ਪੰਜਾਬ ਚ ਵਾਪਰਿਆ ਘਰ ਵਿੱਚ ਇਕੱਲੀ ਮਹਿਲਾ ਦੇ ਨਾਲ ਕਾਂਡ

Latest Update

ਦੋਸਤੋ ਤੁਹਾਡੇ ਲਈ ਇਕ ਤਾਜ਼ਾ ਖਬਰ ਲੈ ਕੇ ਆਏ ਹਾਂ ਜਿਸ ਨੂੰ ਸੁਣਨ ਤੋਂ ਬਾਅਦ ਤੁਸੀਂ ਵੀ ਦਹਿਸ਼ਤ ਦੇ ਵਿੱਚ ਜ਼ਰੂਰ ਆ ਜਾਵੋਗੇ ਅਤੇ ਤੁਹਾਡੇ ਲਈ ਇਕ ਸੁਨੇਹਾ ਤੇ ਇਕ ਤਰ੍ਹਾਂ ਦੀ ਸਾਵਧਾਨੀ ਵੀ ਹੈ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਪੰਜਾਬ ਵਿਚ ਲੁੱਟ ਖੋਹ ਦੀਆਂ ਵਾਰਦਾਤਾਂ ਲਗਾਤਾਰ ਵਧ ਰਹੀਆਂ ਹਨ ਲੁਟੇਰਿਆਂ ਵੱਲੋਂ ਬਿਨਾਂ ਬੇਖੌਫ ਹੋ ਕੇ ਘਰਾਂ ਦੇ ਵਿੱਚ ਅਤੇ ਹੋਰ ਕਈ ਥਾਵਾਂ ਤੇ ਲੁੱਟ ਕੀਤੀ ਜਾ ਰਹੀ ਹੈ ਅੱਜ ਫ਼ਰੀਦਕੋਟ ਦੇ ਪੌਸ਼ ਇਲਾਕੇ ਦੇ ਕੈਂਟ ਰੋਡ ਵਾਲੀ ਗਲੀ ਨੰਬਰ ਦੋ ਦੇ ਵਿਚ ਇਕ ਮਕਾਨ ਚ ਤਿੰਨ ਨਕਾਬਪੋਸ਼ ਲੁਟੇਰਿਆਂ ਵੱਲੋਂ ਘਰ ਦੀ ਮਹਿਲਾ ਨੂੰ ਬੰਧਕ ਬਣਾ ਕੇ ਪਿਸਤੌਲ ਦੀ ਨੋਕ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਘਟਨਾ ਸਾਹਮਣੇ ਆਈ ਹੈ

ਜਾਣਕਾਰੀ ਮੁਤਾਬਕ ਤਾਂ ਦੱਸਦੇ ਕਿ ਦੁਪਹਿਰ ਦੇ ਦੁਪਹਿਰ ਦੇ ਡੇਢ ਵਜੇ ਤਿੰਨ ਲੁਟੇਰੇ ਘਰ ਵਿਚ ਦਾਖ਼ਲ ਹੋਏ ਜਿਸ ਦੇ ਚੱਲਦੇ ਉਨ੍ਹਾਂ ਨੇ ਘਰ ਚ ਮੌਜੂਦ ਮਹਿਲਾ ਤੇ ਨੌਕਰਾਣੀ ਨੂੰ ਬੰਧਕ ਬਣਾ ਲਿਆ ਅਤੇ ਪਿਸਤੌਲ ਦੀ ਨੋਕ ਤੇ ਉਨ੍ਹਾਂ ਤੋਂ ਅਲਮਾਰੀ ਦੀ ਚਾਬੀ ਦੀ ਡਿਮਾਂਡ ਕੀਤੀ ਗਈ ਜਿਸ ਤੋਂ ਬਾਅਦ ਜਦੋਂ ਮਹਿਲਾ ਵੱਲੋਂ ਚਾਬੀਆਂ ਦੇਣ ਤੋਂ ਸਿੱਖਿਆ ਦੇਣ ਤੋਂ ਮਨ੍ਹਾ ਕੀਤਾ ਗਿਆ ਤਾਂ ਚੋਰਾਂ ਨੇ ਮਹਿਲਾ ਨਾਲ ਕੁੱਟਮਾਰ ਕੀਤੀ ਜਿਸ ਦੇ ਚਲਦੇ ਫਿਰ ਉਨ੍ਹਾਂ ਨੇ ਅਲਮਾਰੀ ਨੂੰ ਤੋਡ਼ ਕੇ ਪੰਦਰਾਂ ਤੋਂ ਸੋਲ਼ਾਂ ਲੱਖ ਰੁਪਏ ਤੇ ਵੀਹ ਤੋਲੇ ਸੋਨਾ ਚੋਰੀ ਕਰਕੇ ਚੋਰ ਫ਼ਰਾਰ ਹੋ ਗਏ ਇਸ ਬਾਰੇ ਜਦੋਂ ਪੀਡ਼ਤ ਮਹਿਲਾ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਚੋਰਾਂ ਦੀ ਪੂਰੀ ਕਹਾਣੀ ਬਾਰੇ ਦੱਸਿਆ

ਉਨ੍ਹਾਂ ਨੇ ਦੱਸਿਆ ਕਿ ਮੈਂ ਆਪਣੇ ਕਮਰੇ ਦੇ ਅੰਦਰ ਸੁੱਤੀ ਪਈ ਸੀ ਅਤੇ ਬਾਹਰ ਨੌਕਰਾਣੀ ਕੰਮ ਕਰ ਰਹੀ ਸੀ ਅਤੇ ਦਰਵਾਜ਼ਾ ਖੁੱਲ੍ਹਾ ਸੀ ਅਤੇ ਉਹ ਅੰਦਰ ਆਏ ਅਤੇ ਨੌਕਰਾਣੀ ਦੀ ਗਰਦਨ ਦੇ ਉਪਰ ਬੰਦੂਕ ਰੱਖ ਲਈ ਅਤੇ ਉਸ ਨੂੰ ਅੰਦਰ ਲੈ ਆਏ ਅਤੇ ਮੈਨੂੰ ਕਹਿੰਦੇ ਕਿ ਅਸੀਂ ਨੈੱਟ ਫਲਿਕਸ ਵਾਲੇ ਹਾਂ ਤਾਂ ਮੈਂ ਉਨ੍ਹਾਂ ਨੂੰ ਕਿਹਾ ਕਿ ਸਾਡਾ ਤਾਂ ਨੈੱਟਸ ਸਹੀ ਚੱਲ ਰਿਹਾ ਹੈ ਤੇ ਮੈਂ ਆਪਣੇ ਨੌਕਰਾਂ ਨੂੰ ਕਿਹਾ ਕਿ ਤੂੰ ਇਨ੍ਹਾਂ ਨੂੰ ਬਾਹਰ ਜਾਣ ਦੇ ਲਈ ਕਹਿ ਅਤੇ ਉਨ੍ਹਾਂ ਨੇ ਦੱਸਿਆ ਕਿ ਉਹ ਉੱਥੇ ਹੀ ਖੜ੍ਹੇ ਰਹੇ ਜਦੋਂ ਮੈਂ ਬਾਹਰ ਉੱਠ ਕੇ ਆਈ ਅਤੇ ਮੋਨੂੰ ਨੂੰ ਕਿਹਾ ਕਿ ਤੁਸੀਂ ਇੱਥੋਂ ਜਾਵੋ ਤਾਂ ਉਨ੍ਹਾਂ ਨੇ ਮੇਰਾ ਗਲਾ ਫੜ ਲਿਆ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਦੋ ਕਟਾਰੀਆ ਸਨ

ਇਕ ਪਿਸਟਲ ਸੀ ਦੋਸਤ ਤੁਸੀਂ ਦੇਖ ਸਕਦੇ ਹੋ ਕੇ ਮਹਿਲਾ ਪੂਰੀ ਤਰ੍ਹਾਂ ਜ਼ਖ਼ਮੀ ਹੈ ਅਤੇ ਹੁਣ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਮੈਨੂੰ ਕੁਝ ਧੱਕੇ ਦੇ ਨਾਲ ਭੁਲਾ ਹੀ ਦਿੱਤਾ ਸੀ ਅਤੇ ਜਿਸ ਦਾ ਨਸ਼ਾ ਮੈਨੂੰ ਹੁਣ ਚੜ੍ਹ ਰਿਹਾ ਹੈ ਅਤੇ ਫਿਰ ਉਨ੍ਹਾਂ ਨੇ ਮੇਰੇ ਚੋਂ ਹੱਥਾਂ ਦੇ ਵਿੱਚ ਕੜੇ ਪਾਏ ਹੋਏ ਸਨ ਉਹ ਵੀ ਉਤਾਰ ਲਏ ਅਤੇ ਮੈਨੂੰ ਕਿਹਾ ਕਿ ਇਸ ਅਲਮਾਰੀ ਵੀ ਸਾਨੂੰ ਚਾਬੀ ਦੇ ਤਾਂ ਮੈਂ ਉਨ੍ਹਾਂ ਨੂੰ ਕਿਹਾ ਕਿ ਇਸ ਅਲਮਾਰੀ ਦੀ ਚਾਬੀ ਮੇਰੇ ਕੋਲ ਨਹੀਂ ਹੈ ਅੱਧੇ ਫਿਰ ਉਨ੍ਹਾਂ ਦੇ ਪਿੱਛੋਂ ਦੂਜੇ ਮੁੰਡੇ ਨੇ ਕਿਹਾ ਕਿ ਜੇ ਘਰੇ ਚਾਬੀ ਨਹੀਂ ਦੱਸਦੀ ਤਾਂ ਇਸਨੂੰ ਮਾਰ ਦੇਵੋ ਤਾਂ ਮੈਂ ਉਨ੍ਹਾਂ ਅੱਗੇ ਬੇਨਤੀ ਕੀਤੀ ਮਿੰਨਤਾਂ ਕੀਤੀਆਂ ਕਿ ਮੇਰੇ ਛੋਟੇ ਛੋਟੇ ਬੱਚੇ ਹਨ ਮੈਨੂੰ ਨਾ ਮਾਰੋ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।

ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *