ਦੋਸਤੋ ਅੱਜ ਤੁਹਾਡੇ ਲਈ ਇਕ ਵੱਡੀ ਤਾਜ਼ਾ ਇਹ ਖਬਰ ਲੈ ਕੇ ਆਏ ਹਨ ਦੋਸਤੋ ਸਿੱਧੂ ਮੂਸੇਵਾਲੇ ਨੂੰ ਇਸ ਦੁਨੀਆਂ ਤੋਂ ਸਰੀਰਕ ਤੌਰ ਤੇ ਕਿਹਾ ਤੂੰ ਮਹੀਨੇ ਦੇ ਕਰੀਬ ਦਾ ਸਮਾਂ ਹੋਣ ਵਾਲਾ ਹੈ ਉਥੇ ਹਾਲੇ ਤੱਕ ਵੀ ਪੂਰੀ ਦੁਨੀਆ ਸਿੱਧੂ ਮੂਸੇਵਾਲੇ ਦੇ ਇਸ ਸਦਮੇ ਵਿੱਚੋਂ ਬਾਹਰ ਨਿਕਲ ਨਹੀਂ ਪਾ ਰਹੀ ਹੈ ਹਰ ਰੋਜ਼ ਅਨੇਕਾਂ ਪੱਟੀ ਗਿਣਤੀ ਦੇ ਵਿਚ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਨ ਵਾਲੇ ਉਨ੍ਹਾਂ ਦੇ ਪਿੰਡ ਮੂਸਾ ਵਿਖੇ ਉਨ੍ਹਾਂ ਦੀ ਹਵੇਲੀ ਵਿੱਚ ਪਹੁੰਚਦੇ ਨੇ ਜਿੱਥੇ ਕਿ ਉਨ੍ਹਾਂ ਦੇ ਮਾਤਾ ਚਰਨ ਕੌਰ ਅਤੇ ਪਿਤਾ ਸਰਦਾਰ ਬਲਕੌਰ ਸਿੰਘ ਦੇ ਨਾਲ ਦੁੱਖ ਸਾਂਝਾ ਕਰਦੇ ਨੇ ਤੇ ਉਨ੍ਹਾਂ ਦੀ ਯਾਦਗਾਰ ਤੇ ਵੀ ਹਰ ਕੋਈ ਸਿਜਦਾ ਕਰਨ ਲਈ ਪਹੁੰਚਦੇ ਆਪਣੇ ਉਸ ਮਹਿਬੂਬ ਕਲਾਕਾਰ ਦੀ ਉਸ ਯਾਦਗਾਰ ਨੂੰ ਦੇਖਣ ਦੇ ਲਈ ਹਰ ਰੋਜ਼ ਦੂਰੋਂ ਦੂਰੋਂ ਅਨੇਕਾਂ ਹੀ ਲੋਕ ਆਉਂਦੇ ਨੇ ਅਨੇਕਾਂ ਲੋਕਾਂ ਤੋਂ ਇਲਾਵਾ ਵੱਡੇ ਵੱਡੇ ਸੈਲੀਬ੍ਰਿਟੀ ਪੌਲੀਵੁੱਡ ਬੌਲੀਵੁੱਡ ਦੇ ਸਿਤਾਰੇ ਵੀ ਸਿੱਧੂ ਮੂਸੇਵਾਲੇ ਦੇ ਜਿਥੇ ਬੇਵਕਤੀ ਜਾਣਦੇ ਕਰਕੇ ਸੁਖੀ ਨੇ ਉੱਥੇ ਅਨੇਕਾਂ ਬਾਲੀਵੁੱਡ ਦੇ ਕਲਾਕਾਰਾਂ ਅਤੇ ਪੰਜਾਬੀ ਮਿਊਜ਼ਿਕ ਅਤੇ ਫਿਲਮ
ਇੰਡਸਟਰੀ ਦੇ ਕਲਾਕਾਰ ਅਤੇ ਰਾਜਨੀਤਿਕ ਲੋਕ ਸਿੱਧੂ ਮੂਸੇਵਾਲੇ ਦੇ ਘਰ ਉਨ੍ਹਾਂ ਦੀ ਹਵੇਲੀ ਉਨ੍ਹਾਂ ਦੇ ਮਾਤਾ ਪਿਤਾ ਦਾ ਦੁੱਖ ਸਾਂਝਾ ਕਰਨ ਲਈ ਪਹੁੰਚਦੇ ਨੇ ਐਤਵਾਰ ਨੂੰ ਜਦੋਂ ਸਿੱਧੂ ਮੂਸੇਵਾਲ ਤੇ ਯਾਦਗਾਰ ਤੇ ਉਨ੍ਹਾਂ ਦਾ ਇਕ ਬੁੱਤ ਲਗਾਇਆ ਗਿਆ ਤਾਂ ਉਸ ਮੌਕੇ ਹਰ ਇੱਕ ਅੱਖ ਜਿਥੇ ਨਮ ਸੀ ਉਥੇ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਵੀ ਬੇਹੱਦ ਗਮਗੀਨ ਸਨ ਬੇਹੱਦ ਭਾਵੁਕ ਹੋ ਗਏ ਇਸ ਮੌਕੇ ਤੇ ਜਿੱਥੇ ਦੀਆਂ ਤਸਵੀਰਾਂ ਲਾਈਵ ਵੀਡੀਓ ਚ ਤੁਸੀਂ ਦੇਖ ਹੀ ਚੁੱਕੇ ਹਨ ਅਤੇ ਉਹ ਪਲ ਹਰ ਇੱਕ ਨੂੰ ਅੱਖਾਂ ਨੂੰ ਨਮ ਕਰਕੇ ਅਜਿਹਾ ਹੰਝੂ ਹਰੇਕ ਅੱਖ ਤੋਂ ਡਿੱਗਿਆ ਜੋ ਕਿ ਆਪਣੇ ਆਪ ਨੂੰ ਕੋਈ ਵੀ ਇਸ ਮੌਕੇ ਭਾਵੁਕ ਹੋਣ ਤੋਂ ਰੋਕ ਨਾ ਸਕਿਆ ਤੇ ਦੋਸਤ ਉੱਥੇ ਹੀ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਵੱਲੋਂ ਇਕ ਵੱਡਾ ਐਲਾਨ ਕੀਤਾ ਗਿਆ ਸਿੱਧੂ ਮੂਸੇਵਾਲਾ ਦੇ ਆਫੀਸ਼ੀਅਲ ਇੰਸਟਾਗ੍ਰਾਮ ਹੈਂਡਲ ਅਤੇ ਉਹਨਾਂ ਦੇ ਯੂਟਿਊਬ ਚੈਨਲ
ਕੁਝ ਪੋਸਟਾਂ ਪਾਈਆਂ ਗਈਆਂ ਨੇ ਜਿਨ੍ਹਾਂ ਵਿੱਚ ਲਿਖਿਆ ਕਿ ਕੱਲ੍ਹ ਸਵੇਰ ਤੋਂ ਬਈ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਪਿੰਡ ਮੂਸਾ ਨਹੀਂ ਹਨ ਮੈਂ ਲਾਉਣ ਵਾਲੇ ਸੱਜਣਾਂ ਨੂੰ ਬੇਨਤੀ ਹੈ ਕੁੱਝ ਮਹੀਨਿਆਂ ਤੱਕ ਉਨ੍ਹਾਂ ਦੇ ਪਿੰਡ ਵਾਪਸ ਆਉਣ ਦੀ ਜਾਣਕਾਰੀ ਦੀ ਉਡੀਕ ਕਰਨ ਅਸੀਂ ਪੋਸਟ ਪੋਸਟ ਪਾ ਕੇ ਦੱਸ ਦੇਵਾਂਗੀ ਅਜਿਹੀ ਇੱਕ ਪੋਸਟ ਇੰਗਲਿਸ਼ ਦੇ ਵਿਚ ਵੀ ਪਾਈ ਗਈ ਹੈ ਜਿਸਦੇ ਵਿਚ ਲਿਖਿਆ ਸਿੱਧੂ ਮੁਸੇਵਾਲਾ His parents have gone out of the village for a few months whoever is coming to meet him they are requested not too disappointed we will update you through the post ਪੋਸਟਾਂ ਸਨ ਜੋ ਕਿ ਸਿੱਧੂ ਉਸ ਵੇਲੇ ਦੇ ਮਾਤਾ ਪਿਤਾ ਵੱਲੋਂ ਅਤੇ ਉਨ੍ਹਾਂ ਦੀ ਟੀਮ ਵੱਲੋਂ ਉਨ੍ਹਾਂ ਦੇ ਸੋਸ਼ਲ ਮੀਡੀਆ ਤੇ ਪਾ ਕੇ ਦੱਸੀਆਂ ਗਈਆਂ ਇਹ ਕੁਝ ਸਮੇਂ ਦੇ ਲਈ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਪਿੰਡ ਮੂਸਾ ਵਿਖੇ ਨਹੀਂ ਹਨ ਸ਼ਾਇਦ ਆਪਣੇ ਉਸ ਗਮ ਦੇ ਵਿੱਚੋਂ ਨਿਕਲਦੇ ਲਈ ਕਿਉਂਕਿ ਫੌਜ ਤੋਂ ਏਨਾ ਵੱਡਾ ਗਮ ਹੈ ਜਿਸ ਦਾ ਅੰਦਾਜ਼ਾ ਵੀ ਨਹੀਂ ਲਗਾ
ਸਕਦੇ ਜਿਨ੍ਹਾਂ ਤੇ ਬੀਤ ਰਹੀ ਹੈ ਉਨ੍ਹਾਂ ਦਾ ਕੀ ਹਾਲ ਹੋਵੇਗਾ ਇਸ ਦਾ ਵੀ ਸਹਿਜ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਇਸੇ ਕਰਕੇ ਸਿੱਧੂ ਮੂਸੇਵਾਲ ਦੇ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਨੂੰ ਕੁਝ ਸਮੇਂ ਦੇ ਲਈ ਪਿੰਡ ਮੂਸਾ ਤੋਂ ਕਿਸੇ ਹੋਰ ਜਗ੍ਹਾ ਤੇ ਰੱਖੇ ਜਾਣ ਦੀ ਉਨ੍ਹਾਂ ਦੇ ਰਿਸ਼ਤੇਦਾਰਾਂ ਵੱਲੋਂ ਜਾਂ ਕਰੀਬੀਆਂ ਵੱਲੋਂ ਯੋਜਨਾ ਬਣਾਈ ਗਈ ਹੈ ਤਾਂ ਕਿ ਉਹ ਆਪਣੇ ਇਸ ਗ਼ਮ ਦੇ ਵਿੱਚੋਂ ਕੁੱਝ ਸਮੇਂ ਦਿਲੀ ਸਮਝ ਸਕਣ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ