ਦੇਖੋ ਪੌਣੇ ਦੋ ਕਰੋੜ ਲਾ ਜੱਟ ਨੇ ਰੂਸ ਤੋਂ ਲਿਆਂਦੀ ਆਚਾਰ ਪਾਉਣ ਵਾਲੀ ਮਸ਼ੀਨ !

Latest Update

ਦੋਸਤੀ ਸਮੇਂ ਤੁਹਾਨੂੰ ਪਤਾ ਹੈ ਕਿ ਅੱਜ ਦੇ ਸਮਾਜ ਵਿਚ ਅਲੱਗ ਅਲੱਗ ਤਰ੍ਹਾਂ ਦੀਆਂ ਕੁਝ ਅਜਿਹੀਆਂ ਮਸ਼ੀਨਰੀ ਯੁੱਗ ਆ ਚੁੱਕਿਆ ਹੈ ਮਸ਼ੀਨਰੀ ਯੁੱਗ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਮਸ਼ੀਨਾਂ ਕਿਸਾਨਾਂ ਲਈ ਉਪਲਬਧ ਹੋ ਚੁੱਕੀਆਂ ਹਨ ਜਿਨ੍ਹਾਂ ਨਾਲ ਕੀ ਕਿਸਾਨਾਂ ਦੇ ਕੰਮਾਂ ਕਾਜਾਂ ਲਈ ਖੇਤੀ ਦੇ ਕੰਮਾਂ ਕਾਜਾਂ ਲਈ ਬਹੁਤ ਸਾਰੀਆਂ ਅਸਾਮੀਆਂ ਹੋ ਚੁੱਕੀਆਂ ਹਨ ਅਤੇ ਬਹੁਤ ਥੋੜ੍ਹੇ ਘੱਟ ਸਮੇਂ ਵਿੱਚ ਹੀ ਉਹ ਆਪਣਾ ਖੇਤਾਂ ਦਾ ਕੰਮ ਨਿਬੇੜ ਸਕਦੇ ਹਨ ਜਿਵੇਂ ਦੋਸਤ ਤੁਹਾਨੂੰ ਪਤਾ ਹੀ ਹੈ

ਕਿ ਅੱਜਕੱਲ੍ਹ ਕਿਸਾਨ ਵੀਰ ਆਪਣੇ ਪਸ਼ੂਆਂ ਲਈ ਮੱਕੀ ਦਾ ਅਚਾਰ ਵਧੇਰੇ ਮਾਤਰਾ ਵਿੱਚ ਪਾ ਰਹੇ ਹਨ ਕਿਉਂਕਿ ਇਕ ਚੰਗਾ ਤੰਦਰੁਸਤ ਪਸ਼ੂ ਬਣਾਉਣ ਵਾਸਤੇ ਲਗਪਗ ਬਾਹਰਲੇ ਦੇਸ਼ਾਂ ਵਿੱਚ ਵੀ ਜ਼ਿਆਦਾ ਕਰਕੇ ਮੱਕੀ ਦਾ ਚਾਰ ਪਾਇਆ ਜਾਂਦਾ ਹੈ ਪਰ ਸੀਮਿਤ ਹਨ ਜਾਣਕਾਰੀ ਦੇ ਆਧਾਰ ਤੇ ਤੁਹਾਨੂੰ ਦੱਸ ਦਈਏ ਕਿ ਅੱਜ ਤੁਹਾਨੂੰ ਅਸੀਂ ਇਸ ਅਜਿਹੀ ਮਸ਼ੀਨਰੀ ਵਿਖਾਵਾਂਗੇ ਜਿਸ ਵਿਚ ਤੁਸੀਂ ਦੇਖ ਸਕਦੇ ਹੋ ਕਿ ਪੌਣੇ ਦੋ ਕਰੋੜ ਰੁਪਿਆ ਲਗਾ ਕੇ ਇਕ ਜੱਟ ਵੀਰ ਨੇ ਪੁਰਾਣੇ ਅਜਿਹੀ ਰੂਸ ਤੋਂ ਮਸ਼ੀਨਰੀ ਲਿਆਂਦੀ ਜਿਹੜੀ

ਕਿ ਮੱਕੀ ਦਾ ਅਚਾਰ ਪਾਉਂਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਹ ਕਮਸਿਨ ਨਹੀਂ ਲੱਗ ਰਹੀ ਇਹ ਇੱਕ ਵੱਡਾ ਟੈਂਕ ਲੱਗ ਰਿਹਾ ਹੈ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਬਾਹਰਲੇ ਦੇਸ਼ਾਂ ਵਿੱਚ ਤਾਂ ਬਹੁਤ ਸਾਰੀਆਂ ਸਈਆਂ ਮਸ਼ੀਨਰੀਆਂ ਵੱਡੀਆਂ ਵੱਡੀਆਂ ਹਨ ਜਿਨ੍ਹਾਂ ਨੂੰ ਦੇਖ ਅਸੀਂ ਹੈਰਾਨ ਹੀ ਹੋ ਜਾਂਦੇ ਹਾਂ ਕਿਉਂਕਿ ਸਾਡੇ ਇੱਧਰ ਦੇਸ਼ਾਂ ਵਿਚ ਤਾਂ ਨਹੀਂ ਅਜਿਹੀਆਂ ਮਸ਼ੀਨਾਂ ਵੰਡੀਆਂ ਉਪਲੱਬਧ ਹੋਣਗੀਆਂ ਪਰ ਇਸ ਵੀਰ ਨੇ ਬਾਹਰਲੇ ਦੇਸ਼ ਤੋਂ ਜਾਣਕਾਰੀ ਦੇ ਅਧਾਰ ਤੇ ਡਾਊਨ ਦੱਸਦੀ ਹੈ ਕਿ ਇਸ ਵੀਰ ਨੇ ਇਕ ਅਜਿਹੀ ਮਨੀਲਾ ਦੀ ਜਿਸ ਨੂੰ ਦੇਖ ਲੋਕ ਹਰ ਕੋਈ ਹੈਰਾਨ ਹੁੰਦਾ ਹੈ ।

ਕਿਉਂਕਿ ਦੋਸਤੋ ਜਿਵੇਂ ਤੁਹਾਨੂੰ ਪਤਾ ਏ ਕਿ ਅੱਜਕੱਲ੍ਹ ਤਾਂ ਮਸ਼ਨੀਰੀ ਯੁੱਗ ਹੈ ਮਸ਼ੀਨਰੀ ਯੁੱਗ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਵੱਡੀਆਂ ਵੱਡੀਆਂ ਮਸ਼ੀਨਾਂ ਬਣਾਈਆਂ ਜਾਂਦੀਆਂ ਹਨ ।ਪਰ ਤੁਸੀਂ ਦੇਖ ਸਕਦੇ ਹਾਂ ਕਿ ਕਿਵੇਂ ਇਸ ਵੀਰ ਵੱਲੋਂ ਅਜਿਹੀ ਵੱਡੀ ਨਸ਼ੇ ਲਈ ਰੂਸ ਤੋਂ ਮੰਗਾਈ ਗਈ ਅਤੇ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ ਅਤੇ ਇਨ੍ਹਾਂ ਵੱਲੋਂ ਦੱਸੇ ਜਾ ਰਹੇ ਹਨ ਇਸ ਲਗਪਗ ਸੀਜ਼ਨ ਦੇ ਬਹੁਤ ਸਾਰੇ ਕਿੱਲਿਆਂ ਦੀ ਮੱਕੀ ਦਾ ਅਚਾਰ ਪਾਇਆ ਜਾਂਦਾ ਹੈ ਜਾਣਕਾਰੀ ਦੇ ਆਧਾਰ ਤੇ ਤੁਹਾਨੂੰ ਦੱਸ ਦੇਈਏ ਕਿ ਅੱਜ ਇਸ ਵੀਰ ਵੱਲੋਂ ਰੂਸ ਤੋਂ ਮੰਗਾਈ ਗਈ ਇਹ ਵੱਡੀ ਮਸ਼ੀਨਰੀ ਜਿਸ ਨੂੰ ਦੇਖ ਹਰ ਕੋਈ ਹੀ ਹੈਰਾਨ ਹੋ ਰਿਹਾ ਹੈ ਅਤੇ ਹਰ ਕੋਈ ਹੀ ਦੇਖ ਦੇਖ ਲੰਘ ਰਿਹਾ ਹੈਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *