ਦੋਸਤ ਅੱਜ ਤੁਹਾਡੇ ਲਈ ਇਕ ਵੱਡੀ ਤਾਜ਼ਾ ਖ਼ਬਰ ਲੈ ਕੇ ਆਏ ਹਾਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਤੁਹਾਨੂੰ ਦੱਸਦੀਏ ਦੋਸਤੋ ਕਿ ਬੀਤੇ ਦਿਨ ਹੀ ਇਕ ਖਬਰ ਸਾਹਮਣੇ ਆਈ ਸੀ ਜਿਸਦੇ ਵਿਚ ਕੈਨੇਡਾ ਪੜ੍ਹਦੀ ਜਸਪ੍ਰੀਤ ਕੌਰ ਨੇ ਖ਼ੁਦਕੁਸ਼ੀ ਕਰ ਲਈ ਸੀ ਅਤੇ ਜਸਪ੍ਰੀਤ ਦੇ ਪਰਿਵਾਰ ਦੇ ਵੱਲੋਂ ਉਸ ਦੇ ਸਹੁਰਾ ਪਰਿਵਾਰ ਦੇ ਉੱਪਰ ਦੋਸ਼ ਲਗਾਏ ਗਏ ਸਨ ਕਿ ਜਸਪ੍ਰੀਤ ਆਪਣੇ ਸਹੁਰਾ ਪਰਿਵਾਰ ਤੋਂ ਤੰਗ ਪਰੇਸ਼ਾਨ ਸੀ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਪਰੇਸ਼ਾਨ ਕਰਦਾ ਸੀ ਕਿਉਂਕਿ ਸਾਡੇ ਜਵਾਈ ਦੀ ਫਾਈਲ ਨਹੀਂ ਲੱਗ ਰਹੀ ਸੀ ਉਸ ਨੇ ਤਿੰਨ ਵਾਰ ਫਾਈਲ ਲਗਾ ਦਿੱਤੀ ਸੀ
ਤੇ ਤਿੰਨ ਵਾਰ ਉਸਦੀ ਰਿਫਿਊਜ਼ਲ ਆ ਰਹੀ ਸੀ ਜਿਸ ਕਰ ਕੇ ਉਹ ਜਸਪ੍ਰੀਤ ਤੇ ਜ਼ੋਰ ਪਾ ਰਹੇ ਸਨ ਅਤੇ ਜਿਸ ਤੋਂ ਜਸਪ੍ਰੀਤ ਤੰਗ ਆ ਗਈ ਅਤੇ ਉਸ ਨੇ ਖੁਦਕੁਸ਼ੀ ਕਰ ਲਈ ਅਤੇ ਨਾਲ ਹੀ ਜਸਪ੍ਰੀਤ ਦੇ ਪਰਿਵਾਰ ਨੇ ਵੀ ਕਿਹਾ ਕਿ ਉਸ ਦਾ ਸਹੁਰਾ ਪਰਿਵਾਰ ਉਸ ਤੋਂ ਪੈਂਤੀ ਲੱਖ ਰੁਪਏ ਦੀ ਮੰਗ ਕਰ ਰਿਹਾ ਸੀ ਕਿ ਜਦੋਂ ਤੋਂ ਪੰਜਾਬ ਆਈ ਤਾਂ ਪੈਂਤੀ ਲੱਖ ਰੁਪਿਆ ਲੈ ਕੇ ਆਵੀਂ ਅਤੇ ਉਥੇ ਹੀ ਜਸਪ੍ਰੀਤ ਦੇ ਸਹੁਰਾ ਪਰਿਵਾਰ ਦਾ ਕਹਿਣਾ ਹੈ ਕਿ ਅਸੀਂ ਨੇ ਅਜਿਹਾ ਕੁਝ ਵੀ ਨਹੀਂ ਕਿਹਾ ਨਾ ਹੀ ਅਸੀਂ ਜਸਪ੍ਰੀਤ ਨੂੰ ਕੋਈ ਤੰਗ ਪਰੇਸ਼ਾਨ ਕਰਦੇ ਸੀ ਅਤੇ ਨਾ ਹੀ ਉਨ੍ਹਾਂ ਉਸ ਤੋਂ ਪੈਂਤੀ ਲੱਖ ਰੁਪਏ ਦੀ ਅਸੀਂ ਨੇ ਮੰਗ ਕੀਤੀ ਹੈ
ਜਸਪ੍ਰੀਤ ਦੇ ਪਤੀ ਗੁਰਮੀਤ ਸਿੰਘ ਨੇ ਕਿਹਾ ਹੈ ਕਿ ਮੇਰਾ ਸਹੁਰਾ ਪਰਿਵਾਰ ਮੇਰੇ ਉਪਰ ਗਲਤ ਇਲਜ਼ਾਮ ਲਗਾ ਰਿਹਾ ਹੈ ਅਤੇ ਗੁਰਮੀਤ ਸਿੰਘ ਨੇ ਕਿਹਾ ਕਿ ਜੋ ਮੇਰਾ ਸਹੁਰਾ ਪਰਿਵਾਰ ਇਹ ਗੱਲ ਕਹਿ ਰਿਹਾ ਹੈ ਕਿ ਸਾਡਾ ਬਾਈ ਲੱਖ ਰੁਪਿਆ ਲੱਗਿਆ ਹੈ ਜੋ ਅਠਾਰਾਂ ਲੱਖ ਲੱਗਿਆ ਉਨ੍ਹਾਂ ਨੇ ਅਲੱਗ ਅਲੱਗ ਇੰਟਰਵਿਊਆਂ ਵਿੱਚ ਅਲੱਗ ਅਲੱਗ ਪੈਸੇ ਦੱਸੇ ਹਨ ਅਤੇ ਨਾਲ ਇਹ ਵੀ ਕਿਹਾ ਹੈ ਕਿ ਗਿਆਰਾਂ ਸੌ ਬੰਦਾ ਬਰਾਤ ਦਾ ਸੀ ਤਾਂ ਗੁਰਮੀਤ ਨੇ ਕਿਹਾ ਕਿ ਅਜਿਹਾ ਕੁਝ ਵੀ ਨਹੀਂ ਸੀ ਸਾਡਾ ਸਿਰਫ ਪੰਜ ਸੌ ਬੰਦੇ ਦਾ ਇਕੱਠ ਸੀ ਅਤੇ ਸਾਡਾ ਦੋ ਢਾਈ ਸੌ ਬੰਦਾ ਬਰਾਤ ਗਿਆ ਸੀ ਹੁਣ ਤੁਹਾਨੂੰ ਦੱਸਦੇ ਦੋਸਤੋ ਕਿ ਇਸ ਮਾਮਲੇ ਦੇ ਨਾਲ ਇੱਕ ਵੱਡੀ ਤਾਇਆ ਖ਼ਬਰ ਨਿਕਲ ਕੇ ਸਾਹਮਣੇ ਆ ਰਹੀ ਹੈ
ਇਸ ਮਾਮਲੇ ਦੀ ਇਕ ਕਾਲ ਰਿਕਾਰਡਿੰਗ ਨਿਕਲ ਕੇ ਸਾਹਮਣੇ ਆਈ ਹੈ ਜਿਸ ਦੇ ਵਿਚ ਜਸਪ੍ਰੀਤ ਆਪਣੇ ਪਤੀ ਦੇ ਨਾਲ ਗੱਲਬਾਤ ਕਰ ਰਹੀ ਹੈ ਅਤੇ ਫਿਰ ਗੁਰਮੀਤ ਆਪਣੇ ਸੱਸ ਸਹੁਰੇ ਦੇ ਨਾਲ ਗੱਲਬਾਤ ਕਰ ਰਿਹਾ ਹੈ ਤਾਂ ਦੋਸਤੋ ਤੁਹਾਨੂੰ ਦੱਸਦੇ ਹਾਂ ਕਿ ਉਸ ਕੋਲ ਰਿਕਾਰਡਿੰਗ ਦੇ ਵਿੱਚ ਕੀ ਕਿਹਾ ਗਿਆ ਹੈ ਇਸ ਕਾਲ ਰਿਕਾਰਡਿੰਗ ਦੇ ਵਿਚ ਗੁਰਮੀਤ ਆਪਣੀ ਸੱਸ ਦੇ ਨਾਲ ਗੱਲ ਕਰ ਰਿਹਾ ਹੈ ਅਤੇ ਇਸ ਵਿੱਚ ਉਨ੍ਹਾਂ ਦੋਨਾਂ ਦੀ ਗੱਲਬਾਤ ਤੇ ਹੋ ਰਹੀ ਹੈ ਤੇ ਗੁਰਮੀਤ ਦੀ ਸੱਸ ਕੈਰੀ ਏ ਕਿ ਮੈਂ ਤਾਂ ਫੋਨ ਤੇ ਜਸਪ੍ਰੀਤ ਦੇ ਨਾਲ ਲੜ ਪੈਂਦੀ ਹਾਂ ਜਦੋਂ ਧੀ ਪੁੱਤ ਕੋਈ ਗੱਲ ਸਮਝਦਾ ਨਹੀਂ ਤਾਂ ਗੁੱਸਾ ਆਉਂਦਾ ਹੈ ਸਾਡੇ ਕੰਨੀਂ ਮਰੇ ਖਪੇ ਕੁਝ ਮਰਜ਼ੀ ਕਰੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਹੈ ਤਾਂ ਗੁਰਮੀਤ ਆਪਣੀ ਸੱਸ ਨੂੰ ਕਹਿੰਦਾ ਹੈ ਕਿ ਮੰਮੀ ਅਜਿਹਾ ਤਾਂ ਨਾ ਬੋਲੋ ਮਰਨ ਮਰਾਉਣ ਵਾਲੀਆਂ ਗੱਲਾਂ ਨਾ ਕਰੋ
ਤੁਸੀਂ ਉਸ ਨੂੰ ਪਿਆਰ ਨਾਲ ਸਮਝਾਓ ਅਤੇ ਫੇਰ ਉਥੇ ਗੁਰਮੀਤ ਆਪਣੀ ਪਤਨੀ ਜਸਪ੍ਰੀਤ ਦੇ ਨਾਲ ਗੱਲਬਾਤ ਕਰ ਰਿਹਾ ਹੈ ਅਤੇ ਜਸਪ੍ਰੀਤ ਦਾ ਆਪਣੇ ਪਤੀ ਦੇ ਨਾਲ ਬਹਿਸ ਕਰ ਰਹੀ ਹੈ ਉਸ ਨੂੰ ਕੈਰੀ ਏਂ ਤੂੰ ਜੋ ਵੀ ਕੁਝ ਕਰਨਾ ਹੈ ਕਰ ਲੈ ਮੈਂ ਤਾਂ ਆਪਣੇ ਵਾਅਦਿਆਂ ਤੋਂ ਮੁਕਰ ਰਹੀ ਹਾਂ ਅਤੇ ਫਿਰ ਗੁਰਮੀਤ ਆਪਣੇ ਸਹੁਰਾ ਜੀ ਦੇ ਨਾਲ ਗੱਲਬਾਤ ਕਰਦਾ ਹੈ ਤੇ ਉਨ੍ਹਾਂ ਨੂੰ ਕਹਿੰਦਾ ਹੈ ਕਿ ਜਸਪ੍ਰੀਤ ਮੈਨੂੰ ਆਪਣੇ ਗਲ ਚ ਚੁੰਨੀਆਂ ਪਾ ਕੇ ਫੋਟੋਆਂ ਭੇਜ ਰਹੀ ਹੈ ਉਹ ਮੈਨੂੰ ਕਹਿਰੀ ਏ ਕਿ ਮੈਂ ਖ਼ੁਦਕੁਸ਼ੀ ਕਰ ਲਵਾਂਗੀ ਤਾਂ ਉਸ ਦਾ ਸਹੁਰਾ ਪਰਿਵਾਰ ਗੁਰਮਤਿ ਨੂੰ ਕਹਿੰਦਾ ਹੈ ਕਿ ਗੁਰਮਤਿ ਤੈਨੂੰ ਟੈਨਸ਼ਨ ਲੈਣ ਦੀ ਗੱਲ ਨਹੀਂ ਉਹ ਜੋ ਵੀ ਕੁਝ ਕਰੇ ਤੈਨੂੰ ਕੋਈ ਕੁਝ ਵੀ ਨਹੀਂ ਕਹੇਗਾ ਤੇਰਾ ਨਾਮ ਵਿਚ ਨਹੀਂ ਆਵੇਗਾ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ