ਪੁਲੀਸ ਦੇ ਹੱਥ ਲੱਗੀ ਵੱਡੀ ਕਾਮਯਾਬੀ ਭੇਸ ਬਦਲ ਕੇ ਕੀਤੀ ਰੇਕੀ

Latest Update

ਦੋਸਤੋ ਅੱਜ ਤੁਹਾਡੇ ਲਈ ਇਕ ਤਾਜ਼ਾ ਖਬਰ ਲੈ ਕੇ ਆਏ ਹਾਂ ਜਿਸ ਵਿੱਚ ਪੁਲੀਸ ਨੇ ਭੇਸ ਬਦਲ ਕੇ ਰੇਕੀ ਕੀਤੀ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦਈਏ ਕਿ ਬੀਜੇਪੀ ਦੇ ਨਾਲ ਸੰਬੰਧਿਤ ਨੂਪਰ ਸ਼ਰਮਾ ਦੇ ਖ਼ਿਲਾਫ਼ 17 ਜੂਨ ਨੂੰ ਮੁਸਲਿਮ ਸਮਾਜ ਦੇ ਲਈ ਜਲੂਸ ਕੱਢਿਆ ਗਿਆ ਇਸ ਰੋਸ ਦੌਰਾਨ ਭੜਕਾਊ ਭਾਸ਼ਣ ਅਤੇ ਵਿਵਾਦਿਤ ਨਾਅਰੇ ਲਗਾਉਣ ਵਾਲੇ ਖਾਦਿਮ ਸਈਅਰ ਗੌਹਰ ਚੁਸਤੀ ਨੂੰ ਪੁਲੀਸ ਹੈਦਰਾਬਾਦ ਤੋਂ ਗ੍ਰਿਫ਼ਤਾਰ ਕਰ ਲਿਆ ਨਾਲ ਹੀ ਉਨ੍ਹਾਂ ਨੂੰ ਪਨਾਹ ਦੇਣ ਵਾਲੇ ਹੋਰ ਅਮਾਰਾ ਦੁੱਲਾ ਨੂੰ ਪੁਲੀਸ ਫੜ ਕੇ ਅਜਮੇਰ ਲੈ ਕੇ ਆਈ ਹੈ ਜ਼ਿਲ੍ਹਾ ਪ੍ਰਸ਼ਾਸਨ ਪੁਲੀਸ ਨੇ ਪ੍ਰੈੱਸ ਕਾਨਫ਼ਰੰਸ ਦੇ ਵਿੱਚ ਇਸ ਦਾ ਪੂਰਾ ਖੁਲਾਸਾ ਕੀਤਾ ਐਸਪੀ ਚੂਨਾਰਾਮ ਜਾੜ ਨੇ

ਦੱਸਿਆ ਕਿ ਉਦੇਪੁਰ ਵਿੱਚ ਟੇਲਰ ਕਨ੍ਹੱਈਆ ਲਾਲ ਦੇ ਹੱ ਤਿ ਆਕਾਂਡ ਦੇ ਆਰੋਪੀ ਘੋਸ਼ ਮੁਹੰਮਦ ਅਤੇ ਰਿਵਾਜ ਨੂੰ ਪੜ੍ਹਨ ਤੋਂ ਬਾਅਦ ਗੌਹਰ ਜਿਸਤੀ ਇੱਕ ਜੁਲਾਈ ਨੂੰ ਜੈਪੁਰ ਤੋਂ ਲੈ ਕੇ ਹੈਦਰਾਬਾਦ ਭੱਜ ਗਿਆ ਸੀ ਉਦੈਪੁਰ ਅਤੇ ਹੱ ਤਿ ਆ ਕਾਂਡ ਦੇ ਵਿਚ ਆਰੋਪੀਆਂ ਦੇ ਤਾਰ ਅਜਮੇਰ ਸਾਹਮਣੇ ਆਉਣ ਦੀ ਗੱਲ ਤੋਂ ਹੀ ਅਜਮੇਰ ਪਰਤ ਦੀ ਤਲਾਸ਼ ਵਿੱਚ ਜੁੜੀ ਹੋਈ ਸੀ ਪੁਲੀਸ ਨੇ ਭੇਸ ਬਦਲ ਕੇ ਗੌਹਰ ਦੀ ਰੇਕੀ ਕੀਤੀ ਅਤੇ ਫੜੇ ਜਾਣ ਤੋਂ ਪਹਿਲਾਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਹੈਦਰਾਬਾਦ ਦੇ ਸਹਿਯੋਗ ਦੇ ਕਾਰਨ ਉਸ ਨੂੰ ਪੁਲੀਸ ਵੱਲੋਂ ਦਬੋਚਿਆ ਗਿਆ ਹੈਦਰਾਬਾਦ ਵਿੱਚ ਗੌਹਰ ਜਿਸਦੀ ਨੂੰ ਪਨਾਹ ਦੇਣ ਵਾਲੇ ਦੁੱਲਾ ਨੂੰ ਵੀ ਪੁਲੀਸ ਵੱਲੋਂ ਗ੍ਰਿਫ਼ਤਾਰ

ਕੀਤਾ ਗਿਆ ਹੈ ਹਰ ਇੱਕ ਐਂਗਲ ਤੇ ਜਾਣਕਾਰੀ ਕੀਤੀ ਜਾ ਰਹੀ ਹੈ ਅਤੇ ਪੁਲੀਸ ਹੈਦਰਾਬਾਦ ਵਿਚ ਹੋਏ ਕਨ੍ਹੱਈਆ ਲਾਲ ਦੇ ਕਤਲ ਕਾਂਡ ਵਿੱਚ ਵੀ ਉਸ ਤੋਂ ਜਾਣਕਾਰੀ ਲਵੇਗੀ ਫਾਇਨੈਂਸ਼ਲ ਅਕਾਊਂਟ ਉੱਪਰ ਵੀ ਤਫਤੀਸ਼ ਕੀਤੀ ਜਾਵੇਗੀ ਗੌਹਰ ਨੂੰ ਫਿਲਹਾਲ ਕ੍ਰਿਸ਼ਨ ਗੰਜ ਥਾਣੇ ਵਿੱਚ ਰੱਖਿਆ ਗਿਆ ਹੈ ਇਸ ਮਾਮਲੇ ਦੇ ਵਿਚ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਅਗਲੇ ਜੋ ਵੀ ਕਾਰਵਾਈ ਹੋਵੇਗੀ ਉਹ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ ਫਿਲਹਾਲ ਲਈ ਗੌਹਰ ਜਿਸਦੀ ਪੁਲੀਸ ਦੀ ਹਿਰਾਸਤ ਵਿੱਚ ਹੈ ਅਤੇ ਪੁਲੀਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ ਉਸ ਦੌਰਾਨ ਜੋ ਵੀ ਉਹ ਖੁਲਾਸੇ ਹੋਣਗੇ ਉਹ ਤੁਹਾਨੂੰ ਦੱਸੇ ਜਾਣਗੇ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।

ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *