ਦੋ ਮਹੀਨੇ ਦੇ ਆਉਣ ਵਾਲੇ ਬਿਜਲੀ ਦੇ ਬਿਲ ਮੁਤਾਬਕ ਛੇ ਸੌ ਯੂਨਿਟ ਬਿਜਲੀ ਤੱਕ ਹਰ ਕੈਟਾਗਿਰੀ ਲਈ ਬਿਲ ਮਾਫ ਕੀਤਾ ਗਿਆ ਹੈ ਭਾਵੇਂ ਉਹ ਕਿਸੇ ਉੱਚ ਅਹੁਦੇ ਤੇ ਬੈਠਾ ਹੋਵੇ ਜਾਂ ਇਨਕਮ ਟੈਕਸ ਅਦਾ ਕਰ ਰਿਹਾ ਹੋਵੇ ਉਕਤ ਖਪਤਕਾਰਾਂ ਨੂੰ ਇਸ ਤੋਂ ਉਪਰ ਬਿੱਲ ਆਉਣ ਤੇ ਖਪਤਕਾਰਾਂ ਨੂੰ ਪੂਰੇ ਬਿੱਲ ਦੀ ਅਦਾਇਗੀ ਕਰਨੀ ਹੋਵੇਗੀ ਉਥੇ ਹੀ ਅੈਸੀ ਬੀ ਸੀ ਬੀ ਪੀ ਐਲ ਅਤੇ ਫਰੀਡਮ ਫਾਈਟਰਾਂ ਦੀਆਂ ਤਿੰਨ ਕੈਟਾਗਿਰੀਆਂ ਵਾਲੇ ਪਰਿਵਾਰਾਂ ਨੂੰ ਇਸ ਵਿੱਚ ਰਾਹਤ ਦਿੱਤੀ ਗਈ ਹੈ ਉਕਤ ਕੈਟਾਗਿਰੀ ਦੇ ਲੋਕਾਂ ਨੂੰ ਛੇ ਸੌ ਯੂਨਿਟ ਤੱਕ ਬਿਜਲੀ ਪੂਰੀ ਤਰ੍ਹਾਂ ਮਾਫ਼ ਰਹੇਗੀ ਅਤੇ ਸਿਰਫ਼ ਇਸ ਤੋਂ ਉੱਪਰ ਦੇ ਬਿੱਲ ਦਾ ਭੁਗਤਾਨ ਕਰਨਾ ਪਵੇਗਾ ਪਰ ਇਸ ਦੇ ਲਈ ਉਕਤ ਕੈਟਾਗਿਰੀ
ਦੇ ਲੋਕਾਂ ਨੂੰ ਸਵੈ ਘੋਸ਼ਣਾ ਪੱਤਰ ਦੇਣਾ ਹੋਵੇਗਾ ਜਿਸ ਵਿਚ ਕਈ ਨਿਯਮ ਅਤੇ ਸ਼ਰਤਾਂ ਲਗਾਈਆਂ ਗਈਆਂ ਹਨ ਇਨਕਮ ਟੈਕਸ ਅਦਾ ਕਰਨ ਵਾਲੇ ਐੱਸ ਬੀ ਸੀ ਅਤੇ ਫਰੀਡਮ ਫਾਈਟਰਾਂ ਦੇ ਪਰਿਵਾਰ ਛੇ ਸੌ ਯੂਨਿਟ ਤੋਂ ਉਪਰ ਦਾ ਲਾਭ ਨਹੀਂ ਲੈ ਸਕਣਗੇ ਇਸ ਤੋਂ ਇਲਾਵਾ ਵੀ ਕਈ ਕੈਟਾਗਰੀਆਂ ਦੇ ਖਪਤਕਾਰਾਂ ਨੂੰ ਛੇ ਸੌ ਯੂਨਿਟ ਤੋਂ ਉਪਰ ਦੇ ਲਾਭ ਤੋਂ ਬਾਹਰ ਰੱਖਿਆ ਗਿਆ ਹੈ ਜਿਸ ਵਿਚ ਵਿਧਾਇਕ ਸਾਬਕਾ ਵਿਧਾਇਕ ਅਤੇ ਕੌਂਸਲਰ ਸਮੇਤ ਕਈ ਕੈਟਾਗਰੀਆਂ ਸ਼ਾਮਲ ਹਨ ਉੱਥੇ ਹੀ ਮੌਜੂਦਾ ਅਤੇ ਸਾਬਕਾ ਸਰਕਾਰੀ ਕਰਮਚਾਰੀਆਂ ਤੇ ਵੀ ਇਹ ਸ਼ਰਤਾਂ ਲਾਗੂ ਕੀਤੀਆਂ ਗਈਆਂ ਹਨ ਜਦਕਿ ਦਰਜਾਚਾਰ ਕਰਮਚਾਰੀਆਂ ਤੇ ਇਹਨਾਂ ਸ਼ਰਤਾਂ ਦੇ ਵਿੱਚ ਰਾਹਤ ਦਿੱਤੀ ਗਈ ਹੈ
ਸਰਕੁਲਰ ਮੁਤਾਬਕ ਦੱਸ ਹਜਾਰ ਤੋਂ ਵੱਧ ਪੈਨਸ਼ਨ ਵਾਲੇ ਪਰਿਵਾਰਾਂ ਨੂੰ ਵੀ ਛੇ ਸੌ ਯੂਨਿਟ ਤੋਂ ਉਪਰ ਦੇ ਲਾਭ ਵਾਲੀ ਕੈਟਾਗਿਰੀ ਤੋਂ ਬਾਹਰ ਰੱਖਿਆ ਗਿਆ ਹੈ ਇਸ ਦੇ ਮੁਤਾਬਕ ਸਵੈ ਘੋਸ਼ਣਾ ਪੱਤਰ ਵਿਚ ਇਹ ਵੀ ਦੱਸਣਾ ਹੋਵੇਗਾ ਕਿ ਉਕਤ ਪਰਿਵਾਰ ਦੀ ਮਹੀਨੇ ਦੀ ਪੈਨਸ਼ਨ ਦੱਸ ਹਜ਼ਾਰ ਤੋਂ ਉੱਪਰ ਨਹੀਂ ਹੈ ਦਰਜਾਚਾਰ ਕਰਮਚਾਰੀਆਂ ਤੇ ਨਿਯਮ ਲਾਗੂ ਨਹੀਂ ਹੋਵੇਗਾ ਪਰ ਹੋਰ ਸਾਰੇ ਤਰ੍ਹਾਂ ਦੇ ਲੋਕ ਇਸ ਘੇਰੇ ਵਿੱਚ ਆਉਣਗੇ ਇਸ ਕਾਰਨ ਸਰਕਾਰੀ ਨੌਕਰੀ ਤੋਂ ਰਿਟਾਇਰ ਲਗਪਗ ਸਾਰੇ ਲੋਕ ਇਸ ਕੈਟਾਗਰੀ ਦਾ ਲਾਭ ਨਹੀਂ ਲੈ ਸਕਣਗੇ ਇਹ ਦੱਸਿਆ ਜਾ ਰਿਹਾ ਹੈ ਕਿ ਜੇਕਰ ਕਿਸੇ ਪਰਿਵਾਰ ਵਿੱਚ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਕੀਮਾਂ ਜ਼ਰੀਏ ਆਉਣ ਵਾਲੀ ਪੈਨਸ਼ਨ ਦੀ ਰਾਸ਼ੀ ਦੱਸ ਹਜ਼ਾਰ ਤੋਂ ਉੱਪਰ ਬਣਦੀ ਹੈ ਤਾਂ ਉਹ ਵੀ ਇਸ ਕੈਟਾਗਰੀ ਦਾ ਲਾਭ ਲੈਣ ਤੋਂ ਵਾਂਝੇ ਰਹਿ ਜਾਣਗੇ
ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ