ਇਹ ਜੋੜੀ ਦੇਖ ਕੇ ਪੰਜਾਬੀ ਮੁੰਡਿਆਂ ਨੂੰ ਆਉਣ ਲੱਗਾ ਅਟੈਕ ਪੰਜਾਬੀ ਮੁੰਡਿਆਂ ਨੂੰ ਆ ਰਿਹਾ ਹੈ ਗੁੱਸਾ ਇਹ ਦੇਖ!

Latest Update

ਦੋਸਤੋ ਅੱਜ ਤੁਹਾਡੇ ਲਈ ਇਕ ਵੱਡੀ ਤਾਜ਼ਾ ਖ਼ਬਰ ਲੈ ਕੇ ਆਏ ਹਾਂ ਦੋਸਤੋ ਅੱਜ ਤੁਹਾਡੇ ਨਾਲ ਇੱਕ ਬਹੁਤ ਹੀ ਵਧੀਆ ਖ਼ਬਰ ਸਾਂਝੀ ਕਰਨ ਜਾ ਰਹੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਰੱਬ ਦੇ ਰੰਗ ਰੂਪ ਸਾਨੂੰ ਇੱਕ ਰੱਬ ਦੀ ਦੇਣ ਹੈ ਅਤੇ ਜਿਥੇ ਰੱਬ ਨੇ ਸਾਨੂੰ ਰੰਗ ਰੂਪ ਦਿੱਤਾ ਹੈ ਉੱਥੇ ਹੀ ਰੱਬ ਨੇ ਸਾਨੂੰ ਬਹੁਤ ਵਧੀਆ ਦਿਲ ਵੀ ਦਿੱਤਾ ਹੈ ਤੇ ਇਹ ਦਿਲ ਕਿਸੇ ਤੇ ਵੀ ਆ ਸਕਦਾ ਹੈ ਅਤੇ ਅੱਜ ਤੁਹਾਡੇ ਨਾਲ ਅਜਿਹੀ ਇਕ ਵੀਡੀਓ ਸਾਂਝੀ ਕਰਨ ਚਾਰੇ ਜਿਵੇਂ ਕਿ ਦੋਸਤ ਤੁਸੀਂ ਜਾਣਦੇ ਹੀ ਹੋ ਕੇ ਸਾਡੇ ਪੰਜਾਬੀ ਦੁਨੀਆਂ ਦੇ ਕੋਨੇ ਕੋਨੇ ਤੇ ਬੈਠੇ ਹੋਏ ਹਨ ਸਾਡੇ ਪੰਜਾਬੀਆਂ ਨੇ ਪੂਰੀ ਦੁਨੀਆਂ ਦੇ ਵਿੱਚ ਆਪਣਾ ਨਾਮ ਕਮਾਇਆ ਹੈ

ਤੇ ਪੂਰੀ ਦੁਨੀਆ ਪੰਜਾਬੀਆਂ ਨੂੰ ਜਾਣਦੀ ਹੈ ਜਿਥੇ ਪੰਜਾਬੀ ਬਹੁਤ ਹੀ ਅਣਖੀ ਹੁੰਦੇ ਹਨ ਉੱਥੇ ਹੀ ਪੰਜਾਬੀ ਬਹੁਤ ਖੁੱਲ੍ਹੇ ਦਿਲ ਦੇ ਵੀ ਹੁੰਦੇ ਅਤੇ ਇਨ੍ਹਾਂ ਦਾ ਦਿਲ ਬਹੁਤ ਸਾਫ਼ ਹੁੰਦਾ ਹੈ ਅਤੇ ਸਾਡੇ ਪੰਜਾਬੀ ਪਿਆਰ ਕਰਨ ਦੇ ਵਿੱਚ ਵੀ ਕਾਫ਼ੀ ਅੱਗੇ ਹੁੰਦੇ ਹਨ ਤੇ ਹਾਲ ਹੀ ਵਿੱਚ ਸੋਸ਼ਲ ਮੀਡੀਆ ਦੇ ਉੱਪਰ ਇਕ ਵੀਡਿਓ ਨੂੰ ਬਹੁਤ ਜ਼ਿਆਦਾ ਲੋਕ ਵਾਇਰਲ ਕਰ ਰਹੇ ਹਨ ਇਸ ਵੀਡੀਓ ਦੇ ਵਿੱਚ ਇੱਕ ਪੰਜਾਬੀ ਮੁੰਡਾ ਹੈ ਤੇ ਉਸ ਦੇ ਨਾਲ ਇਕ ਗੋਰੀ ਮੁਟਿਆਰ ਹੈ ਅਤੇ ਇਸ ਪੰਜਾਬੀ ਮੁੰਡੇ ਦੇ ਨਾਲ ਗੋਰੀ ਮੁਟਿਆਰ ਨੂੰ ਦੇਖ ਕੇ ਸਾਡੇ ਪੰਜਾਬੀਆ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਜੀ ਹਾਂ ਜਿਥੇ ਅਸੀਂ ਤੁਹਾਨੂੰ ਪੰਜਾਬੀਆਂ ਦੀਆਂ ਖੂਬੀਆਂ ਦੱਸੀਆਂ ਹਨ

ਉੱਥੇ ਹੀ ਸਾਡੇ ਪੰਜਾਬੀ ਜੈਲਸੀ ਬੀ ਬਹੁਤ ਫੀਲ ਕਰਦੇ ਹਨਅਤੇ ਜਿਥੇ ਪੰਜਾਬੀ ਮੁੰਡਾ ਗੋਰੀ ਮੁਟਿਆਰ ਦੇ ਨਾਲ ਨਜ਼ਾਰੇ ਲਹਿਰ ਹੈ ਉਥੇ ਹੀ ਸਾਡੇ ਪੰਜਾਬੀਆਂ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਹੈ ਤੇ ਉਹ ਕਹਿ ਰਹੇ ਹਨ ਕਿ ਏਨੀ ਸੁਹਣੀ ਗੋਰੀ ਮੁਟਿਆਰ ਅਤੇ ਇਹ ਪੰਜਾਬੀ ਮੁੰਡਾ ਦਾ ਰੰਗ ਸਾਂਵਲਾ ਹੈ ਪਰ ਦੋਸਤੋ ਕਿਵੇਂ ਵੀ ਹੈ ਇਹ ਪੰਜਾਬੀ ਮੁੰਡਾ ਬਾਹਰ ਜਾ ਕੇ ਆਪਣੀ ਲਾਈਫ ਇੰਜੁਆਏ ਕਰ ਰਿਹਾ ਹੈ ਤਾਂ ਸਾਡੇ ਕੋਡਿੰਗ ਚ ਅਸੀਂ ਇਸ ਵਾਇਰਲ ਹੋਈ ਵੀਡੀਓ ਦਾ ਤੁਹਾਨੂੰ ਸੱਚ ਦੱਸੇ ਤਾਂ ਇਸ ਮੁੰਡੇ ਨੇ ਇਸ ਕੁੜੀ ਦੀ ਮਦਦ ਕੀਤੀ ਸੀ ਜਿਸ ਤੋਂ ਬਾਅਦ ਇਸ ਗੋਰੀ ਕੁੜੀ ਨੂੰ ਇਸ ਮੁੰਡੇ ਨਾਲ ਪਿਆਰ ਹੋ ਗਿਆ

ਅਤੇ ਜਿਸ ਤੋਂ ਬਾਅਦ ਇਹ ਦੋਵੇਂ ਹੁਣ ਇਕੱਠੇ ਰਹਿ ਰਹੇ ਹਨ ਦੋਸਤੋ ਇਸ ਵੀਡੀਓ ਨੂੰ ਤੁਸੀਂ ਆਪਣੀ ਸਕ੍ਰੀਨ ਦੇ ਉੱਪਰ ਦੇਖ ਸਕਦੇ ਹੋ ਰੰਗ ਰੂਪ ਤਾਂ ਰੱਬ ਦੀਆਂ ਦਾਤਾਂ ਹਨ ਇਨ੍ਹਾਂ ਨੂੰ ਕੋਈ ਵੀ ਨਹੀਂ ਬਦਲ ਸਕਦਾ ਪਰ ਕਿਸੇ ਦਾ ਮਜ਼ਾਕ ਏਦਾਂ ਨਹੀਂ ਬਣਾਉਣਾ ਚਾਹੀਦਾ ਹੈ ਕਿਉਂਕਿ ਜੋ ਸਾਡਾ ਦਿਲ ਹੁੰਦਾ ਹੈ ਉਹ ਕਿਸੇ ਤੇ ਵੀ ਆ ਸਕਦਾ ਹੈ ਸਿਰਫ਼ ਸੋਨੇ ਨੂੰ ਦੇਖ ਕੇ ਸਾਨੂੰ ਪਿਆਰ ਨਹੀਂ ਹੁੰਦਾ ਹੈ ਜੇਕਰ ਅਸੀਂ ਕਿਸੇ ਸੋਨੇ ਨੂੰ ਦੇਖ ਕੇ ਪਿਆਰ ਕਰਾਂਗੇ ਤਾਂ ਉਹ ਸੱਚਾ ਪਿਆਰ ਨਹੀਂ ਉਹ ਸਿਰਫ ਇਕ ਉਸ ਸ਼ਖ਼ਸ ਵੱਲ ਖਿਚਾਅ ਹੁੰਦਾ ਹੈ ਅਤੇ ਉਹ ਕਦੇ ਵੀ ਸਾਡੇ ਨਾਲ ਨਹੀਂ ਰਹਿੰਦਾ ਅਤੇ ਸੱਚਾ ਪਿਆਰ ਉਹ ਹੁੰਦਾ ਹੈ ਜੋ ਬਿਨਾਂ ਕਿਸੇ ਭੇਦਭਾਵ ਤੋਂ ਹੁੰਦਾ ਹੈ ਅਤੇ ਸਾਡੇ ਨਾਲ ਸਾਰੀ ਉਮਰ ਨਾਲ ਰਹਿੰਦਾ ਹੈ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *