ਪੰਜਾਬ ਦੇ ਪਿੰਡਾਂ ਵਿੱਚ ਆਈ ਨਵੀਂ ਆਫ਼ਤ

Latest Update

ਦੋਸਤ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਹੁਣ ਮੀਂਹ ਦੇ ਮੌਸਮ ਕਾਰਨ ਸੂਬੇ ਵਿੱਚ ਹੀ ਬਹੁਤ ਸਾਰੇ ਅਜਿਹੇ ਘਰਾਂ ਪਰਿਵਾਰਾਂ ਨੂੰ ਮੀਂਹ ਦੇ ਪਾਣੀ ਦੀਆਂ ਬਹੁਤ ਸਾਰੀਆਂ ਅਜਿਹੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਜਾਣਕਾਰੀ ਦੇ ਆਧਾਰ ਤੇ ਦੱਸ ਜੀ ਕੀ ਅੱਜ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਭਾਨਾ ਸਿੱਧੂ ਵੱਲੋਂ ਆਪਣੇ ਪਿੰਡ ਦੇ ਕੁਝ ਅਜਿਹੇ ਨਾਜ਼ੁਕ ਹਾਲਾਤ ਦਿਖਾਏ ਗਏ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅੱਜਕੱਲ੍ਹ ਤਾਂ ਪੰਜਾਬ ਦੀ ਵਿੱਚ ਕੁਝ ਅਜਿਹੇ ਗ਼ਰੀਬ ਪਰਿਵਾਰ ਵੀ ਹਨ ਜਿਨ੍ਹਾਂ ਦੇ ਘਰ ਵਿਚ ਰੋਟੀ ਹੀ ਮਸਾਂ ਪੱਕਦੀ ਹੈ ਉਹ ਆਪਣਾ ਘਰ ਬਾਰ ਚੰਗਾ ਕਿਵੇਂ ਬਣਾ ਸਕਦੇ ਹਨ ਦੋਸਤੋ ਤੁਸੀਂ ਅਜਿਹਾ ਹੀ ਦੇ ਸਕਦੀ ਹਾਂ ਕਿ ਕਿਵੇਂ ਭਾਨਾ ਸਿੱਧੂ ਵਲੋਂ ਦਿਖਾਇਆ ਜਾ ਰਿਹਾ ਹੈ ਕਿ

ਪਿੰਡ ਦੇ ਲੋਕਾਂ ਦਾ ਕੁਝ ਅਜਿਹਾ ਨਾਜ਼ੁਕ ਭਰੇ ਹਾਲਾਤ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅੱਜਕੱਲ੍ਹ ਸੋਸ਼ਲ ਮੀਡੀਆ ਉੱਤੇ ਆਏ ਦਿਨ ਹੀ ਭਾਣਾ ਸਿੱਧੂ ਵਲੋਂ ਪੰਜਾਬ ਦੇ ਲੋਕਾਂ ਲਈ ਕੁਝ ਅਹਿਮ ਅਤੇ ਵੱਡੀਆਂ ਗੱਲਾਂ ਦਿੱਤੀਆਂ ਜਾਂਦੀਆਂ ਹਨ ਦੋਸਤੋ ਤੁਸੀਂ ਦੇਖ ਸਕਦੇ ਹਾਂ ਕਿ ਕਿਵੇਂ ਭਾਨਾ ਸਿੱਧੂ ਵਲੋਂ ਆਪਣੇ ਪਿੰਡ ਦੇ ਕੁਝ ਅਜਿਹੇ ਨਾਜ਼ੁਕ ਹਾਲਾਤ ਦਿਖਾਏ ਜਾ ਰਹੇ ਹਨ ਉੱਥੇ ਹੀ ਜਾਣਕਾਰੀ ਦੇ ਆਧਾਰ ਤੇ ਦੱਸ ਦੇਈਏ ਕਿ ਪਿੰਡ ਵਿੱਚ ਕੁਝ ਅਜਿਹੀ ਸਹੂਲਤ ਨਾ ਹੋਣ ਕਰਕੇ ਅੱਜ ਗ਼ਰੀਬ ਪਰਿਵਾਰਾਂ ਦਾ ਉਹ ਸਭ ਕੁਝ ਹੀ ਰੋਜ਼ਾਨਾ ਵਰਤੋਂ ਬਚਾਉਣ ਵਾਲਾ ਘਰ ਵੀ ਡੁੱਬ ਚੁੱਕੇ ਹਨ ਤੁਸੀਂ ਦੇਖ ਸਕਦੇ ਹੋ ਕਿ ਵੀਡੀਓ ਵਿੱਚ ਕਿਵੇਂ ਸਾਰੇ ਪਾਸੇ ਪਾਣੀ ਪਾਣੀ ਹੋਇਆ ਪਿਆ ਹੈ ਅਤੇ ਪਿੰਡ ਦੇ ਗ਼ਰੀਬ ਲੋਕ ਹੁਣ ਹੋਰ ਕੀ ਕਰ ਸਕਦੇ ਹਨ ਪਰ ਭਾਨਾ ਸਿੱਧੂ ਵੱਲੋਂ ਕਿਤਨਾ ਕਿਤੇ ਹੀ ਵੀ ਜਤਾਇਆ ਗਿਆ ਹੈ ਕਿ ਇਹ ਸਭ ਤੋਂ ਵੱਡੀ ਸਾਡੀ ਗਲਤੀ ਹੈ

ਅਸੀਂ ਪ੍ਰਸ਼ਾਸਨ ਅੱਗੇ ਚੱਲ ਕੇ ਕਿਉਂ ਨਹੀਂ ਜਾਂਦੇ ਅਤੇ ਕਿਉਂ ਨਹੀਂ ਆਪਣੀਆਂ ਸਮੱਸਿਆਵਾਂ ਨੂੰ ਦੱਸਦੀ ਅਤੇ ਕਿਉਂ ਰਹੀ ਸਾਡੇ ਪਿੰਡ ਦੇ ਮੈਂਬਰ ਸਰਪੰਚ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕਿਉਂ ਨਹੀਂ ਜਾਂਦੇ ਕਿ ਸਾਡੇ ਪਿੰਡ ਵਿਚ ਇਹ ਸਮੱਸਿਆਵਾਂ ਹਨਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *