ਦੋਸਤੋ ਅੱਜ ਅਸੀਂ ਤਹਾਨੂੰ ਮੋਗੇ ਵਿੱਚ ਨਸ਼ੇ ਦਾ ਕੌੜਾ ਸੱਚ ਦਿਖਾਉਣ ਜਾ ਰਹੇ ਹਾਂ ਮੋਗਾ ਵਿਚ ਲੜਕਿਆ ਮਗਰੋਂ ਹੁਣ ਲੜਕੀਆਂ ਵੀ ਸਿੰਥੈਟਿਕ ਡਰੱਗ ਯਾਨੀ ਕਿ ਚਿੱਟੇ ਦੀ ਲਪੇਟ ਵਿਚ ਆ ਗਈਆਂ ਅਤੇ ਅੱਧੀ ਰਾਤ ਨਸ਼ੇ ਦੀ ਪੂਰਤੀ ਲਈ ਸੜਕਾਂ ਤੇ ਇਹ ਘੁੰਮਦੀਆਂ ਨਜ਼ਰ ਆਈਆਂ ਨੇ ਨਸ਼ੇ ਦੀ ਪੂਰਤੀ ਲਈ ਇਨ੍ਹਾਂ ਨਾਲ ਜੋ ਹੁੰਦਾ ਆਇਆ ਉਸ ਨੂੰ ਸੁਣ ਕੇ ਤੁਹਾਡੀ ਵੀ ਰੂਹ ਕੰਬ ਉਠੇਗੀ ਆਓ ਤੁਹਾਨੂੰ ਵੀ ਦਿਖਾ ਦਿਆਂ ਨਸ਼ੇ ਦਾ ਕੌੜਾ ਸੱਚ ਸਿੰਥੈਟਿਕ ਡਰੱਗ ਯਾਨੀ ਕਿ ਚਿੱਟੇ ਦੀ ਲੱਗੀ ਲਤ ਨੌਜਵਾਨਾਂ ਦੀਆਂ ਜ਼ਿੰਦਗੀਆਂ ਨਿਗਲ ਰਹੀ ਹੈ ਚਿੱਟੇ ਦੇ ਨਸ਼ੇ ਰੂਪੀ ਜ਼ਹਿਰ ਵੱਲੋਂ ਆਏ ਦਿਨ ਜਿੱਥੇ ਨੌਜਵਾਨ ਲੜਕਿਆਂ ਦੇ ਘਰਾਂ ਵਿੱਚ ਸੱਥਰ ਵਿਛਾਏ ਜਾ ਰਹੇ
ਉਥੇ ਮੋਗਾ ਵਿਖੇ ਇੱਕ ਨਵਾਂ ਕੌੜਾ ਸੱਚ ਸਾਹਮਣੇ ਆਇਆ ਜਿਸ ਵਿਚ ਇਹ ਹੈਰਾਨੀਜਨਕ ਖੁਲਾਸਾ ਹੋਇਆ ਕਿ ਲੜਕਿਆਂ ਮਗਰੋਂ ਮਾਲਵਾ ਖੇਤਰ ਵਿਚ ਅਜਿਹੀਆਂ ਦਰਜਨਾਂ ਲੜਕੀਆਂ ਵੀ ਨੇ ਜੋ ਇਸ ਨਸ਼ੇ ਦਾ ਸੇਵਨ ਕਰਨ ਲੱਗੀਆਂ ਨੇ ਇੱਥੇ ਹੀ ਬਸ ਨਹੀਂ ਮੀਡੀਆ ਵੱਲੋਂ ਇਸ ਮਾਮਲੇ ਤੇ ਲਗਾਤਾਰ ਦੋ ਦਿਨ ਅਤੇ ਰਾਤਾਂ ਦੌਰਾਨ ਤਿਆਰ ਕੀਤੀ ਅਹਿਮ ਰਿਪੋਰਟ ਵਿਚ ਇਹ ਖੁਲਾਸਾ ਹੋਇਆ ਕਿ ਵਰ੍ਹਿਆਂ ਤੋਂ ਇਸ ਨਸ਼ੇ ਦਾ ਸੇਵਨ ਕਰਨ ਵਾਲੀਆਂ ਕਈ ਲੜਕੀਆਂ ਨੂੰ ਉਨ੍ਹਾਂ ਦੇ ਮਾਪਿਆਂ ਨੇ ਆਪਣੇ ਨਾਲੋਂ ਵੱਖ ਕਰ ਦਿੱਤਾ ਤੇ ਹੁਣ ਚਿੱਟੇ ਦੀ ਪੂਰਤੀ ਕਰਨ ਲਈ ਸੜਕਾਂ ਤੇ ਵਿਕਦਾ ਹੈ ਕੁੜੀਆਂ ਦਾ ਜਿਸਨ ਸਾਹਮਣੇ ਆਉਣ ਮਗਰੋਂ ਪੰਜਾਬ ਸਰਕਾਰ
ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿੰਥੈਟਿਕ ਡਰੱਗ ਚਿੱਟੇ ਦੇ ਨਸ਼ੇ ਨੂੰ ਖਤਮ ਕਰਨ ਦੇ ਉਹ ਸਾਰੇ ਦਾਅਵੇ ਵੀ ਮੁੜ ਖੋਖਲੇ ਹੋ ਗਏ ਜਿਨ੍ਹਾਂ ਦਾ ਦਾਅਵਾ ਪਿਛਲੇ ਤਿੰਨ ਮਹੀਨਿਆਂ ਤੋਂ ਨਵੀਂ ਹਕੂਮਤ ਬਣਨ ਮਗਰੋਂ ਪ੍ਰਸ਼ਾਸਨ ਅਤੇ ਸਰਕਾਰੀ ਮੀਡੀਆ ਵੱਲੋਂ ਕੀਤਾ ਜਾ ਰਿਹਾ ਸੀ ਇਹ ਰਾਤ ਸਵਾ ਗਿਆਰਾਂ ਵਜੇ ਤੋਂ ਦੋ ਵਜੇ ਤੱਕ ਕੀਤੀ ਕਿ ਪਡ਼ਤਾਲ ਦੌਰਾਨ ਇਹ ਲੜਕੀਆਂ ਮੋਗਾ ਫਿਰੋਜ਼ਪੁਰ ਰੋਡ ਮੋਗਾ ਕੋਟਕਪੂਰਾ ਰੋਡ ਅਤੇ ਫੋਕਲ ਪੁਆਇੰਟ ਚੌਕੀ ਦੇ ਇਲਾਕੇ ਦੌਰਾਨ ਘੁੰਮਦੀਆਂ ਮਿਲੀਆਂ ਇਨ੍ਹਾਂ ਵਿੱਚੋਂ ਜਦੋਂ ਇਕ ਲੜਕੀ ਨਾਲ ਅੱਧੀ ਰਾਤ ਘੁੰਮਣ ਦੀ ਗੱਲ ਕੀਤੀ ਗਈ ਤਾਂ ਉਸ ਨੇ ਭਰੇ ਮਨ ਨਾਲ ਗੱਲਬਾਤ ਕਰਦਿਆਂ ਮੰਨਿਆ ਕਿ ਉਹ ਚਿੱਟੇ ਦੇ ਨਸ਼ੇ ਦਾ ਸੇਵਨ ਕਰਦੀ ਹੈ
ਜਿਸ ਦੀ ਪੂਰਤੀ ਲਈ ਉਹ ਘੁੰਮਦੀਆਂ ਹਨ ਕਿ ਨਸ਼ੇ ਦੀ ਤੋੜ ਹੋਣ ਕਰਕੇ ਅੱਧੀ ਅੱਧੀ ਰਾਤ ਤੱਕ ਭਟਕਣਾ ਪੈਂਦਾ ਹੈ ਇਕ ਹੋਰ ਲੜਕੀ ਨੇ ਕਿਹਾ ਕਿ ਉਹ ਵੀ ਆਪਣੀਆਂ ਹੋਰਨਾਂ ਸਹੇਲੀਆਂ ਦੇ ਸੰਪਰਕ ਵਿੱਚ ਆਉਣ ਮਗਰੋਂ ਇਸ ਨਸ਼ੇ ਦਾ ਸ਼ਿਕਾਰ ਹੋ ਗਏ ਉਨ੍ਹਾਂ ਕਿਹਾ ਕਿ ਹਾਲੇ ਕੁਝ ਸਮਾਂ ਪਹਿਲਾਂ ਹੀ ਇਸ ਨਸ਼ੇ ਦਾ ਸੇਵਨ ਕਰਨ ਲੱਗੀਆਂ ਮੀਡੀਆ ਕੋਲੋਂ ਅਹਿਮ ਦਸਤਾਵੇਜ਼ ਹਨ ਜਿਨ੍ਹਾਂ ਵਿੱਚ ਇਨ੍ਹਾਂ ਲੜਕੀਆਂ ਨੇ ਮੰਨਿਆ ਮੰਨਿਆ ਕਿਉਂ ਇਸ ਦਲਦਲ ਵਿੱਚੋਂ ਬਾਹਰ ਆਉਣਾ ਚਾਹੁੰਦੀਆਂ ਸਨ ਪ੍ਰੰਤੂ ਉਨ੍ਹਾਂ ਦੀ ਕੋਈ ਸਾਰ ਨਹੀਂ ਲੈ ਰਿਹਾ ਇਕ ਹੋਰ ਲੜਕੀ
ਜਿਸ ਦੇ ਸਿਰ ਦਾ ਸਾਈਂ ਵੇਸ ਨਸ਼ੇ ਕਰ ਕੇ ਜਹਾਨੋਂ ਕੂਚ ਕਰ ਗਿਆ ਨੇ ਕਿਹਾ ਕਿ ਹੁਣ ਤਕ ਸਾਡਾ ਪਰਿਵਾਰ ਲੱਖਾਂ ਰੁਪਏ ਦੇ ਨਸ਼ੇ ਕਰ ਕੇ ਰੁੜ੍ਹ ਗਿਆ ਇਸ ਲੜਕੀ ਨੇ ਕਿਹਾ ਕਿ ਉਸ ਦੀ ਦਸ ਵਰ੍ਹਿਆਂ ਦੀ ਧੀ ਨੂੰ ਛੱਡ ਕੇ ਜਦੋਂ ਉਹ ਨਸ਼ੇ ਦੀ ਭਾਲ ਵਿੱਚ ਨੇ ਨਿਕਲਦੀ ਹੈ ਤਾਂ ਧੀ ਰੋਣ ਲੱਗ ਪਈ ਉਨਾਹਟ ਬੀਤੀ ਸੁਣਾਉਂਦਿਆਂ ਦੱਸਿਆ ਕਿ ਬੜਾ ਮਨ ਰਹਿ ਕੇ ਉਸ ਨਸ਼ੇ ਨੂੰ ਛੱਡ ਦੇਵੇ ਪ੍ਰੰਤੂ ਕੀ ਕਰਾਂ ਇਸ ਨਸ਼ੇ ਦਾ ਸੇਵਨ ਨਾ ਕਰਨ ਕਰਕੇ ਜੋ ਸਰੀਰ ਨੂੰ ਤੋੜ ਲੱਗਦੀ ਹੈ ਉਸ ਦਾ ਦਰਦ ਝੱਲਣਾ ਔਖਾ ਹੈ ਇਸ ਦੌਰਾਨ ਹੀ ਇੱਕ ਕਰਮਾਂ ਮਾਰੀ ਮਾਂ ਨੇ ਹੋਰ ਅਹਿਮ ਖੁਲਾਸਾ ਕਰਦੇ ਹੋਏ ਕਿਹਾ
ਕਿ ਉਹ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਆਉਣ ਦੀਆਂ ਕਈ ਕੋਸ਼ਿਸ਼ਾਂ ਕਰ ਚੁੱਕੀ ਹੈ ਪ੍ਰੰਤੂ ਫੇਰ ਵੀ ਉਹ ਇਸ ਵਿੱਚੋਂ ਹਾਲੇ ਤੱਕ ਬਾਹਰ ਨਹੀਂ ਆ ਸਕੇ ਪਿਛਲੇ ਪਿਛਲੇ ਪੰਜ ਵਰ੍ਹਿਆਂ ਤੋਂ ਇਸ ਨਸ਼ੇ ਦਾ ਸੇਵਨ ਕਰਦੀ ਹੈ ਇਸ ਮਾਂ ਦੀਆਂ ਉਦੋਂ ਅੱਖਾਂ ਭਰ ਆਈਆਂ ਜਦੋਂ ਉਸ ਨੇ ਕਿਹਾ ਕਿ ਉਸ ਦਾ ਪੁੱਤ ਵੀ ਨਸ਼ੇ ਦਾ ਆਦੀ ਹੋ ਚੁੱਕੇ ਹਨ ਤੁਹਾਨੂੰ ਦੱਸ ਦਈਏ ਕਿ ਆਮ ਆਦਮੀ ਪਾਰਟੀ ਨੇ ਦੋ ਹਜਾਰ ਬਾਈ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਇਹ ਦਾਅਵਾ ਕੀਤਾ ਸੀ ਕਿ ਸਿੰਥੈਟਿਕ ਡਰੱਗ ਚਿੱਟੇ ਦੇ ਨਸ਼ੇ ਦਾ ਮੁਕੰਮਲ ਖਾਤਮਾ ਕੀਤਾ ਜਾਵੇਗਾ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ