ਹੁਣੇ ਆਈ ਵੱਡੀ ਤਾਜ਼ਾ ਖ਼ਬਰ ਹਵੇਲੀ ਛੱਡ ਕੇ ਗਏ ਮੂਸੇਵਾਲੇ ਦੇ ਮਾਪੇ!

Latest Update

ਹੁਣੇ ਹੁਣੇ ਆਈ ਵੱਡੀ ਤਾਜ਼ਾ ਖਬਰ ਹਵੇਲੀ ਛੱਡ ਕੇ ਜਾਣਗੇ ਹੁਣ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਨਹੀਂ ਮਿਲਣਗੇ ਥੋਨੂੰ ਕੁਝ ਮਹੀਨਿਆਂ ਤਕ ਪੋਸਟ ਪਾ ਕੇ ਦਿੱਤੀ ਗਈ ਇਹ ਜਾਣਕਾਰੀ ਅਸੀਂ ਸਭ ਜਾਣਦੇ ਹਾਂ ਕਿ ਸਿੱਧੂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਮਾਪਿਆਂ ਨੂੰ ਬੇਹੱਦ ਵੱਡਾ ਝਟਕਾ ਲੱਗਿਆ ਉਹ ਝਟਕਾ ਲੱਗਿਆ ਜਿਹੜਾ ਦਰਦ ਉਹ ਕਹਿ ਕੇ ਬਿਆਨ ਨਹੀਂ ਕਰ ਸਕਦੇ ਹੋ ਕੇ ਵੀ ਉਨ੍ਹਾਂ ਦਾ ਜਿਹੜਾ ਦਰਦ ਖਤਮ ਨਹੀਂ ਹੁੰਦਾ ਤਾਂ ਦੱਸ ਦੇਈਏ ਕਿ ਸਿੱਧੂ ਮੂਸੇਵਾਲਾਵ ਦੇ ਮਾਤਾ ਪਿਤਾ ਦੇ ਵੱਲੋਂ ਇੱਕ ਪੋਸਟ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਹੈ ਜਿਨ੍ਹਾਂ ਨੇ ਲਿਖਿਆ ਹੈ ਕਿ ਕੱਲ੍ਹ ਸਵੇਰ ਤੋਂ ਬਾਈ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਪਿੰਡ ਮੂਸਾ ਨਹੀਂ ਹਨ ਮਿਲਣ ਆਉਣ ਵਾਲੇ ਸੱਜਣਾਂ ਨੂੰ ਬੇਨਤੀ ਹੈ ਕਿ ਕੁਝ ਮਹੀਨਿਆਂ ਤਕ

ਉਨ੍ਹਾਂ ਦੇ ਪਿੰਡ ਵਾਪਸ ਆਉਣ ਦੀ ਜਾਣਕਾਰੀ ਦੀ ਉਡੀਕ ਕਰਨ ਅਸੀਂ ਪੋਸਟ ਕਰਕੇ ਦੱਸ ਦੇਵਾਂਗੇ ਇਸ ਪੋਸਟ ਤੋਂ ਸਾਫ਼ ਜ਼ਾਹਿਰ ਹੋ ਜਾਂਦਾ ਹੈ ਕਿ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਆਪਣੀ ਹਵੇਲੀ ਨੂੰ ਛੱਡ ਕੇ ਕਿਤੇ ਹੋਰ ਜਾ ਰਹੇ ਨੇ ਅਤੇ ਇਹ ਕੁਝ ਮਹੀਨਿਆਂ ਲਈ ਹੀ ਜਾ ਰਹੇ ਨੇ ਤਾਂ ਕਿ ਬਾਅਦ ਵਿੱਚ ਵਾਪਸ ਵੀ ਆ ਜਾਣਗੇ ਪਰ ਦੋਸਤ ਤੁਹਾਨੂੰ ਦੱਸ ਦਿਆਂ ਕਿ ਪੋਸਟ ਪਾਉਣ ਦਾ ਕਾਰਨ ਕੀ ਇਸ ਪੋਸਟ ਨੂੰ ਸਾਂਝਾ ਕਰਨ ਦਾ ਮੁੱਖ ਕਾਰਨ ਇਹੀ ਰਿਹਾ ਕਿ ਸਿੱਧੂ ਦੇ ਜੋ ਫੈਨਜ਼ ਨੇ ਸਿੱਧੂ ਨੂੰ ਪ੍ਰਸੰਸ਼ਕ ਨੇ ਜੋ ਉਸਨੂੰ ਪਿਆਰ ਕਰਦੇ ਨੇ ਉਨ੍ਹਾਂ ਦਾ ਹਵੇਲੀ ਤੇ ਆਉਣਾ ਜਾਣਾ ਲੱਗਿਆ ਰਹਿੰਦਾ ਸੀ ਮਾਤਾ ਪਿਤਾ ਦੇ ਵੱਲੋਂ ਇਹ ਪੋਸਟ ਇਸ ਕਰਕੇ ਸਾਂਝੀ ਕੀਤੀ ਗਈ

ਤਾਂ ਕਿ ਸਿੱਧੂ ਦੇ ਫੈਂਸ ਜਿਹਡ਼ੇ ਵੀ ਆਉਣ ਜਦੋਂ ਘਰ ਨਾ ਹੋਈਏ ਤਾਂ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਨਿਰਾਸ਼ਾ ਨਾ ਹੋਵੇ ਇਸ ਲਈ ਉਨ੍ਹਾਂ ਦੇ ਵੱਲੋਂ ਇਹ ਪੋਸਟ ਜਿਹੜੀ ਸਾਂਝੀ ਕੀਤੀ ਗਈ ਹੈ ਤਾਂ ਕਿ ਉਹ ਇਸ ਬਾਬਤ ਜੋ ਸਭ ਨੂੰ ਜਾਣਕਾਰੀ ਦੇ ਸਕਣ ਤਾਂ ਦੱਸਦਿਆਂ ਕਿ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਹੁਣ ਕੁਝ ਕੁ ਮਹੀਨਿਆਂ ਲਈ ਕੀਤੇ ਜਾ ਰਹੇ ਨੇ ਤਾਂ ਕੁਝ ਕੁ ਮਹੀਨਿਆਂ ਬਾਅਦ ਵਾਪਸ ਆਉਣਗੇ ਤਾਂ ਉਸ ਬਾਰੇ ਜੋ ਜਾਣਕਾਰੀ ਦਿੱਤੀ ਜਾਵੇਗੀ ਇਸ ਦੇ ਪਿੱਛੇ ਦਾ ਕਾਰਨ ਇਹ ਵੀ ਮੰਨਿਆ ਜਾਂਦਾ ਹੈ ਪੋਸਟ ਪਾਉਣ ਦਾ ਕਿ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਦੇ ਵੱਲੋਂ ਪੋਸਟ ਇਸ ਕਰਕੇ ਵੀ ਸਾਂਝੀ ਕੀਤੀ ਗਈ ਹੈ

ਕਿਉਂਕਿ ਸਿੱਧੂ ਦਾ ਜੋ ਬੁੱਤ ਲਗਾਇਆ ਗਿਆ ਸਮਾਧ ਦੇ ਉੱਤੇ ਤਾਂ ਉਸ ਨੂੰ ਦੇਖਣ ਦੇ ਲਈ ਲੋਕ ਦੂਰ ਦੂਰ ਤੋਂ ਆਉਣਗੇ ਤਾਂ ਜਿਸ ਤੋਂ ਬਾਅਦ ਉਹ ਹਵੇਲੀ ਵੀ ਆਉਣਗੇ ਪਰ ਮੂਸਾ ਪਿੰਡ ਵਿੱਚ ਆਉਣ ਤੇ ਉਨ੍ਹਾਂ ਨੂੰ ਜਦੋਂ ਸਿੰਧੂ ਦੀ ਹਵੇਲੀ ਤੇ ਉਹਨਾਂ ਨੂੰ ਮਾਤਾ ਪਿਤਾ ਨਹੀਂ ਮਿਲਣਗੇ ਤਾਂ ਇਸ ਨਾਲ ਉਨ੍ਹਾਂ ਦੇ ਪ੍ਰਸੰਸਕਾਂ ਦੇ ਦਿਲ ਕਾਫ਼ੀ ਜ਼ਿਆਦਾ ਨਿਰਾਸ਼ ਹੋਣਗੇ ਉਹ ਤਾਂ ਕਿਸੇ ਨੂੰ ਵੀ ਨਿਰਾਸ਼ ਨਹੀਂ ਕਰਨਾ ਚਾਹੁੰਦੇ ਜਾਂ ਕਿਸੇ ਨੂੰ ਉਦਾਸ ਨਹੀਂ ਕਰਨਾ ਚਾਹੁੰਦੇ ਇਸ ਲਈ ਉਨ੍ਹਾਂ ਦੇ ਵੱਲੋਂ ਪਹਿਲਾਂ ਹੀ ਪੋਸਟ ਪਾ ਕੇ ਜੋ ਇਹ ਜਾਣਕਾਰੀ ਦੇ ਦਿੱਤੀ ਗਈ ਹੈ ਇਸ ਤੋਂ ਇਲਾਵਾ ਇਕ ਕਾਰਨ ਇਹ ਵੀ ਦੇਖਿਆ ਜਾਂਦਾ ਹੈ ਕਿ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨੂੰ ਇਸ ਦੁੱਖ ਚੋਂ ਉੱਭਰਨ ਲਈ ਥੋੜ੍ਹਾ ਜਿਹਾ ਸਮਾਂ ਚਾਹੀਦਾ ਹੈ ਇਸੇ ਕਰਕੇ ਉਹ ਕਿਤੇ ਜਾ ਰਹੇ ਨੇ ਤਾਂ ਇਕ ਸਿੱਧੂ ਦੇ ਦੋਸਤ ਵਲੋਂ ਵੀ ਇਹ ਗੱਲ ਕਹੀ ਗਈ ਸੀ ਕਿ ਹੁਣ ਸਿੱਧੂ ਮੂਸੇਵਾਲੇ ਦੀ ਹਵੇਲੀ ਤੇ ਆਉਣਾ ਜਾਣਾ ਘੱਟ ਕੀਤਾ ਜਾਵੇ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *