ਦੋਸਤੋ ਚ ਤੁਹਾਡੇ ਲਈ ਇਕ ਬਹੁਤ ਹੀ ਵਧੀਆ ਖ਼ਬਰ ਲੈ ਕੇ ਆਏ ਹਾਂ ਜਿਸ ਦੇ ਵਿਚ ਤੁਹਾਨੂੰ ਇੱਕ ਲੜਕੀ ਦੇ ਹੁਨਰ ਦੇ ਨਾਲ ਰੂਬਰੂ ਕਰਵਾਵਾਂਗੇ ਦੋਸਤੋ ਇਹ ਖ਼ਬਰ ਅਜਨਾਲਾ ਦੇ ਪਿੰਡ ਰਜ਼ੀਆ ਤੋਂ ਸਾਹਮਣੇ ਆ ਰਹੀ ਹੈ ਇਥੋਂ ਦੀ ਇਕ ਲੜਕੀ ਹੈ ਜਿਸਦਾ ਨਾਮ ਰਮਨਜੀਤ ਹੈ ਅਤੇ ਦਸਵੀਂ ਕਲਾਸ ਪਾਸ ਕਰ ਚੁੱਕੀ ਹੈ ਅਤੇ ਕੁਝ ਕਾਰਨਾਂ ਕਰਕੇ ਅੱਜ ਉਸ ਦੀ ਪੜ੍ਹਾਈ ਬੰਦ ਹੈ ਅਤੇ ਉਸਦੇ ਨਾਲ ਹੀ ਬਹੁਤ ਸੁਰੀਲੀ ਗਾਇਕ ਵੀ ਹੈ ਅਤੇ ਉਸ ਲੜਕੀ ਨੇ ਦੱਸਿਆ ਕਿ ਮੈਂ ਆਪਣੇ ਪਿੰਡ ਹੀ ਸਰਕਾਰੀ ਸਕੂਲ ਦੇ ਵਿਚ ਦਸਵੀਂ ਦੀ ਪੜ੍ਹਾਈ ਕੀਤੀ ਹੈ ਤੇ ਦੋ ਸਾਲ ਹੋ ਗਏ ਹਨ ਉਸ ਤੋਂ ਅੱਗੇ ਨਹੀਂ ਪੜ੍ਹਿਆ ਗਿਆ
ਅਤੇ ਪੱਤਰਕਾਰਾਂ ਨੇ ਉਨ੍ਹਾਂ ਨੂੰ ਪੁੱਛਿਆ ਕਿ ਅੱਜ ਦੇ ਜ਼ਮਾਨੇ ਦੇ ਵਿੱਚ ਜੋ ਐਜੂਕੇਸ਼ਨਲ ਬਹੁਤੀ ਜ਼ਰੂਰੀ ਹੈ ਤਾਂ ਉਸ ਲੜਕੀ ਨੇ ਦੱਸਿਆ ਕਿ ਹਾਂ ਜੀ ਅੱਜ ਦੇ ਜ਼ਮਾਨੇ ਵਿੱਚ ਐਜੂਕੇਸ਼ਨ ਦਾ ਬਹੁਤ ਜ਼ਰੂਰੀ ਹੈ ਪਰ ਤੰਗ ਹੋਣ ਨਾਲੋਂ ਵਧੀਆ ਹੈ ਕਿ ਅਸੀ ਨਾ ਹੀ ਪੜ੍ਹੀਏ ਕਿਉਂਕਿ ਕੁਝ ਘਰ ਦੇ ਹਾਲਾਤ ਏਦਾਂ ਦੇ ਹਨ ਕਿ ਸਾਡੀ ਪੜ੍ਹਾਈ ਦਾ ਖਰਚਾ ਨਹੀਂ ਚੁੱਕ ਸਕਦੇ ਅਤੇ ਮੈਂ ਆਪਣੀ ਗਾਇਕੀ ਨੂੰ ਸਭ ਤੋਂ ਵੱਧ ਪਹਿਲ ਦਿੱਤੀ ਅਤੇ ਮੈਂ ਸੋਚਿਆ ਕਿ ਜੇਕਰ ਮੈਂ ਗਾਇਕ ਬਣ ਗਈ ਤਾਂ ਮੈਂ ਪੜ੍ਹ ਵੀ ਲਵਾਂਗੀ ਇਥੇ ਪੱਤਰਕਾਰਾਂ ਵੱਲੋਂ ਉਨ੍ਹਾਂ ਲਈ ਪੁੱਛਿਆ ਗਿਆ ਕਿ ਸਾਨੂੰ ਖ਼ਬਰ ਮਿਲੀ ਸੀ ਕਿ ਤੁਸੀਂ ਆਪਣੇ ਮਾਤਾ ਪਿਤਾ ਦੇ ਨਾਲ ਝੋਨਾ ਵੀ ਲਗਾਇਆ ਹੈ
ਤਾਂ ਤੁਸੀਂ ਆਪਣੀ ਗਾਇਕੀ ਇਸ ਲਈ ਸਮਾਂ ਕਿਵੇਂ ਕੱਢਦੇ ਅਤੇ ਤੁਹਾਡੇ ਮਨ ਚ ਨਹੀਂ ਗਿਆ ਕਿ ਮੈਂ ਪੜ੍ਹੀ ਲਿਖੀ ਹੋਈ ਹਾਂ ਅਤੇ ਮੈਂ ਝੋਨਾ ਕਿਵੇਂ ਲਗਾਵਾਂਗੇ ਤਾਂ ਉਨ੍ਹਾਂ ਨੇ ਦੱਸਿਆ ਕਿ ਜੋ ਮੇਰੇ ਪਿਤਾ ਜੀ ਹਨ ਹੋਈ ਸਾਡੇ ਘਰ ਦਾ ਖਰਚ ਚੁੱਕਦੇ ਹਨ ਤਾਂ ਅਸੀਂ ਸੋਚਿਆ ਕਿ ਜਦੋਂ ਉਹ ਇੰਨੀ ਗਰਮੀ ਦੇ ਵਿੱਚ ਝੋਨਾ ਲਗਾ ਸਕਦੇ ਹਨ ਤਾਂ ਅਸੀਂ ਫਿਰ ਕਿਉਂ ਨਹੀਂ ਲਗਾ ਸਕਦੇ ਉਸ ਲੜਕੀ ਨੇ ਦੱਸਿਆ ਕਿ ਮੈਂ ਪਹਿਲਾਂ ਵੀ ਝੋਨਾ ਲਗਵਾਇਆ ਹੈ ਪਰ ਇਸ ਵਾਰ ਥੋੜ੍ਹੀ ਜਿਹੀ ਜ਼ਿਆਦਾ ਗਰਮੀ ਪੈਣ ਕਰ ਕੇ ਮੈਂ ਬਿਮਾਰ ਵੀ ਹੋ ਗਈ ਸੀ ਮੈਂ ਅਤੇ ਮੇਰੇ ਗਲੇ ਦੇ ਵਿਚ ਵੀ ਥੋੜ੍ਹੀ ਜਿਹੀ ਖ਼ਰਾਬੀ ਆ ਗਈ ਸੀ ਪਰ ਫਿਰ ਵੀ ਮੈਂ ਆਪਣੇ ਰਿਆਜ਼ ਦੇ ਲਈ ਸਮਾਂ ਕੱਢ ਲੈਂਦੀ ਹਾਂ
ਤਾਂ ਪੱਤਰਕਾਰਾਂ ਨੇ ਉਸ ਲੜਕੀ ਨੇ ਵੀ ਪੁੱਛਿਆ ਕਿ ਤੁਹਾਨੂੰ ਪਿੰਡ ਦੇ ਲੋਕਾਂ ਨੇ ਨਹੀਂ ਕਦੇ ਕੁੱਝ ਕਿਹਾ ਵੇ ਨਾ ਹੁਨਰ ਹੋਣ ਦੇ ਬਾਵਜੂਦ ਵੀ ਇਹ ਲੜਕੀ ਝੋਨਾ ਲਗਾ ਰਹੀ ਹੈ ਤਾਂ ਉਸ ਲੜਕੀ ਨੇ ਦੱਸਿਆ ਕਿ ਅਸੀਂ ਘਰੋਂ ਬਾਹਰ ਨਹੀਂ ਨਿਕਲਦੇ ਹਾਂ ਜ਼ਿਆਦਾਤਰ ਅਸੀਂ ਘਰ ਦੇ ਵਿਚ ਰਹਿੰਦਿਆਂ ਤੇ ਮੈਂ ਘਰੋਂ ਬਾਹਰ ਕਦੇ ਵੀ ਗਾਉਣ ਦੇ ਲਈ ਨਹੀਂ ਗਈ ਹਾਂ ਅਤੇ ਪਿੱਛੇ ਜਿਹੇ ਮੇਰਾ ਇਕ ਇੰਟਰਵਿਊ ਹੋਇਆ ਸੀ ਜਿਸ ਤੋਂ ਬਾਅਦ ਲੋਕਾਂ ਨੂੰ ਪਤਾ ਚੱਲਿਆ ਅਤੇ ਉਸ ਤੋਂ ਬਾਅਦ ਕਈ ਲੋਕਾਂ ਨੇ ਮੈਨੂੰ ਸਪੋਰਟ ਵੀ ਕੀਤਾ ਹੈ
ਅਤੇ ਉਸ ਲੜਕੀ ਨੇ ਇਹ ਵੀ ਦੱਸਿਆ ਕਿ ਜੋ ਅਕੈਡਮੀਆਂ ਹਨ ਜਿਨ੍ਹਾਂ ਤੋਂ ਮੈਂ ਕਲਾਸਾਂ ਲੈਂਦੀ ਹਾਂ ਉਹ ਵੀ ਕਾਫ਼ੀ ਦੂਰ ਹਨ ਸਾਨੂੰ ਬੱਸਾਂ ਦੇ ਵਿੱਚ ਜਾਣਾ ਪੈਂਦਾ ਹੈ ਘੱਟੋ ਘੱਟ ਵੀਹ ਕਿਲੋਮੀਟਰ ਦੂਰ ਤੱਕ ਸਾਨੂੰ ਬੱਸ ਵਿੱਚ ਸਫ਼ਰ ਕਰਨਾ ਪੈਂਦਾ ਹੈ ਇਹਦੇ ਵਿੱਚ ਬੱਸਾਂ ਦਾ ਕਿਰਾਇਆ ਵੀ ਬਹੁਤ ਜ਼ਿਆਦਾ ਲੱਗ ਜਾਂਦਾ ਹੈ ਅਤੇ ਇਸ ਦੇ ਲਈ ਘਰ ਦਾ ਖਰਚ ਵੀ ਹੁੰਦਾ ਹੈ ਅਤੇ ਜਾਂ ਫਿਰ ਮੈਨੂੰ ਕਿਰਾਇਆ ਮਿਲੇਗਾ ਜਾਂ ਫਿਰ ਮੈਨੂੰ ਫੀਸ ਮਿਲੇਗੀ ਅਤੇ ਉਸ ਲੜਕੀ ਦੇ ਵੱਲੋਂ ਇੱਕ ਗੀਤ ਵੀ ਗਾ ਕੇ ਸੁਣਾਇਆ ਗਿਆ ਜੋ ਕਿ ਬਹੁਤ ਹੀ ਉਸ ਲੜਕੀ ਨੇ ਸੋਹਣਾ ਗਾਇਆ ਹੈ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ