ਦੋਸਤੋ ਅੱਜ ਤੁਹਾਡੇ ਲਈ ਇਕ ਤਾਜ਼ਾ ਖ਼ਬਰ ਲੈ ਕੇ ਆਇਆ ਜੋ ਕਿ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੈਨੇਡਾ ਦੀ ਧਰਤੀ ਉੱਤੇ ਵੱਖ ਵੱਖ ਤਰੀਕਿਆਂ ਦੇ ਨਾਲ ਪੰਜਾਬੀਆਂ ਨੇ ਆਪਣਾ ਨਾਮਣਾ ਖੱਟਿਆ ਹੈ ਪੰਜਾਬੀਆਂ ਨੇ ਵੱਖਰੀ ਪਹਿਚਾਣ ਬਣਾਈ ਹੈ ਉੱਥੇ ਹੀ ਤੁਹਾਡੇ ਨਾਲ ਇਕ ਅਜਿਹੀ ਖਬਰ ਸਾਂਝੀ ਕਰਨ ਲੱਗਿਆ ਜਿਸ ਦੇ ਵਿੱਚ ਪੰਜਾਬੀਆਂ ਦੇ ਵੱਲੋਂ ਕੀਤੀ ਅਜਿਹੀ ਕਾਰਜਸਾਨੀ ਹੈ ਜਿਸਦੇ ਨਾਲ ਪੰਜਾਬੀ ਸ਼ਰਮਸਾਰ ਹੋ ਚੁੱਕੇ ਨੇ ਤਸਵੀਰਾਂ ਜਿਹੜੀਆਂ ਤੁਹਾਡੀ ਸਕਰੀਨ ੳੁੱਤੇ ਚੱਲ ਰਹੀਆਂ ਹਨ
ਇਹ ਤਸਵੀਰਾਂ ਇੱਕ ਨੌਜਵਾਨ ਦੀਆਂ ਹਨ ਜੋ ਕਿ ਕੈਨੇਡੀਅਨ ਪੁਲਿਸ ਦੇ ਵਲੋਂ ਇਹ ਫੋਟੋਆਂ ਜਾਰੀ ਕੀਤੀਆਂ ਗਈਆਂ ਨੇ ਤੇ ਦੋਸ਼ ਲਗਾਇਆ ਜਾ ਰਿਹਾ ਹੈ ਕਿ ਇਹ ਸਰਦਾਰ ਨੌਜਵਾਨ ਜੋ ਤਸਵੀਰਾਂ ਦੇ ਵਿਚ ਦਿਖਾਈ ਦੇ ਰਿਹਾ ਇਹ ਨੌਜਵਾਨ ਕੈਨੇਡਾ ਦੇ ਸ਼ਹਿਰ ਬਰੈਂਪਟਨ ਦੀ ਸਰਕਾਰੀ ਬੱਸ ਵਿਚ ਇਕ ਕੁੜੀ ਨੂੰ ਛੇੜ ਕੇ ਫਰਾਰ ਹੋਇਆ ਹੈ ਇਸ ਦੇ ਉੱਤੇ ਦੋਸ਼ ਲੱਗੇ ਨੇ ਤੇ ਪੁਲੀਸ ਦੇ ਵੱਲੋਂ ਇਸ ਦੀਆਂ ਤਸਵੀਰਾਂ ਜਿਹੜੀਆਂ ਹਨ ਉਹ ਸਾਂਝੀਅਾਂ ਕੀਤੀਅਾਂ ਗਈਅਾਂ ਹਨ
ਸੋ ਅਜਿਹੇ ਤਰੀਕੇ ਦੇ ਨਾਲ ਜਿੱਥੇ ਪੰਜਾਬੀ ਆਪਣੀ ਮਿਹਨਤ ਤੇ ਮੁਸ਼ੱਕਤ ਸਦਕਾ ਵੱਖੋ ਵੱਖ ਢੰਗ ਤਰੀਕਿਆਂ ਨੂੰ ਵਧਾ ਕੇ ਸਖ਼ਤ ਮਿਹਨਤਾਂ ਕਰਕੇ ਪੰਜਾਬ ਤੇ ਪੰਜਾਬੀਆਂ ਦਾ ਨਾਮ ਰੌਸ਼ਨ ਕਰਦੇ ਨੇ ਉੱਥੇ ਹੀ ਕੁਝ ਅਜਿਹੀ ਅਨਸਰ ਵੀ ਹਨ ਜਿਨ੍ਹਾਂ ਦੇ ਕਰਕੇ ਪੰਜਾਬੀ ਕਮਿਊਨਿਟੀ ਬਦਨਾਮ ਹੁੰਦੀ ਜਾ ਰਹੀ ਹੈ ਤੁਸੀਂ ਕੀ ਸੋਚਦੇ ਵਿਚਾਰਦੇ ਇਸ ਖ਼ਬਰ ਬਾਰੇ ਅਾਪਣੀ ਰਾੲਿ ਤੇ ਟਿੱਪਣੀਆਂ ਜ਼ਰੂਰ ਸਾਨੂੰ ਕੁਮੈਂਟ ਬਾਕਸ ਦੇ ਵਿੱਚ ਦੱਸਣਾ ਦੋਸਤੋ ਇਨ੍ਹਾਂ ਕਈ ਅਨਸਰਾਂ ਦੇ ਵੱਲੋਂ ਪੰਜਾਬੀਆਂ ਦਾ ਨਾਮ ਵਿਦੇਸ਼ਾਂ ਦੇ ਵਿਚ ਖਰਾਬ ਕੀਤਾ ਜਾਂਦਾ ਹੈ
ਅਤੇ ਹੁਣ ਕੈਨੇਡੀਅਨ ਪੁਲਿਸ ਨੇ ਇਸ ਦੀ ਤਸਵੀਰ ਸੋਸ਼ਲ ਮੀਡੀਆ ਦੇ ਉੱਪਰ ਸਾਂਝੀ ਕਰ ਦਿੱਤੀ ਹੈ ਅਤੇ ਪੁਲਸ ਇਸ ਨੂੰ ਲੱਭਣ ਵਿਚ ਲੱਗੀ ਹੋਈ ਹੈ ਅਤੇ ਇਸ ਤੋਂ ਬਾਅਦ ਇਸ ਨੌਜਵਾਨ ਦੇ ਉੱਪਰ ਸਖ਼ਤ ਕਾਰਵਾਈ ਕੀਤੀ ਜਾਵੇਗੀ ਦੋਸਤੋ ਇਨ੍ਹਾਂ ਅਨਸਰਾਂ ਨੂੰ ਇਹ ਅਪੀਲ ਹੈ ਕਿ ਇਹੋ ਜਿਹੀਆਂ ਹਰਕਤਾਂ ਵਿਦੇਸ਼ਾਂ ਦੇ ਵਿਚ ਜਾ ਕੇ ਨਾ ਕਰਨ ਅਤੇ ਆਪਣੇ ਪੰਜਾਬੀਆਂ ਦਾ ਨਾਮ ਨਾ ਖ਼ਰਾਬ ਕਰਨ ਅਤੇ ਨਾ ਹੀ ਅਜਿਹੀਆਂ ਹਰਕਤਾਂ ਆਪਣੇ ਦੇਸ਼ ਦੇ ਵਿਚ ਕਰਨ ਕਿਉਂਕਿ ਜਿਨ੍ਹਾਂ ਨੂੰ ਛੇੜਦੇ ਹਨ ਉਹ ਵੀ ਕਿਸੇ ਦੀਆਂ ਧੀਆਂ ਭੈਣਾਂ ਹਨ ਅਤੇ ਰੱਬ ਨੇ ਸਾਡੇ ਘਰ ਵੀ ਧੀਆਂ ਭੈਣਾਂ ਦਿੱਤੀਆਂ ਹਨ ਅਠਾਰਾਂ ਦੋਸਤੋ ਅਜਿਹੀਆਂ ਹਰਕਤਾਂ ਨਾ ਕਰਿਆ ਕਰੋ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ