ਜਾਣੋ ਸਿੱਧੂ ਮੂਸੇਵਾਲਾ ਦੀ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਨਾਲ ਦੁਸ਼ਮਣੀ ਦੀ ਸ਼ੁਰੂਆਤ ਕਿਵੇਂ ਹੋਈ !

Latest Update

ਹੈਲੋ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਤੁਹਾਡੇ ਆਪਣੇ ਨਿਊਜ਼ ਚੈਨਲ ਤੇ ਚਲੋ ਗੱਲ ਕਰਦੇ ਹਾਂ ਅੱਜ ਦੀ ਵੱਡੀ ਤਾਜ਼ਾ ਖ਼ਬਰ ਤੇ ਤਾਂ ਦੋਸਤ ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇ ਵਾਲੇ ਦੇ ਨਾਲ ਜੁੜੀ ਹੋਈ ਇੱਕ ਹੋਰ ਚੀਜ਼ ਸਾਹਮਣੇ ਆ ਰਹੀ ਹੈ ਕੀ ਸਿੱਧੂ ਮੂਸੇਵਾਲੇ ਦਾ ਆਖਿਰਕਾਰ ਕੀ ਕਸੂਰ ਸੀ ਜਿਸ ਕਾਰਨ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਇਸ ਦੀ ਪੂਰੀ ਜਾਣਕਾਰੀ ਦਿੱਲੀ ਦੇ ਸਪੈਸ਼ਲ ਸੈੱਲ ਦੇ ਇੰਚਾਰਜ ਕਮਿਸ਼ਨਰ ਐੱਚ ਜੀ ਐੱਸ ਧਾਲੀਵਾਲ ਨੇ ਦਿੱਤੀ ਹੈ ਉਨ੍ਹਾਂ ਨੇ ਇਸ ਬਾਰੇ ਵੱਡੇ ਵੱਡੇ ਖੁਲਾਸੇ ਕੀਤੇ ਹਨ ਉਨ੍ਹਾਂ ਨੇ ਇਸ ਘਟਨਾ ਬਾਰੇ ਪੂਰੀ ਜਾਣਕਾਰੀ ਸਾਂਝੀ ਕੀਤੀ ਹੈ ਤਾਂ ਦੋਸਤੋ ਉਨ੍ਹਾਂ ਨੇ ਕਿਹੜੇ ਕਿਹੜੇ ਵੱਡੇ ਵੱਡੇ ਖੁਲਾਸੇ ਕੀਤੇ ਹਨ ਉਸ ਦੀ ਪੂਰੀ ਜਾਣਕਾਰੀ ਅਸੀ ਤੁਹਾਨੂੰ ਵੀਡਿਓਜ਼ ਵਿੱਚ ਦੇਵਾਂਗੇ

ਤਾਂ ਦੋਸਤੋ ਤੁਹਾਨੂੰ ਦੱਸ ਦੇਈਏ ਕਿ ਬੀਤੇ ਤਿੰਨ ਚਾਰ ਦਿਨ ਪਹਿਲਾਂ ਸ਼ਾਰਪ ਸ਼ੂਟਰਾਂ ਦਾ ਐਨਕਾਊਂਟਰ ਹੁੰਦਾ ਹੈ ਇਨ੍ਹਾਂ ਸ਼ਾਰਪ ਸ਼ੂਟਰਾਂ ਨੂੰ ਤੁਸੀਂ ਜਾਣਦੇ ਹੀ ਹੋਵੋਗੇ ਇੱਕ ਜਗਰੂਪ ਰੂਪਾ ਅਤੇ ਦੂਸਰਾ ਮਨਪ੍ਰੀਤ ਮੰਨੂ ਇਨ੍ਹਾਂ ਦੋਵਾਂ ਸ਼ਾਰਪ ਸ਼ੂਟਰਾਂ ਦਾ ਐਨਕਾਉਂਟਰ ਪੰਜਾਬ ਪੁਲੀਸ ਵੱਲੋਂ ਕੀਤਾ ਗਿਆ ਹੈ ਪਰ ਪੰਜਾਬ ਪੁਲਸ ਨੇ ਇਨ੍ਹਾਂ ਦੋਨਾਂ ਸ਼ਾਰਪ ਸ਼ੂਟਰਾਂ ਨੂੰ ਕਿਹਾ ਸੀ ਕਿ ਤੁਸੀਂ ਸਰੰਡਰ ਕਰ ਦਿਓ ਪਰ ਇਨ੍ਹਾਂ ਦੋਨਾਂ ਸ਼ਾਰਪ ਸ਼ੂਟਰਾਂ ਨੇ ਸਰੰਡਰ ਨਹੀਂ ਕੀਤਾ ਅਤੇ ਦੋਨੋਂ ਸ਼ਾਰਪ ਸ਼ੂਟਰ ਚਾਰ ਪੰਜ ਘੰਟੇ ਲਗਾਤਾਰ ਦੋ ਜ਼ਿਲ੍ਹਿਆਂ ਦੀ ਪੁਲੀਸ ਨਾਲ ਲਗਾਤਾਰ ਲੜਦੇ ਰਹੇ ਅਤੇ ਮੁਕਾਬਲਾ ਕਰਦੇ ਰਹੇ ਭਾਰੀ ਮੁਕਾਬਲੇ ਦੇ ਬਾਅਦ ਅੰਤ ਦੇ ਵਿੱਚ ਦੋਨਾਂ ਸ਼ਾਰਪ ਸ਼ੂਟਰਾਂ ਦੀ ਮੌਤ ਹੋ ਜਾਂਦੀ ਹੈ

ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਹੁਣ ਇਹ ਗੱਲ ਆਖੀ ਜਾ ਰਹੀ ਹੈ ਕਿ ਆਖਿਰਕਾਰ ਕੀ ਦੁਸ਼ਮਣੀ ਸੀ ਸਿੱਧੂ ਮੂਸੇਵਾਲੇ ਦੀ ਕੀ ਕਸੂਰ ਸੀ ਸਿੱਧੂ ਮੂਸੇ ਵਾਲੇ ਦਾ ਕੀ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇਸ ਬਾਰੇ ਤੁਹਾਨੂੰ ਅਸੀਂ ਪੂਰੀ ਜਾਣਕਾਰੀ ਦਿੰਦੇ ਹਾਂ ਜੇਕਰ ਤੁਹਾਨੂੰ ਨਹੀਂ ਪਤਾ ਕਿ ਸਿੱਧੂ ਮੂਸੇਵਾਲੇ ਅਤੇ ਲਾਰੈਂਸ ਬਿਸ਼ਨੋਈ ਦੀ ਦੁਸ਼ਮਣੀ ਕਿਸ ਗੱਲ ਤੋਂ ਪਈ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਗੋਲਡੀ ਬਰਾੜ ਦੇ ਭਰਾ ਗੁਰਲਾਲ ਬਰਾਡ਼ ਦਾ ਕਤਲ ਹੁੰਦਾ ਹੈ ਉਸ ਤੋਂ ਬਾਅਦ ਇੱਕ ਹੋਰ ਕਤਲ ਵਿੱਕੀ ਮਿੱਡੂਖੇੜਾ ਦਾ ਵੀ ਹੁੰਦਾ ਹੈ ਇਨ੍ਹਾਂ ਦੋਨਾਂ ਕਤਲਾਂ ਤੋਂ ਬਾਅਦ ਇਹ ਗੱਲ ਸਾਹਮਣੇ ਆਉਂਦੀ ਹੈ ਜੋ ਕਿ ਗੈਂਗਸਟਰਾਂ ਦੇ ਵੱਲੋਂ ਦੱਸੀ ਜਾ ਰਹੀ ਹੈ ਕੀ

ਸਿੱਧੂ ਮੂਸੇ ਵਾਲੇ ਦਾ ਇਨ੍ਹਾਂ ਦੋਹਾਂ ਕਤਲਾਂ ਦੇ ਵਿੱਚ ਵੱਡਾ ਹੱਥ ਸੀ ਇਹਨਾਂ ਕਤਲਾਂ ਤੋਂ ਸਿੱਧੂ ਮੂਸੇਵਾਲਾ ਅਤੇ ਗੋਲਡੀ ਬਰਾਡ਼ ਅਤੇ ਲਾਰੈਂਸ ਬਿਸ਼ਨੋਈ ਦੀ ਦੁਸ਼ਮਣੀ ਦੀ ਸ਼ੁਰੂਆਤ ਹੋ ਜਾਂਦੀ ਹੈ ਇੰਨਾ ਹੀ ਨਹੀਂ ਸਗੋਂ ਇਹ ਦੁਸ਼ਮਣੀ ਇੱਥੇ ਹੀ ਨਹੀਂ ਮੁੱਕਦੀ ਇਹ ਦੁਸ਼ਮਣੀ ਉਦੋਂ ਹੋਰ ਅੱਗੇ ਵਧ ਜਾਂਦੀ ਹੈ ਜਦੋਂ ਇੱਕ ਕਬੱਡੀ ਦਾ ਟੂਰਨਾਮੈਂਟ ਹੁੰਦਾ ਹੈ ਜੀ ਹਾਂ ਦੋਸਤੋ ਪਿੰਡ ਭਾਗੋਮਾਜਰੇ ਦੇ ਕਬੱਡੀ ਟੂਰਨਾਮੈਂਟ ਤੇ ਸਿੱਧੂ ਮੂਸੇਵਾਲੇ ਨੂੰ ਕਾਲ ਆਉਂਦੀ ਹੈ ਅਤੇ ਉਸ ਕਾਲ ਵਿਚ ਸਿੱਧੂ ਮੁਸੇਵਾਲਾ ਨੂੰ ਕਿਹਾ ਜਾਂਦਾ ਹੈ ਕਿ ਤੂੰ ਇਸ ਟੂਰਨਾਮੈਂਟ ਦੇ ਵਿਚ ਨਹੀਂ ਜਾਣਾ ਸ਼ਾਇਦ ਲਾਰੈਂਸ ਬਿਸ਼ਨੋਈ ਵਰਗਿਆਂ ਦੀ ਉਥੇ ਲੋਕਾਂ ਨਾਲ ਨਾ ਬਣਦੀ ਹੋਵੇਗੀ ਇਸੇ ਕਰਕੇ ਉਹ ਕੌਲ ਸਿੱਧੂ ਮੂਸੇਵਾਲੇ ਨੂੰ ਕੀਤੀ ਜਾਂਦੀ ਹੈ

ਸਿੱਧੂ ਮੂਸੇ ਵਾਲਾ ਕਹਿੰਦਾ ਹੈ ਕਿ ਮੈਂ ਤਾਂ ਜਾਊਂਗਾ ਮੈਨੂੰ ਚਾਹੁਣ ਵਾਲੇ ਅਤੇ ਮੈਨੂੰ ਪਿਆਰ ਕਰਨ ਵਾਲੇ ਮੇਰਾ ਇੰਤਜ਼ਾਰ ਕਰ ਰਹੇ ਹਨ ਤਾਂ ਮੈਂ ਉਨ੍ਹਾਂ ਨੂੰ ਨਿਰਾਸ਼ ਨਹੀਂ ਕਰ ਸਕਦਾ ਹਾਂ ਸਿੱਧੂ ਮੂਸੇਵਾਲੇ ਨੇ ਅੱਗੇ ਕਿਹਾ ਕਿ ਮੈਂ ਉਨ੍ਹਾਂ ਨੂੰ ਸਮਾਂ ਦਿੱਤਾ ਹੋਇਆ ਹੈ ਅਤੇ ਮੈਂ ਆਪਣੀ ਗੱਲ ਤੋਂ ਨਹੀਂ ਮੁਕਕਰਾਂਗਾ ਮੇਰੀ ਜ਼ਬਾਨ ਪੱਥਰ ਤੇ ਲਕੀਰ ਹੈ ਅਤੇ ਮੈਂ ਆਪਣੀ ਗੱਲ ਤੋਂ ਨਹੀਂ ਮੁਕਰ ਸਕਦਾ ਇਸ ਲਈ ਮੈਂ ਤਾਂ ਜਾਵਾਂਗਾ ਸਿੱਧੂ ਮੂਸੇਵਾਲੇ ਨੂੰ ਬਹੁਤ ਧਮਕਾਇਆ ਜਾਂਦਾ ਹੈ ਗੋਲਡੀ ਬਰਾੜ ਦੇ ਲਾਰੈਂਸ ਬਿਸ਼ਨੋਈ ਦੇ ਵੱਲੋ ਉਨ੍ਹਾਂ ਦੇ ਵੱਲੋਂ ਲਗਾਤਾਰ ਸਿੱਧੂ ਮੂਸੇਵਾਲੇ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਪਰ ਸਿੱਧੂ ਮੁੱਸੇਵਾਲਾ ਉਸ ਕਬੱਡੀ ਟੂਰਨਾਮੈਂਟ ਤੇ ਜਾ ਕੇ ਹੀ ਰਹਿੰਦਾ ਹੈ ਲਾਰੈਂਸ ਬਿਸ਼ਨੋਈ

ਅਤੇ ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲੇ ਨੂੰ ਇਹ ਵੀ ਗੱਲ ਆਖ ਦਿੱਤੀ ਸੀ ਕਿ ਜੇਕਰ ਤੂੰ ਉਸ ਕਬੱਡੀ ਟੂਰਨਾਮੈਂਟ ਤੇ ਜਾਵੇਂਗਾ ਤਾਂ ਅੱਜ ਤੋਂ ਸਾਡੀ ਤੇਰੇ ਨਾਲ ਦੁਸ਼ਮਣੀ ਸ਼ੁਰੂ ਹੈ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੀ ਗੱਲ ਨੂੰ ਅਣਗੌਲਿਆ ਕਰਕੇ ਸਿੱਧੂ ਮੂਸੇਵਾਲਾ ਉੱਥੇ ਪਹੁੰਚ ਜਾਂਦਾ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਪਿੰਡ ਭਾਗੋਮਾਜਰਾ ਦਾ ਇਹ ਟੂਰਨਾਮੈਂਟ ਸਿੱਧੂ ਮੂਸੇਵਾਲੇ ਦੇ ਲਈ ਕਾਫੀ ਵੱਡਾ ਘਾਟਾ ਬਣ ਗਿਆ ਜਦੋਂ ਤੋਂ ਸਿੱਧੂ ਮੂਸੇਵਾਲੇ ਨੇ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੀ ਟੂਰਨਾਮੈਂਟ ਤੇ ਨਾ ਜਾਣ ਦੀ ਗੱਲ ਨਾ ਮੰਨੀ ਉਦੋਂ ਤੋਂ ਹੀ ਸਿੱਧੂ ਮੂਸੇ ਵਾਲੇ ਅਤੇ ਲਾਰੈਂਸ ਬਿਸ਼ਨੋਈ ਦੇ ਵਿਚਕਾਰ ਦੁਸ਼ਮਣੀ ਸ਼ੁਰੂ ਹੋ ਗਈ ਤਾਂ ਦੋਸਤੋ ਇਹੀ ਮੰਨਿਆ ਜਾਂਦਾ ਹੈ ਕਿ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ

ਅਤੇ ਸਿੱਧੂ ਮੂਸੇਵਾਲੇ ਦੇ ਵਿਚਕਾਰ ਆਪਸੀ ਤਕਰਾਰ ਦੇ ਇਹੀ ਦੋ ਕਾਰਨ ਰਹੇ ਹਨ ਪਹਿਲਾ ਗੁਰਲਾਲ ਅਤੇ ਵਿੱਕੀ ਮਿੱਡੂਖੇੜਾ ਦਾ ਕਤਲ ਉਸ ਤੋਂ ਬਾਅਦ ਪਿੰਡ ਭਾਗੋਮਾਜਰਾ ਦੇ ਟੂਰਨਾਮੈਂਟ ਤੇ ਜਾਣਾ ਤਾਂ ਦੋਸਤੋ ਇਸ ਗੱਲ ਵਿੱਚ ਕਿੰਨੀ ਕੁ ਸਚਾਈ ਹੈ ਤੇ ਕਿੰਨਾ ਕੁ ਝੂਠ ਹੈ ਇਹ ਜਾਂਚ ਹੋਣ ਤੋਂ ਬਾਅਦ ਪਤਾ ਹੀ ਲੱਗ ਜਾਵੇਗਾ ਪਰ ਜੋ ਜਾਣਕਾਰੀ ਜੋ ਖ਼ਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਇਹ ਸਾਰੀਆਂ ਗੱਲਾਂ ਇਹੀ ਦੱਸਦੀਆਂ ਨੇ ਕੀ ਇਸੇ ਤਰੀਕੇ ਦੇ ਨਾਲ ਹੀ ਸਿੱਧੂ ਮੂਸੇਵਾਲੇ ਦੀ ਦੁਸ਼ਮਣੀ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਦੇ ਨਾਲ ਸ਼ੁਰੂ ਹੋਈ ਸੀ ਤਾਂ ਦੋਸਤ ਤੁਹਾਡੇ ਇਸ ਬਾਰੇ ਕਿ ਵਿਚਾਰ ਹਨ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦਿਉਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *