ਸਕੂਲ ਵਿੱਚ ਬੱਚਿਆਂ ਨੂੰ ਕੁੱਟ ਕੁੱਟ ਕੇ ਕੀਤਾ ਲਾਲ ਵੀਡੀਓ ਹੋਈ ਵਾਇਰਲ!

Latest Update

ਦੋਸਤੋ ਅੱਜ ਤੁਹਾਡੇ ਲਈ ਕਬੱਡੀ ਤਾਜ਼ਾ ਖ਼ਬਰ ਲੈ ਕੇ ਆਏ ਹਾਂ ਜਿਸ ਨੂੰ ਸੁਣ ਕੇ ਤੁਸੀਂ ਬਿਲਕੁੱਲ ਹੀ ਹੈਰਾਨ ਹੋ ਜਾਵੋਗੇ ਜਿਵੇਂ ਕਿ ਤੁਹਾਨੂੰ ਪਤਾ ਦੋਸਤੋ ਕਿ ਅਕਸਰ ਹੀ ਸੋਸ਼ਲ ਮੀਡੀਆ ਦੇ ਉੱਪਰ ਕੁਝ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਅਜਿਹੀਆਂ ਸੋਸ਼ਲ ਮੀਡੀਆ ਤੇ ਵੀਡੀਓਜ਼ ਵਾਇਰਲ ਹੁੰਦੀਆਂ ਨੇ ਸੱਚ ਜਾਣ ਕੇ ਲੋਕ ਵੀ ਪ੍ਰੇਸ਼ਾਨ ਹੋ ਜਾਂਦੇ ਨੇ ਅਜਿਹੀ ਇੱਕ ਵੀਡੀਓ ਹੁਣ ਸਕੂਲ ਤੇ ਅੰਦਰੋਂ ਬਾਹਰ ਆ ਚੁੱਕੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ

ਕਿ ਕਿਵੇਂ ਇੱਕ ਇਕ ਅਧਿਆਪਕਾਂ ਦੇ ਵੱਲੋਂ ਬੱਚਿਆਂ ਦੀ ਮਾਰਕੁੱਟ ਕੀਤੀ ਜਾ ਰਹੀ ਹੈ ਨਾ ਸਿਰਫ਼ ਛੋਟੇ ਛੋਟੇ ਮਾਸੂਮ ਬੱਚਿਆਂ ਦੀ ਸਗੋਂ ਵੱਡੀ ਕੁੜੀਆਂ ਦੇ ਵੀ ਮੂੰਹ ਤੇ ਚਪੇੜਾਂ ਮਾਰਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕ ਇਸ ਗੱਲ ਤੋਂ ਕਾਫੀ ਖਫਾ ਨੇ ਕਿ ਕੋਈ ਅਧਿਆਪਕ ਨਾਲ ਇੰਜ ਕਿਵੇਂ ਕਰ ਸਕਦਾ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਸਾਰੀ ਵੀਡਿਓ ਤਰਨਤਾਰਨ ਤੇ ਇਕ ਸਰਕਾਰੀ ਸਕੂਲ ਤੋਂ ਸਾਹਮਣੇ ਆ ਰਹੀ ਹੈ ਹਾਲਾਂਕਿ ਇਸ ਗੱਲ ਬਾਰੇ ਨਹੀਂ ਪਤਾ ਲੱਗ ਸਕਿਆ ਕਿ ਇਸ ਅਧਿਆਪਕਾ ਦਾ ਨਾਮ ਕੀ ਹੈ ਪਰ ਇਹ ਜ਼ਰੂਰ ਪਤਾ ਲੱਗਿਆ

ਕਿ ਇਹ ਬੱਚੇ ਸ਼ੋਰ ਸ਼ਰਾਬਾ ਕਰ ਹੋਰ ਸ਼ਰਾਰਤਾਂ ਕਰਦੇ ਸਨ ਜਿਸ ਤੋਂ ਬਾਅਦ ਇਨ੍ਹਾਂ ਦੇ ਬੂਹੇ ਤੇ ਤਾੜ ਤਾੜ ਚਪੇੜਾਂ ਮਾਰੀਆਂ ਜਾਂਦੀਆਂ ਇਸ ਅਧਿਆਪਕਾ ਨੂੰ ਇੰਨੀ ਵੀ ਸ਼ਰਮ ਨਹੀਂ ਕਿ ਕੁੜੀਆਂ ਉਹਦੇ ਜਿੱਤੀਆਂ ਹੋਈਆਂ ਪਈਆਂ ਨੇ ਕਿ ਉਨ੍ਹਾਂ ਨੂੰ ਗੱਲਬਾਤ ਕਰਕੇ ਜਾਂ ਸਮਝਾ ਕੇ ਕਿਸੇ ਹੋਰ ਤਰ੍ਹਾਂ ਦੇ ਨਾਲ ਦੱਸਿਆ ਜਾ ਸਕੇ ਕਿ ਸਕੂਲ ਵਿੱਚ ਅਨੁਸ਼ਾਸਨ ਨੂੰ ਕਿਵੇਂ ਅਪਣਾ ਕੇ ਰੱਖਣਾ ਦਰਅਸਲ ਅਜਿਹੇ ਅਧਿਆਪਕ ਹੀ ਹੁੰਦੇ ਨੇ ਜਿਹੜੇ ਕਿ ਆਪਣੇ ਨਾਲ ਨਾਲ ਬੱਚਿਆਂ ਦਾ ਵੀ ਭਵਿੱਖ ਤਬਾਹ ਕਰ ਦਿੰਦੇ ਨੇ ਬੱਚਿਆਂ ਦੇ ਮਨ ਦੇ ਅੰਦਰ ਡਰ ਬੈਠ ਜਾਂਦਾ ਹੈ ਸਕੂਲ ਤੇ ਪ੍ਰਤੀ ਪਿਆਰ ਦੀ ਥਾਂ ਨਫਰਤ ਭਰ ਜਾਂਦੀ ਹੈ

ਅਤੇ ਅਜਿਹੇ ਅਧਿਆਪਕਾਂ ਨੂੰ ਉਹ ਕਦੇ ਵੀ ਗੁਰੂ ਮੰਨਣ ਨੂੰ ਤਿਆਰ ਨਹੀਂ ਹੁੰਦੇ ਜਿਹੜੇ ਕਿ ਉਨ੍ਹਾਂ ਦੇ ਸਿਰ ਚੜ੍ਹ ਕੇ ਇਸ ਤਰ੍ਹਾਂ ਮਾਰ ਕੁਟਾਈ ਕਰ ਰਹੇ ਦਰਅਸਲ ਸਕੂਲਾਂ ਦੇ ਵਿੱਚ ਬੱਚੇ ਇਸ ਕਰਕੇ ਭੇਜੇ ਜਾਂਦੇ ਨੇ ਤਾਂ ਕਿ ਸਹੀ ਸੇਧ ਨਹੀਂ ਪੜ੍ਹਾਈ ਕਰਨ ਅਤੇ ਆਉਣ ਵਾਲੇ ਜੀਵਨ ਨੂੰ ਉੱਜਵਲ ਬਣਾ ਸਕਣ ਪਰ ਇਸ ਦੇ ਉਲਟ ਜੇਕਰ ਸਕੂਲਾਂ ਦੇ ਵਿੱਚ ਦਰਿੰਦਗੀ ਕੀਤੀ ਜਾਵੇਗੀ ਤਾਂ ਬੱਚੇ ਦੇ ਮਨ ਤੇ ਕਿੰਨੇ ਮਾੜੇ ਅਸਰ ਪੈ ਸਕਦੇ ਨੇ ਇਹ ਹਰ ਕੋਈ ਚਾਹੁੰਦਾ ਹੈ ਅਜਿਹੀਆਂ ਵੀਡੀਓ ਕਈ ਵਾਰ ਸੋਸ਼ਲ ਮੀਡੀਆ ਤੇ ਸਾਹਮਣੇ ਆਈਆਂ ਜਿਸ ਤੋਂ ਬਾਅਦ ਕਈਆਂ ਨੂੰ ਸਸਪੈਂਡ ਕਈਆਂ ਨੂੰ ਉਨ੍ਹਾਂ ਦੇ ਕੀਤੇ ਦੀ ਸਜ਼ਾ ਅਤੇ ਕਈ ਵਾਰ ਅਜਿਹਾ ਕੀਤਾ ਕਿਹਾ

ਕਿ ਉਨ੍ਹਾਂ ਨੂੰ ਸਕੂਲੋਂ ਬਾਹਰ ਕਰ ਦਿੱਤਾ ਗਿਆ ਜਾਂ ਮੁਆਫ਼ੀ ਮੰਗਵਾ ਕੇ ਦੁਬਾਰਾ ਸਕੂਲ ਦੇ ਵਿੱਚ ਦਿਲ ਤੇ ਪਿਛਲੀ ਰੱਖਦਿਆਂ ਕਿਹਾ ਦੇਖਣਾ ਹੋਵੇਗਾ ਕਿ ਸੋਸ਼ਲ ਮੀਡੀਆ ਤੇ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਕੀ ਸਜ਼ਾ ਦਿੱਤੀ ਜਾਂਦੀ ਹੈ ਅਧਿਆਪਕਾਂ ਨੂੰ ਤਾਂ ਕਿ ਬੱਚਿਆਂ ਦੇ ਮਨ ਤੇ ਵਿੱਚ ਅਜਿਹਾ ਕੋਈ ਡਰ ਨਾ ਬੈਠੇ ਜੋ ਕਿ ਉਨ੍ਹਾਂ ਨੂੰ ਜ਼ਿੰਦਗੀ ਭਰਤੀ ਲਈ ਸਤਾਉਂਦਾ ਰਹੇ ਅਤੇ ਨਾਲ ਹੀ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਇਸ ਗੱਲ ਦੀ ਜ਼ਰੂਰ ਸੂਚਨਾ ਮਿਲ ਜਾਣੀ ਚਾਹੀਦੀ ਹੈ ਕਿ ਬੱਚਿਆਂ ਨੂੰ ਉਨ੍ਹਾਂ ਦੇ ਕੋਲ ਪੜ੍ਹਨ ਪੜ੍ਹਾਉਣ ਦੇ ਲਈ ਭੇਜਿਆ ਜਾਂਦਾ ਹੈ ਨਾ ਕਿ ਕੁੱਟ ਕੁਟਾਪੇ ਦੇ ਲਈ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *