ਸਮਾਧੀ ਦੀ ਪਹੁੰਚ ਸਿੱਧੂ ਮੂਸੇਵਾਲੇ ਦੇ ਪਿਤਾ ਦੇ ਨਾਂ ਲੋਕਾਂ ਨੇ ਦੇਖੋ ਜੋ ਕੀਤਾ

Latest Update

ਸਿੱਧੂ ਮੂਸੇਵਾਲੇ ਦੇ ਪਿਤਾ ਦੇ ਵੱਲੋਂ ਜਿਥੇ ਸਿੱਧੂ ਮੂਸੇਵਾਲੇ ਦੇ ਚਲੇ ਜਾਣ ਦੇ ਬਾਅਦ ਉਸਦੀ ਸਮਾਧ ਬਣਵਾਈ ਗਈ ਤੇ ਸੁੱਤੀ ਸਿਰਫ ਮਾਦੇ ਉੱਤੇ ਲੋਕਾਂ ਦੇ ਪਿਆਰ ਭਰੇ ਅੰਦਾਜ਼ ਦੇ ਬਾਅਦ ਉੱਥੇ ਬੁੱਤ ਵੀ ਖੜ੍ਹਾ ਕੀਤਾ ਗਿਆ ਅਤੇ ਜਸਵੀਰ ਦੇ ਵਲੋਂ ਇਹ ਸਿੱਧੂ ਮੂਸੇਵਾਲੇ ਦਾ ਬੁੱਤ ਬਣਾਇਆ ਗਿਆ ਸੀ ਉਸ ਦਾ ਖ਼ੁਦ ਕਹਿਣਾ ਸੀ ਕਿ ਜਦੋਂ ਉਹ ਬੁੱਤ ਬਣਾ ਰਿਹਾ ਸੀ ਉਹ ਖ਼ੁਦ ਕਾਫੀ ਰੋਇਆ ਅਤੇ ਸਿੱਧੂ ਮੂਸੇਵਾਲੇ ਵਰਗੇ ਹੋਰ ਨੌਜਵਾਨ ਇਸ ਦੁਨੀਆਂ ਤੋਂ ਨਾ ਜਾਣ ਹਮੇਸ਼ਾਂ ਇਹੀ ਕਾਮਨਾ ਕਰੇਗਾ ਸਿੱਧੂ ਮੂਸੇਵਾਲਾ ਅੱਜ ਹਰ ਇੱਕ ਦੇ ਦਿਲ ਦੇ ਵਿੱਚ ਅੰਮ੍ਰਿਤ ਤਿਉਹਾਰਿਕ ਕੋਈ ਸਿੱਧੂ ਮੂਸੇਵਾਲੇ ਨੂੰ ਕਾਫੀ ਜ਼ਿਆਦਾ ਪਿਆਰ ਕਰਦਾ ਹੈ ਅਤੇ ਹਮੇਸ਼ਾ ਉਸ ਨੂੰ ਯਾਦ ਕਰਦਾ ਰਹੇਗਾ

ਸਿੱਧੂ ਮੂਸੇ ਵਾਲੇ ਦੇ ਗੀਤ ਲੋਕ ਅੱਜ ਵੀ ਸੁਣ ਰਹੇ ਨੇ ਚ ਸਿੱਧੂ ਮੂਸੇਵਾਲਾ ਲੋਕਾਂ ਦੇ ਦਿਲਾਂ ਚ ਸਦਾ ਇਸੇ ਤਰ੍ਹਾਂ ਹੀ ਵੱਸਦਾ ਰਹੇਗਾ ਜੇਕਰ ਦੇਖਿਆ ਜਾਵੇ ਤਾਂ ਸਿੱਧੂ ਮੂਸੇਵਾਲੇ ਦੇ ਪਿਤਾ ਜਦੋਂ ਸਮਾਧੀ ਉਪਰ ਗਏ ਅਤੇ ਲੋਕਾਂ ਦੀ ਨਾਲ ਮਿਲੀ ਲੋਕਾਂ ਵਿੱਚ ਵਿਚਰਨ ਤੋਂ ਬਾਅਦ ਉਥੇ ਲੋਕਾਂ ਨੇ ਸਿੱਧੂ ਮੁਸੇਵਾਲਾ ਅਮਰ ਰਹੇ ਸਿੱਧੂ ਮੁਸੇਵਾਲਾ ਅਮਰ ਰਹੇ ਦੇ ਨਾਅਰੇ ਲਗਾਏ ਅਤੇ ਇਹ ਲੋਕਾਂ ਦੇ ਪਿਆਰ ਦੇ ਕਰਕੇ ਹੀ ਸਿੱਧੂ ਮੂਸੇਵਾਲਾ ਅੱਜ ਸਾਡੇ ਸਾਰੇ ਸਮਾਜ ਦੇ ਵਿੱਚ ਖੜ੍ਹੇ ਹਨ ਤੇ ਉਨ੍ਹਾਂ ਨੂੰ ਇਹ ਹਿੰਮਤ ਮਿਲ ਰਹੀ ਹੈ ਕਿ ਲੋਕਾਂ ਵੱਲੋਂ ਉਨ੍ਹਾਂ ਨੂੰ ਖ਼ੂਬ ਪਿਆਰ ਕੀਤਾ ਜਾ ਰਿਹਾ ਹੈਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ

ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *