ਮੰਤਰੀ ਨੇ ਆਪਣੀ ਕਰੀਬੀ ਹਸੀਨਾ ਦੇ ਨਾਲ ਮਿਲ ਕੇ ਕੀਤਾ ਵੱਡਾ ਕਾਂਡ!

Latest Update

ਦੋਸਤੋ ਅੱਜ ਤੁਹਾਡੇ ਲਈ ਇਕ ਵੱਡੀ ਤਾਜ਼ਾ ਖ਼ਬਰ ਲੈ ਕੇ ਆਏ ਹਾਂ ਕਿਹਾ ਜਾ ਰਿਹਾ ਹੈ ਕਿ ਇੱਕ ਵੱਡੇ ਘੁਟਾਲੇ ਦੇ ਵਿਚ ਈਡੀ ਨੇ ਵੱਡੀ ਰੇਡ ਮਾਰੀ ਹੈ ਅਤੇ ਜੋ ਪੈਸੇ ਹਨ ਉਹ ਗਿਣੇ ਹੀ ਨਹੀਂ ਜਾ ਰਹੇ ਹਨ ਅੰਦਰ ਢੇਰਾਂ ਦੇ ਢੇਰ ਲੱਗੇ ਹੋਏ ਹਨ ਦਾਾਵਾ ਕੀਤਾ ਜਾ ਰਿਹਾ ਹੈ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਕੇ ਪੱਛਮੀ ਬੰਗਾਲ ਦੇ ਉਦਯੋਗ ਮੰਤਰੀ ਪਾਰਥ ਚੈਟਰਜੀ ਜੋ ਤੁਸੀਂ ਤਸਵੀਰ ਦੇ ਵਿਚ ਦੇਖ ਸਕਦੇ ਹੋ ਕੇ ਬੈਠੇ ਹਨ ਅਤੇ ਜੋ ਉਨ੍ਹਾਂ ਦੇ ਲਾਗੇ ਖੜ੍ਹੀ ਹੈ ਉਸ ਔਰਤ ਦਾ ਨਾਮ ਹੈ ਅਰਪਿਤਾ ਮੁਖਰ ਜੀ ਜੋ ਕੇ ਪਾਰਥ ਚੈਟਰਜੀ ਦੀ ਕਰੀਬੀ ਦੱਸੀ ਜਾ ਰਹੀ ਹੈ

ਅਤੇ ਜੋ ਤੁਸੀਂ ਤਸਵੀਰਾਂ ਦੇ ਵਿਚ ਨੋਟਾਂ ਦਾ ਲੱਗਿਆ ਹੋਇਆ ਢੇਰ ਦੇਖ ਰਹੇ ਹੋ ਇਹ ਕਿਹਾ ਜਾ ਰਿਹਾ ਹੈ ਕਿ ਅਰਪਿਤਾ ਮੁਖਰਜੀ ਦੇ ਘਰੋਂ ਵੀਹ ਕਰੋੜ ਤੋਂ ਉੱਪਰ ਇਹ ਪੈਸੇ ਬਰਾਮਦ ਕੀਤੇ ਗਏ ਹਨ ਦੋਸਤ ਤੁਹਾਨੂੰ ਦੱਸਦੀਏ ਕਿ ਸਿਰਫ ਇਨ੍ਹਾਂ ਦੇ ਟਿਕਾਣਿਆਂ ਦੇ ਉਪਰ ਛਾਪਾ ਨਹੀਂ ਪਿਆ ਹੈ ਹੋਰ ਵੀ ਕਈ ਟਿਕਾਣਿਆਂ ਤੇ ਛਾਪੇਮਾਰੀ ਹੋਈ ਹੈ ਇਹ ਗੱਲ ਕੀਤੀ ਜਾਵੇ ਸਿੱਖਿਆ ਰਾਜ ਮੰਤਰੀ ਪਰੇਸ਼ ਅਧਿਕਾਰੀ ਐਮ ਐਲ ਏ ਮਾਣਕ ਭੱਟਾਚਾਰੀਆ ਅਤੇ ਹੋਰ ਤੇਰਾਂ ਟਿਕਾਣਿਆਂ ਦੇ ਉੱਪਰ ਇਹ ਛਾਪੇਮਾਰੀ ਕੀਤੀ ਗਈ ਹੈ ਬਾਕੀਆਂ ਤੋਂ ਕੋਈ ਵੀ ਨਕਦੀ ਨਹੀਂ ਬਰਾਮਦ ਕੀਤੀ ਗਈ ਹੈ

ਇਹ ਹੈਰਾਨੀ ਦੀ ਗੱਲ ਹੈ ਇਨਫੋਰਸਮੈਂਟ ਡਿਪਾਰਟਮੈਂਟ ਨੂੰ ਹੋਰ ਕਿਤੋਂ ਵੀ ਕੁਝ ਨਹੀਂ ਮਿਲਿਆ ਇਹ ਜੋ ਤੁਸੀਂ ਦੋ ਦੋ ਹਜਾਰ ਪੰਜ ਸੌ ਦੇ ਨੋਟਾਂ ਦੇ ਢੇਰ ਦੇਖ ਰਹੇ ਹੋ ਇਹ ਅਰਪਿਤਾ ਮੁਖਰਜੀ ਦੇ ਘਰੋਂ ਮਿਲੇ ਹਨ ਜਿਹੜੀ ਕਿ ਪਾਰਥ ਚੈਟਰਜੀ ਦੀ ਨਜ਼ਦੀਕੀ ਦੱਸੀ ਜਾ ਰਹੀ ਹੈ ਅਤੇ ਹੈਰਾਨੀ ਦੀ ਗੱਲ ਇਹ ਹੈ ਕਿ ਜੋ ਸਿੱਖਿਆ ਮੰਤਰੀ ਪਰੇਸ਼ ਅਧਿਕਾਰੀ ਹੈ ਉਸ ਦੇ ਘਰੋਂ ਤਾਂ ਕੁਝ ਮਿਲਿਆ ਨਹੀਂ ਤੇ ਜੋ ਘਪਲਾ ਦੱਸਿਆ ਜਾ ਰਿਹਾ ਹੈ ਉਹ ਸਕੂਲ ਸਰਬ ਕਮਿਸ਼ਨ ਦਾ ਹੈ ਕਦੇ ਜੋ ਏ ਰਾਜ ਮੰਤਰੀ ਦੀ ਗੱਲ ਕਰ ਰਹੇ ਹਨ

ਜਿਸ ਨੂੰ ਕੈਬਨਿਟ ਦਾ ਰੈਂਕ ਹਾਸਿਲ ਹੈ ਦੋ ਇੰਚਾਰਜ ਹੋਣਾ ਚਾਹੀਦਾ ਹੈ ਪਰ ਇੱਥੇ ਜੋ ਉਦਯੋਗਪਤੀ ਹੈ ਉਸ ਦੀ ਨਜ਼ਦੀਕੀ ਦੇ ਘਰੋਂ ਇਹ ਨੋਟ ਬਰਾਮਦ ਕੀਤੇ ਗਏ ਹਨ ਇਹ ਹੈਰਾਨੀ ਦੀ ਗੱਲ ਹੈ ਕਿ ਟੀਚਰਾਂ ਦੀ ਭਰਤੀ ਦੇ ਵਿੱਚ ਘਪਲਾ ਹੋਇਆ ਹੈ ਜਾਂ ਨਹੀਂ ਹੋਇਆ ਹੈ ਇਹ ਨੋਟ ਕਿੱਥੋਂ ਆਏ ਹਨ ਅਤੇ ਜੂਏ ਨੋਟਾਂ ਦਾ ਢੇਰ ਪਿਆ ਹੈ ਤਾਂ ਇਹ ਵਾਈਟ ਮਨੀ ਦਾ ਬਿਲਕੁਲ ਵੀ ਨਹੀਂ ਹੈ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *