ਪੰਜ ਮਹੀਨਿਆਂ ਦੇ ਅਮਰੀਸ਼ ਨੂੰ ਖਾ ਗਈ ਲੂੰਬੜੀ

Latest Update

ਦੋਸਤੋ ਇਸ ਵੇਲੇ ਦੀ ਵੱਡੀ ਤਾਜ਼ਾ ਖਬਰ ਸਾਹਮਣੇ ਨਿਕਲ ਕੇ ਆਈ ਹੈ ਜਾਣਕਾਰੀ ਦੇ ਆਧਾਰ ਤੇ ਤੁਹਾਨੂੰ ਦੱਸਦੀਏ ਕਿ ਪੰਜ ਮਹੀਨਿਆਂ ਦਾ ਸੀਗਾ ਤਾਂ ਮਾਪੇ ਕੰਮ ਕਰਦੇ ਸਿੱਖ ਬੱਚੀ ਨੂੰ ਨਾਲ ਲੈ ਜਾਂਦਿਆਂ ਖੇਤਾਂ ਦੇ ਵਿੱਚ ਮਾਂ ਪਿਉ ਕੰਮ ਚ ਰੁੱਝ ਜਾਂਦੇ ਨੇ ਪਰ ਜਿਹੜਾ ਬੱਚਾ ਹੁੰਦਾ ਉਹ ਟੋਕਰੀ ਚ ਪਿਆ ਹੁੰਦੈ ਤੇ ਕਿਧਰੋਂ ਇੱਕ ਜੰਗਲੀ ਜਾਨਵਰ ਲੂੰਬੜੀ ਆ ਜਾਂਦੀਆਂ ਤੋਂ ਬੱਚੇ ਦਾ ਸਾਰਾ ਮੂੰਹ ਖਾ ਜਾਂਦੀ ਹੈ। ਇਸ ਨੌਜਵਾਨ ਬੱਚੀ ਦੇ ਬਿਆਨਾਂ ਅਨੁਸਾਰ ਵੀ ਦੱਸਿਆ ਜਾ ਹੈ ਕਿ ਕਿਵੇਂ ਇਸ ਨੇ ਦੱਸਿਆ ਕਿ ਮੈਨੂੰ ਉਸ ਦੀ ਇਸ ਬਾਰੇ ਤਾਂ ਪਤਾ ਨਹੀਂ ਹੈ ਜਦੋਂ ਇਸ ਦੇ ਨਾਲ ਇਹ ਘਟਨਾ ਵਾਪਰੀ ਕਿਉਂਕਿ ਇਹ ਇਕ ਪੰਜ ਮਹੀਨਿਆਂ ਦਾ ਹੀ ਛੋਟਾ ਜਿਹਾ ਬੱਚਾ ਸੀ ਦੋਸਤੋ ਤੁਹਾਨੂੰ ਦੱਸ

ਦਈਏ ਕਿ ਇਸ ਨੌਜਵਾਨ ਮੁੰਡੇ ਵੱਲੋਂ ਕਿਆਰੇ ਰਾਕੀ ਤਕਰੀਬਨ ਮੇਰਾ ਸੱਤ ਸਾਲ ਦੀ ਉਮਰ ਵਿੱਚ ਹੀ ਇਲਾਜ ਹੋਣਾ ਸ਼ੁਰੂ ਹੋ ਗਿਆ ਸੀ ਕਿਉਂਕਿ ਪਹਿਲਾਂ ਉਸ ਦੇ ਮੂੰਹ ਤੇ ਕੁਝ ਵੀ ਅਜਿਹੇ ਤਰੀਕੇ ਦਾ ਮਾਸ ਨਹੀਂ ਸੀ ਕਿਉਂਕਿ ਉਹ ਬੁਰੀ ਤਰ੍ਹਾਂ ਖ਼ਤਮ ਹੋ ਚੁੱਕਿਆ ਸੀ ਅਤੇ ਅੱਜ ਹੌਲੀ ਹੌਲੀ ਉਸ ਦਾ ਜਦੋਂ ਹੀ ਪਲਾਸਟਿਕ ਸਰਜਰੀਆਂ ਹੋਣੀਆਂ ਸ਼ੁਰੂ ਹੋ ਚੁੱਕੀਆਂ ਸਨ ਅਤੇ ਉਸ ਦੇ ਪੱਟ ਵਿੱਚੋਂ ਅਤੇ ਬਾਂਹ ਤੋਂ ਮਾਸ ਕੱਢ ਕੇ ਉਸਦੇ ਮੂੰਹ ਉੱਤੇ ਲਗਾਇਆ ਗਿਆ ਅਤੇ ਉਸ ਨੂੰ ਬਹੁਤ ਥਾਵੇਂ ਅਜਿਹੇ ਤਰੀਕੇ ਦੀਆਂ ਕੁਝ ਅਜਿਹੀਆਂ ਲੋਕਾਂ ਵਲੋਂ ਗੱਲਾਂ ਵੀ ਸੋਨੀਆ ਪਹਿਨੀਆਂ ਸਨ ।ਅਤੇ ਤੁਹਾਨੂੰ ਦੱਸ ਦਈਏ ਕਿ ਇਸ ਨੌਜਵਾਨ ਵੱਲੋਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮੇਰੇ ਨਾਲ ਲੋਕਾਂ ਵੱਲੋਂ ਤਰ੍ਹਾਂ ਤਰ੍ਹਾਂ ਦੇ ਅਜਿਹੇ ਤਰੀਕੇ ਦੇ ਮਖੌਲ ਵੀ ਕੀਤੇ ਜਾਂਦੇ ਸਨ ਕੋਈ ਮੈਨੂੰ ਕੀ ਕਹਿ ਕੇ ਬੁਲਾਉਂਦਾ ਸੀ ਅਤੇ ਕੋਈ ਕਿ ਪਰ ਮੈਂ ਕਦੀ ਵੀ ਇਨ੍ਹਾਂ ਗੱਲਾਂ ਤੋਂ ਨਹੀਂ ਡੋਲਿਆ

ਅਤੇ ਮੈਂ ਆਪਣੇ ਜੀਵਨ ਨੂੰ ਏਦਾਂ ਹੀ ਬਤੀਤ ਕਰਦਾ ਰਿਹਾ ਅਤੇ ਉਸ ਨੌਜਵਾਨ ਦੀਆਂ ਕੁਝ ਅਹਿਮ ਤੇ ਵੱਡੀਆਂ ਗੱਲਾਂ ਵੀ ਸਾਹਮਣੇ ਆਈਆਂ ਜਿੱਥੇ ਕਿ ਉਨ੍ਹਾਂ ਨੇ ਕਿਹਾ ਕਿ ਮੇਰੇ ਨਾਲ ਇਹ ਸਭ ਕੁਝ ਵਿੱਚ ਬਚਪਨ ਵਿੱਚ ਹੀ ਵਾਪਰਿਆ ਸੀ ਜਿਸ ਬਾਰੇ ਤੁਹਾਨੂੰ ਦੱਸ ਦੇਈਏ ਕਿ ਮੇਰੇ ਮਾਤਾ ਪਿਤਾ ਨੂੰ ਵੀ ਬਾਅਦ ਵਿਚ ਇਸ ਗੱਲ ਬਾਰੇ ਪਤਾ ਲੱਗਿਆ ਜਦੋਂ ਉਹ ਮੇਰੇ ਕੋਲ ਪਹੁੰਚੇ ਕਿਉਂਕਿ ਉਹ ਨੌਜਵਾਨ ਪੂਰਨ ਛੋਟੀ ਜਿਹੀ ਉਮਰ ਦਾ ਹੀ ਇੱਕ ਬੱਚਾ ਸੀਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *