ਹੁਣੇ ਹੁਣੇ ਵਾਪਰੀ ਅਜੀਬੋ ਗਰੀਬ ਘਟਨਾ ਪਿੱਛੇ ਪਏ ਆਦਮਖੋਰ ਕੀੜੇ

Latest Update

ਦੋਸਤੋ ਅੱਜ ਤੁਹਾਡੇ ਨਾਲ ਗੁਰਪ੍ਰੀਤ ਸਿੰਘ ਦੀ ਹੋਸਟਿੰਗ ਸੇਵਾ ਦੀ ਖ਼ਬਰ ਸਾਂਝੀ ਕਰਨ ਜਾ ਰਿਹਾ ਜਿਸ ਦੇ ਵਿਚ ਅੱਜ ਗੁਰਪ੍ਰੀਤ ਸਿੰਘ ਆਪਣੀ ਟੀਮ ਦੇ ਨਾਲ ਮੁੱਲਾਂਪੁਰ ਪਹੁੰਚਿਆ ਹੈ ਜਿੱਥੇ ਕਿ ਉਹ ਇੱਕ ਵਿਅਕਤੀ ਨੂੰ ਮਿਲਦਾ ਹੈ ਜੋ ਕਿ ਇਕ ਰੋਡ ਤੇ ਬੈਠਾ ਹੋਇਆ ਹੈ ਅਤੇ ਉਹ ਗੁਰਪ੍ਰੀਤ ਸਿੰਘ ਦੱਸ ਰਹੇ ਹਨ ਕਿ ਇੱਥੇ ਬਹੁਤ ਜ਼ਿਆਦਾ ਆਵਾਜਾਈ ਵਗ ਰਹੀ ਹੈ ਕਿੰਨੇ ਜ਼ਿਆਦਾ ਲੋਕ ਇੱਥੇ ਸਬਜ਼ੀਆਂ ਖਰੀਦ ਰਹੇ ਹਨ ਆ ਜਾ ਰਹੇ ਹਨ ਪਰ ਕਿਸੇ ਨੂੰ ਵੀ ਇਹ ਵਿਅਕਤੀ ਇੱਥੇ ਬੈਠਣ ਨਜ਼ਰ ਨਹੀਂ ਆ ਰਿਹਾ ਹੈ ਉਨ੍ਹਾਂ ਨੇ ਦੱਸਿਆ ਕਿ ਇਸ ਵਿਅਕਤੀ ਦੇ ਸਿਰ ਦੇ ਉੱਪਰ ਬਹੁਤ ਹੀ ਭਿਆਨਕ ਸੱਟ ਵੱਜੀ ਹੋਈ ਹੈ ਅਤੇ ਜਿਸ ਦੇ ਅੰਦਰ ਕੀੜੇ ਪਏ ਹੋਏ ਹਨ ਪਰ ਉਹ ਇਸ ਸੱਟ ਨੂੰ

ਦਿਖਾ ਨਹੀਂ ਰਹੇ ਹਨ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਅਸੀਂ ਇਸ ਸੱਟ ਨੂੰ ਦਿਖਾ ਦਿੱਤਾ ਤਾਂ ਸਾਡੀ ਵੀਡੀਓ ਨੂੰ ਸੋਸ਼ਲ ਮੀਡੀਆ ਦੇ ਉੱਪਰ ਹਾਈਡ ਕਰ ਦੇਣਾ ਹੈ ਤਾਂ ਗੁਰਪ੍ਰੀਤ ਸਿੰਘ ਨੇ ਉਸ ਵਿਅਕਤੀ ਦੇ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਦੱਸਿਆ ਕਿ ਮੇਰਾ ਦੁੱਧਾਂਹੁਰ ਪਿੰਡ ਹੈ ਮੇਰੇ ਪਿਤਾ ਜੀ ਗੁਜ਼ਰ ਚੁੱਕੇ ਹਨ ਤੇ ਮੇਰੀ ਮਾਂ ਹੈ ਤਿੱਨ ਦੋਸਤ ਤੁਸੀਂ ਇਸ ਵਿਹੜੇ ਦੇ ਵਿੱਚ ਦੇਖ ਸਕਦੇ ਹੋ ਕੇ ਗੁਰਪ੍ਰੀਤਮ ਸਿੰਘ ਉਸ ਵਿਅਕਤੀ ਦੇ ਸਿਰ ਦੇ ਉੱਪਰ ਪੱਟੀ ਕਰ ਰਿਹਾ ਹੈ ਅਤੇ ਉਸ ਤੋਂ ਉਸ ਦਾ ਘਰ ਬਾਰ ਪੁੱਛ ਰਿਹਾ ਹੈ ਜਦੋਂ ਉਨ੍ਹਾਂ ਨੇ ਉਸ ਨੌਜਵਾਨ ਨੂੰ ਪੁੱਛਿਆ ਕਿ ਤੂੰ ਆਪਣੇ ਘਰ ਕਿਉਂ ਨਹੀਂ ਰਹਿੰਦਾ ਤੇਰੀ ਮਾਂ ਅਤੇ ਤੇਰੀ ਭੈਣ ਤੈਨੂੰ ਸੰਭਾਲਦੀ ਨਹੀਂ ਤਾਂ ਉਸ ਨੌਜਵਾਨ ਨੇ ਰੋ ਕੇ

ਦੱਸਿਆ ਕਿ ਮੇਰੀ ਭੈਣ ਮੈਨੂੰ ਕੁੱਟਦੀ ਮਾਰਦੀ ਹੈ ਮੈਨੂੰ ਗਾਲ੍ਹਾਂ ਕੱਢਦੀ ਹੈ ਤੇ ਮੈਨੂੰ ਕਹਿੰਦੀ ਏ ਕਿ ਤੂੰ ਇੱਥੋਂ ਚਲਾ ਜਾ ਤੇ ਮੈਂ ਅੱਕਿਆ ਹੋਇਆ ਬੱਸ ਚੜ੍ਹ ਕੇ ਮੁੱਲਾਂਪੁਰ ਆ ਗਿਆ ਤਾਂ ਉਹਨੂੰ ਪੁੱਛ ਰਹੇ ਹਨ ਕਿ ਤੈਨੂੰ ਯਾਦ ਹੈ ਕਿ ਮੈਂ ਕੌਣ ਹਾਂ ਤੂੰ ਸਾਡੇ ਕੋਲੋਂ ਲਾਕਡਾਊਨ ਦੇ ਵਿੱਚ ਡੇਢ ਸਾਲ ਪਹਿਲਾਂ ਆਇਆ ਸੀ ਤੇਰੀ ਮੰਮੀ ਸਾਡੇ ਕੋਲ ਤੈਨੂੰ ਲੈ ਗਈ ਸੀ ਤੇ ਤੇਰੀ ਦਵਾਈ ਸਾਡੇ ਕੋਲੋਂ ਚਲਦੀ ਸੀ ਇਸ ਨੌਜਵਾਨ ਦਾ ਨਾਂ ਕੁਲਵਿੰਦਰ ਹੈ ਅਤੇ ਇਸ ਦੇ ਦਿਮਾਗੀ ਦੌਰੇ ਪੈਂਦੇ ਹਨ ਅਤੇ ਦਿਮਾਗੀ ਦੌਰੇ ਪੈਣ ਦੇ ਕਾਰਨ ਇਹ ਸਿਰ ਦੇ ਭਾਰ ਡਿੱਗ ਜਾਂਦਾ ਹੈ ਜਿਸ ਦੇ ਘਰ ਕਿਸ ਦੇ ਸਿਰ ਵਿੱਚ ਸੱਟ ਵੱਜਦੀ ਹੈ ਅਤੇ ਕੁਝ ਸਮਾਂ ਪਹਿਲਾਂ ਇਨ੍ਹਾਂ ਦੀ ਭੈਣ ਅਤੇ ਇਸ ਦੀ ਮਾਂ ਸਾਡੇ ਕੋਲ

ਇਸ ਦੀ ਦਵਾਈ ਦਿੱਲੀ ਆਏ ਸਨ ਅਤੇ ਇਸਦੀ ਭੈਣਾਂ ਪਾਈ ਹੈ ਪਰ ਬਹੁਤ ਜ਼ਿਆਦਾ ਸਟ੍ਰੌਂਗ ਹੈ ਜੋ ਕਿ ਮੁੰਡਿਆਂ ਵਾਂਗ ਹੈ ਅਤੇ ਆਪਣੇ ਵਾਲ ਕੱਟ ਕੇ ਰੱਖਦੀ ਹੈ ਜੋ ਕਿ ਦੁੱਧਾਂ ਹੋਰ ਆਪਣਾ ਇੱਕ ਚਾਹ ਦਾ ਢਾਬਾ ਵੀ ਚਲਾਉਂਦੇ ਹਨ ਜਿਸਦੇ ਨਾਲ ਇਹ ਆਪਣਾ ਗੁਜ਼ਾਰਾ ਕਰਦੇ ਹਨ ਅਤੇ ਉਸ ਸਮੇਂ ਇਸ ਦਾ ਇਲਾਜ ਵੀ ਬਾਈ ਦਿਨ ਚੱਲਿਆ ਸੀ ਉਸ ਸਮੇਂ ਉਸ ਦੀ ਬਾਂਹ ਦੇ ਵਿਚ ਵੀ ਕੀੜੇ ਪਏ ਹੋਏ ਸਨ ਅਤੇ ਹੁਣ ਫਿਰ ਇਸ ਦੇ ਸਿਰ ਵਿੱਚ ਸੱਟ ਵਜੋਂ ਹੋਈ ਹੈ ਅਤੇ ਕੀੜੇ ਪਏ ਹੋਏ ਹਨ ਅਤੇ ਹੁਣ ਸਾਨੂੰ ਮੁੱਲਾਂਪੁਰ ਮਿਲਿਆ ਹੈ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।

ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *