ਵਿਆਹੁਤਾ ਨੂੰ ਪ੍ਰੇਮ ਜਾਲ ਵਿੱਚ ਫਸਾਉਣਾ ਪਿਆ ਮਹਿੰਗਾ ਥਾਣੇ ਅੰਦਰ ਕਰ ਦਿੱਤਾ ਵਿਆਹ ਪੰਡਤ ਨੇ ਪੜ੍ਹੇ ਮੰਤਰ ਕੁੜੀ ਖੁਸ਼ ਪਰ ਮੁੰਡੇ ਤਾਂ ਉਡਿਆ ਰੰਗ ਤਸਵੀਰਾਂ ਜਲੰਧਰ ਦੇ ਪੁਲਸ ਸਟੇਸ਼ਨ ਦੀਆਂ ਨੇ ਜਿੱਥੇ ਮੁੰਡੇ ਕੁੜੀ ਦਾ ਦੋ ਧਿਰਾਂ ਵੱਲੋਂ ਵਿਆਹ ਕਰਵਾਇਆ ਵਿਆਹ ਕਰਨ ਜਾ ਰਿਹਾ ਹੈ ਕੁੜੀ ਦਾ ਪਹਿਲਾਂ ਵਿਆਹ ਹੋ ਚੁੱਕਿਆ ਹੈ ਜਦ ਕਿ ਮੁੰਡੇ ਦਾ ਇਹ ਪਹਿਲਾ ਵਿਆਹ ਹੈ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਮੁੰਡਾ ਜਾਂ ਕੁੜੀ ਦੋਹਾਂ ਚੋਂ ਕੋਈ ਕੈਦੀ ਹੋਵੇਗਾ ਪਰ ਅਜਿਹਾ ਬਿਲਕੁਲ ਵੀ ਨਹੀਂ ਹੈ ਦਰਅਸਲ ਕੁੜੀ ਜੋ ਕਿ ਪਹਿਲਾਂ ਹੀ ਵਿਆਹੀ ਹੋਈ ਸੀ ਉਸ ਨੂੰ ਆਪਣੇ ਹੀ ਪਤੀ ਦੇ ਦੋਸਤ ਦੇ ਨਾਲ ਪਿਆਰ ਹੋ ਗਿਆ ਦੋ ਤਿੰਨ ਸਾਲ ਬਾਅਦ ਜਦੋਂ ਲੜਕੀ ਨੇ ਕਲੇਸ਼ ਕਰਕੇ ਆਪਣੇ
ਪਤੀ ਤੋਂ ਤਲਾਕ ਲੈ ਲਿਆ ਤਾਂ ਪ੍ਰੇਮੀ ਨੇ ਵੀ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹਾਲਾਂਕਿ ਤਲਾਕ ਕੋਰਟ ਵਿੱਚ ਨਹੀਂ ਸਗੋਂ ਪੰਚਾਇਤ ਵਿੱਚ ਹੀ ਹੋਇਆ ਸੀ ਖੈਰ ਲੜਕੀ ਦੀ ਇਸ ਜਿੱਦ ਦੇ ਮਾਮਲੇ ਨੂੰ ਕਰਵਾਉਂਦਾ ਦੇਖ ਲੜਕੀ ਦੇ ਪ੍ਰੇਮੀ ਖਿਲਾਫ ਥਾਣੇ ਵਿਚ ਕੰਪਲੇਟ ਕੀਤੀ ਗਈ ਅਖੀਰ ਦੋਵਾਂ ਧਿਰਾਂ ਨੇ ਲੜਕੀ ਦਾ ਥਾਣੇ ਅੰਦਰ ਹੀ ਵਿਆਹ ਕਰ ਦਿੱਤਾ ਉੱਥੇ ਹੀ ਉਸ ਲੜਕੀ ਦੇ ਨਾਲ ਗੱਲਬਾਤ ਕੀਤੀ ਗਈ ਅਤੇ ਉਸ ਨੇ ਦੱਸਿਆ ਕਿ ਇਸ ਲੜਕੇ ਦੇ ਨਾਲ ਮੇਰਾ ਪਹਿਲਾਂ ਅਫੇਅਰ ਚੱਲ ਰਿਹਾ ਸੀ ਅਤੇ ਇਸ ਦੇ ਲਈ ਮੈਂ ਆਪਣੇ ਪਹਿਲੇ ਪਤੀ ਨੂੰ ਤਲਾਕ ਵੀ ਦੇ ਦਿੱਤਾ ਪਰ ਇਸ ਤੋਂ ਬਾਅਦ ਇਹ ਮੇਰੇ ਨਾਲ ਵਿਆਹ ਕਰਵਾਉਣ ਤੋਂ ਮੁੱਕਰ ਗਿਆ ਜਿਸ ਦੀ ਮੈਂ ਕੰਪਲੇਂਟ
ਪੁਲਿਸ ਦੇ ਵਿਚ ਦਰਜ ਕਰਵਾਈ ਅਤੇ ਅੱਜ ਸਾਡਾ ਰਜ਼ਾਮੰਦੀ ਦੇ ਨਾਲ ਪੁਲਿਸ ਥਾਣੇ ਦੇ ਵਿਚ ਵਿਆਹ ਹੋ ਰਿਹਾ ਹੈ ਅਤੇ ਇਸ ਲੜਕੀ ਨੇ ਦੱਸਿਆ ਕਿ ਅੱਜ ਮੈਂ ਇਹ ਕੰਪਲੇਂਟ ਵਾਪਸ ਲੈਣਾ ਹੀ ਹਾਂ ਕਿਉਂਕਿ ਅੱਜ ਇਹ ਲੜਕਾ ਵੀ ਪੂਰੀ ਤਰ੍ਹਾਂ ਖੁਸ਼ ਹੈ ਅਤੇ ਉਸ ਨੇ ਵੀ ਰਜ਼ਾਮੰਦੀ ਕਰ ਦਿੱਤੀ ਹੈ ਪਰ ਪਹਿਲਾਂ ਇਸ ਨੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ ਇਸ ਦੇ ਲਈ ਮੈਂ ਆਪਣੇ ਮਾਂ ਪਿਓ ਆਪਣੇ ਭੈਣ ਭਰਾ ਨੂੰ ਸਭ ਨੂੰ ਛੱਡ ਦਿੱਤਾ ਸੀ ਅਤੇ ਅੱਜ ਸਾਡਾ ਵਿਆਹ ਪੁਲੀਸ ਥਾਣੇ ਦੇ ਵਿਚ ਹੋ ਰਿਹਾ ਹੈ ਅਤੇ ਉਥੇ ਹੀ ਇਕ ਵਿਅਕਤੀ ਦੇ ਵੱਲੋਂ ਬਿਆਨ ਦਿੱਤਾ ਗਿਆ ਹੈ ਕਿ ਅਸੀਂ ਪੁਲਸ ਦੀ ਮੌਜੂਦਗੀ ਦੇ ਵਿੱਚ ਇਸ ਲੜਕੀ ਦਾ ਵਿਆਹ ਕਰਵਾ ਰਹੇ ਹਾਂ ਤੇ ਉੱਥੇ ਹੀ ਪੁਲੀਸ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਅਸੀਂ ਇਸ ਮਸਲੇ ਤੋਂ ਪਰ੍ਹੇ ਹਾਂ ਸਾਡਾ ਇਸ ਦੇ ਨਾਲ ਕੋਈ ਵੀ ਲੈਣ ਦੇਣ ਨਹੀਂ ਹੈ ਇਸ ਵਿੱਚ ਸਾਡੀ ਕੋਈ
ਮਰਜ਼ੀ ਨਹੀਂ ਅਤੇ ਨਾ ਹੀ ਸਾਡੀ ਕੋਈ ਮੌਜੂਦਗੀ ਹੈ ਸਾਡੇ ਕੋਲ ਸਿਰਫ ਇਕ ਮਾਮਲਾ ਆਇਆ ਸੀ ਪਰ ਸਾਡੀ ਕੋਈ ਵੀ ਮੌਜੂਦਗੀ ਦੇ ਵਿਚ ਵਿਆਹ ਨਹੀਂ ਹੋਇਆ ਹੈ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ