ਗੋਲਡੀ ਬਰਾੜ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕਰਕੇ ਕਿਤੇ ਵੱਡੇ ਵੱਡੇ ਖੁਲਾਸੇ !

Latest Update

ਹੈਲੋ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਤੁਹਾਡੇ ਆਪਣੇ ਨਿਊਜ਼ ਚੈਨਲ ਚਲੋ ਗੱਲ ਕਰਦੇ ਹਾਂ ਅੱਜ ਦੀ ਇੱਕ ਵੱਡੀ ਤਾਜ਼ਾ ਖ਼ਬਰ ਤੋਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਗੋਲਡੀ ਬਰਾੜ ਦੇ ਵੱਲੋਂ ਇਕ ਪੋਸਟ ਸਾਂਝੀ ਕੀਤੀ ਗਈ ਹੈ ਜੋ ਕਿ ਬੇਹੱਦ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਗੋਲਡੀ ਬਰਾੜ ਵੱਲੋਂ ਜਾਰੀ ਕੀਤੀ ਗਈ ਇਹ ਪੋਸਟ ਕਾਫ਼ੀ ਸੁਰਖੀਆਂ ਵਿੱਚ ਹੈ ਅਤੇ ਕਾਫੀ ਜ਼ਿਆਦਾ ਲੋਕਾਂ ਦੇ ਵਲੋਂ ਇਹ ਪੋਸਟ ਵੀ ਕੀਤੀ ਜਾ ਰਹੀ ਹੈ ਇਸ ਪੋਸਟ ਵਿੱਚ ਗੋਲਡੀ ਬਰਾੜ ਨੇ ਆਪਣੇ ਦੋ ਸ਼ਾਰਪ ਸ਼ੂਟਰਾਂ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਜਿਨ੍ਹਾਂ ਦਾ ਪਿਛਲੇ ਦਿਨੀਂ ਪੁਲਿਸ ਨੇ ਐਨਕਾਊਂਟਰ ਕਰ ਦਿੱਤਾ ਹੈ ਉਨ੍ਹਾਂ ਦੇ ਬਾਰੇ ਵਿਚ ਗੋਲਡੀ ਬਰਾੜ ਨੇ ਕੀ ਲਿਖਿਆ ਹੈ

ਅਤੇ ਇਸ ਪੋਸਟ ਦੇ ਵਿੱਚ ਗੋਲਡੀ ਬਰਾੜ ਨੇ ਹੋਰ ਕਿਹੜੇ ਕਿਹੜੇ ਖੁਲਾਸੇ ਕੀਤੇ ਹਨ ਉਸ ਬਾਰੇ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਦਵਾਂਗੇ ਤਾਂ ਤੁਹਾਨੂੰ ਦੱਸ ਦਈਏ ਕਿ ਗੋਲਡੀ ਬਰਾੜ ਵਲੋਂ ਇਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਗੋਲਡੀ ਬਰਾੜ ਨੇ ਲਿਖਿਆ ਹੈ ਕਿ ਸਤਿ ਸ੍ਰੀ ਆਕਾਲ ਸਾਰੇ ਵੀਰਾਂ ਨੂੰ ਥੋੜ੍ਹੇ ਦਿਨ ਪਹਿਲਾਂ ਹੀ ਜੋ ਅੰਮ੍ਰਿਤਸਰ ਦੇ ਵਿੱਚ ਐਨਕਾਊਂਟਰ ਹੋਇਆ ਹੈ ਜਿਸ ਦੇ ਵਿੱਚ ਸਾਡੇ ਦੋ ਵੀਰਾਂ ਦੀ ਡੈੱਥ ਹੋ ਗਈ ਹੈ ਗੋਲਡੀ ਬਰਾੜ ਨੇ ਅੱਗੇ ਲਿਖਿਆ ਕਿ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਦੋਵੇਂ ਵੀਰ ਹੀ ਸਾਡੇ ਬਬਰ ਸੇਰ ਸੀ ਗੋਲਡੀ ਬਰਾੜ ਨੇ ਦੋਨਾਂ ਸ਼ਾਰਪ ਸ਼ੂਟਰਾਂ ਨੂੰ ਬੱਬਰ ਸ਼ੇਰ ਕਹਿ ਕੇ ਸੰਬੋਧਿਤ ਕੀਤਾ ਹੈ ਗੋਲਡੀ ਬਰਾੜ ਨੇ ਲਿਖਿਆ ਹੈ

ਕਿ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਨੇ ਸਾਡੇ ਲਈ ਬਹੁਤ ਕੁਝ ਕੀਤਾ ਹੈ ਅਸੀਂ ਹਮੇਸ਼ਾਂ ਹੀ ਇਨ੍ਹਾਂ ਦੇ ਅਹਿਸਾਨਮੰਦ ਰਹਾਂਗੇ ਗੋਲਡੀ ਬਰਾੜ ਨੇ ਲਿਖਿਆ ਕਿ ਅਸੀਂ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਦੀ ਫੈਮਿਲੀ ਦੇ ਨਾਲ ਹਮੇਸ਼ਾ ਖੜ੍ਹੇ ਰਹਾਂਗੇ ਅਤੇ ਉਨ੍ਹਾਂ ਦੀ ਹਮੇਸ਼ਾ ਮਦਦ ਕਰਦੇ ਰਹਾਂਗੇ ਗੋਲਡੀ ਬਰਾੜ ਨੇ ਲਿਖਿਆ ਕਿ ਮੈਂ ਧੰਨਵਾਦ ਕਰਦਾ ਹਾਂ ਸਾਡੇ ਛੋਟੇ ਵੀਰ ਗੋਲੀ ਕਾਜੀਕੋਟ ਦਾ ਜਿਸ ਨੇ ਮੇਰੇ ਨਾਲ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਦੀ ਮੁਲਾਕਾਤ ਕਰਵਾਈ ਸੀ ਨਾਲ ਹੀ ਗੋਲਡੀ ਬਰਾੜ ਨੇ ਅੱਗੇ ਲਿਖਿਆ ਕਿ ਐਨਕਾਊਂਟਰ ਵਾਲੇ ਦਿਨ ਜਦੋਂ ਪੁਲਿਸ ਨਾਲ ਉਨ੍ਹਾਂ ਦੋਵਾਂ ਦੀ ਤਕਰਾਰ ਹੋਈ ਤਾਂ ਉਦੋਂ ਮੈਨੂੰ ਜਗਰੂਪ ਨੇ ਕੌਲ ਕੀਤੀ ਸੀ ਕੀ ਪੁਲੀਸ ਨੇ ਸਾਨੂੰ ਘੇਰ ਲਿਆ ਹੈ ਗੋਲਡੀ ਬਰਾੜ ਨੇ ਲਿਖਿਆ ਕਿ ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਸਰੰਡਰ ਕਰ ਦਿਉ ਮੈਂ ਤੁਹਾਨੂੰ ਆਪੇ ਬਾਹਰ ਕੱਢ ਲਵਾਂਗਾ ਅੱਗੋਂ ਸੇਰ ਸਾਡੇ ਕਹਿੰਦੇ ਬਾਈ ਤੈਨੂੰ ਅਸੀਂ ਆਪਣੀ ਆਖ਼ਰੀ ਪਰਫਾਰਮੈਂਸ ਦਿਖਾਉਣੀ ਹੈ

ਅਸੀਂ ਇਹ ਸਿਲੰਡਰ ਨਹੀਂ ਕਰਾਂਗੇ ਗੋਲਡੀ ਬਰਾੜ ਨੇ ਅੱਗੇ ਲਿਖਿਆ ਕਿ ਮੇਰੇ ਦੋਨਾਂ ਬੱਬਰ ਸ਼ੇਰਾਂ ਨੇ ਐਂਡ ਕਰਵਾ ਦਿੱਤੀ ਉਨ੍ਹਾਂ ਨੇ ਛੇ ਘੰਟੇ ਪੁਲਿਸ ਨੂੰ ਰੋਕੀ ਰੱਖਿਆ ਗੋਲਡੀ ਬਰਾੜ ਨੇ ਅੱਗੇ ਲਿਖਿਆ ਕਿ ਬਾਕੀ ਜੋ ਲੋਕ ਕਹਿੰਦੇ ਹਨ ਕਿ ਸਿੱਧੂ ਮੂਸੇਵਾਲੇ ਨੂੰ ਕੱਲੇ ਜਾਣੇ ਨੂੰ ਅੱਠ ਜਣਿਆਂ ਨੇ ਘੇਰ ਕੇ ਮਾਰਿਆ ਹੈ ਗੋਲਡੀ ਬਰਾੜ ਨੇ ਕਿਹਾ ਕਿ ਮੈਂ ਉਨ੍ਹਾਂ ਲੋਕਾਂ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਉੱਥੇ ਤਾਂ ਅੱਠ ਜਾਣੇ ਸੀ ਪਰ ਇੱਥੇ ਮੇਰੇ ਬੱਬਰ ਸ਼ੇਰਾਂ ਨੂੰ ਮਾਰਨ ਇੱਕ ਹਜਾਰ ਪੁਲੀਸ ਵਾਲੇ ਆਏ ਸੀ ਅਤੇ ਗੋਲਡੀ ਬਰਾੜ ਨੇ ਕਿਹਾ ਕਿ love you ਆ ਦੋਨਾਂ ਵੀਰਾਂ ਨੂੰ ਆਖਰ ਦੇ ਵਿੱਚ ਗੋਲਡੀ ਬਰਾੜ ਨੇ ਲਿਖਿਆ ਕਿ ਅੰਕਿਤ ਨੂੰ ਮੈਂ ਪੈਸੇ ਨਹੀਂ ਦਿੱਤੇ ਜਾਂ ਫਿਰ ਮੈਂ ਉਸਦਾ ਫੋਨ ਨਹੀਂ ਚੁੱਕਿਆ ਏਦਾਂ ਦੀ ਕੋਈ ਵੀ ਗਲ ਨਹੀਂ ਹੈ ਉਹ ਮੇਰੇ ਭਰਾ ਹਨ ਅਤੇ ਮੈਂ ਉਨ੍ਹਾਂ ਦਾ ਸਾਰਾ ਕੁੱਝ ਸੈੱਟ ਵੀ ਕਰ ਦਿੱਤਾ ਹੈ ਐਵੇਂ ਗਲਤ ਗੱਲ ਨਾ ਕਰੇ

ਪੁਲੀਸ ਗੋਲਡੀ ਬਰਾੜ ਨੇ ਅੱਗੇ ਲਿਖਿਆ ਕਿ ਹੈਸ਼ ਟੈਗ ਟੀਮ ਲਾਰੈਂਸ ਬਿਸ਼ਨੋਈ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਹ ਪੂਰੀ ਜਾਣਕਾਰੀ ਗੋਲਡੀ ਬਰਾੜ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਦੋਸਤੋ ਅਸੀਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਗੋਲਡੀ ਬਰਾੜ ਦੇ ਉੱਤੇ ਦੋਸ਼ ਲਗਾਏ ਜਾ ਰਹੇ ਸੀ ਅੰਕਿਤ ਸਿਰਸਾ ਦੇ ਵੱਲੋਂ ਅਤੇ ਹੁਣ ਤਾਂ ਪ੍ਰਿਯਾਵਰਤ ਫ਼ੌਜੀ ਤੇ ਵੱਲੋਂ ਵੀ ਇਹ ਗੱਲ ਕਹੀ ਜਾ ਰਹੀ ਸੀ ਕਿ ਗੋਲਡੀ ਬਰਾੜ ਨੇ ਸਾਡੇ ਨਾਲ ਧੋਖਾ ਕੀਤਾ ਹੈ ਅੰਕਿਤ ਸਿਰਸਾ ਅਤੇ ਪ੍ਰਿਅਵਰਤ ਫੌਜੀ ਨੇ ਕਿਹਾ ਕਿ ਗੋਲਡੀ ਬਰਾੜ ਨੇ ਸਾਨੂੰ ਧੋਖਾ ਦਿੱਤਾ ਹੈ ਕਿ ਉਸ ਨੇ ਸਾਡੇ ਪੈਸੇ ਨਹੀਂ ਦਿੱਤੇ ਅਤੇ ਸਾਡਾ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ ਪਰ ਹੁਣ ਗੋਲਡੀ ਬਰਾੜ ਨੇ ਆਪਣੇ ਹੀ ਸ਼ਾਰਪ ਸੂਟਰਾਂ ਦੀਆਂ ਕਹੀਆਂ ਗੱਲਾਂ ਦੇ ਖੁਲਾਸੇ ਕੀਤੇ ਹਨ ਗੋਲਡੀ ਬਰਾੜ ਨੇ ਕਿਹਾ ਹੈ ਕਿ ਪੰਜਾਬ ਪੁਲਿਸ ਗਲਤ ਅਫਵਾਹਾਂ ਨਾ ਫੈਲਾਵੇ ਅਤੇ ਦਿੱਲੀ ਪੁਲੀਸ ਵੀ ਗਲਤ ਅਫਵਾਹਾਂ ਨਾ ਫੈਲਾਵੇ ਗੋਲਡੀ ਬਰਾੜ ਨੇ ਕਿਹਾ

ਕਿ ਮੈਂ ਉਨ੍ਹਾਂ ਦਾ ਸਾਰਾ ਕੁਝ ਸੈੱਟ ਕਰ ਦਿੱਤਾ ਹੈ ਗੋਲਡੀ ਬਰਾੜ ਨੇ ਕਿਹਾ ਕਿ ਮੈਂ ਉਨ੍ਹਾਂ ਦੇ ਫੋਨ ਵੀ ਚੁੱਕੇ ਸੀ ਅਤੇ ਮੇਰੀ ਉਨ੍ਹਾਂ ਨਾਲ ਗੱਲ ਵੀ ਹੋਈ ਹੈ ਤਾਂ ਦੋਸਤੋ ਇਸ ਤਰੀਕੇ ਦੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਅਤੇ ਬੇਹੱਦ ਹੀ ਇਹ ਵੱਡੀਆਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਹਨ ਇੱਕ ਇੱਕ ਕਰਕੇ ਵੱਡੇ ਵੱਡੇ ਖੁਲਾਸੇ ਹੁੰਦੇ ਹੋਏ ਦਿਖਾਈ ਦੇ ਰਹੇ ਹਨ ਗੋਲਡੀ ਬਰਾੜ ਦੀ ਇਹ ਪੋਸਟ ਬਹੁਤ ਕੁਝ ਬਿਆਨ ਕਰ ਰਹੀ ਹੈ ਗੋਲਡੀ ਬਰਾੜ ਨੇ ਆਪਣੀ ਇਸ ਪੋਸਟ ਵਿਚ ਆਪਣੇ ਦੋਨਾਂ ਸ਼ੂਟਰਾਂ ਜਗਰੂਪ ਰੂਪਾ ਤੇ ਮਨਪ੍ਰੀਤ ਮੰਨੂ ਨੂੰ ਬੱਬਰ ਸ਼ੇਰ ਕਿਹਾ ਹੈ ਅਤੇ ਨਾਲ ਹੀ ਗੋਲਡੀ ਬਰਾੜ ਨੇ ਉਨ੍ਹਾਂ ਦੋਨਾਂ ਨੂੰ ਇਸ ਪੋਸਟ ਦੇ

ਵਿਚ ਬਬਰ ਸ਼ੇਰ ਕਹਿ ਕੇ ਸੰਬੋਧਿਤ ਕੀਤਾ ਹੈ ਅਤੇ ਨਾਲ ਹੀ ਗੋਲਡੀ ਬਰਾੜ ਨੇ ਗੋਲੀ ਕਾਜੀਕੋਰਟ ਦਾ ਵੀ ਧੰਨਵਾਦ ਕੀਤਾ ਹੈ ਜਿਸ ਨੇ ਇਨ੍ਹਾਂ ਦੋਨਾਂ ਸ਼ਾਰਪ ਸ਼ੂਟਰਾਂ ਨੂੰ ਗੋਲਡੀ ਬਰਾੜ ਦੇ ਨਾਲ ਮਿਲਾਇਆ ਸੀ ਤਾਂ ਹੁਣ ਦੋਸਤੋ ਗੋਲੀ ਕਾਜ਼ੀਕੋਟ ਦੇ ਉੱਤੇ ਵੀ ਪੁਲੀਸ ਦੀ ਨਜ਼ਰ ਪਵੇਗੀ ਅਤੇ ਹੁਣ ਪੁਲਿਸ ਐਕਸ਼ਨ ਮੋਡ ਦੇ ਵਿੱਚ ਆਉਂਦੀ ਹੋਈ ਦਿਖਾਈ ਦੇਵੇਗੀ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਕਿ ਗੋਲਡੀ ਬਰਾੜ ਦੇ ਵੱਲੋਂ ਜੋ ਇਨ੍ਹਾਂ ਸ਼ਾਰਪ ਸ਼ੂਟਰਾਂ ਨੂੰ ਬੱਬਰ ਸ਼ੇਰ ਕਹਿ ਕੇ ਸੰਬੋਧਿਤ ਕੀਤਾ ਗਿਆ ਹੈ ਅਤੇ ਹੋਰ ਵੀ ਜੋ ਗੱਲਾਂ ਗੋਲਡੀ ਬਰਾੜ ਦੇ ਵੱਲੋਂ ਕਹੀਆਂ ਗਈਆਂ ਨੇ ਉਹ ਸਹੀ ਹਨ ਜਾਂ ਗ਼ਲਤ ਆਪਣੇ ਵਿਚਾਰ ਕੁਮੈਂਟ ਬਾਕਸ ਚ ਜ਼ਰੂਰ ਦਿਉਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *