਪ੍ਰਸ਼ਾਸਨ ਨੂੰ ਇਹੀ ਬੇਨਤੀ ਏ ਕਿ ਮੇਰੇ ਬੱਚਿਆਂ ਦੀ ਮਾਂ ਜਿੱਥੇ ਵੀ ਹੈ ਉਨ੍ਹਾਂ ਨੂੰ ਲੱਭ ਕੇ ਲਿਆਂਦਾ ਜਾਵੇ ਉਨ੍ਹਾਂ ਨੇ ਕਿਹਾ ਕਿ ਮੈਂ ਆਪਣੇ ਸਹੁਰੇ ਪਰਿਵਾਰ ਦੇ ਨਾਲ ਵੀ ਗੱਲਬਾਤ ਕੀਤੀ ਉਨ੍ਹਾਂ ਮੈਨੂੰ ਕਿਹਾ ਕਿ ਉਹ ਇੱਥੇ ਨਹੀਂ ਆਈ ਹੈ ਜਦੋਂ ਵੀ ਉਹ ਇਥੇ ਆਵੇਗੀ ਉਸ ਦਿਨ ਫੋਨ ਕਰ ਦੇਵਾਂਗੇ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *