ਸਿੱਧੂ ਮੂਸੇਵਾਲੇ ਦੇ ਮਾਪਿਆਂ ਨੇ ਹਵੇਲੀ ਛੱਡਣ ਤੋਂ ਪਹਿਲਾਂ ਕਹੀਏ ਗੱਲ

Latest Update

ਸਿੱਧੂ ਮੂਸੇਵਾਲੇ ਦੀ ਸਮਾਧ ਤੇ ਖੜ੍ਹੇ ਹੋ ਕੇ ਪਿਤਾ ਨੇ ਕਹੀਆਂ ਕੁਝ ਗੱਲਾਂ ਉਹ ਗੱਲਾਂ ਕੀ ਹਨ ਤੁਹਾਨੂੰ ਦੱਸਾਂਗਾ ਜਿਵੇਂ ਕਿ ਦੋਸਤੋ ਅਸੀ ਸਾਰੇ ਜਾਣਦੇ ਹੀ ਹਾਂ ਇੱਕ ਕਲਾਕਾਰ ਇਕਬਾਲ ਸਿੰਘ ਵੱਲੋਂ ਸਿੱਧੂ ਮੂਸੇ ਵਾਲੇ ਦਾ ਬੁੱਤ ਬਣਾਇਆ ਗਿਆ ਸੀ ਅਤੇ ਹੁਣ ਉਹ ਬੁੱਤ ਸਿੱਧੂ ਮੂਸੇਵਾਲੇ ਦੀ ਸਮਾਧ ਉੱਤੇ ਲਗਾਇਆ ਗਿਆ ਹੈ ਬੁੱਤ ਨੂੰ ਲਗਾਉਂਦੇ ਹੋਏ ਉਸ ਦੇ ਮਾਤਾ ਪਿਤਾ ਕਾਫੀ ਜ਼ਿਆਦਾ ਭਾਵੁਕ ਹੋ ਗਏ ਅਤੇ ਬੁੱਤ ਦੇ ਨਾਲ ਲੱਗ ਕੇ ਰੋਣ ਲੱਗ ਗਈ ਅਤੇ ਉਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਵੱਲੋਂ ਕੁਝ ਗੱਲਾਂ ਕਹੀਆਂ ਗਈਆਂ ਉਨ੍ਹਾਂ ਨੇ ਲੋਕਾਂ ਨਾਲ ਗੱਲਬਾਤ ਕਰਦੀ ਹੋਈ ਕਿਹਾ ਉਨ੍ਹਾਂ ਕਿਹਾ ਕਿ ਤੁਹਾਡੀ ਸਾਰਿਆਂ ਦੀ ਸ਼ਰਧਾ ਅੱਗੇ ਮੇਰਾ ਸਿਰ ਝੁਕਦਾ ਹੈ ਕਿੰਨਾ ਤੁਸੀਂ ਚਿੜ ਹੈ ਕਿ ਪਿਆਰ ਤੇਰੇ ਹੋ ਅੱਜ ਚੜ੍ਹੇ ਕਿ ਦੋ ਮਹੀਨੇ ਹੋ ਚੱਲੇ ਹਨ ਪਰ ਤੁਹਾਡੀ ਖਿੱਚ ਹੈ ਕਿ ਵਧਦੀ ਜਾ ਰਹੀ ਹੈ ਘਟਣ ਦੀ ਬਜਾਏ ਉਨ੍ਹਾਂ ਕਿਹਾ

ਅਨੇਕਾਂ ਰੁਝੇਵੇਂ ਹੋਣ ਕਰਕੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਸੰਡੇ ਨੂੰ ਤਾਂ ਘੱਟੋ ਘੱਟ ਤੁਹਾਨੂੰ ਟਾਈਮ ਦੇਵਾਂ ਕਿਉਂਕਿ ਇਨਵੈਸਟੀਗੇਸ਼ਨ ਵੀ ਸਾਰੀ ਚੱਲ ਰਹੀ ਹੈ ਮਗਰ ਮਗਰ ਜਿੱਥੇ ਜਿੱਥੇ ਅਫ਼ਸਰ ਬੁਲਾਉਂਦੇ ਹਨ ਉੱਥੇ ਜਾਣਾ ਪੈਂਦਾ ਹੈ ਆਪਾਂ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰੇ ਇਹੀ ਅਰਦਾਸ ਕਰਦੇ ਹਾਂ ਕਿ ਬੱਚੇ ਦਾ ਜਲਦ ਤੋਂ ਜਲਦ ਸਾਨੂੰ ਇਨਸਾਫ਼ ਮਿਲੇ ਪ੍ਰਸ਼ਾਸਨ ਲੱਗਾ ਵੀ ਹੋਇਆ ਹੈ ਅਤੇ ਅਸੀਂ ਉਮੀਦ ਵੀ ਕਰ ਸਕਦੇ ਹਾਂ ਕਿ ਕੁਝ ਚੰਗਾ ਸੁਣਨ ਨੂੰ ਮਿਲੇਗਾ ਉਨ੍ਹਾਂ ਨੇ ਇਹ ਕਿਹਾ ਕਿ ਜਿਹਡ਼ੇ ਕਿ ਬਿਲਕੁਲ ਕੋਰਾ ਕਾਗਜ਼ ਸੀ ਜਿਸ ਉੱਤੇ ਪਾਪੀਆਂ ਨੇ ਗੋਲੀਆਂ ਚਲਾਈਆਂ ਗੋਲੀਆਂ ਗੋਲੀਆਂ ਚਲਾਉਣ ਵਾਲੇ ਨੂੰ ਤਾਂ ਇਹ ਵੀ ਨਹੀਂ ਸੀ ਪਤਾ ਕਿ ਅਸੀਂ ਮਾਰ ਕਿਸਨੂੰ ਰਹੇ ਹਾਂ ਉਨ੍ਹਾਂ ਕਿਹਾ ਕਿ ਦੇਣਾ ਆਪਣਾ ਇਨਸਾਫ਼ ਦਿਓ ਸ਼ੂਟਰਾਂ ਨੂੰ ਫੜਨ ਜਾਂ ਮਾਰਨ ਤੱਕ ਨਹੀਂ ਹੈ ਜਦ ਤਕ ਇਨ੍ਹਾਂ ਦੇ ਵੱਟੇ ਜਿਹੜੇ ਕਿ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਨੇ ਉਨ੍ਹਾਂ ਦਾ ਕੋਈ ਹੱਲ

ਨਹੀਂ ਕਰਦੀਆਂ ਸਰਕਾਰਾਂ ਤਕ ਆਪਾਂ ਏ ਇਨਸਾਫ਼ ਨੂੰ ਅਧੂਰਾ ਹੀ ਮੰਨਾਂਗੀ ਕਿਉਂਕਿ ਇੰਨੀ ਕੁ ਆਜ਼ਾਦੀ ਤਾਂ ਹਰ ਕਿਸੇ ਨੂੰ ਚਾਹੀਦੀ ਹੈ ਕਿ ਉਹ ਬੇਖੌਫ ਹੋ ਕੇ ਆਪਣੇ ਕੰਮ ਧੰਦੇ ਤੇ ਜਾ ਸਕਦਾ ਹੋਵੇ ਤੇ ਸਰਕਾਰ ਦੀ ਵੀ ਡਿਊਟੀ ਬਣਦੀ ਹੈ ਕਿ ਇੰਨੀ ਕੁ ਹਰ ਨਾਗਰਿਕ ਨੂੰ ਸੁਰੱਖਿਆ ਦੇਣੀ ਬਣਦੀ ਹੈ ਇਹੋ ਜਿਹਾ ਮਾਹੌਲ ਦੇਣਾ ਬਣਦਾ ਹੈ ਕੀ ਸਵੇਰੇ ਕੰਮ ਤੇ ਗਿਆ ਬੱਚਾ ਸ਼ਾਮ ਨੂੰ ਘਰ ਵਾਪਸ ਪਰਤਣ ਦੀ ਹਿੰਮਤ ਰੱਖੀ ਮੌਜੂਦਾ ਹਾਲਾਤ ਜਿਹੜੇ ਨੇ ਬਹੁਤ ਮਾਡ਼ੀ ਪਰਮਾਤਮਾ ਕੇ ਦੁਆਂ ਕਰ ਸਕਦੇ ਹਾਂ ਕਿ ਮੇਰੇ ਵਰਗਾ ਕਿਸੇ ਹੋਰ ਪਰਿਵਾਰ ਦਾ ਹਾਲ ਤਾਂ ਕੋਈ ਉਨ੍ਹਾਂ ਨੇ ਨਮ ਅੱਖਾਂ ਨਾਲ ਕਿਹਾ ਸਿੱਧੂ ਤਾਂ ਚਲਾ ਗਿਆ ਹੈ ਪਰ ਪਿੱਛੇ ਕਾਫੀ ਸਵਾਲ ਛੱਡ ਗਿਆ ਹੈ ਮੇਰੇ ਦੇਸ਼ ਤੇ ਹਕੂਮਤਾਂ ਦੇ ਹਾਕਮਾਂ ਨੂੰ ਗੱਲਾਂ ਧਿਆਨ ਚ ਰੱਖਣੀਆਂ ਪੈਣਗੀਆਂ ਕਿ ਤਰੱਕੀ ਕਰਨ ਵਾਲੇ ਦਾ ਹਸ਼ਰ ਇਸ ਤਰ੍ਹਾਂ ਹੋਏਗਾ ਬਾਕੀ ਬੜੇ ਹਨ ਜੋ ਕਿ ਟੀਵੀ ਚੈਨਲਾਂ ਤੇ ਬੈਠ ਕੇ ਕਹਿੰਦੇ ਹਨ ਕਿ ਉਹ ਤਾਂ ਅਸੀਂ ਮਾਰਨਾ ਹੀ ਸੀ ਅਸੀਂ ਮਰਵਾਇਆ ਹੈ ਉਸ ਨੂੰ ਪਰੇ ਗੱਲਾਂ ਕੀਤੀਆਂ ਹਨ ਕਿ ਸੁੰਨੀਆਂ ਸਾਨੂੰ ਬਹੁਤ ਔਖੀਆਂ ਲੱਗਦੀਆਂ ਹਨ ਇਕ ਬੰਦਾ ਕਲੀਅਰ ਕਹਿ ਰਿਹਾ ਹੈ ਕਿ ਮੈਂ ਮਾਰਿਆ ਹੈ ਪਰ ਹੁਣ ਸੁਰੱਖਿਆ ਕਿਉਂ ਦਿੱਤੀ ਜਾਂਦੀ ਹੈ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।

ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *