ਦੋਸਤ ਅੱਜ ਤੁਹਾਡੇ ਲਈ ਇਕ ਵੱਡੀ ਤਾਜ਼ਾ ਖ਼ਬਰ ਲੈ ਕੇ ਆਏ ਹਾਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਤੁਹਾਨੂੰ ਦੱਸਦੀਏ ਕਿ ਫਗਵਾੜੇ ਦੇ ਇੱਕ ਮੰਦਰ ਬਾਹਰ ਲੋਕਾਂ ਨੇ ਉਦੋਂ ਹੰਗਾਮਾ ਕਰ ਦਿੱਤਾ ਜਦੋਂ ਮੰਦਰ ਦਾ ਪੁਜਾਰੀ ਸ਼ਰਾਬ ਪੀ ਕੇ ਮੰਦਿਰ ਵਿੱਚ ਦਾਖ਼ਲ ਹੋ ਗਿਆ ਪਰ ਮੰਦਰ ਦੇ ਪੁਜਾਰੀ ਨੇ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਉਸ ਨੇ ਸ਼ਰਾਬ ਪੀਤੀ ਹੋਈ ਹੈ ਆਓ ਦਿਖਾ ਦੀਨੇ ਆ ਤੁਹਾਨੂੰ ਮੰਦਰ ਦੇ ਪੁਜਾਰੀ ਦਾ ਡਰਾਮਾ ਇੱਕ ਪਵਿੱਤਰ ਜਗ੍ਹਾ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਜੁੁੜੀਆਂ ਹੁੰਦੀਆਂ ਹਨ ਪਰ ਇੱਕ ਫਗਵਾੜੇ ਦੇ ਮੰਦਰ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਿਹਾ ਜਿਸ ਵਿੱਚ ਇੱਕ ਪੁਜਾਰੀ ਸ਼ਰਾਬ ਦੇ ਨਸ਼ੇ ਵਿਚ ਟੁੰਨ ਅਜੀਬੋ ਗ਼ਰੀਬ ਹਰਕਤਾਂ ਕਰਦਾ
ਇਹ ਮੰਦਰ ਦਾ ਪੁਜਾਰੀ ਹੈ ਡਾਵਾਂਡੋਲ ਹਾਲਤ ਚ ਕਦੀ ਲੋਕਾਂ ਤੇ ਰੋਅਬ ਝਾੜਦਾ ਤੇ ਕਦੀ ਹੱਥ ਜੋੜ ਜੋੜ ਡਰਾਮੇਬਾਜ਼ੀ ਕਰ ਰਿਹਾ ਇਹ ਕੋਈ ਹੋਰ ਨਹੀਂ ਬਲਕਿ ਇਕ ਧਾਰਮਿਕ ਅਸਥਾਨ ਦਾ ਪੁਜਾਰੀ ਹੈ ਜਿਸ ਦੀਆਂ ਸ਼ਰਮਨਾਕ ਕਰਤੂਤਾਂ ਨੂੰ ਦੇਖ ਬਹੁਤੇ ਲੋਕ ਇਸ ਤੇ ਥੂਹ ਥੂਹ ਕਰ ਰਹੇ ਨੇ ਇਸ ਧਾਰਮਿਕ ਅਸਥਾਨ ਦੇ ਅੰਦਰ ਬਣੇ ਇਸ ਪੁਜਾਰੀ ਦੇ ਕਮਰੇ ਦਾ ਸੀਨ ਦੇਖ ਲੋਕਾਂ ਨੂੰ ਸ਼ਰਮ ਦੇ ਮਾਰੇ ਆਪਣਾ ਮੂੰਹ ਪਰ੍ਹਾਂ ਕਰਨਾ ਪਿਆ ਇਹ ਉਹੀ ਪੁਜਾਰੀ ਹੈ ਜਿਸ ਨੇ ਸਾਉਣ ਦੇ ਪਵਿੱਤਰ ਮਹੀਨੇ ਚ ਹੀ ਅਪਵਿੱਤਰ ਕੰਮ ਕਰ ਦਿੱਤਾ ਜੋ ਸ਼ਰਧਾਲੂਆਂ ਦੀ ਬਰਦਾਸ਼ਤਗੀ ਤੋਂ ਪਰ੍ਹੇ ਹੈ
ਇੱਥੇ ਹੀ ਬਸ ਨਹੀਂ ਫੜੇ ਜਾਣ ਤੋਂ ਬਾਅਦ ਇਸ ਨੇ ਲੋਕਾਂ ਨੂੰ ਉਂਗਲੀ ਵਿਖਾਉਂਦੇ ਹੋਏ ਇਸ ਅਸਥਾਨ ਤੇ ਕਮੇਟੀ ਪ੍ਰਧਾਨ ਨੂੰ ਵੀ ਧੱਕਾ ਦੇ ਦਿੱਤਾ ਇਹ ਉਹੀ ਪ੍ਰਧਾਨ ਜਿਸ ਨੇ ਇਸ ਨੂੰ ਰੱਖਿਆ ਸੀ ਮਾਮਲਾ ਹੈ ਫਗਵਾੜਾ ਦਾ ਜਿਥੇ ਅੱਜ ਇਕ ਧਾਰਮਿਕ ਅਸਥਾਨ ਅੰਦਰ ਲੋਕਾਂ ਨੇ ਇਸ ਪੁਜਾਰੀ ਨੂੰ ਸ਼ਰਾਬ ਦੇ ਨਸ਼ੇ ਚ ਉੱਥੇ ਮੌਜੂਦ ਰਹਿਣ ਦੇ ਦੋਸ਼ ਲਗਾਏ ਨੇ ਲੋਕਾਂ ਦਾ ਕਹਿਣਾ ਹੈ ਕਿ ਇਸ ਪੁਜਾਰੀ ਦੇ ਮੂੰਹ ਚੋਂ ਏਨੀ ਬਦਬੂ ਆ ਰਹੀ ਸੀ ਕਿ ਲਾਗੇ ਖੜ੍ਹੇ ਹੋਣਾ ਵੀ ਔਖਾ ਲੱਗ ਰਿਹਾ ਸੀ ਫਿਰ ਜਦ ਉਨ੍ਹਾਂ ਇਸ ਧਾਰਮਿਕ ਅਸਥਾਨ ਦੇ ਅੰਦਰ ਪੁਜਾਰੀ ਦੇ ਕਮਰੇ ਦਾ ਸੀਨ ਦੇਖਿਆ ਤਾਂ ਉਨ੍ਹਾਂ ਦੀ ਉਹ ਛੁੱਟ ਕੇ ੳੁਨ੍ਹਾਂ ਇਸ ਧਾਰਮਿਕ ਅਸਥਾਨ ਦੀ ਕਮੇਟੀ ਪ੍ਰਧਾਨ
ਅਤੇ ਪੁਲੀਸ ਨੂੰ ਸੱਦ ਇਸ ਪੁਜਾਰੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਉੱਥੋਂ ਦੀ ਕਮੇਟੀ ਪ੍ਰਧਾਨ ਦਾ ਦੱਸਣਾ ਹੈ ਕਿ ਇਸ ਤੋਂ ਪਹਿਲਾਂ ਇਸ ਦਾ ਇੱਥੇ ਸਾਲਾ ਰਹਿੰਦਾ ਸੀ ਇਸ ਨੂੰ ਹਾਲੇ ਦੋ ਦਿਨ ਹੀ ਇੱਥੇ ਆਇਆਂ ਨੂੰ ਹੋਏ ਹਨ ਅਤੇ ਸ਼ਰਾਬ ਦੇ ਨਸ਼ੇ ਵਿੱਚ ਇੱਥੇ ਫੜਿਆ ਗਿਆ ਹੈ ਪਹਿਲਾਂ ਤਾਂ ਅਸੀਂ ਸੋਚਿਆ ਸੀ ਕਿ ਇਸ ਨੂੰ ਇੱਥੋਂ ਐਵੇਂ ਹੀ ਜਾਣ ਦਿੰਦੇ ਹਾਂ ਪਰ ਜਦੋਂ ਇਹ ਲੋਕਾਂ ਨੂੰ ਪੁੱਠਾ ਸਿੱਧਾ ਬੋਲਣ ਲੱਗਾ ਤਾਂ ਅਸੀਂ ਇਸ ਦੀ ਪੁਲੀਸ ਨੂੰ ਸ਼ਿਕਾਇਤ ਕਰ ਦਿੱਤੀ ਹੈ ਅਤੇ ਹੁਣ ਪੁਲੀਸ ਇਸ ਨੂੰ ਫੜਨ ਦੇ ਲਈ ਇੱਥੇ ਆ ਰਹੀ ਹੈ ਅਤੇ ਇਸ ਤੋਂ ਬਾਅਦ ਉਹ ਪੁਜਾਰੀ ਉਸ ਕਮੇਟੀ ਦੇ ਪ੍ਰਧਾਨ ਨੂੰ ਧੱਕਾ ਮਾਰਦਾ ਹੈ
ਅਤੇ ਉਸ ਕਮੇਟੀ ਦਾ ਪ੍ਰਧਾਨ ਕਹਿੰਦਾ ਹੈ ਕਿ ਮੈਚ ਦੇ ਉੱਪਰ ਹੱਥ ਨਹੀਂ ਚੁੱਕਣਾ ਚਾਹੁੰਦਾ ਕਿਉਂਕਿ ਇਕ ਪੁਜਾਰੀ ਹੈ ਇਸੇ ਲਈ ਮੈਂ ਆਪਣੇ ਸਿਰ ਦੇ ਉੱਪਰ ਕੋਈ ਵੀ ਕਿਸੇ ਤਰ੍ਹਾਂ ਦਾ ਪਾਪ ਨਹੀਂ ਲੈਣਾ ਚਾਹੁੰਦਾ ਹਾਂ ਅਤੇ ਫਿਰ ਪੱਤਰਕਾਰਾਂ ਦੇ ਵੱਲੋਂ ਉਸ ਨੂੰ ਉਸ ਪੁਜਾਰੀ ਨੂੰ ਪੁੱਛਿਆ ਜਾਂਦਾ ਹੈ ਕਿ ਜੇ ਤੁਸੀਂ ਸ਼ਰਾਬ ਪੀਤੀ ਹੈ ਤਾਂ ਸਾਨੂੰ ਦੱਸ ਦੇਵੋ ਤਾਂ ਪੁਜਾਰੀ ਕਹਿੰਦਾ ਹੈ ਕਿ ਤੁਸੀਂ ਕੁਝ ਮਰਜ਼ੀ ਕਰ ਲਵੋ ਮੈਂ ਕੁਝ ਨਹੀਂ ਕੀਤਾ ਹੈ ਤੂੰ ਤਾਂ ਪੱਤਰਕਾਰਾਂ ਨੇ ਕਿਹਾ ਕਿ ਤੁਹਾਡਾ ਮੈਡੀਕਲ ਹੋਵੇਗਾ ਉਸਦੇ ਵਿੱਚ ਪਤਾ ਲੱਗ ਜਾਵੇਗਾ ਕਿ ਤੁਸੀਂ ਨੇ ਸ਼ਰਾਬ ਪੀਤੀ ਹੈ ਜਾਂ ਨਹੀਂ ਅਤੇ ਉਹ ਪੁਜਾਰੀ ਸਭ ਦੇ ਸਾਹਮਣੇ ਹੱਥ ਜੋੜ ਦਾ ਦਿਖਾਈ ਦੇ ਰਿਹਾ ਹੈ ਪੂਰੀ ਜਾਣਕਾਰੀ ਤੁਸੀਂ ਥੱਲੇ ਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ