ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਨੇ ਛੱਡੀ ਆਪਣੀ ਹਵੇਲੀ!

Latest Update

ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਵੱਲੋਂ ਸੋਸ਼ਲ ਮੀਡੀਆ ਤੇ ਇਕ ਪੋਸਟ ਸਾਂਝੀ ਕੀਤੀ ਗਈ ਹੈ ਕੀ ਲਿਖਿਆ ਗਿਆ ਹੈ ਇਸ ਪੋਸਟ ਤੇ ਵਿੱਚ ਤੁਹਾਨੂੰ ਦੱਸਾਂਗੇ ਤੁਹਾਨੂੰ ਦੱਸੀਏ ਕਿ ਸਿੱਧੂ ਮੂਸੇਵਾਲਾ ਦੀ ਮਾਤਾ ਪਿਤਾ ਵਲੋਂ ਇਕ ਪੋਸਟ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਗਿਆ ਹੈ ਕਿ ਕੱਲ੍ਹ ਸਵੇਰ ਤੋਂ ਬਾਈ ਸਿੱਧੂ ਮੂਸੇਵਾਲਾ ਦੀ ਮਾਤਾ ਪਿਤਾ ਪਿੰਡ ਮੂਸਾ ਨਹੀਂ ਮਿਲਣ ਆਉਣ ਵਾਲੇ ਸੱਜਣਾਂ ਨੂੰ ਬੇਨਤੀ ਹੈ ਕਿ ਕੀ ਕੁੱਝ ਮਹੀਨਿਆਂ ਤੱਕ ਉਨ੍ਹਾਂ ਦੇ ਪਿੰਡ ਵਾਪਸ ਆਉਣ ਦੀ ਜਾਣਕਾਰੀ ਦੀ ਉਡੀਕ ਕਰਨ ਅਸੀਂ ਪੋਸਟ ਕਰ ਕੇ ਦੱਸ ਦੇਵਾਂਗੇ ਜੀ ਹਾਂ ਇਸ ਪੋਸਟ ਵਿੱਚ ਲਿਖਿਆ ਗਿਆ ਹੈ ਕਿ ਕੁਝ ਮਹੀਨਿਆਂ ਵਾਸਤੇ ਦਰਅਸਲ ਕੁਝ ਦਿਨਾਂ ਵਾਸਤੇ ਵੀ ਨਹੀਂ

ਉਹ ਕੁਝ ਮਹੀਨਿਆਂ ਵਾਸਤੇ ਪਿੰਡ ਮੂਸੇ ਨੂੰ ਛੱਡ ਕੇ ਜਾ ਰਹੇ ਹਨ ਇਹ ਜਾਣਕਾਰੀ ਸੋਸ਼ਲ ਮੀਡੀਆ ਤੇ ਪੋਸਟ ਕਰਕੇ ਸਾਂਝੀ ਕੀਤੀ ਗਈ ਹੈ ਤੇ ਜਿਹੜਾ ਹੈ ਕਿ ਇਸ ਪੋਸਟਰ ਵਿੱਚ ਇਹ ਗੱਲ ਕਹੀ ਗਈ ਹੈ ਕਿ ਕੁਝ ਮਹੀਨਿਆਂ ਤੱਕ ਜਿਹੜੇ ਸਿੱਧੂ ਮੂਸੇਵਾਲਾ ਦੀ ਮਾਤਾ ਪਿਤਾ ਹਨ ਉਹ ਪਿੰਡ ਮੂਸੇ ਵਿੱਚ ਨਹੀਂ ਹਨ ਇਹ ਜਾਣਕਾਰੀ ਇਸ ਕਰਕੇ ਸਾਂਝੀ ਕੀਤੀ ਗਈ ਹੈ ਕਿਉਂਕਿ ਜਿਹੜੇ ਸਿੱਧੂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਮਿਲਣ ਆਉਂਦੇ ਹਨ ਉਨ੍ਹਾਂ ਨੂੰ ਨਿਰਾਸ਼ਾ ਨਾ ਹੋਵੇ ਇਸ ਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਪੋਰਸ ਚਿੜੀ ਹੀ ਪਾਈ ਹੈ ਪੋਸਟ ਪਾਉਣ ਦਾ ਇੱਕ ਕਾਰਨ ਹੋ ਸਕਦਾ ਹੈ ਕਿਉਂਕਿ ਸਿੱਧੂ ਮੂਸੇਵਾਲੇ ਦੀ ਸਮਾਧ ਤੇ ਉਨ੍ਹਾਂ ਦਾ ਬੁੱਤ ਲਗਾਇਆ ਗਿਆ ਹੈ ਅਤੇ ਜਿਹੜਾ ਕਿ

ਬੁੱਤ ਨੂੰ ਦੇਖਣ ਲਈ ਦੂਰੋਂ ਦੂਰੋਂ ਲੋਕ ਆਉਣਗੇ ਤੇ ਜਦੋਂ ਸਿੱਧੂ ਦੀ ਹਵੇਲੀ ਜਾਣਗੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਮਿਲਣ ਤਾਂ ਉਹ ਉਨ੍ਹਾਂ ਨੂੰ ਉੱਥੇ ਨਾ ਦੇਖ ਕੇ ਨਿਰਾਸ਼ ਹੋਣਗੇ ਇਸ ਲਈ ਉਨ੍ਹਾਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਦੂਜੇ ਪਾਸੇ ਜੇ ਦੇਖਿਆ ਜਾਵੇ ਕਿ ਉਨ੍ਹਾਂ ਦਾ ਦੁੱਖ ਬਹੁਤ ਵੱਡਾ ਨਵਾਂ ਹੈ ਅਤੇ ਲੋਕਾਂ ਦਾ ਆਉਣਾ ਜਿਹੜਾ ਵਾਰ ਵਾਰ ਜਿਹੜਾ ਕਿ ਆਣਾ ਉਨ੍ਹਾਂ ਨੂੰ ਮਿਲਣਾ ਹੈ ਕਿ ਉਨ੍ਹਾਂ ਦੀ ਜਿਹੜੇ ਜ਼ਖ਼ਮਾਂ ਨੂੰ ਵਾਰ ਵਾਰ ਹਰਾ ਕਰ ਦਿੰਦਾ ਹੋਵੇਗਾ ਵੈਸੇ ਤੋਂ ਸਿੱਧੂ ਨੂੰ ਕਦੀ ਵੀ ਨਹੀਂ ਭੁੱਲ ਸਕਦੇ ਪਰ ਸਾਰਾ ਦਿਨ ਇਸ ਤਰ੍ਹਾਂ ਲੋਕਾਂ ਨੂੰ ਮਿਲਣਾ ਉਨ੍ਹਾਂ ਨੂੰ ਜ਼ਿਆਦਾ ਜਿਹੜਾ ਕਿ ਸਿੱਧੂ ਦੀ ਯਾਦ ਦਿਵਾਉਂਦਾ ਤੇ ਜਿਹੜਾ ਥਕਾਅ ਵੀ ਦੇਂਦਾ ਹੋਏਗਾ ਲੋਕਾਂ ਨੂੰ ਵਾਰ ਵਾਰ ਮਿਲਣਾ

ਉਹ ਲੋਕਾਂ ਨੂੰ ਵੀ ਚਾਹੀਦਾ ਸੀ ਕਿ ਉਨ੍ਹਾਂ ਨੂੰ ਮਿਲਣਾ ਘੱਟ ਕਰਨ ਤਾਂ ਕਿ ਉਨ੍ਹਾਂ ਨੂੰ ਇਸ ਦੁੱਖ ਵਿੱਚੋਂ ਉਭਰਨ ਦਾ ਮੌਕਾ ਮਿਲਿਆ ਦਰਅਸਲ ਸਿੱਧੂ ਦੇ ਇੱਕ ਦੋਸਤ ਗੁਰਪ੍ਰੀਤ ਸਿੰਘ ਜਿਸਨੇ ਸੀਐਮ ਭਗਵੰਤ ਮਾਨ ਦੀ ਇਹ ਮੁੱਦਾ ਚੁੱਕਿਆ ਸੀ ਉਸ ਦੋਸਤ ਗੁਰਪ੍ਰੀਤ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਸੀ ਕਿ ਹੁਣ ਸਿੱਧੂ ਦੇ ਮਾਤਾ ਪਿਤਾ ਨੂੰ ਨਾ ਮਿਲਿਆ ਜਾਵੇ ਤਾਂ ਕਿ ਉਹ ਇਸ ਦੁੱਖ ਤੋਂ ਬਾਹਰ ਆਉਣ ਦੀ ਕੋਸ਼ਿਸ਼ ਕਰਨ ਕਿਉਂਕਿ ਵਾਰ ਵਾਰ ਲੋਕਾਂ ਦਾ ਉਨ੍ਹਾਂ ਕੋਲ ਆਣਾ ਬਾਰ ਬਾਰ ਉਹੀ ਗੱਲਾਂ ਕਰਨਾ ਉਨ੍ਹਾਂ ਦੇ ਦੁੱਖ ਨੂੰ ਵਧਾ ਦਿੰਦਾ ਹੈ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।

Leave a Reply

Your email address will not be published. Required fields are marked *