ਸਿੱਪੀ ਗਿੱਲ ਦੇ ਬਾਊਂਸਰ ਦੀ ਦਰਦ ਭਰੀ ਕਹਾਣੀ ਸੁਣੋ!

Latest Update

ਦੋਸਤੋ ਅੱਜ ਤੁਹਾਡੇ ਨਾਲ ਇਕ ਅਜਿਹੀ ਕਹਾਣੀ ਸਾਂਝੀ ਕਰਨ ਜਾ ਰਿਹਾ ਜਿਸ ਦੇ ਵਿਚ ਇਕ ਇਨਸਾਨ ਦਾ ਪਹਿਲਾ ਬਾਦਸ਼ਾਹ ਦਾ ਦੌਰ ਸੀ ਵੱਡੇ ਵੱਡੇ ਕਲਾਕਾਰਾਂ ਦਾ ਬਾਊਂਸਰ ਰਿਹਾ ਜਿੱਥੇ ਕਿ ਕਿਸੇ ਹੋਰ ਦਾ ਜ਼ੋਰ ਨਹੀਂ ਸੀ ਚੱਲਦਾ ਬਾਊਂਸਰ ਦਾ ਹੀ ਜ਼ੋਰ ਚੱਲਦਾ ਸੀ ਅੱਜ ਤੁਹਾਨੂੰ ਕਹਾਣੀ ਦੱਸਣ ਜਾ ਰਹੇ ਹਾਂ ਗੁਰਸੰਗਤ ਸਿੰਘ ਉਰਫ ਸੰਗੇ ਦੀ ਜਿਨ੍ਹਾਂ ਦੀ ਕਿਸੇ ਸਮੇਂ ਦੇ ਵਿਚ ਬਾਊਂਸਰ ਲਾਈਨ ਦੇ ਵਿੱਚ ਤੂਤੀ ਬੋਲਦੀ ਹੁੰਦੀ ਸੀ ਪਰ ਅੱਜ ਹਾਲਾਤ ਅੱਜ ਇੰਨੇ ਮਾੜੇ ਹੋ ਗਏ ਹਨ ਕਿ ਸਹੁਰੇ ਪਰਿਵਾਰ ਨੇ ਬੱਚੇ ਅਤੇ ਇਸ ਦੀ ਪਤਨੀ ਨੂੰ ਵਾਪਸ ਬੁਲਾ ਲਿਆ ਤੇ ਸਹੁਰੇ ਪਰਿਵਾਰ ਨੇ ਇਹ ਗੱਲ ਵੀ ਕਹਿ ਦਿੱਤੀ ਕਿ ਜੇਕਰ ਹੁਣ ਤੇਰੇ ਕੋਲ ਕੋਈ ਕੰਮ ਨਹੀਂ ਤਾਂ ਦਸੰਬਰ ਤਕ ਤੇਰੇ ਕੋਲ ਇਕ ਲੈਟਰ ਆਵੇਗਾ

ਜਿਸ ਨੂੰ ਤੂੰ ਸਾਈਨ ਕਰਕੇ ਦੇਣਾ ਹੈ ਜੋ ਕਿ ਤਲਾਕ ਦਾ ਲੈਟਰ ਹੋਵੇਗਾ ਦੋਸਤ ਤੁਸੀਂ ਵਿਹੜੇ ਦੇ ਵਿੱਚ ਪਿੱਛੇ ਜੋ ਤਸਵੀਰਾਂ ਦੇਖ ਸਕਦੇ ਹੋ ਉਹ ਇਸ ਮੁੰਡੇ ਦੇ ਘਰ ਦੀਆਂ ਹਨ ਜੋ ਕਿ ਤੁਸੀਂ ਪਿੱਛੇ ਇੱਟਾਂ ਦੇਖ ਸਕਦੇ ਹੋ ਘਰ ਦੀ ਕੱਲੀ ਕੱਲੀ ਇੱਟ ਵੀ ਵਿਕ ਗਈ ਹੈ ਅਤੇ ਇੱਥੋਂ ਤਕ ਪੂਰਾ ਘਰ ਵੀ ਗਿਰਵੀ ਰੱਖਿਆ ਹੋਇਆ ਹੈ ਅਤੇ ਸਭ ਤੋਂ ਵੱਡੀ ਗੱਲ ਕੀ ਘਰ ਦੀ ਕੌਲੀ ਗਲਾਸ ਤੱਕ ਵੀ ਵੇਚਿਆ ਗਿਆ ਹੈ ਏਨੀ ਜ਼ਿਆਦਾ ਮਾੜੀ ਹਾਲਤ ਹੋ ਗਈ ਹੈ ਅੱਜ ਇਸ ਸੰਗੇ ਬਾਈ ਦੀ ਇਨ੍ਹਾਂ ਦੀ ਤਕਦੀਰ ਅੱਜ ਇੰਨੀ ਕਿ ਜਾਦੇ ਡਿਕ ਕੀ ਹੈ ਕਿ ਕਿੱਥੇ ਬਾਦਸ਼ਾਹੀ ਦਾ ਦੌਰ ਸੀ ਤੇ ਅੱਜ ਇਨ੍ਹਾਂ ਨੂੰ ਕੋਈ ਘਰ ਦਾ ਬੰਦਾ ਵੀ ਨਹੀਂ ਪੁੱਛਦਾ ਫਿਰ ਸੰਗੇ ਦੇ ਨਾਲ ਗੱਲਬਾਤ ਕੀਤੀ ਗਈ ਉਨ੍ਹਾਂ ਨੂੰ ਪੁੱਛਿਆ ਗਿਆ

ਕਿ ਤੁਸੀਂ ਇਸ ਬਾਊਂਸਰ ਲਾਈਨ ਦੇ ਵਿੱਚ ਕਿਵੇਂ ਆਏ ਤਾਂ ਉਨ੍ਹਾਂ ਨੇ ਦੱਸਿਆ ਕਿ ਮੈਂ ਬਾਰ੍ਹਵੀਂ ਕਲਾਸ ਤੋਂ ਬਾਅਦ ਜਿੰਮ ਲਗਾਉਣ ਲੱਗ ਗਿਆ ਸੀ ਅਤੇ ਇਸ ਤੋਂ ਬਾਅਦ ਮੈਂ ਕਬੱਡੀ ਖੇਡਣ ਲੱਗੇ ਤਾਂ ਜੋ ਉੱਥੇ ਮੁੰਡੇ ਸਨ ਉਹ ਕਹਿੰਦੇ ਕਿ ਕਬੱਡੀ ਦੇ ਵਿੱਚ ਟੀਕੇ ਲਗਾਉਣੇ ਪੈਂਦੇ ਹਨ ਤਾਂ ਮੈਂ ਫਰੈਸ਼ਰ ਸੀ ਤਾਂ ਫਿਰ ਮੈਂ ਕਬੱਡੀ ਛੱਡ ਕੇ ਇਸ ਲਾਈਨ ਦੇ ਵਿਚ ਆ ਗਿਆ ਅਤੇ ਸਭ ਤੋਂ ਪਹਿਲਾਂ ਮੈਂ ਖੰਨੇ ਸੁਮਿਤ ਜੱਸਲ ਵੀਰਾ ਸੀ ਉਸਦੇ ਨਾਲ ਬਾਊਂਸਰ ਦਾ ਕੰਮ ਕੀਤਾ ਅਤੇ ਉਨ੍ਹਾਂ ਨੇ ਦੱਸਿਆ ਕਿ ਫਿਰ ਥੋੜ੍ਹੇ ਸਮੇਂ ਬਾਅਦ ਮੇਰੀ ਸਿੱਪੀ ਗਿੱਲ ਦੇ ਨਾਲ ਮੁਲਾਕਾਤ ਹੋਈ ਅਤੇ ਉਸ ਤੋਂ ਬਾਅਦ ਮੈਂ ਸਿੱਪੀ ਗਿੱਲ ਦੇ ਨਾਲ ਕੰਮ ਸ਼ੁਰੂ ਕਰ ਦਿੱਤਾ ਮੈਂ ਸਿੱਪੀ ਗਿੱਲ ਦੇ ਨਾਲ ਦੋ ਹਜਾਰ ਗਿਆਰਾਂ ਬਾਰਾਂ ਦੇ ਵਿਚ ਕੰਮ ਸ਼ੁਰੂ ਕੀਤਾ ਸੀ ਉਨ੍ਹਾਂ ਨੇ ਦੱਸਿਆ ਕਿ ਮੈਂ ਸੱਤ ਅੱਠ ਸਾਲ ਸਿੱਪੀ ਗਿੱਲ ਦੇ ਨਾਲ ਕੰਮ ਕੀਤਾ ਹੈ

ਅਤੇ ਉਨ੍ਹਾਂ ਨੂੰ ਮੇਰੇ ਉੱਤੇ ਏਨਾ ਭਰੋਸਾ ਹੁੰਦਾ ਸੀ ਕਿ ਉਹ ਆਪਣਾ ਪਰਸ ਤਕ ਮੈਨੂੰ ਫੜਾਉਂਦੇ ਸੀ ਅਤੇ ਜੋ ਵੀ ਕੋਈ ਚੀਜ਼ ਲੈ ਕੇ ਆਉਣੀ ਸੀ ਉਹ ਮੈਨੂੰ ਕਹਿੰਦੇ ਸੀ ਅਤੇ ਕੋਵੀ ਪਰਸਨਲ ਗੱਲ ਕਰਨੀ ਹੁੰਦੀ ਸੀ ਤਾਂ ਮੇਰੇ ਨਾਲ ਸ਼ੇਅਰ ਕਰਦੇ ਸੀ ਅਤੇ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਦੋ ਹਜਾਰ ਤੇਰਾਂ ਦੇ ਵਿਚ ਜਦੋਂ ਮੈਂ ਆਪਣੇ ਘਰ ਜਿੰਮ ਸ਼ੁਰੂ ਕੀਤੀ ਸੀ ਤਾਂ ਸਿੱਪੀ ਗਿੱਲ ਬਾਈ ਨੇ ਹੀ ਮੇਰੇ ਜਿੰਮ ਦਾ ਉਦਘਾਟਨ ਕੀਤਾ ਸੀ ਉਨ੍ਹਾਂ ਨੇ ਕਿਹਾ ਕਿ ਹੁਣ ਮੇਰੀ ਜਿੰਮ ਵੀ ਵਿਕ ਗਈ ਹੈ ਅਤੇ ਮੇਰੇ ਕੋਲ ਗੱਡੀ ਸੀ ਉਹ ਵੀ ਵਿਕ ਗਈ ਹੈ ਮੇਰੀ ਇੰਨੀ ਮਜਬੂਰੀ ਬਣ ਗਈ ਸੀ ਕਿ ਮੈਂ ਏਨੀਆਂ ਮਹਿੰਗੀਆਂ ਚੀਜ਼ਾਂ ਨੂੰ ਘੱਟ ਪੈਸੇ ਦੇ ਵਿਚ ਵੇਚ ਦਿੱਤਾ ਅਤੇ ਫਿਰ ਉਨ੍ਹਾਂ ਨੇ ਦੱਸਿਆ ਕਿ ਇੱਥੋਂ ਤਕ

ਕਿ ਮੈਂ ਆਪਣੇ ਘਰ ਦਾ ਇਕ ਕਮਰਾ ਵੀ ਕਬਾੜੀਏ ਨੂੰ ਸੀਲ ਕਰ ਦਿੱਤਾ ਜੋ ਕਿ ਸਿਰਫ ਤੀਹ ਹਜ਼ਾਰ ਦੇ ਵਿਚ ਹੀ ਉਸ ਨੂੰ ਮੈਂ ਸੇਲ ਕੀਤਾ ਕਿਉਂਕਿ ਉਸ ਸਮੇਂ ਮੇਰੇ ਬੇਟੇ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ ਜਿਸ ਨੂੰ ਮੈਂ ਹਸਪਤਾਲ ਦੇ ਵਿੱਚ ਦਾਖ਼ਲ ਕਰਵਾਉਣਾ ਸੀ ਅਤੇ ਉਸ ਸਮੇਂ ਮੇਰੇ ਕੋਲ ਪੈਸੇ ਵੀ ਨਹੀਂ ਸੀ ਅਤੇ ਨਾ ਹੀ ਕੋਈ ਕੰਮ ਸੀ ਇਸ ਦੇ ਲਈ ਮੈਨੂੰ ਆਪਣਾ ਕਮਰਾ ਕਬਾੜੀਏ ਨੂੰ ਵੇਚਣਾ ਪਿਆ ਅਤੇ ਇਸ ਨੌਜਵਾਨ ਨੇ ਦੱਸਿਆ ਕਿ ਮੇਰੇ ਪਰਿਵਾਰ ਦੇ ਵਿੱਚ ਮੇਰੇ ਘਰਵਾਲੀ ਅਤੇ ਮੇਰੀ ਇੱਕ ਬੇਟੀ ਅਤੇ ਬੇਟਾ ਹੈ ਜੋ ਕਿ ਮੇਰੇ ਸਹੁਰੇ ਘਰ ਵਾਲੇ ਲੈ ਗਏ ਹਨ ਉਨ੍ਹਾਂ ਨੇ ਮੈਨੂੰ ਦਸੰਬਰ ਤੱਕ ਦਾ ਸਮਾਂ ਦਿੱਤਾ ਹੈ ਜੇਕਰ ਤੂੰ ਆਪਣੇ ਪੈਰਾਂ ਦੇ ਉਪਰ ਖੜ੍ਹਾ ਨਹੀਂ ਹੁੰਦਾ ਤਾਂ ਦਸੰਬਰ ਦੇ ਵਿੱਚ ਇੱਕ ਨੋਟਿਸ ਆਵੇਗਾ ਜਿਸ ਦੇ ਉੱਪਰ ਤੂੰ ਸੈਨ ਕਰਕੇ ਸਾਨੂੰ ਦੇਣੇ ਹਨ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *