ਦੋਸਤੋ ਅੱਜ ਤੁਹਾਡੇ ਨਾਲ ਇੱਕ ਬਹੁਤ ਹੀ ਸੋਹਣੀ ਕਹਾਣੀ ਲੈ ਕੇ ਆਏ ਹਾਂ ਇਸ ਕਹਾਣੀ ਦੇ ਨਾਲ ਤੁਹਾਡੇ ਅੰਦਰ ਜੋਸ਼ ਪੈਦਾ ਹੋਵੇਗਾ ਇਹ ਕਹਾਣੀ Instagram the happiest couple ਦੀ ਹੈ ਜਿਨ੍ਹਾਂ ਨੂੰ ਤੁਸੀਂ ਅਕਸਰ ਹੀ ਇੰਸਟਾਗ੍ਰਾਮ ਦੇ ਉੱਪਰ ਸੋਸ਼ਲ ਮੀਡੀਆ ਦੇ ਉੱਪਰ ਦੇਖਿਆ ਹੋਵੇਗਾ ਸ਼ਾਇਦ ਉਨ੍ਹਾਂ ਦੀ ਕਹਾਣੀ ਦੇ ਕਿੱਸੇ ਤੁਸੀਂ ਕਿਸੇ ਨੇ ਵੀ ਨਹੀਂ ਸੁਣੇ ਹੋਣੇ ਉਨ੍ਹਾਂ ਦੀ ਕਹਾਣੀ ਦੇ ਕਿਸੇ ਤੁਹਾਡੇ ਲੂੰ ਕੰਡੇ ਖੜ੍ਹੇ ਕਰ ਕੇ ਰੱਖ ਦੇਣਗੇ ਤੁਹਾਨੂੰ ਅੱਜ ਉਨ੍ਹਾਂ ਦੇ ਸੰਘਰਸ਼ ਭਰੇ ਜੀਵਨ ਦੀ ਕਹਾਣੀ ਦੱਸਣ ਜਾ ਰਹੇ ਹਾਂ
ਕਿ ਕਿਵੇਂ ਉਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਦੁੱਖਾਂ ਦਾ ਸਾਹਮਣਾ ਕਰਕੇ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਇਆ ਹੈ ਜਦੋਂ ਉਸ ਨੌਜਵਾਨ ਦੇ ਨਾਲ ਗੱਲਬਾਤ ਕੀਤੀ ਗੀਤ ਤਾਂ ਉਸ ਨੌਜਵਾਨ ਨੇ ਦੱਸਿਆ ਕਿ ਮੇਰੀ ਜ਼ਿੰਦਗੀ ਸ਼ੁਰੂ ਤੋਂ ਹੀ ਸੰਘਰਸ਼ ਭਰੀ ਰਹੀ ਹੈ ਮੇਰੀ ਜ਼ਿੰਦਗੀ ਦਾ ਸੰਘਰਸ਼ ਮੇਰੇ ਚਾਰ ਸਾਲ ਦੀ ਉਮਰ ਵਿੱਚ ਹੀ ਸ਼ੁਰੂ ਹੋ ਗਿਆ ਸੀ ਜਦੋਂ ਮੇਰਾ ਐਕਸੀਡੈਂਟ ਹੋਇਆ ਸੀ ਉਨ੍ਹਾਂ ਨੇ ਦੱਸਿਆ ਕਿ ਮੈਂ ਚਾਰ ਸਾਲ ਦੀ ਉਮਰ ਵਿੱਚ ਆਪਣੇ ਸਕੂਲ ਵਿਚ ਸੀ ਅਤੇ ਅਚਾਨਕ ਹੀ ਮੇਰੀ ਮੰਮੀ ਨੂੰ ਸਕੂਲ ਦੇ ਵਿੱਚੋਂ ਫੋਨ ਆਉਂਦਾ ਹੈ ਕਿ ਤੁਹਾਡੇ ਬੱਚੇ ਦੀ ਤਬੀਅਤ ਖ਼ਰਾਬ ਹੋ ਗਈ ਹੈ ਤੁਸੀਂ ਇਸ ਨੂੰ ਸਕੂਲ ਵਿੱਚੋਂ ਲੈ ਜਾਓ
ਤਾਂ ਜਦੋਂ ਮੇਰੇ ਮੰਮੀ ਮੈਨੂੰ ਸਕੂਲ ਦੇ ਵਿੱਚੋਂ ਲੈਂਦਾ ਮੈਂ ਭੈਣ ਦੇ ਵਿਚੋਂ ਮੰਮੀ ਦਾ ਹੱਥ ਛੁਡਾ ਕੇ ਰੋਡ ਉੱਪਰ ਭੱਜ ਲਿਆ ਅਤੇ ਮੈਂ ਟਰੱਕ ਦੀ ਲਪੇਟ ਵਿਚ ਆ ਗਿਆ ਉਨ੍ਹਾਂ ਨੇ ਕਿਹਾ ਕਿ ਉਸ ਸਮੇਂ ਮੇਰੀ ਮੰਮੀ ਨੂੰ ਬਿਲਕੁਲ ਵੀ ਹੋਸ਼ ਨਹੀਂ ਰਿਹਾ ਉਹ ਬੇਹੋਸ਼ ਹੋ ਗਏ ਸਨ ਅਤੇ ਉਸ ਸਮੇਂ ਮੇਰੇ ਡੈਡੀ ਜਰਮਨ ਦੇ ਵਿੱਚ ਸਨ ਉਨ੍ਹਾਂ ਨੇ ਦੱਸਿਆ ਕਿ ਆਸਪਾਸ ਦੇ ਲੋਕ ਮੈਨੂੰ ਹਸਪਤਾਲ ਜਾ ਕੇ ਲੱਗੇ ਕਿਉਂਕਿ ਮੇਰੇ ਮੰਮੀ ਬੇਹੋਸ਼ ਹੋ ਗਏ ਸਨ ਅਤੇ ਮੇਰੇ ਮੰਮੀ ਘਰ ਇਕੱਲੇ ਸਨ ਮੇਰੇ ਭੈਣ ਭਰਾ ਇਕੱਲੇ ਸਨ ਅਤੇ ਸਾਡਾ ਘਰ ਉਸ ਸਮੇਂ ਖੇਰੂੰ ਖੇਰੂੰ ਹੋ ਗਿਆ ਅਤੇ ਮੇਰੇ ਪਰਿਵਾਰਕ ਮੈਂਬਰ ਹਸਪਤਾਲ ਪਹੁੰਚੇ
ਅਤੇ ਫਿਰ ਡਾਕਟਰ ਨੇ ਮੇਰੇ ਦਾਦਾ ਜੀ ਨਾਲ ਗੱਲਬਾਤ ਕੀਤੀ ਕਿ ਬੱਚੇ ਦੀ ਲੱਤ ਜਿੱਥੇ ਗਈ ਹੈ ਇਸ ਨੂੰ ਕੱਟਣਾ ਪਵੇਗਾ ਤਾਂ ਫਿਰ ਮੇਰੇ ਦਾਦਾ ਜੀ ਨੇ ਉਸ ਸਮੇਂ ਫੈਸਲਾ ਲਿਆ ਕਿ ਚਲੋ ਬੱਚੇ ਦੀ ਫਿਰ ਜਾਣ ਤਾਂ ਬਚਾਉਣੀ ਹੀ ਹੈ ਤਾਂ ਤੁਸੀਂ ਲੱਤ ਨੂੰ ਕੱਟ ਦੇਵੋ ਚੌਕੀ ਜੋ ਜ਼ਹਿਰ ਸੀ ਉਹ ਪੂਰੀ ਬਾਡੀ ਦੇ ਵਿੱਚ ਫੈਲ ਰਿਹਾ ਸੀ ਉਨ੍ਹਾਂ ਨੇ ਕਿਹਾ ਕਿ ਜਦੋਂ ਮੇਰੇ ਮੰਮੀ ਨੂੰ ਇਹ ਗੱਲ ਦੱਸੀ ਗਈ ਤਾਂ ਉਹ ਬਹੁਤੀ ਜ਼ਿਆਦਾ ਰੌਏ ਅਤੇ ਪਰੇਸ਼ਾਨ ਵੀ ਹੋਏ ਤੇ ਮੇਰੇ ਡੈਡੀ ਨੂੰ ਉਸ ਸਮੇਂ ਇਹ ਗੱਲ ਨਹੀਂ ਦੱਸੀ ਸੀ ਜੇ ਮੇਰਾ ਐਕਸੀਡੈਂਟ ਹੋ ਗਿਆ ਹੈ ਫਿਰ ਉਨ੍ਹਾਂ ਨੇ ਦੱਸਿਆ ਕਿ ਜਦੋਂ ਹਸਪਤਾਲ ਦੇ ਵਿੱਚ ਕੋਈ ਹੋਰ ਲੋਕ ਆਉਂਦੇ ਸਨ ਜਿਨ੍ਹਾਂ ਦੇ ਮੇਰੇ ਬੈੱਡ ਦੇ ਨਾਲ ਮਰੀਜ਼ ਹੁੰਦੇ ਸੀ
ਤਾਂ ਉਨ੍ਹਾਂ ਵਿਚੋਂ ਇਕ ਨੇ ਮੇਰੀ ਮੰਮੀ ਨੂੰ ਕਿਹਾ ਕੀ ਤੁਸੀਂ ਇਸ ਬੱਚੇ ਨੂੰ ਕਿਵੇਂ ਸੰਭਾਲਣਗੇ ਇਸ ਨੂੰ ਟੀਕਾ ਲਗਵਾ ਦਿਓ ਇਕ ਲੱਤ ਦੇ ਨਾਲ ਕਿਵੇਂ ਸਰਵਾਈਵ ਕਰੇਂਗਾ ਉਨ੍ਹਾਂ ਨੇ ਦੱਸਿਆ ਕਿ ਜਦੋਂ ਮੈਂ ਆਪਣੇ ਡੈਡੀ ਨਾਲ ਫੋਨ ਤੇ ਗੱਲ ਕਰਦਾ ਹੁੰਦਾ ਸੀ ਉਸ ਸਮੇਂ ਮੈਂ ਬਹੁਤ ਛੋਟਾ ਸੀ ਮੈਨੂੰ ਨਹੀਂ ਸੀ ਪਤਾ ਕਿ ਮੈਂ ਕੀ ਗੱਲ ਕਰਨੀ ਹੈ ਤਾਂ ਮਨਾਂ ਨੂੰ ਕਹਿੰਦਾ ਸੀ ਕਿ ਪਾਪਾ ਮੇਰੀ ਲੱਤ ਟੁੱਟ ਗਈ ਹੈ ਤਾਂ ਫਿਰ ਮੇਰੇ ਡੈਡੀ ਮੰਮੀ ਨੂੰ ਪੁੱਛਦੇ ਹੁੰਦੇ ਸੀ ਕਿ ਕੀ ਗੱਲ ਹੋਈ ਹੈ ਤਾਂ ਫਿਰ ਹੌਲੀ ਹੌਲੀ ਮੇਰੀ ਮੰਮੀ ਨੇ ਉਨ੍ਹਾਂ ਨੂੰ ਗੱਲ ਦੱਸੀ ਅਤੇ ਫਿਰ ਮੇਰੇ ਡੈਡੀ ਜਰਮਨੀ ਤੋਂ ਵਾਪਸ ਆਏ ਅਤੇ ਉਨ੍ਹਾਂ ਨੇ ਮੈਨੂੰ ਬਹੁਤ ਜਦ ਸਟਰਾਂਗ ਬਣਾਇਆ ਤਾਂ ਦੋਸਤ ਤੁਸੀਂ ਦੇਖ ਸਕਦੇ ਹੋ ਕੇ ਹਮੇਸ਼ਾਂ ਸਾਰਿਆਂ ਨੂੰ ਹਸਾਉਣ ਵਾਲਿਆਂ ਦੇ ਅੰਦਰ ਕਿੰਨਾ ਜ਼ਿਆਦਾ ਦੁੱਖ ਭਰਿਆ ਹੋਇਆ ਹੈ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ