ਮੰਦਿਰ ਦੇ ਅੰਦਰ ਪੰਡਿਤ ਨੇ ਕੀਤੀ ਅਜਿਹੀ ਗੰਦੀ ਕਰਤੂਤ

Latest Update

ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅੱਜਕੱਲ੍ਹ ਸੋਸ਼ਲ ਮੀਡੀਆ ਉੱਤੇ ਬਹੁਤ ਸਾਰੀਆਂ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜਿਹੜੀਆਂ ਕਿ ਵੱਡੀ ਚਰਚਾ ਦਾ ਵਿਸ਼ਾ ਬਣਦੀਆਂ ਹਨ ਜਾਣਕਾਰੀ ਦੇ ਆਧਾਰ ਤੇ ਦੱਸਦੀ ਕਿ ਅੱਜ ਇਕ ਬੜੀ ਹੀ ਹੈਰਾਨੀਜਨਕ ਅਜਿਹੇ ਖੁਲਾਸੇ ਹੋਏ ਹਨ ਜਿੱਥੇ ਕਿ ਤੁਹਾਨੂੰ ਦੱਸ ਦਈਏ ਕਿ ਇੱਕ ਮੰਦਰ ਵਿੱਚ ਅਜਿਹੀ ਖਬਰ ਸਾਹਮਣੇ ਨਿਕਲ ਕੇ ਇਹ ਜਿਹੜੀ ਕਿ ਸਾਰਿਆਂ ਨੂੰ ਹੈਰਾਨ ਅਤੇ ਪ੍ਰੇਸ਼ਾਨ ਕਰ ਰਹੀ ਹੈ ਡਾਵਾਂਡੋਲ ਹਾਲਤ ਚ ਕਦੀ ਲੋਕਾਂ ਤੇ ਰੋਅਬ ਝਾੜਦਾ ਤੇ ਕਦੀ ਹੱਥ ਜੋੜ ਜੋੜ ਡਰਾਮੇਬਾਜ਼ੀ ਕਰ ਰਿਹਾ ਇਹ ਕੋਈ ਹੋਰ ਨਹੀਂ ਬਲਕਿ ਇਕ ਧਾਰਮਿਕ ਅਸਥਾਨ ਦਾ ਪੁਜਾਰੀ ਹੈ ਜਿਸ ਦੀਆਂ ਸ਼ਰਮਨਾਕ ਕਰਤੂਤਾਂ ਨੂੰ ਤੀਕ ਲੋਕ ਇਸ ਤੇ ਥੂਹ ਥੂਹ ਕਰ ਰਹੇ ਨੇ ਇਸ ਧਾਰਮਿਕ ਅਸਥਾਨ ਦੇ ਅੰਦਰ ਬਣੇ ਇਸ ਪੁਜਾਰੀ ਦੇ ਕਮਰੇ ਦਾ ਸੀਨ ਦੇਖ ਲੋਕਾਂ ਨੂੰ ਸ਼ਰਮ ਦੇ ਮਾਰੇ ਆਪਣਾ

ਮੂੰਹ ਪਰ੍ਹਾਂ ਕਰਨਾ ਪਿਆ ਇਉਂ ਹੀ ਕਈ ਪੁਜਾਰੀਆਂ ਜਿਸ ਨੇ ਸਾਰੀਆਂ ਸ਼ਰਮਾ ਲਾ ਸਾਉਣ ਦੇ ਪਵਿੱਤਰ ਮਹੀਨੇ ਚ ਹੀ ਅਪਵਿੱਤਰ ਕੰਮ ਕਰ ਦਿੱਤਾ ਜੋ ਸ਼ਰਧਾਲੂਆਂ ਦੀ ਬਰਦਾਸ਼ਤਗੀ ਤੋਂ ਪਰ੍ਹੇ ਹੈ ਇੱਥੇ ਹੀ ਬੱਸ ਨਹੀਂ ਫੜੇ ਜਾਣ ਤੋਂ ਉਪਾਅ ਅੱਜ ਇਸ ਨੇ ਲੋਕਾਂ ਨੂੰ ਵਿਖਾਉਂਦੇ ਹੋਏ ਇਸ ਅਸਥਾਨ ਤੇ ਕਮੇਟੀ ਪ੍ਰਧਾਨ ਨੂੰ ਵੀ ਧੱਕਾ ਦੇ ਦਿੱਤਾ ਸੀ ਉਹੀ ਪ੍ਰਧਾਨ ਜਿਸ ਨੇ ਇਸ ਨੂੰ ਰੱਖਿਆ ਸੀ ਫਗਵਾੜਾ ਦਾ ਜਿੱਥੇ ਅੱਜ ਇਕ ਧਾਰਮਿਕ ਅਸਥਾਨ ਅੰਦਰ ਲੋਕਾਂ ਨੇ ਇਸ ਪੁਜਾਰੀ ਨੂੰ ਸ਼ਰਾਬ ਦੇ ਨਸ਼ੇ ਚ ਜਿੱਥੇ ਅੱਜ ਇੱਕ ਧਾਰਮਿਕ ਅਸਥਾਨ ਅੰਦਰ ਲੋਕਾਂ ਨੇ ਇਸ ਪੁਜਾਰੀ ਧੀ ਸ਼ਰਾਬ ਦੇ ਨਸ਼ੇ ਚ ਉੱਥੇ ਮੌਜੂਦ ਰਹਿਣ ਦੇ ਦੋਸ਼ ਲਗਾਏ ਨੇ ਲੋਕਾਂ ਦਾ ਕਹਿਣਾ ਹੈ ਕਿ ਇਸ ਪੁਜਾਰੀ ਦੇ ਮੂੰਹ ਚੋਂ ਇੰਨੀ ਬਦਬੂ ਆ ਰਹੀ ਸੀ ਕਿ ਲਾਗੇ ਖੜ੍ਹੇ ਹੋਣਾ ਵੀ ਔਖਾ ਲੱਗ ਰਿਹਾ ਸੀ ਫਿਰ ਜਦ ਉਨ੍ਹਾਂ ਇਸ ਧਾਰਮਿਕ ਅਸਥਾਨ ਦੇ ਅੰਦਰ ਪੁਜਾਰੀ ਦੇ ਕਮਰੇ ਦਾ

ਟੀਮ ਦੇਖਿਆ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ ਉਨ੍ਹਾਂ ਇਸ ਧਾਰਮਿਕ ਅਸਥਾਨ ਦੀ ਕਮੇਟੀ ਪ੍ਰਧਾਨ ਅਤੇ ਪੁਲੀਸ ਨੂੰ ਸੱਦ ਇਸ ਪੁਜਾਰੀ ਨੂੰ ਪੁਲਸ ਦੇ ਹਵਾਲੇ ਕਰ ਦਿੱਤਾਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *