ਇੱਕ ਨੌਜਵਾਨ ਨੇ ਕੁੜੀ ਨੂੰ ਝੂਠ ਬੋਲ ਕੇ ਕਰਵਾਇਆ ਵਿਆਹ ਦਿੱਤਾ ਵੱਡਾ ਧੋਖਾ ਬਜ਼ੁਰਗ ਮਾਂ ਅਤੇ ਧੀ ਇਨਸਾਫ਼ ਲਈ ਖਾ ਰਹੀਆਂ ਦਰ ਦਰ ਦੀਆਂ ਠੋਕਰਾਂ!

Latest Update

ਦੋਸਤ ਅੱਜ ਤੁਹਾਡੇ ਨਾਲ ਇੱਕ ਵੱਡੀ ਤਾਜ਼ਾ ਖ਼ਬਰ ਸਾਂਝੀ ਕਰਨ ਜਾ ਰਿਹਾ ਹੈ ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦਈਏ ਕਿ ਵਿਦੇਸ਼ਾਂ ਦੇ ਨਾਮ ਤੇ ਵਿਆਹ ਦੀਆਂ ਠੱਗੀਆਂ ਦੇ ਬਹੁਤ ਸਾਰੇ ਮਾਮਲੇ ਤੁਸੀਂ ਸੁਣੇ ਹੋਣਗੇ ਪਰ ਇੱਕ ਅਜਿਹਾ ਮਾਮਲਾ ਨਿਕਲ ਕੇ ਸਾਹਮਣੇ ਆਇਆ ਹੈ ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਤੁਹਾਨੂੰ ਦੱਸ ਦਈਏ ਕਿ ਇਕ ਨੌਜਵਾਨ ਨੇ ਖੁਦ ਨੂੰ ਕੁਆਰਾ ਦੱਸ ਕੇ ਇਕ ਕੁੜੀ ਦੇ ਨਾਲ ਵਿਆਹ ਕਰਵਾ ਲਿਆ ਅਤੇ ਹੁਣ ਉਹ ਕੁੜੀ ਇਨਸਾਫ ਦੇ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੀ ਹੈ ਸਿਰਫ਼ ਇਹ ਤਕ ਨਹੀਂ ਕਿ ਉਸ ਕੁੜੀ ਦੀ ਜ਼ਿੰਦਗੀ ਖਰਾਬ ਕੀਤੀ ਗਈ

ਉਸ ਕੁੜੀ ਨੇ ਇਹ ਵੀ ਬਿਆਨ ਦਿੱਤੇ ਕਿ ਉਸ ਦੀ ਸੱਸ ਅਤੇ ਨਨਾਣ ਨੇ ਉਸ ਨੂੰ ਅਜਿਹੀਆਂ ਗੱਲਾਂ ਕਹੀਆਂ ਜੋ ਇੱਕ ਕੁੜੀ ਕਦੇ ਸੁਣ ਵੀ ਨਹੀਂ ਸਕਦੀ ਇਸ ਦੇ ਨਾਲ ਉਸ ਦਾ ਬੱਚਾ ਵੀ ਖੋਹ ਲਿਆ ਗਿਆ ਹੈ ਅਤੇ ਉਸ ਨੇ ਇਨਸਾਫ ਦੀ ਗੁਹਾਰ ਲਗਾਈ ਹੈ ਕੀ ਹੈ ਪੂਰਾ ਮਾਮਲਾ ਤੁਹਾਨੂੰ ਦੱਸਦੇ ਹਾਂ ਗੜ੍ਹਸ਼ੰਕਰ ਦੇ ਕਸਬਾ ਮਾਹਿਲਪੁਰ ਦੀ ਰਹਿਣ ਵਾਲੀ ਉਰਵਸ਼ੀ ਪੁੱਤਰ ਜਗਜੀਤ ਸਿੰਘ ਨੇ ਜਲੰਧਰ ਤੇ ਕਰਨ ਠਾਕੁਰ ਨਾਂ ਦੇ ਵਿਅਕਤੀ ਦੇ ਨਾਲ ਵਿਆਹ ਕਰਵਾ ਕੇ ਉਸ ਵਿਅਕਤੀ ਨੇ ਪਹਿਲਾਂ ਖੁਦ ਨੂੰ ਕੁਆਰਾ ਦੱਸਿਆ ਅਤੇ ਕੁੰਵਾਰਾ ਦੱਸਦੀ ਕਿ ਦੂਜਾ ਵਿਆਹ ਕਰਵਾਇਆ ਬੱਚੇ ਦਾ ਜਨਮ ਹੋਇਆ

ਜਿਸ ਤੋਂ ਬਾਅਦ ਉਸਨੇ ਪੱਛਮ ਹੋ ਕੇ ਲੜਕੀ ਨੂੰ ਘਰੋਂ ਬਾਹਰ ਕੱਢ ਦਿੱਤਾ ਹੁਣ ਪੀੜਤ ਲੜਕੀ ਇਨਸਾਫ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੀ ਹੈ ਆਪਣੀ ਹੱਡਬੀਤੀ ਦੱਸਦੇ ਹੋਏ ਉਰਵਸ਼ੀ ਨੇ ਦੱਸਿਆ ਕਿ ਉਹ ਵਾਰਡ ਚਾਰ ਮਾਹੀਪੁਰ ਦੀ ਰਹਿਣ ਵਾਲੀ ਹੈ ਉਹ ਚੰਡੀਗੜ੍ਹ ਵਿਖੇ ਕਾਲ ਸੈਂਟਰ ਵਿੱਚ ਕੰਮ ਕਰਦੀ ਸੀ ਉੱਥੇ ਉਸ ਦੀ ਮੁਲਾਕਾਤ ਕਰਨ ਦੀ ਭੈਣ ਦੇ ਨਾਲ ਹੋਈ ਜਿਸ ਤੋਂ ਬਾਅਦ ਪਰਿਵਾਰ ਦੀ ਸਹਿਮਤੀ ਦੇ ਨਾਲ ਦੋਵਾਂ ਦਾ ਅਠਾਰਾਂ ਤੀਹ ਜੂਨ ਦੋ ਹਜਾਰ ਇੱਕੀ ਨੂੰ ਵਿਆਹ ਹੋ ਗਿਆ ਪਰ ਵਿਆਹ ਤੋਂ ਪੱਚੀ ਦਿਨ ਬਾਅਦ ਸੱਸ ਨਨਾਣ ਤੇ ਪਤੀ ਨੇ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਉਸ ਸਿਆਸੀ ਸ਼ਹਿ ਤੇ ਉਸ ਦੇ ਉਪਰ ਜ਼ੁਲਮ ਕਰਦੇ ਰਹੇ ਅਤੇ ਉਸ ਲੜਕੀ ਨੇ ਆਪਣੀ ਹੱਡਬੀਤੀ ਦੱਸੀ ਉਸ ਨੇ ਦੱਸਿਆ ਕਿ ਇਹ ਮੈਨੂੰ ਆਪਣੇ ਬੱਚੇ ਨੂੰ ਸਿਰਫ ਦੱਸ ਮਿੰਟ ਦਿੱਲੀ ਦੇਖਣ ਲਈ ਦਿੰਦੇ ਹਨ

ਅਤੇ ਮੇਰੀ ਡਿਲੀਵਰੀ ਤੋਂ ਬਾਅਦ ਏ ਮੈਨੂੰ ਘਰੇ ਲਗਾ ਕੇ ਜਾਂਦੇ ਹਨ ਅਤੇ ਜਦੋਂ ਮੈਂ ਸਾਫ਼ ਸਫ਼ਾਈ ਕਰਦੀ ਹਾਂ ਤਾਂ ਮੇਰੀ ਸੱਸ ਮੈਨੂੰ ਕਹਿੰਦੀ ਹੈ ਕਿ ਮੇਰੇ ਕਿਸੇ ਵੀ ਚੀਜ਼ ਨੂੰ ਹੱਥ ਨਹੀਂ ਲਗਾਉਣਾ ਅਤੇ ਜਦੋਂ ਮੈਂ ਸਾਫ਼ ਸਫ਼ਾਈ ਕਰਦੀ ਸੀ ਤਾਂ ਮੈਨੂੰ ਇਨ੍ਹਾਂ ਦੀਆਂ ਕੁਝ ਚੀਜ਼ਾਂ ਮਿਲੀਆਂ ਜਿਨ੍ਹਾਂ ਦੇ ਵਿੱਚ ਮੈਨੂੰ ਪਤਾ ਲੱਗਿਆ ਕਿ ਇਨ੍ਹਾਂ ਦਾ ਪਹਿਲਾਂ ਵਿਆਹ ਹੋਇਆ ਹੈ ਉਸ ਲੜਕੀ ਨੇ ਦੱਸਿਆ ਕਿ ਮੈਂ ਇਸ ਤੋਂ ਬਾਅਦ ਉਨ੍ਹਾਂ ਨੂੰ ਕੋਈ ਵੀ ਵਿਆਹ ਬਾਰੇ ਗੱਲ ਨਹੀਂ ਪੁੱਛੀ ਕਿਉਂਕਿ ਇਹ ਮੈਨੂੰ ਬਹੁਤ ਤੰਗ ਪਰੇਸ਼ਾਨ ਕਰਦੇ ਸੀ ਤੇ ਮੇਰੇ ਵਿੱਚ ਐਨੀ ਹਿੰਮਤ ਨਹੀਂ ਸੀ ਕਿ ਮੈ ਉਨ੍ਹਾਂ ਨੂੰ ਇਹ ਗੱਲ ਪੁੱਛ ਸਕਾਂ ਅਤੇ ਉਹ ਉਸ ਲੜਕੀ ਨੇ ਦੱਸਿਆ ਕਿ ਜੇਕਰ ਮੈਂ ਆਪਣੇ ਘਰਵਾਲੇ ਨਾਲ ਕੋਈ ਗੱਲ ਕਰਦੀ ਹਾਂ ਤਾਂ ਉਹ ਅੱਗਿਓਂ ਆਪਣੀ ਮਾਂ ਨੂੰ ਅਤੇ ਆਪਣੀ ਭੈਣ ਨੂੰ ਗੱਲ ਦੱਸਦੇ ਹਨ ਅਤੇ ਫਿਰ ਉਸ ਦੀ ਮਾਂ

ਅਤੇ ਭੈਣ ਮੈਨੂੰ ਮੈਂਟਲੀ ਹਰਾਸਮੈਂਟ ਕਰਦੀਆਂ ਹਨ ਤੇ ਮੈਂ ਅੱਗਿਓਂ ਹੋਰ ਕੋਈ ਵੀ ਜਵਾਬ ਨਹੀਂ ਦੇ ਸਕਦੀ ਹੁੰਦੀ ਅਤੇ ਉਸ ਲੜਕੀ ਨੇ ਦੱਸਿਆ ਕਿ ਪਹਿਲਾਂ ਇਨ੍ਹਾਂ ਦਾ ਨਾਮ ਕੁਝ ਹੋਰ ਸੀ ਅਤੇ ਮੇਰੇ ਨਾਲ ਜੋ ਇਨ੍ਹਾਂ ਨੇ ਵਿਆਹ ਕਰਵਾਇਆ ਉਸ ਦਿਨ ਦਾ ਕਰਨ ਠਾਕੁਰ ਹੈ ਅਤੇ ਇਨ੍ਹਾਂ ਦੇ ਪਹਿਲੇ ਪਾਸਪੋਰਟ ਤਿੰਨਾਂ ਦਾ ਨਾਮ ਮਨਪ੍ਰੀਤ ਠਾਕੁਰ ਹੈ ਇਸ ਲੜਕੀ ਨੇ ਦੱਸਿਆ ਕਿ ਜਿਸ ਲੜਕੀ ਦੇ ਨਾਲ ਇਸ ਦਾ ਪਹਿਲਾਂ ਵਿਆਹ ਹੋਇਆ ਹੋਇਆ ਸੀ ਮੈਂ ਉਸ ਦੇ ਨਾਲ ਗੱਲਬਾਤ ਕੀਤੀ ਅਤੇ ਉਹ ਜਲੰਧਰ ਦੀ ਰਹਿਣ ਵਾਲੀ ਹੈ ਜੋ ਉਨ੍ਹਾਂ ਦਾ ਇਨ੍ਹਾਂ ਦੇ ਉੱਪਰ ਐਫਆਈਆਰ ਵੀ ਦਰਜ ਕਰਵਾਈ ਹੋਈ ਹੈ ਤੇ ਇਨ੍ਹਾਂ ਦਾ ਕੇਸ ਚੱਲ ਰਿਹਾ ਹੈ ਅਤੇ ਇਨ੍ਹਾਂ ਨੇ ਸਿਰਫ ਮੇਰੇ ਨਾਲ ਇੱਕ ਬੱਚੇ ਦੇ ਲਈ ਵਿਆਹ ਕਰਵਾਇਆ ਤਾਂ ਕਿ ਜੋ ਇਨ੍ਹਾਂ ਦਾ ਵੰਸ਼ ਅੱਗੇ ਵਧ ਸਕੇ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *