ਸਕੂਲ ਵਿੱਚ ਬੱਚੇ ਨਾਲ ਹੋਇਆ ਵੱਡਾ ਕਾਂਡ

Latest Update

ਹਾਂ ਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਸਕੂਲਾਂ ਵਿੱਚ ਬਹੁਤ ਹੀ ਜ਼ਿਆਦਾ ਵੀਡੀਓ ਵਾਇ ਰਲ ਹੁੰਦੀਆਂ ਰਹਿੰਦੀਆਂ ਹਨ। ਇਸ ਤਰ੍ਹਾਂ ਦੀ ਹੀ ਵੀਡੀਓ ਇਕ ਸਾਡੇ ਸਾਹਮਣੇ ਆਈ ਹੈ ਜੋ ਕਿ ਸੋਸ਼ਲ ਮੀਡੀਆ ਉੱਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ। ਇਹ ਖ਼ਬਰ ਹੈ ਇਕ ਸਕੂਲ ਦੀ ਜਿੱਥੇ ਕਿ ਇਕ ਟੀਚਰ ਦੁਆਰਾ ਬੱਚਿਆਂ ਨੂੰ ਬਹੁਤ ਹੀ ਜ਼ਿਆਦਾ ਕੁੱ ਟ ਮਾਰ ਕੀਤੀ ਜਾਂਦੀ ਹੈ।

ਦਰ ਅਸਲ ਉਨ੍ਹਾਂ ਨਾਲ ਕੁੱ ਟ ਮਾਰ ਅਤੇ ਟਾਰਚਰ ਇਸ ਲਈ ਕੀਤਾ ਜਾਂਦਾ ਹੈ ਤਾਂ ਕਿ ਉਹ ਆਪਣੀ ਫੀਸ ਭਰ ਜਾਣ। ਜਿਸ ਬੱਚੇ ਨਾਲ ਕੁੱ ਟ ਮਾ ਰ ਕੀਤੀ ਗਈ ਹੈ ਉਸ ਬੱਚੀ ਦੱਸ ਸਾਲ ਦੀ ਹੈ ਉਸ ਨੇ ਮੀਡੀਆ ਸਾਹਮਣੇ ਆ ਕੇ ਬਿਆਨ ਦਿੱਤਾ ਕਿ ਇਸ ਨੂੰ ਟੀਚਰ ਨੇ ਬਹੁਤ ਹੀ ਜ਼ਿਆਦਾ ਕੁੱਟਿਆ ਹੈ ਅਤੇ ਸਕੂਲ ਦੀ ਫੀਸ ਭਰਨ ਦੇ ਲਈ ਲਈ ਹੀ ਉਸ ਨੂੰ ਟਾਰਚਰ ਕੀਤਾ ਜਾਂਦਾ ਹੈ।

ਬੱਚੀ ਦੇ ਮਾਤਾ ਨੇ ਕੈਮਰੇ ਸਾਹਮਣੇ ਆ ਕੇ ਇਹ ਬਿਆਨ ਦਿੱਤਾ ਹੈ ਕਿ ਉਸ ਦੀ ਬੱਚੀ ਨੂੰ ਟੀਚਰ ਦੁਆਰਾ ਬਹੁਤ ਹੀ ਜ਼ਿਆਦਾ ਕੁੱ ਟਿ ਆ ਮਾਰਿਆ ਗਿਆ ਹੈ। ਜਦਕਿ ਉਸ ਟੀਚਰ ਨੇ ਪ੍ਰਿੰਸੀਪਲ ਉੱਪਰ ਇਲ ਜ਼ਾਮ ਲਾ ਦਿੱਤਾ ਕਿ ਪ੍ਰਿੰਸੀਪਲ ਨੇ ਹੀ ਉਨ੍ਹਾਂ ਨੂੰ ਅਜਿਹਾ ਕਰਨ ਲਈ ਕਿਹਾ ਸੀ । ਤਾਂ ਕਿ ਉਹ ਡਰ ਨਾਲ ਉਨ੍ਹਾਂ ਦੀ ਰਹਿੰਦੀ ਸੀ ਫੀਸ ਭਰ ਜਾਣ। ਜਦੋਂ ਕਿ ਸਕੂਲ ਦੀ

ਪ੍ਰਿੰਸੀਪਲ ਦਾ ਬਿਆਨ ਆਇਆ ਹੈ ਕਿ ਉਨ੍ਹਾਂ ਨੇ ਕੋਈ ਵੀ ਅਜਿਹੀ ਗੱਲ ਨਹੀਂ ਕੀਤੀ ਉਹ ਟਿੱਚਰ ਉਨ੍ਹਾਂ ਉੱਪਰ ਗ਼ਲਤ ਹੀ ਇਲ ਜ਼ਾਮ ਲਾ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਹ ਕਿਸੇ ਵੀ ਬੱਚੇ ਨਾਲ ਅਜਿਹਾ ਨਹੀਂ ਕਰ ਸਕਦੇ। ਹੋਰ ਵੀ ਕਈ ਬੱਚੇ ਹਨ ਜਿੰਨਾ ਦੀਆਂ ਫੀਸਾਂ ਅਜੇ ਤਕ ਨਹੀਂ ਆਇਆ ਉਹ ਕਿਸੇ ਵੀ ਬੱਚੇ ਨੂੰ ਅਜਿਹਾ ਟਾਰਚਰ ਨਹੀਂ ਕਰ ਸਕਦੇ। ਦੋਸਤੋ ਤੁਹਾਡੇ ਇਸ ਬਾਰੇ ਕੀ ਵਿਚਾਰ ਹਨ ਤੁਸੀਂ ਆਪਣੇ ਵਿਚਾਰ ਸਾਡੇ ਕੁਮੈਂਟ ਇਨ ਬਾਕਸ ਵਿਚ ਦੇ ਸਕਦੇ ਹੋ ।

Leave a Reply

Your email address will not be published. Required fields are marked *