ਦੋਸਤੋ ਅੱਜ ਤੁਹਾਡੇ ਲਈ ਇਕ ਬਹੁਤ ਹੀ ਤਾਜ਼ਾ ਖ਼ਬਰ ਲੈ ਕੇ ਆਏ ਹਨ ਜਿਸ ਦੇ ਵਿਚ ਇਕ ਨੌਜਵਾਨ ਨੇ ਚੰਦ ਪੈਸਿਆਂ ਦੇ ਲਈ ਆਪਣੀਆਂ ਘਰਵਾਲੀਆਂ ਦੀ ਇੱਜ਼ਤ ਨੂੰ ਬਦਨਾਮ ਕੀਤਾ ਹੋਇਆ ਹੈ ਜੋ ਕਿ ਸੋਸ਼ਲ ਮੀਡੀਆ ਦੇ ਉੱਪਰ ਕੁਝ ਗੰਦੀਆਂ ਵੀਡੀਓਜ਼ ਪੋਸਟ ਕਰ ਕੇ ਆਪਣੀਆਂ ਘਰਵਾਲੀਆਂ ਦੀ ਇੱਜ਼ਤ ਖ਼ਰਾਬ ਕਰ ਰਹੇ ਹਨ ਦੋਸਤੋ ਇਕ ਸਮਾਂ ਸੀ ਜਦੋਂ ਲੋਕਾਂ ਨੂੰ ਆਪਣੀ ਇੱਜ਼ਤ ਆਪਣੀ ਜਾਨ ਤੋਂ ਵੀ ਪਿਆਰੀ ਹੁੰਦੀ ਸੀ ਪਰ ਅੱਜ ਦੇ ਟਾਈਮ ਤੇ ਸਾਡੀ ਪੰਜਾਬ ਦੀ ਜੁਆਨੀ ਇਸ ਕਦਰ ਗਿਰਦੀ ਜਾ ਰਹੀ ਹੈ ਕਿ ਚੰਦ ਪੈਸੇ ਕਮਾਉਣ ਦੇ ਪਿੱਛੇ ਆਪਣੀਆਂ ਘਰ ਦੀਆਂ ਇੱਜਤਾਂ ਪੇਸ਼ ਕਰਨ ਵਿੱਚ ਵੀ ਕੋਈ ਗੁਰੇਜ਼ ਨਹੀਂ ਕਰਦੀ ਤੇ ਇਨ੍ਹਾਂ ਵਿੱਚੋਂ ਇੱਕ ਆਏ
ਸਲਫਾਸ ਸੁਆਲ ਲਾਲਚੀ ਨੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕੀਤੀਆਂ ਨੇ ਇਸ ਬੰਦੇ ਨੇ ਵਿਆਹ ਸਿਰਫ ਤੇ ਸਿਰਫ ਆਪਣੀ ਘਰਵਾਲੀ ਤੋਂ ਪੈਸਾ ਕਮਾਉਣ ਲਈ ਕਰਵਾਇਆ ਏ ਹੁਣ ਤਾਂ ਦੇ ਹਾਲਾਤ ਇੰਨੇ ਮਾੜੇ ਨੇ ਕਿ ਬੇਗਾਨੀ ਧੀ ਨੂੰ ਸੌਣ ਤੱਕ ਨਹੀਂ ਦੇਂਦਾ ਤੁਹਾਨੂੰ ਵੀਡੀਓ ਦਿਖਾਵਾਂਗੇ ਕਿ ਕਿਵੇਂ ਇਹ ਪੈਸਾ ਕਮਾਓ ਲਈ ਇਹ ਘਟੀਆ ਤੋਂ ਘਟੀਆ ਲੱਛਣ ਕਰਦਾ ਹੈ ਇਸ ਤੋਂ ਬਾਅਦ ਸਿੰਘ ਨੇ ਇਨ੍ਹਾਂ ਦੋਸ਼ਾਂ ਦੇ ਬਾਰੇ ਵਿੱਚ ਕੀ ਕਿਹਾ ਤੁਸੀਂ ਉਹ ਵੀ ਜਰੂਰ ਸੁਣਿਓ ਇਸ ਵਿੱਚੋਂ ਸਿੰਘ ਨੌਜਵਾਨ ਕਹਿ ਰਿਹਾ ਹੈ ਕਿ ਜਿਹੜੇ ਇਹ ਕਪਲ ਜੋੜੇ ਬਲੌਗਰ ਹਨ ਉਹ ਆਪਣੀਆਂ ਜ਼ਨਾਨੀਆਂ ਵਿਨੋਦ ਦਿਖਾਉਣਗੇ ਕਿ ਸਾਡੀਆਂ ਜ਼ਨਾਨੀਆਂ ਨੇ ਸੇਰੇਨਾ ਲਿਆ ਹੈ ਉਸ ਨੇ ਸਿਰ ਨਹਾਉਣ
ਲੱਗੇ ਸ਼ੈਂਪੂ ਜ਼ਿਆਦਾ ਪਾ ਲਿਆ ਉਸ ਨੇ ਅੱਜ ਇਹ ਖਾਣਾ ਬਣਾਇਆ ਹੈ ਉਸ ਨੇ ਆ ਟੈਟੂ ਬਣਵਾਇਆ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਸਾਡੇ ਡਰਾਈਵਰਾਂ ਦੇ ਕੋਲ ਇਹ ਗੱਲ ਹੁੰਦੀ ਹੈ ਕਿ ਅੱਜ ਅਸੀਂ ਟਰੱਕ ਦੀ ਆ ਸਰਵਿਸ ਕਰਵਾਈ ਹੈ ਤੇ ਟਰੱਕ ਤੇ ਕਲਰ ਕਰਵਾਉਣਾ ਹੈ ਟਰੱਕ ਨੂੰ ਘੇਰ ਲਿਆ ਅਤੇ ਉਨ੍ਹਾਂ ਨੇ ਕਿਹਾ ਕਿ ਮੁੱਕਦੀ ਗੱਲ ਇਹ ਹੈ ਕਿ ਜਿਨ੍ਹਾਂ ਦੇ ਕੋਲ ਜੋ ਹੈ ਉਹ ਉਹਨਾਂ ਨੇ ਦਿਖਾਉਣਾ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੇ ਕੋਲ ਇਨ੍ਹਾਂ ਦੀਆਂ ਘਰਵਾਲੀਆਂ ਹਨ ਇਹ ਉਹ ਦਿਖਾਈ ਜਾਂਦੇ ਹਨ ਤੇ
ਸਾਡੇ ਕੋਲ ਟਰੱਕ ਹਨ ਅਤੇ ਅਸੀਂ ਆਪਣਾ ਟਰੱਕ ਦਿਖਾਈ ਜਾਣਨੇ ਹਾਂ ਦੋਸਤੋ ਪੰਜਾਬ ਦੀ ਜਵਾਨੀ ਨੂੰ ਇਹ ਇਨਸਾਨ ਘੁਣ ਵਾਂਗ ਖਾ ਰਹੇ ਨੇ ਕਿਉਂਕਿ ਜਿਸ ਤਰ੍ਹਾਂ ਇਨ੍ਹਾਂ ਨੂੰ ਵਿਹਲੇ ਬਹਿ ਕੇ ਖਾਣ ਦੀ ਆਦਤ ਪੈ ਗਈ ਏ ਇਸ ਲਈ ਜੇ ਇਨ੍ਹਾਂ ਨੂੰ ਰੋਕਿਆ ਨਾ ਗਿਆ ਤਾਂ ਹਰ ਦੂਜਾ ਬੰਦਾ ਆਪਣੇ ਘਰ ਦੀਆਂ ਇੱਜਤਾਂ ਵੇਚ ਕੇ ਪੈਸਾ ਕਮਾਇਆ ਕਰੇਗਾ ਅਤੇ ਜਿਹੜੇ ਪੰਜਾਬੀਆਂ ਨੂੰ ਲੋਕ ਪੀੜਤੀ ਹਾਰਡਵਰਕ ਕਿਹਾ ਕਰਦੇ ਸੀ ਉਨ੍ਹਾਂ ਨੂੰ ਵਿਹਲੜ ਨਿਕੰਮੇ ਅਤੇ ਨਿਸ਼ਾਲ ਕਿਹਾ ਕਰਨਗੇ ਇਸ ਲਈ ਦੋਸਤੋ ਪੰਜਾਬ ਦੇ ਪੰਜਾਬੀਆਂ ਨੂੰ ਬੇਨਤੀ ਹੈ ਕਿ ਉਹ ਆਪਣੇ ਘਰਾਂ ਦੀਆਂ ਇੱਜ਼ਤਾਂ ਨੂੰ ਸ਼ਰ੍ਹੇਆਮ ਜਲੀਲ ਨਾ ਕਰਨ ਉਨ੍ਹਾਂ ਦੀ ਇੱਜ਼ਤ ਕਰਨ ਅਤੇ ਮਿਹਨਤ ਦੇ ਨਾਲ ਕੋਈ ਹੋਰ ਕੰਮ ਕਰਨ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦਾ ਹੋ।