ਦੋਸਤੋ ਅੱਜ ਤੁਹਾਡੇ ਲਈ ਇਕ ਵੱਡੀ ਤਾਜ਼ਾ ਖ਼ਬਰ ਲੈ ਕੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਪੁਲੀਸ ਦੇ ਵੱਲੋਂ ਸਿੱਧੂ ਮੂਸੇਵਾਲੇ ਦੇ ਕਤਲ ਦੇ ਵਿਚ ਦੋ ਗੈਂਗਸਟਰਾਂ ਦਾ ਐਨਕਾਊਂਟਰ ਕੀਤਾ ਗਿਆ ਜਿਨ੍ਹਾਂ ਦਾ ਨਾਮ ਮਨਪ੍ਰੀਤ ਮੰਨੂ ਅਤੇ ਜਗਰੂਪ ਰੂਪਾ ਹੈ ਅਤੇ ਐਨਕਾਉਂਟਰ ਅੰਮ੍ਰਿਤਸਰ ਦੇ ਪਿੰਡ ਭਕਨਾ ਵਿਚ ਹੋਇਆ ਹੈ ਜਦੋਂ ਉਨ੍ਹਾਂ ਨੂੰ ਘੇਰਾ ਪਾ ਕੇ ਜੋ ਤੁਸੀਂ ਕਰ ਸਕਰੀਨ ਤੇ ਉੱਤੇ ਦੇਖ ਰਹੇ ਹਨ ਇਸ ਵਿਚ ਐਨਕਾਊਂਟਰ ਕਰ ਦਿੱਤਾ ਗਿਆ ਸੀ ਤੇ ਇਸ ਮੁਕਾਬਲੇ ਵਿੱਚ ਗੈਂਗਸਟਰਾਂ ਨੇ ਵੀ ਗੋਲੀਆਂ ਚਲਾਈਆਂ ਸੀ ਇਸੇ ਘਰ ਦੇ ਅੰਦਰੋਂ ਪਰ ਪੁਲੀਸ ਨੇ ਜਵਾਬੀ ਕਾਰਵਾਈ ਕਰਦੇ ਹੋਏ
ਦੋਵਾਂ ਗੈਂਗਸਟਰ ਜਗਰੂਪ ਰੂਪਾਂ ਤੇ ਮਨਪ੍ਰੀਤ ਮੰਨੂ ਨੂੰ ਮਾਰ ਦਿੱਤਾ ਸੀ ਪੁਲਸ ਨੇ ਭਾਰੀ ਤੈਨਾਤੀ ਵੀ ਵੇਖ ਸਕਦੇ ਹੋ ਇਸ ਪਿੰਡ ਦੇ ਵਿਚ ਤੇ ਇਸ ਘਰ ਦੇ ਵਿਚ ਅੱਜ ਤੱਕ ਕਿਸੇ ਵੀ ਮੀਡੀਆ ਕਰਮੀ ਨੂੰ ਅੰਦਰ ਐਂਟਰ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਤੇ ਚੱਪੇ ਚੱਪੇ ਤੇ ਪੁਲਿਸ ਨੂੰ ਲਾਇਆ ਗਿਆ ਅਤੇ ਪੂਰੀ ਬਰੀਕੀ ਨਾਲ ਪੁਲਸ ਜਾਂਚ ਕਰ ਰਹੀ ਆਯੂ ਟਰੈਕਟਰ ਤੁਸੀਂ ਸਕਰੀਨ ਤੇ ਦੋ ਇਹ ਟਰੈਕਟਰ ਜਦੋਂ ਮੁਕਾਬਲਾ ਚੱਲ ਰਿਹਾ ਸੀ ਉਸੇ ਘਰ ਦੇ ਵਿੱਚ ਫਸਿਆ ਹੋਇਆ ਤੇ ਇਸ ਟਰੈਕਟਰ ਦੇ ਉਪਰ ਇੱਕ ਕਿਸਾਨ ਦਾ ਪੁੱਤ ਧੀ ਜੋ ਮੱਕੀ ਦਾ ਅਚਾਰ ਪਾ ਰਹੇ ਸੀ ਉਸੇ ਦੌਰਾਨ ਹੀ ਇਹ ਮੁਕਾਬਲਾ ਹੋਇਆ ਤੇ ਉੱਥੇ ਨੌਜਵਾਨ ਫਸ ਗਿਆ ਤੇ ਤੁਸੀਂ ਦੇਖ ਸਕਦੇ ਕਿਉਂਕਿ ਇਸ ਦੇ ਟਰੈਕਟਰ ਦੇ ਉਪਰ ਵੀ
ਭਾਵੇਂ ਗੋਲੀਅਾਂ ਲੱਗੀਅਾਂ ਹੋੲੀਅਾਂ ਤੇ ਸਾਰੇ ਪਾਸੇ ਟਰੈਕਟਰ ਨੂੰ ਆਪਾਂ ਕਹਿ ਸਕਦੀਆਂ ਕਿ ਗੋਲੀਆਂ ਨਾਲ ਛਲਣੀ ਕੀਤਾ ਹੋਇਆ ਸਵਿਸ ਦੇ ਪਿਤਾ ਜੀ ਵੀ ਕੱਲ੍ਹ ਕਾਫੀ ਜਿਆਦਾ ਪਰੇਸ਼ਾਨ ਸੀ ਬਾਹਰ ਖੜ੍ਹੇ ਰੋ ਰਹੇ ਸੀ ਕਿ ਉਨ੍ਹਾਂ ਦਾ ਬੇਟਾ ਦੋ ਘੰਟਿਆਂ ਤੋਂ ਅੰਦਰ ਫਸਿਆ ਹੋਇਆ ਉਨ੍ਹਾਂ ਨੂੰ ਬਾਹਰ ਕੱਢਿਆ ਜਾਵੇ ਤੇ ਪੁਲਿਸ ਦੀ ਕਾਫੀ ਮਿਹਨਤ ਮੁਸ਼ੱਕਤ ਭਾਵੇਂ ਇਸ ਨੌਜਵਾਨ ਨੂੰ ਉਸ ਘਰ ਵਿੱਚੋਂ ਪਾਰ ਸੇਬ ਕੱਟਿਆ ਗਿਆ ਤੇ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨ ਦਾ ਟਰੈਕਟਰ ਬਾਹਰ ਆਇਆ ਤੇ ਦੋਸਤੋ ਇੱਥੇ ਜ਼ਿਕਰਯੋਗ ਹੈ ਕਿ ਮੋਬਾਇਲ ਫੋਰੈਂਸਿਕ ਵੈਣ ਵੀ ਪਹੁੰਚੀ ਜੋ ਕੀ ਉਥੋਂ ਸਾਮਾਨ ਮਿਲਿਆ
ਉਨ੍ਹਾਂ ਗੈਂਗਸਟਰਾਂ ਤੋਂ ਉਨ੍ਹਾਂ ਦੀ ਇਹ ਜਾਂਚ ਕਰੂਗੀ ਮੀਡੀਆ ਵੀ ਵੱਡੀ ਗਿਣਤੀ ਦੇ ਵਿਚ ਉਥੇ ਪਹੁੰਚਿਆ ਹੋਇਆ ਇੱਥੇ ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਬੁਲਾਇਆ ਗਿਆ ਪੁਲਸ ਵੱਲੋਂ ਉਨ੍ਹਾਂ ਨੂੰ ਥਾਣੇ ਬੁਲਾਇਆ ਗਿਆ ਸੀ ਤਾਂ ਜੋ ਉਹ ਉਨ੍ਹਾਂ ਗੈਂਗਸਟਰਾਂ ਦੀ ਸ਼ਨਾਖਤ ਕਰ ਸਕਣ ਜਿਨ੍ਹਾਂ ਦਾ ਪੁਲਸ ਵੱਲੋਂ ਐਨਕਾਊਂਟਰ ਕੀਤਾ ਗਿਆ ਸੀ ਇਸ ਤੋਂ ਬਿਨਾਂ ਗੈਂਗਸਟਰਾਂ ਦੇ ਮਾਤਾ ਪਿਤਾ ਇਹ ਉਨ੍ਹਾਂ ਦੀ ਸ਼ਨਾਖਤ ਕਰਨ ਉਥੇ ਪਹੁੰਚੇ ਇਸ ਦੁੱਗਣਾ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਮੀਡੀਆ ਨਾਲ ਵੀ ਗੱਲਬਾਤ ਕੀਤੀ ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ
ਬਲਕੌਰ ਸਿੰਘ ਸਿੱਧੂ ਜੀ ਬੋਲੇ ਕਿ ਉਨ੍ਹਾਂ ਦੇ ਪੁੱਤ ਦੇ ਅਜੇ ਸਿਰਫ ਤੂੰ ਕਾਤਲ ਮਾਰੇ ਗਏ ਤੇ ਅਜੇ ਹੋਰ ਵੀ ਬਾਕੀ ਹੈ ਇਸ ਤੋਂ ਬਿਨਾਂ ਇਹ ਵੀ ਖ਼ਬਰ ਹੈ ਮਿਲ ਰਹੀ ਹੈ ਪਰ ਅਸੀਂ ਪੁਸ਼ਟੀ ਨਹੀਂ ਕਰਦੇ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਪਾਕਿਸਤਾਨ ਦੇ ਕੁਝ ਨੰਬਰਾਂ ਤੋਂ ਧਮਕੀਆਂ ਮਿਲ ਰਹੀਆਂ ਇਸ ਤੋਂ ਬਿਨਾਂ ਇੰਸਟਾਗ੍ਰਾਮ ਤੇ ਵੀ ਕਿਸੇ ਨੇ ਇੱਕ ਕੁਮੈਂਟ ਕਰਕੇ ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਧਮਕੀ ਦਿੱਤੀ ਕਿ ਅਗਲਾ ਨੰਬਰ ਤੁਹਾਡਾ ਹੋਣ ਵਾਲਾ ਤਾਂ ਦੋਸਤੋ ਆਪਾਂ ਕਹਿ ਸਕਦੇ ਹਾਂ ਕਿ ਪਰਿਵਾਰ ਦੇ ਲਈ ਇਕ ਚਿੰਤਾ ਦਾ ਵਿਸ਼ਾ ਹੈ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ