ਐਨੀ ਪੜ੍ਹਾਈ ਕਰਨ ਤੋਂ ਬਾਅਦ ਵੀ ਨਹੀਂ ਮਿਲੀ ਨੌਕਰੀ ਫਿਰ ਕੀਤਾ ਇਹ ਕੰਮ ਹੋ ਗਿਆ ਮਾਲੋਮਾਲ

Latest Update

ਦੋਸਤੋ ਅੱਜ ਤੁਹਾਡੇ ਲਈ ਇਕ ਤਾਜ਼ਾ ਖਬਰ ਲੈ ਕੇ ਆਏ ਹਾਂ ਜੋ ਕਿ ਇਕ ਬਹੁਤ ਹੀ ਪੜ੍ਹੇ ਲਿਖੇ ਨੌਜਵਾਨ ਦੀ ਹੈ ਜਿਸ ਨੂੰ ਏਨੀ ਪੜ੍ਹਾਈ ਕਰਨ ਦੇ ਬਾਵਜੂਦ ਵੀ ਕੋਈ ਨੌਕਰੀ ਨਹੀਂ ਮਿਲੀ ਅਤੇ ਕਰਨ ਲੱਗ ਗਿਆ ਇਹ ਕੰਮ ਮੌਜੂਦਾ ਸਮੇਂ ਦੀ ਜੇਕਰ ਗੱਲ ਕਰੀਏ ਤਾਂ ਬੇਰੁਜ਼ਗਾਰੀ ਇੰਨੀ ਵਧ ਚੁੱਕੀ ਹੈ ਕਿ ਪੜ੍ਹ ਲਿਖ ਕੇ ਵੀ ਨੌਜਵਾਨਾਂ ਨੂੰ ਸਮਝ ਨਹੀਂ ਆਉਂਦਾ ਕਿ ਉਨ੍ਹਾਂ ਨੇ ਕਰਨਾ ਕੀ ਹੈ ਬੇਸ਼ੱਕ ਸਰਕਾਰਾਂ ਬੇਰੁਜ਼ਗਾਰੀ ਖਤਮ ਕਰਨ ਦੇ ਦਾਅਵੇ ਕਰਦੀਆਂ ਨੇ ਪਰ ਉਹ ਸਿਰਫ ਖੋਖਲੇ ਦਾਅਵੇ ਨਜ਼ਰ ਆਉਂਦੇ ਨੇ ਮਾਮਲਾ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਾਦੀਆਂ ਦਾ ਹੈ ਜਿੱਥੋਂ ਦਾ ਨੌਜਵਾਨ ਪਹੁਲਪ੍ਰੀਤ ਸਿੰਘ ਜੋ ਕਿ ਬੀ ਐੱਸ ਸੀ ਮੈਥ ਬੀਐਡ ਅਤੇ ਕਈ ਅਜਿਹੇ ਕੋਰਸ ਕਰ ਚੁੱਕਾ ਹੈ ਕਿ ਸ਼ਾਇਦ ਉਹ ਵੀ ਕਦੇ ਸਰਕਾਰੀ ਨੌਕਰੀ ਕਰੇਗਾ ਪਰ ਉਸ ਦਾ ਮੇਰਾ ਇਹ ਸੁਪਨਾ ਸੁਪਨਾ ਹੀ ਰਹਿ ਗਿਆ ਕਿਉਂਕਿ ਕੋਈ ਚੰਗੀ ਨੌਕਰੀ ਮਿਲੀ ਹੀ

ਨਹੀਂ ਅਤੇ ਪਾਹੂਲਪ੍ਰੀਤ ਨੇ ਵੀ ਢੇਰੀ ਨਾ ਧੋਂਦਿਆਂ ਆਪਣੀ ਕਿਸਮਤ ਸੋਸ਼ਲ ਮੀਡੀਆ ਉੱਤੇ ਅਜ਼ਮਾਈ ਜਿਸ ਵਿੱਚ ਕਿਸਮਤ ਨੇ ਅਜਿਹਾ ਸਾਥ ਦਿੱਤਾ ਕਿ ਹੁਣ ਲੋਕ ਦੂਰੋਂ ਦੂਰੋਂ ਪਾਹੁਲ ਨੂੰ ਮਿਲਣ ਆਉਂਦੇ ਨੇ ਪਰ ਸੋਸ਼ਲ ਮੀਡੀਆ ਸਟਾਰ ਪੜ੍ਹਨਾ ਵੀ ਇੱਕ ਸੌਖਾ ਨਹੀਂ ਕਿਉਂਕਿ ਕਈ ਵੀਡੀਓਜ਼ ਥੱਲੇ ਆਏ ਇੱਕ ਕੁਮੰਥ ਵੀ ਰਾਹ ਬਦਲ ਦਿੰਦੇ ਨੇ ਇਸ ਦੌਰਾਨ ਪਾਹੁਲਪ੍ਰੀਤ ਉਸਦੇ ਸਾਥੀ ਧੀਰਜ ਨੇ ਹੋਰ ਕੀ ਕਿਹਾ ਆਉ ਸੁਣਦੇ ਹਾਂ ਪਾਹੁਲ ਪ੍ਰੀਤ ਨੇ ਦੱਸਿਆ ਕਿ ਮੇਰੀ ਸ਼ੁਰੂਆਤ ਕਿੱਥੋਂ ਹੋਈ ਸੀ ਅਤੇ ਉਸ ਨੇ ਕਿਹਾ ਕਿ ਹਰ ਕੋਈ ਚਾਹੁੰਦਾ ਹੈ ਕਿ ਉਹ ਪੜ੍ਹ ਲਿਖ ਕੇ ਵਧੀਆ ਵੱਡਾ ਅਫ਼ਸਰ ਬਣਨਾ ਅਤੇ ਕਮਾਵਾਂ ਅਤੇ ਪੰਜਾਬ ਦੇ ਵਿੱਚ ਸਰਕਾਰੀ ਨੌਕਰੀ ਦਾ ਜੋ ਟ੍ਰੈਂਡ ਹੈ ਬਹੁਤ ਚੱਲ ਰਿਹਾ ਹੈ ਕਿਉਂਕਿ ਜਦੋਂ ਵੀ ਕੋਈ ਬੱਚਾ ਪੜ੍ਹਦਾ ਹੈ ਤਾਂ ਉਸ ਨੂੰ ਇਹ ਟੈਂਸ਼ਨ ਲੱਗ ਜਾਂਦੀ ਹੈ ਕਿ ਲੋਕ ਕੀ ਸੋਚਣਗੇ ਕਿ ਪੜ੍ਹ ਲਿਖ ਕੇ ਘਰ ਬੈਠਾ ਹੈ ਉਸ ਨੇ ਕਿਹਾ

ਕਿ ਮੈਂ ਲੋਕਾਂ ਦੀ ਇਨ੍ਹਾਂ ਟੈਨਸ਼ਨਾਂ ਤੋਂ ਪਰ੍ਹੇ ਹਾਂ ਭਾਵੇਂ ਮੈਂ ਬੀਐੱਸਸੀ ਬੀਐੱਡ ਡਿਪਲੋਮਾ ਵੀ ਕਰ ਚੁੱਕਾ ਹਾਂ ਅਤੇ ਬਹੁਤ ਸਾਰੀਆਂ ਨੌਕਰੀਆਂ ਵੀ ਟਰਾਈ ਕਰ ਚੁੱਕਾ ਹਾਂ ਪੰਜ ਦਸ ਹਜ਼ਾਰ ਤੇ ਨੌਕਰੀ ਤੇ ਕਿੱਥੇ ਮੈਨੂੰ ਵਧੀਆ ਐਕਸਪੀਰੀਅੰਸ ਮਿਲੇਗਾ ਸਭ ਕੁਝ ਮੈਂ ਕਰ ਚੁੱਕਾ ਹਾਂ ਇਹ ਸਾਰੀਆਂ ਚੀਜ਼ਾਂ ਮੈਂ ਹੰਢਾਉਣ ਤੋਂ ਬਾਅਦ ਮੈਂ ਇਸ ਨਤੀਜੇ ਤੇ ਪਹੁੰਚਿਆ ਕਿ ਸੋਸ਼ਲ ਮੀਡੀਆ ਸਭ ਤੋਂ ਵਧੀਆ ਪਲੈਟਫਾਰਮ ਮੇਰੇ ਲਈ ਜੋ ਕਿ ਮੇਰੇ ਅੰਦਰ ਟੈਲੇਂਟ ਹੈ ਉਸ ਨੂੰ ਪੂਰੀ ਦੁਨੀਆ ਇਸ ਦੇ ਜ਼ਰੀਏ ਦੇਖੇਗੀ ਉਨ੍ਹਾਂ ਨੇ ਕਿਹਾ ਇਸ ਦੇ ਲਈ ਮੈਂ ਸੋਸ਼ਲ ਮੀਡੀਆ ਨੂੰ ਚੁਣਿਆ ਉਨ੍ਹਾਂ ਨੇ ਕਿਹਾ ਕਿ ਪਹਿਲਾਂ ਡਬਲਜ਼ ਮੈਚ ਸੀ ਉਸ ਦੇ ਉੱਪਰ ਵੀ ਬਹੁਤ ਵੀਡਿਓ ਪਾਈਆਂ ਅਤੇ ਫਿਰ ਠੰਢਾ ਪੈ ਗਿਆ ਫਿਰ ਟਿਕਟੌਕ ਆ ਗਈ ਅਤੇ

ਟਿਕਟਾਕ ਦੇ ਉਪਰ ਸਾਡੀਆਂ ਵੀਡਿਓਜ਼ ਨੂੰ ਬਹੁਤ ਹੀ ਵਧੀਆ ਰਿਸਪਾਂਸ ਮਿਲਿਆ ਲੋਕਾਂ ਨੇ ਦੋ ਸੌ ਤਿੱਨ ਸੌ ਮਿਲੀਅਨਜ਼ ਤੇ ਉੱਪਰ ਵਿਊ ਦਿੱਤੇ ਟਿਕ ਟੌਕ ਸਾਡੇ ਲਈ ਬਹੁਤ ਹੀ ਵਧੀਆ ਸਾਬਿਤ ਹੋਇਆ ਅਤੇ ਉਨ੍ਹਾਂ ਨੇ ਕਿਹਾ ਕਿ ਫਿਰ ਟਿਕ ਟੌਕ ਵੀ ਬੰਦ ਹੋ ਗਿਆ ਅਤੇ ਇਸ ਤੋਂ ਬਾਅਦ ਇੰਸਟਾਗ੍ਰਾਮ ਤੇ ਰੀਲਜ਼ ਤੇ ਸ਼ਾਰਟਸ ਆਏ ਉਨ੍ਹਾਂ ਦੇ ਉਪਰ ਅਸੀਂ ਆਪਣੀਆਂ ਵੀਡੀਓਜ਼ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਨ੍ਹਾਂ ਤੇ ਸਾਨੂੰ ਟਿਕ ਟੌਕ ਤੋਂ ਵੀ ਵੱਧ ਵਿਊਜ਼ ਆਏ ਅਤੇ ਇਸਦੇ ਲਈ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਆਪਣਾ ਹੌਸਲਾ ਨਾ ਹਾਰਿਆ ਕਰੋ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।

ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *