ਗੈਂਗਸਟਰਾਂ ਦੇ ਐਨਕਾਊਂਟਰ ਦੌਰਾਨ ਲਿਜਾਈ ਗਈ ਕੰਪੇਨ ਦੀ ਦੇਖੋ ਹਾਲਤ!

Latest Update

ਦੋਸਤੋ ਚ ਤੁਹਾਡੇ ਲਈ ਇਕ ਵੱਡੀ ਤਾਜ਼ਾ ਖ਼ਬਰ ਲੈ ਕੇ ਆਏ ਹਾਂ ਜਿਵੇਂ ਕਿ ਤੁਹਾਨੂੰ ਪਤਾ ਦੋਸਤੋ ਕੇ ਅੰਮ੍ਰਿਤਸਰ ਦੇ ਭਕਨਾ ਪਿੰਡ ਦੇ ਵਿਚ ਸਿੱਧੂ ਮੂਸੇਵਾਲੇ ਦੇ ਕਾਤਲਾਂ ਦਾ ਪੁਲਿਸ ਦੇ ਵੱਲੋਂ ਐਨਕਾਊਂਟਰ ਕਰ ਦਿੱਤਾ ਗਿਆ ਹੈ ਜਿਸ ਸਮੇਂ ਉਹ ਐਨਕਾਊਂਟਰ ਚੱਲ ਰਿਹਾ ਸੀ ਉਸ ਸਮੇਂ ਕੁਝ ਕਿਸਾਨ ਮੱਕੀ ਦੀ ਫ਼ਸਲ ਦੀ ਕਟਾਈ ਕਰ ਰਹੇ ਸਨ ਅਤੇ ਜਦੋਂ ਅਚਾਨਕ ਪੁਲੀਸ ਉੱਥੇ ਪਹੁੰਚਦੀ ਹੈ ਅਤੇ ਉਸ ਘਰ ਦੀ ਘੇਰਾਬੰਦੀ ਕਰਦੀ ਹੈ ਅਤੇ ਉਸ ਦੌਰਾਨ ਕੁਝ ਕਰੌਸ ਫਾਇਰਿੰਗ ਸ਼ੁਰੂ ਹੋ ਜਾਂਦੀ ਹੈ ਅਤੇ ਓਸ ਕਰੌਸ ਫਾਇਰਿੰਗ ਦੇ ਵਿਚ ਕੁਝ ਫਾਇਰ ਇਸ ਕੰਪੇਨ ਦੇ ਉੱਪਰ ਵੀ ਲੱਗਦੇ ਹਨ ਇਸ ਤੋਂ ਤੁਸੀਂ ਇਸ ਵਿਹੜੇ ਦੇ ਵਿੱਚ ਦੇਖ ਸਕਦੇ ਹੋ ਕਿ ਇਸ ਕੰਬਾਈਨ ਦੇ ਉੱਪਰ ਕਿੰਨੇ ਜ਼ਿਆਦਾ ਫਾਇਰ ਕੀਤੇ ਹੋਏ ਹਨ ਅਤੇ ਇਸ ਕੰਬਾਈਨ ਦੇ ਉੱਪਰੋਂ ਕੁਝ ਖੋਲ ਵੀ ਬਰਾਮਦ ਕੀਤੇ ਗਏ ਹਨ

ਜਿਨ੍ਹਾਂ ਦੇ ਪਿਛਲੀ ਸਾਈਡ ਤੇ ਇਹ ਫੋਰਟੀ ਸੈਵਨ ਲਿਖਿਆ ਹੋਇਆ ਹੈ ਇਸ ਦੇ ਇੱਕ ਜਾਣਕਾਰੀ ਦਿੰਦੇ ਹੋਏ ਕਿਸਾਨ ਵੀਰ ਨੇ ਦੱਸਿਆ ਕਿ ਅਚਾਨਕ ਹੀ ਅਸੀਂ ਉੱਥੇ ਕੰਮ ਕਰ ਰਹੇ ਸੀ ਕਿ ਪੁਲੀਸ ਆ ਗਈ ਅਤੇ ਉਸ ਨੇ ਚਾਰੇ ਪਾਸੇ ਉਸ ਘਰ ਨੂੰ ਘੇਰਾਬੰਦੀ ਕਰ ਲਈ ਅਤੇ ਉਸ ਸਮੇਂ ਸਾਨੂੰ ਪੁਲਸ ਨੇ ਕੁਝ ਵੀ ਨਹੀਂ ਦੱਸਿਆ ਕਿ ਅਸੀਂ ਇੱਥੇ ਕੀ ਕਰਨ ਆਏ ਹਾਂ ਅਤੇ ਉਨ੍ਹਾਂ ਨੇ ਕਿਹਾ ਕਿ ਇੱਕ ਦੋ ਮਿੰਟ ਤੱਕ ਫਾਇਰਿੰਗ ਚੱਲੀ ਅਤੇ ਫਿਰ ਉਨ੍ਹਾਂ ਨੇ ਸਾਨੂੰ ਕਿਹਾ ਕਿ ਤੁਸੀਂ ਇੱਥੋਂ ਚਲੇ ਜਾਵੋ ਉਨ੍ਹਾਂ ਨੇ ਦੱਸਿਆ ਕਿ ਮੀਂਹ ਦੀ ਤਰ੍ਹਾਂ ਫਾਇਰਿੰਗ ਹੋ ਰਹੀ ਸੀ ਤਾਂ ਪੱਤਰਕਾਰਾਂ ਨੇ ਉਸ ਕਿਸਾਨ ਨੂੰ ਪੁੱਛਿਆ ਕਿ ਪੁਲੀਸ ਦਾ ਕਹਿਣਾ ਹੈ

ਕਿ ਅਸੀਂ ਉਸ ਨੂੰ ਸਿਲੰਡਰ ਕਰਨ ਦੇ ਲਈ ਆਖਿਆ ਸੀ ਕਿ ਤੁਸੀਂ ਏਦਾਂ ਦੀ ਕੋਈ ਗੱਲ ਸੁਣੀ ਤਾਂ ਉਨ੍ਹਾਂ ਨੇ ਕਿਹਾ ਕਿ ਅਸੀ ਏਦਾਂ ਦੀ ਕੋਈ ਗੱਲ ਨਹੀਂ ਸੁਣਿਆ ਸੀ ਸਿਰਫ਼ ਫਾਇਰਿੰਗ ਦੀਆਂ ਆਵਾਜ਼ਾਂ ਹੀ ਸੁਣੀਆਂ ਤਾਂ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਫਾਇਰਿੰਗ ਸਾਡੇ ਵੱਲ ਵੀ ਹੋਈ ਅਤੇ ਫਿਰ ਜਦੋਂ ਥੋੜ੍ਹਾ ਟੈਮ ਫਾਇਰਿੰਗ ਰੁਕੀ ਤਾਂ ਅਸੀਂ ਮੱਕੀ ਦੇ ਵਿਚ ਲੁਕੇ ਅਤੇ ਫਿਰ ਹੌਲੀ ਹੌਲੀ ਨੀਚੇ ਬੈਠ ਕੇ ਬਚਦੇ ਬਚਾਉਂਦੇ ਬਾਹਰ ਨਿਕਲੇ ਉਨ੍ਹਾਂ ਨੇ ਕਿਹਾ ਕਿ ਫਿਰ ਅਸੀਂ ਆਪਣੀ ਮਸ਼ੀਨ ਨੂੰ ਉੱਥੇ ਹੀ ਛੱਡ ਕੇ ਵਾਪਸ ਆ ਗਏ ਅਤੇ ਸਾਡੇ ਆਉਣ ਤੋਂ ਬਾਅਦ ਉੱਥੇ ਗੋਲੀਆਂ ਚੱਲੀਆਂ ਪੱਤਰਕਾਰਾਂ ਨੇ ਉਨ੍ਹਾਂ ਨੂੰ ਕਾਫੀ ਪ੍ਰਸ਼ਨ ਪੁੱਛੇ ਉਨ੍ਹਾਂ ਨੇ

ਉਸ ਕਿਸਾਨ ਨੂੰ ਪੁੱਛਿਆ ਕੀ ਤੁਸੀਂ ਘਰ ਦੇ ਵਿੱਚ ਕਿਸੇ ਤਰ੍ਹਾਂ ਦੀ ਹਲਚਲ ਸੁਣੀ ਜਾਂ ਕੋਈ ਅਵਾਜ਼ਾਂ ਸੁਣੀਆਂ ਵੇ ਇੱਥੇ ਕੋਈ ਰਹਿ ਰਿਹਾ ਹੈ ਜਾਂ ਫਿਰ ਜਿੱਦਾਂ ਘਰ ਦੇ ਵਿਚ ਕੋਈ ਅੱਗ ਬਲਦੀ ਹੈ ਤਾਂ ਉਸ ਕਿਸਾਨ ਨੇ ਦੱਸਿਆ ਕਿ ਅਸੀਂ ਜ਼ਿਆਦਾ ਘਰ ਦੇ ਕੋਲ ਨਹੀਂ ਸੀ ਅਸੀਂ ਘਰ ਤੋਂ ਥੋੜ੍ਹੀ ਦੂਰ ਸੀ ਇਸ ਦੇ ਲਈ ਸਾਨੂੰ ਇਨ੍ਹਾਂ ਕੁਝ ਪਤਾ ਨਹੀਂ ਅਤੇ ਮੀਂਹ ਦਾ ਮੌਸਮ ਸੀ ਅਤੇ ਸਾਨੂੰ ਆਪਣੇ ਕੰਮ ਦੀ ਜਲਦੀ ਸੀ ਇਸ ਲਈ ਅਸੀਂ ਜ਼ਿਆਦਾ ਧਿਆਨ ਨਹੀਂ ਦਿੱਤਾ ਉਨ੍ਹਾਂ ਨੇ ਦੱਸਿਆ ਕਿ ਅਸੀਂ ਉਸ ਸਮੇਂ ਸੱਤ ਅੱਠ ਜਾਣੇ ਸੀ ਅਤੇ ਅਸੀਂ ਲੁਕ ਲੁਕ ਕੇ ਆਪਣੀ ਜਾਨ ਬਚਾਈ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *