ਦੋਸਤੋ ਅੱਜ ਤੁਹਾਡੇ ਲਈ ਇਕ ਵੱਡੀ ਤਾਜ਼ਾ ਖ਼ਬਰ ਲੈ ਕਿਹਾ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਤੁਹਾਨੂੰ ਦੱਸਦੀਏ ਕਿ ਐਕਟਰਸ ਸੰਭਾਵਨਾ ਸੇਠ ਆਪਣੀ ਗੱਡੀ ਦੇ ਵਿੱਚ ਬੈਠ ਕੇ ਫੁੱਟ ਫੁੱਟ ਕੇ ਰੋਈ ਆਖਿਰਕਾਰ ਕਿਉਂ ਸੰਭਾਵਨਾ ਐਕਟਰਸ ਇਸ ਤਰ੍ਹਾਂ ਰੋਈ ਕੀ ਹੋਇਆ ਹੈ ਉਸਦੇ ਨਾਲ ਦੱਸਦੇ ਹਾਂ ਤੁਹਾਨੂੰ ਆਪਣੀ ਇਸ ਰਿਪੋਰਟ ਦੇ ਜ਼ਰੀਏ ਦਰਅਸਲ ਆਪਣੇ ਵੱਧਦੇ ਹੋਏ ਵੇਟ ਦੇ ਕਾਰਨ ਜ ਦੋਂ ਇਕਦਮ ਸੰਭਾਵਨਾ ਸੇਠ ਟ੍ਰੋਲ ਘੱਟ ਹੁੰਦੀ ਹੈ ਸੰਭਾਵਨਾ ਆਪਣੇ ਭਾਰ ਇਸ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਦੀ ਹੈ
ਤਾਂ ਦੂਜੀ ਤਰਫ਼ ਸੰਭਾਵਨਾ ਸੇਠ ਆਈ ਵੀ ਐੱਫ ਵੀ ਕਰਵਾ ਰਹੀ ਹੈ ਸਦਭਾਵਨਾ ਆਈਵੀਐੱਫ ਦੇ ਕਈ ਅਟੈੰਬਸ ਕਰ ਚੁੱਕੀ ਹੈ ਅਤੇ ਉਹ ਫੇਲ੍ਹ ਹੋ ਚੁੱਕੇ ਹਨ ਉਥੇ ਹੀ ਆਈ ਵੀ ਐਫ ਤੋਂ ਬਾਅਦ ਸੰਭਾਵਨਾ ਨੂੰ ਕਈ ਜ਼ਿਆਦਾ ਦਿੱਕਤਾਂ ਵੀ ਸ਼ੁਰੂ ਹੋ ਗਈਆਂ ਹਨ ਸੰਭਾਵਨਾ ਦੇ ਹੱਥਾਂ ਅਤੇ ਪੈਰਾਂ ਦੇ ਵਿੱਚ ਬੁਰੀ ਤਰ੍ਹਾਂ ਸੁੱਜ ਗਏ ਹਨ ਅਤੇ ਇੱਕ ਮਹੀਨੇ ਤੋਂ ਐਕਟਰਸ ਦੀਅਾਂ ਮੈਡੀਸਨ ਚੱਲ ਰਹੀਆਂ ਹਨ ਉੱਥੇ ਹੀ ਸੰਭਾਵਨਾ ਨੇ ਰੋਂਦੇ ਰੋਂਦੇ ਕਿਹਾ ਕਿ ਹੁਣ ਮੈਂ ਹਿੰਮਤ ਹਾਰ ਰਹੀਆਂ ਮੈਂ ਕਦੋਂ ਤੱਕ ਆਪਣੇ ਨਾਲ ਲੜਾਂਗੀ ਕਦੋਂ ਤਕ ਮੈਂ ਪੌਜ਼ਟਿਵ ਰਾਹਾਂ ਤੇ ਕਦੋਂ ਤਕ ਮੈਨੂੰ ਇਹ ਸਭ ਕੁਝ ਝੱਲਣਾ ਪਵੇਗਾ ਮੇਰੀ ਵਜ੍ਹਾ ਕਰਕੇ ਮੇਰਾ ਪਤੀ ਵੀ ਪਰੇਸ਼ਾਨ ਹੋ ਰਿਹਾ ਹੈ ਉਹ ਕੀ ਕੁਝ ਨਹੀਂ ਕਰਨਾ ਚਾਹੁੰਦਾ ਪਰ ਮੇਰੀ ਵਜ੍ਹਾ ਕਰਕੇ ਉਹ ਕੁਝ ਵੀ ਨਹੀਂ ਕਰ ਪਾਉਂਦਾ
ਉਹ ਟ੍ਰੈਵਲ ਕਰਨਾ ਚਾਹੁੰਦਾ ਹੈ ਘੁੰਮਣਾ ਫਿਰਨਾ ਚਾਹੁੰਦਾ ਹੈ ਇੱਧਰ ਉੱਧਰ ਜਾਣਾ ਚਾਹੁੰਦਾ ਹੈ ਪਰ ਮੈਨੂੰ ਦੇਖ ਕੇ ਉਹ ਰੁਕ ਜਾਂਦਾ ਹੈ ਅੱਗੇ ਸੰਭਾਵਨਾ ਨੇ ਕਿਹਾ ਗਾਈਡੈਂਸ ਤੋਂ ਅਲੱਗ ਟਰੀਟਮੈਂਟ ਅਤੇ ਇਸ ਸੂਜਨ ਤੋਂ ਅਲੱਗ ਟਰੀਟਮੈਂਟ ਅਤੇ ਉੱਥੇ ਹੀ ਐਕਟਰਸ ਜਿਥੇ ਰੋ ਰਹੀ ਸੀ ਉੱਥੇ ਹੀ ਐਕਟਰਸ ਦੇ ਘਰ ਪਹੁੰਚਣ ਤੇ ਉਨ੍ਹਾਂ ਦੇ ਪਤੀ ਨੇ ਕਿਹਾ ਕਿ ਤੂੰ ਠੀਕ ਹੋ ਜਾਵੇਂਗੀ ਅਤੇ ਆਪਣੀ ਹਿੰਮਤ ਨਾ ਹਾਰੋ ਤੂੰ ਬਹੁਤ ਹੀ ਜਲਦ ਠੀਕ ਹੋ ਜਾਵੇਂਗੀ ਮੈਂ ਤੇਰੇ ਨਾਲ ਹਾਂ ਹਰ ਇੱਕ ਬਿਮਾਰੀ ਦਾ ਇਲਾਜ ਹੁੰਦਾ ਹੈ ਇਸ ਦਾ ਵੀ ਹੈ ਅਤੇ ਦੋਸਤੋ ਤੁਸੀਂ ਐਕਟ੍ਰੈੱਸ ਸੰਭਾਵਨਾ ਨੂੰ ਕੀ ਕਹਿਣਾ ਚਾਹੁੰਦੇ ਹੋ ਉਸ ਦੇ ਲਈ ਕੁਮੈਂਟ ਬਾਕਸ ਦੇ ਵਿਚ ਜ਼ਰੂਰ ਆਪਣਾ ਕੁਮੈਂਟ ਕਰਨਾ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ