ਇੱਕ ਨੌਜਵਾਨ ਆਪਣੀਆਂ ਅੱਖਾਂ ਬੰਨ੍ਹ ਕੇ ਅਤੇ ਬੁਲਟ ਚਲਾਉਂਦੇ ਤੋਂ ਹੱਥ ਛੱਡ ਕੇ ਕਰ ਲੈਂਦਾ ਹੈ ਇਹ ਕੰਮ!

Latest Update

ਦੋਸਤੋ ਅੱਜ ਤੁਹਾਡੇ ਨਾਲ ਇੱਕ ਤਾਇਆ ਖ਼ਬਰ ਸਾਂਝੀ ਕਰਨ ਜਾ ਰਿਹਾ ਜਿਸ ਦੇ ਵਿਚ ਇੱਕ ਨੌਜਵਾਨ ਦਾ ਹੁਨਰ ਤੁਹਾਨੂੰ ਦੱਸਣ ਜਾ ਰਹੇ ਹਨ ਦੋਸਤੋ ਇਸ ਨੌਜਵਾਨ ਦਾ ਹੁਨਰ ਇਹ ਹੈ ਕਿ ਇਹ ਆਪਣੇ ਵੱਖਰੇ ਸਟਾਈਲ ਦੇ ਨਾਲ ਪੱਗਾਂ ਨੂੰ ਬਣਦੇ ਹਨ ਅਤੇ ਉਨ੍ਹਾਂ ਨੇ ਕਿਹਾ ਕਿ ਮੈਨੂੰ ਬਹੁਤ ਮਾਣ ਮਹਿਸੂਸ ਹੁੰਦਾ ਹੈ ਕਿ ਮੈਨੂੰ ਵਾਹਿਗੁਰੂ ਜੀ ਨੇ ਸਿੱਖ ਪਰਿਵਾਰ ਵਿਚ ਜਨਮ ਦਿੱਤਾ ਹੈ ਅਤੇ ਉਨ੍ਹਾਂ ਨੇ ਦੱਸਿਆ ਕਿ ਪੱਗ ਬਣਨਾ ਹੁਣ ਮੇਰਾ ਇਕ ਤਰ੍ਹਾਂ ਦਾ ਕਿੱਤਾ ਬਣ ਚੁੱਕਾ ਹੈ ਇਸ ਨੂੰ ਸ਼ੁਰੂ ਕਰਨ ਦਾ ਮੇਰਾ ਇਹ ਮਕਸਦ ਸੀ

ਕਿ ਇਕ ਤਾਂ ਮੈਨੂੰ ਪੱਗ ਬੰਨ੍ਹਣ ਦਾ ਬਹੁਤ ਜ਼ਿਆਦਾ ਸ਼ੌਕ ਸੀ ਅਤੇ ਇਹ ਕੇਸ ਸੀ ਕਿ ਇਸ ਦੇ ਨਾਲ ਕਿਸੇ ਗ਼ਰੀਬ ਦੀ ਮਦਦ ਹੋ ਸਕਦੀ ਹੈ ਅਤੇ ਮੈਂ ਕਈ ਲੋਕਾਂ ਨੂੰ ਪੱਗ ਬੰਨ੍ਹਣੀ ਸਿਖਾ ਸਕਦਾ ਹਾਂ ਉਨ੍ਹਾਂ ਨੇ ਦੱਸਿਆ ਕਿ ਕੋਈ ਨੌਕਰੀ ਕਰਨ ਦੇ ਨਾਲੋਂ ਕੋਈ ਆਪਣਾ ਕੀਤਾ ਸ਼ੁਰੂ ਕੀਤਾ ਜਾਵੇ ਅਤੇ ਮੇਰਾ ਸਕੂਲ ਟਾਈਮ ਦੇ ਵਿੱਚ ਪੱਗ ਦੇ ਵਿੱਚ ਹੱਥ ਬਹੁਤੀ ਜ਼ਿਆਦਾ ਸਾਫ਼ ਸੀ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਮੇਰਾ ਮਨ ਬਣਿਆ ਕਿ ਇੱਕ ਟਰਬਨ ਦੀ ਦਸਤਾਰ ਦੀ ਸੇਵਾ ਸ਼ੁਰੂ ਕੀਤੀ ਜਾਵੇ ਜਿੱਥੇ ਉਨ੍ਹਾਂ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਸਾਰੇ ਫਰੀ ਕੈਂਪ ਵੀ ਲਗਾਏ ਹਨ

ਜਿਨ੍ਹਾਂ ਵਿੱਚ ਅਸੀਂ ਕਈ ਲੋਕਾਂ ਨੂੰ ਪੱਗਾਂ ਬੰਨ੍ਹਣੀਆਂ ਸਿਖਾਈਆਂ ਹਨ ਅਤੇ ਕਈ ਗ਼ਰੀਬਾਂ ਨੂੰ ਪੱਗਾਂ ਦਿੱਤੀਆਂ ਵੀ ਹਨ ਅਤੇ ਉਨ੍ਹਾਂ ਨੂੰ ਬੰਨ੍ਹਣੀਆਂ ਸਿਖਾਈਆਂ ਹਨ ਅਤੇ ਜਿਸਦੇ ਨਾਲ ਮੇਰਾ ਕਾਫ਼ੀ ਜ਼ਿਆਦਾ ਹੱਥ ਸਾਫ ਹੋ ਗਿਆ ਅਤੇ ਉਨ੍ਹਾਂ ਨੇ ਦੱਸਿਆ ਕਿ ਇਹ ਓਪਰਚੁਨਿਟੀ ਮੈਨੂੰ ਲੋਕਾਂ ਨੇ ਹੀ ਦਿੱਤੀ ਹੈ ਕਿਉਂਕਿ ਜਦੋਂ ਮੈਂ ਲੋਕਾਂ ਦੇ ਪੱਗ ਬੰਨ੍ਹਦਾ ਹੁੰਦਾ ਸੀ ਤਾਂ ਮੇਰਾ ਕੋਈ ਮਕਸਦ ਨਹੀਂ ਸੀ ਕਿ ਮੈਂ ਉਨ੍ਹਾਂ ਤੋਂ ਪੈਸੇ ਲਵਾਂ ਪਰ ਕਈ ਲੋਕ ਮੈਨੂੰ ਆਖਦੇ ਹੁੰਦੇ ਸੀ ਕਿ ਵੀਰ ਜੀ ਸਾਨੂੰ ਪੱਗ ਸਿਖਾ ਦਿਓ

ਅਤੇ ਸਾਡੇ ਤੋਂ ਪੈਸੇ ਲੈ ਲਓ ਪਰ ਮੈਨੂੰ ਉਨ੍ਹਾਂ ਤੋਂ ਪੈਸੇ ਲੈਣਾ ਚੰਗਾ ਨਹੀਂ ਲੱਗਦਾ ਸੀ ਪਰ ਜਦੋਂ ਉਹ ਮੈਨੂੰ ਪੈਸੇ ਦੇ ਦਿੰਦੇ ਸਨ ਬਸ ਉਨ੍ਹਾਂ ਨੇ ਮੇਰੇ ਅੰਦਰ ਇਕ ਤਰ੍ਹਾਂ ਦੀ ਗੱਲ ਜਗਾ ਦਿੱਤੀ ਅਤੇ ਫਿਰ ਹੌਲੀ ਹੌਲੀ ਇਹ ਮੇਰਾ ਕੀਤਾ ਬਣ ਗਿਆ ਅਤੇ ਫਿਰ ਹੌਲੀ ਹੌਲੀ ਇਹ ਮੇਰਾ ਪ੍ਰੋਫੈਸ਼ਨ ਬਣ ਗਿਆ ਅਤੇ ਦੋ ਹਜਾਰ ਚਾਰ ਤੋਂ ਲੈ ਕੇ ਹੁਣ ਤੱਕ ਕੇ ਮੇਰਾ ਵਧੀਆ ਕੰਮ ਚੱਲਦਾ ਆ ਰਿਹਾ ਹੈ ਉਨ੍ਹਾਂ ਨੇ ਦੱਸਿਆ ਕਿ ਇਸ ਵਿਚ ਸੀ ਨੇ ਕਈ ਤਰ੍ਹਾਂ ਦੀਆਂ ਪੱਗਾਂ ਬੰਨ੍ਹਣੀਆਂ ਸਿੱਖੀਆਂ ਹਨ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *