ਲੋਕਾਂ ਨੂੰ ਕਿਉਂ ਨਹੀਂ ਉਮਰ ਤਰਸ

Latest Update

ਪਤਨੀਆਂ ਆਪਣੇ ਪਤੀ ਦੀ ਲੰਬੀ ਉਮਰ ਦੇ ਲਈ ਦੁਆਵਾਂ ਮੰਗਦੀਆਂ ਨਹੀਂ ਥੱਕਦੀਆਂ ਪਰ ਪਤਾ ਨਹੀਂ ਅੱਜਕੱਲ੍ਹ ਰਿਸ਼ਤਿਆਂ ਤੇ ਵਿੱਚ ਕਿਹੋ ਜਿਹੀ ਕੜਵਾਹਟ ਆ ਰਹੀ ਹੈ ਕਿ ਪਤਨੀ ਹੀ ਆਪਣੇ ਪਤੀ ਨੂੰ ਖ਼ਤਮ ਕਰ ਦਿੰਦੀ ਦੂਜੇ ਪਾਸੇ ਬੱਚੇ ਆਪਣੇ ਮਾਂ ਬਾਪ ਤੋਂ ਬਿਨਾਂ ਇਕ ਪਲ ਵੀ ਨਹੀਂ ਰਹਿੰਦੀ ਪਰ ਇੱਥੇ ਇਸ ਪੱਤੀ ਦੇ ਨਾਲ ਉਸ ਦੇ ਬੱਚੇ ਨੇ ਵੇਖ ਕੇ ਆਪਣੇ ਪਿਉ ਨੂੰ ਹੀ ਖਤਮ ਕਰ ਦਿੱਤਾ ਅਜਿਹੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ ਨਸ਼ਿਆਂ ਨੇ ਜਿਥੇ ਕਿ ਰਿਸ਼ਤਿਆਂ ਵਿੱਚ ਕੜਵਾਹਟ ਇੰਨੀ ਵਧ ਜਾਂਦੀ ਹੈ ਕਿ ਇੱਕ ਦੂਜੇ ਨੂੰ ਉਹ ਦੇਖਣਾ ਤਕ ਬਰਦਾਸ਼ਤ ਨਹੀਂ ਕਰਦੀ ਇਹ ਸਾਰੇ ਮਾਮਲੇ ਦੇ ਵਿੱਚ ਚਿੱਕ ਜੇਲ੍ਹ ਵਾਰਡਨ ਜੋ ਕਿ ਕਾਫ਼ੀ ਲੰਮੇ ਸਮੇਂ ਤੋਂ ਆਪਣੀ ਡਿਊਟੀ ਨਿਭਾਅ ਰਿਹਾ ਸੀ ਉਹ ਕਾਇਮ ਚੱਲ ਰਿਹਾ ਸੀ ਜਦੋਂ ਪੁਲੀਸ ਵਾਲਿਆਂ ਨੂੰ ਘਰਦਿਆਂ ਤੇ ਸ਼ੱਕ ਹੋਇਆ ਤਾਂ ਉਨ੍ਹਾਂ ਦੇ ਵੱਲੋਂ ਪੁੱਛਗਿੱਛ ਸ਼ੁਰੂ ਕੀਤੀ ਗਈ

ਇਸੇ ਵਿੱਚ ਹੀ ਪਤਾ ਲੱਗਿਆ ਕਿ ਆਖਿਰਕਾਰ ਉਸੇ ਦੀ ਹੀ ਪਤਨੀ ਅਤੇ ਪੁੱਤ ਨੇ ਮਿਲ ਕੇ ਹੋਸਟਲ ਵਾਰਡਨ ਨੂੰ ਖ਼ਤਮ ਕਰ ਦਿੱਤਾ ਪਰ ਇਸ ਦੇ ਪਿੱਛੇ ਦਾ ਕੀ ਕਾਰਨ ਰਿਹਾ ਹੁਣ ਇਸ ਦੀ ਜਾਂਚ ਪੜਤਾਲ ਤੇ ਵਿੱਚ ਲੱਗੀ ਪੁਲੀਸ ਦੇ ਹੱਥ ਕਈ ਤਰ੍ਹਾਂ ਦੇ ਸਬੂਤ ਲੱਗੇ ਨਕਲੀ ਸਬੂਤਾਂ ਦੇ ਆਧਾਰ ਤੇ ਹੀ ਜਦੋਂ ਪਰਿਵਾਰਕ ਮੈਂਬਰ ਅੰਬਰਾਂ ਨੂੰ ਪੁੱਛ ਗਿੱਛ ਕੀਤੀ ਗਈ ਤਾਂ ਦੋਹਾਂ ਮਾਂ ਪੁੱਤ ਨੇ ਮੰਨ ਲਿਆ ਕਿ ਅਸੀਂ ਹੀ ਆਪਣੇ ਪਿਓ ਨੂੰ ਮਾਰਿਆ ਪੁੱਤ ਨੇ ਵੀ ਪੂਰੇ ਯਕੀਨ ਦੇ ਨਾਲ ਦੱਸਿਆ ਕਿ ਕਿਸ ਤਰ੍ਹਾਂ ਦੇ ਨਾਲ ਘਰ ਦੇ ਹਾਲਾਤ ਵਿਗੜ ਰਹੇ ਸੀ ਇਸ ਤੇ ਚਲਦੇ ਹੋਏ ਉਹ ਸੁਧਾਰਨ ਦੇ ਲਈ ਹੀ ਅਜਿਹਾ ਕੀਤਾ ਗਿਆ ਫਿਲਹਾਲ ਇਸ ਸਾਰੇ ਮਾਮਲੇ ਨੂੰ ਲੈ ਕੇ ਨਾ ਧੂੰਆਂ ਤੇ ਡੂੰਘੀ ਕਾਰਵਾਈ ਤਾਂ ਹੋਣੀ ਹੀ ਹੈ ਪਰ ਤੁਹਾਨੂੰ ਦੱਸ ਦਈਏ ਕਿ ਘਰ ਦੇ ਵਿੱਚ ਹੀ ਮੌਜੂਦ ਇਸ ਪਤਨੀ ਨੇ ਆਪਣੇ ਇਹ ਪੁੱਤ ਦੇ ਨਾਲ ਮਿਲ ਕੇ ਆਪਣੇ ਘਰਵਾਲੇ ਨੂੰ ਅਜਿਹੀ ਦਰਦਨਾਕ ਅੰਤ ਕੀਤਾ ਉਸ ਦਾ ਅੱਧ ਸੜੀ ਲਾਸ਼ ਨੂੰ ਹੀ ਜਦੋਂ ਖ਼ਤਮ ਨਹੀਂ ਹੋਈ ਉਹ ਤਾਂ ਨਹਿਰ ਵਿੱਚ ਜਾ ਕੇ ਸੁੱਟੇ ਪੁਲੀਸ ਵਾਲਿਆਂ ਦੇ ਵੱਲੋਂ

ਗੋਤਾਖੋਰਾਂ ਦੀ ਮੱਦਦ ਦੇ ਨਾਲ ਉਹ ਅੱਧ ਜਲੀ ਮ੍ਰਿਤਕ ਦੇਹ ਨੂੰ ਬਾਹਰ ਕਢਵਾਇਆ ਗਿਆ ਹੁਣ ਤੁਹਾਨੂੰ ਇਹ ਦੱਸ ਦਿਆਂ ਕਿ ਆਖਿਰਕਾਰ ਇਸ ਦੇ ਪਿੱਛੇ ਦਾ ਕਾਰਨ ਕੀ ਸੀ ਕਿਉਂ ਆਖਿਰਕਾਰ ਇੱਕ ਪੁੱਤ ਇਸ ਗੱਲ ਤੇ ਲਈ ਮਜਬੂਰ ਹੋ ਗਿਆ ਕਿ ਉਹ ਆਪਣੇ ਪਿਤਾ ਨੂੰ ਹੀ ਖ਼ਤਮ ਕਰ ਦੇਵੇਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *