ਲ ੜਾ ਈ ਅਤੇ ਝ ਗ ੜੇ ਇਸ ਸਮਾਜ ਦਾ ਹਿੱਸਾ ਹਨ ਪਰ ਕੁਝ ਲੜਾਈ ਅਤੇ ਝਗੜੇ ਇਸ ਹੱਦ ਤਕ ਚਲੇ ਜਾਂਦੇ ਹਨ ਕਿ ਪਰਿਵਾਰਾਂ ਦੇ ਪਰਿਵਾਰ ਖ਼ਤਮ ਹੋ ਜਾਂਦੇ ਹਨ ਇਸ ਸਮਾਜ ਦੇ ਅੰਦਰ ਕੁਝ ਲੋਕਾਂ ਦੇ ਦੁਆਰਾ ਅਜਿਹੇ ਕੰਮ ਕੀਤੇ ਜਾਂਦੇ ਹਨ ਜੋ ਬਹੁਤ ਸਾਰੇ ਲੋਕਾਂ ਨੂੰ ਸ਼ਰਮਸਾਰ ਕਰ ਦਿੰਦੇ ਹਨ ਇਸ ਸਮਾਜ ਦੇ ਅੰਦਰ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਹਨ ਜੋ ਆਪਣੇ ਰਿਸ਼ਤਿਆਂ ਦੀ ਪਰਵਾਹ ਵੀ
ਨਹੀਂ ਕਰਦੇ ਤੇ ਕੁਝ ਪੈਸਿਆਂ ਦੇ ਲਈ ਜਾਂ ਕੁਝ ਜ਼ਮੀਨ ਦੇ ਲਈ ਆਪਣੇ ਰਿਸ਼ਤਿਆਂ ਨੂੰ ਤਾਰ ਤਾਰ ਕਰ ਦਿੰਦੇ ਹਨ ਇਸ ਸਮਾਜ ਦੇ ਅੰਦਰ ਸੋਸ਼ਲ ਮੀਡੀਆ ਤੇ ਕੁਝ ਅਜਿਹੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਬਹੁਤ ਸਾਰੇ ਲੋਕ ਹੈਰਾਨ ਵੀ ਹੁੰਦੇ ਹਨ ਕੁਝ ਦਿਨ ਪਹਿਲਾਂ ਇੱਕ ਵੀਡੀਓ ਜੋ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਤੇਜੀ ਨਾਲ ਵਾਇਰਲ ਹੋਈ ਸੀ ਜਿਸ ਵਿੱਚ ਇੱਕ
ਔਰਤ ਇੱਕ ਗ਼ੈਰ ਮਰਦ ਦੇ ਨਾਲ ਬੈੱਡਰੂਮ ਵਿੱਚ ਪਾਈ ਜਾਂਦੀ ਹੈ ਜਿਸ ਤੋਂ ਬਾਅਦ ਉਸ ਦੇ ਪਤੀ ਦੁਬਾਰਾ ਉਨ੍ਹਾਂ ਦੋਨਾਂ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਦੇ ਉੱਤੇ ਅਪਲੋਡ ਕੀਤੀ ਜਾਂਦੀ ਹੈ ਉਸ ਔਰਤ ਦੇ ਸਹੁਰੇ ਪਰਿਵਾਰ ਵੀ ਉਸ ਔਰਤ ਨੂੰ ਨਾਜਾਇਜ਼ ਸਬੰਧਾਂ ਕਰਕੇ ਉਸਦੇ ਨਾਲ ਨਾਤਾ ਤੋੜਨ ਨੂੰ ਕਹਿੰਦੇ ਹਨ ਇਸ ਕੇਸ ਨਾਲ ਸੰਬੰਧ ਰੱਖਦਾ ਹੀ ਇੱਕ ਹੋਰ ਵੀਡੀਓ ਸਾਹਮਣੇ ਆਇਆ ਸੀ ਜਿਸ ਵਿਚ
ਉਹ ਔਰਤ ਦੱਸਣੀ ਹੁੰਦੀ ਹੈ ਕਿ ਮੈਂ ਚੰਡੀਗੜ੍ਹ ਦੇ ਇਕ ਮਹਿਕਮੇ ਵਿਚ ਸਰਕਾਰੀ ਕਰਮਚਾਰੀ ਹਾਂ ਜਦੋਂ ਉਹ ਔਰਤ ਆਪਣੇ ਸਹੁਰੇ ਪਰਿਵਾਰ ਆਉਂਦੀ ਹੈ ਤਾਂ ਉਸ ਨੂੰ ਉੱਥੇ ਪਹੁੰਚ ਕੇ ਇਹ ਪਤਾ ਲੱਗਦਾ ਹੈ ਕਿ ਮੇਰੇ ਪਤੀ ਦੀ ਮੌਤ ਹੋ ਚੁੱਕੀ ਹੈ ਤੇ ਉਸ ਦੀ ਛੋਟੀ ਜਿਹੀ ਬੱਚੀ ਜੋ ਉਸ ਦੀ ਤਾਈ ਅਤੇ ਭੂਆ ਦੇ ਕੋਲ ਘਰ ਦੇ ਅੰਦਰ ਕੈਦ ਕੀਤੀ ਹੋਈ ਹੈ ਉਹ ਆਪਣੀ ਛੋਟੀ ਜਿਹੀ ਬੱਚੀ ਨੂੰ ਛੁਡਵਾਉਣ ਦੇ
ਲਈ ਪੁਲੀਸ ਨੂੰ ਰਿਪੋਰਟ ਕਰਦੀ ਹੈ ਪੁਲੀਸ ਵੀ ਉਸ ਛੋਟੀ ਜਿਹੀ ਬੱਚੀ ਨੂੰ ਛੁਡਵਾਉਣ ਦੇ ਲਈ ਕੋਸ਼ਿਸ਼ ਕਰਦੀ ਹੈ ਪਰ ਅੰਦਰੋਂ ਤਾਲਾ ਲੱਗਿਆ ਹੋਣ ਕਰਕੇ ਪੁਲੀਸ ਵੀ ਇਸ ਮਾਮਲੇ ਵਿੱਚ ਕੁਝ ਜ਼ਿਆਦਾ ਨਹੀਂ ਕਰ ਪਾਉਂਦੀ ਇਸ ਤੋਂ ਬਾਅਦ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਆਉਂਦਾ ਹੈ ਜਿਸ ਵਿਚ ਉਹ ਔਰਤ ਪੱਤਰਕਾਰਾਂ ਦੀ ਮਦਦ ਅਤੇ ਮੁਹੱਲੇ ਦੇ ਕੁਝ ਲੋਕਾਂ ਨਾਲ ਮਿਲ ਕੇ ਉਹ ਔਰਤ
ਉਸ ਘਰ ਦਾ ਦਰਵਾਜ਼ਾ ਤੋੜ ਦਿੰਦੀ ਹੈ ਤੇ ਉਸ ਬੱਚੀ ਨੂੰ ਉੱਥੋਂ ਛੁਡਵਾ ਕੇ ਲੈ ਜਾਂਦੀ ਹੈ ਜਦੋਂ ਉਹ ਔਰਤ ਉਸ ਬੱਚੀ ਨੂੰ ਉੱਥੋਂ ਛੁਡਵਾ ਕੇ ਲੈ ਜਾਂਦੀ ਹੈ ਤਾਂ ਮਾਮਲਾ ਬਹੁਤ ਜ਼ਿਆਦਾ ਭਖ ਜਾਂਦਾ ਹੈ ਤੇ ਉਸ ਔਰਤ ਦੇ ਸਹੁਰੇ ਪਰਿਵਾਰ ਪੱਤਰਕਾਰਾਂ ਦੇ ਉੱਪਰ ਹੀ ਇਲਜ਼ਾਮ ਲਗਾਉਂਦੇ ਹਨ ਕੀ ਤੁਹਾਨੂੰ ਉਸ ਬੱਚੀ ਨੂੰ ਭਜਾਇਆ ਹੈ ਹੁਣ ਇਹ ਵੀਡੀਓ ਸੋਸ਼ਲ
ਮੀਡੀਆ ਦੇ ਉੱਪਰ ਬਹੁਤ ਤੀਜਾ ਵਾਇਰਲ ਹੋ ਰਿਹਾ ਹੈ ਜਿਸ ਉਤੇ ਲੋਕ ਤਰ੍ਹਾਂ ਤਰ੍ਹਾਂ ਦੇ ਕੁਮੈਂਟ ਵੀ ਕਰ ਰਹੇ ਹਨ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੇ ਵੀਡਿਓਜ਼ ਹਨ ਜੋ ਅਕਸਰ ਹੀ ਸੋਸ਼ਲ ਮੀਡੀਆ ਉੱਪਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਜੇ ਤੁਹਾਨੂੰ ਇਹ ਸਾਰੀ ਜਾਣਕਾਰੀ ਵਧੀਆ ਲੱਗੀ ਹੋਵੇ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਤੇ ਕੁਮੈਂਟ ਜ਼ਰੂਰ ਕਰੋ ਧੰਨਵਾਦ