ਹੁਣੇ ਹੁਣੇ ਅੰਡਰਗਰਾਊਂਡ ਹੋਇਆ ਗੋਲਡੀ ਬਰਾਡ਼ ਮੂੰਹ ਤੇ ਨਕਾਬ ਪਾ ਕੇ ਹੋਇਆ ਲਾਈਵ ਸਿੱਧੂ ਮੂਸੇਵਾਲੇ ਨੂੰ ਮਾਰਨ ਤੋਂ ਬਾਅਦ

Latest Update

ਦੋਸਤ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਮਸ਼ਹੂਰ ਗਾਇਕ ਸਿੱਧੂ ਮੂਸੇ ਵਾਲੇ ਦਾ ਉਣੱਤੀ ਮਈ ਦੋ ਹਜਾਰ ਬਾਈ ਨੂੰ ਗੈਂਗਸਟਰਾਂ ਦੇ ਵੱਲੋਂ ਬੜੀ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਜਿਸ ਦੇ ਚਲੇ ਜਾਣ ਤੋਂ ਬਾਅਦ ਪੂਰੀ ਦੁਨੀਆ ਦੇ ਵਿਚ ਸੋਗ ਦੀ ਲਹਿਰ ਛਾਈ ਹੋਈ ਅਤੇ ਜਿਵੇਂ ਕਿ ਤੁਹਾਨੂੰ ਪਤੈ ਦੋਸਤੋ ਕਿ ਸਿੱਧੂ ਮੂਸੇਵਾਲਾ ਦੇ ਕਤਲਕਾਂਡ ਵਿਚ ਸਭ ਤੋਂ ਪਹਿਲਾਂ ਲਾਰੈਂਸ ਬਿਸ਼ਨੋਈ ਦੇ ਗਰੋਹ ਦਾ ਨਾਮ ਸਾਹਮਣੇ ਆਇਆ ਹੈ ਅਤੇ ਲਾਰੈਂਸ ਬਿਸ਼ਨੋਈ ਨੇ ਪੁਲਸ ਦੇ ਕੋਲ ਬਹੁਤ ਸਾਰੇ ਖੁਲਾਸੇ ਕੀਤੇ ਹਨ ਜਿਸਦੇ ਵਿਚ ਉਸ ਨੇ ਗੋਲਡੀ ਬਰਾੜ ਦਾ ਨਾਮ ਲਿਆ ਹੈ ਉਸ ਨੇ ਕਹਿ ਕੇ ਇਸ ਕਤਲ ਕਾਂਡ ਦੇ ਵਿੱਚ ਗੋਲਡੀ ਬਰਾੜ ਨੇ ਮੇਰਾ ਸਾਥ ਦਿੱਤਾ ਸੀ ਤੇ ਦੋਸਤ ਹੁਣ ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਦੇ ਕਤਲਕਾਂਡ ਦੇ ਨਾਲ ਹੁਣ ਇੱਕ ਵੱਡੀ ਤਾਇਆ ਖ਼ਬਰ ਨਿਕਲ ਕੇ ਸਾਹਮਣੇ ਆਈ ਹੈ ਜਿਸ ਵਿਚ ਗੋਲਡੀ ਬਰਾੜ ਨੇ ਲਾਈਵ ਹੋ

ਕੇ ਅਤੇ ਆਪਣੇ ਮੂੰਹ ਦੇ ਉਪਰ ਮਾਸਕ ਪਾ ਕੇ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਪੋਸਟ ਕੀਤੀ ਹੈ ਜਿਸਦੇ ਵਿੱਚੋਂ ਕਹਿਰ ਹੈ ਕਿ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕਈ ਖ਼ਬਰਾਂ ਨਿਕਲ ਕਿਆਰੀਆਂ ਹਨ ਜਿਸਦੇ ਵਿਚ ਕਿਹਾ ਜਾ ਰਿਹਾ ਹੈ ਕਿ ਮੂਸੇਵਾਲਾ ਨੂੰ ਮਾਰਨ ਦੇ ਵਿਚ ਮੇਰਾ ਹੱਥ ਹੈ ਤਾਂ ਉਸ ਨੇ ਕਿਹਾ ਕਿ ਮੈਨੂੰ ਇਸ ਗੱਲ ਦਾ ਕੋਈ ਵੀ ਅਫ਼ਸੋਸ ਨਹੀਂ ਹੈ ਕਿ ਮੈਂ ਉਸ ਨੂੰ ਮਾਰਿਆ ਹੈ ਅਤੇ ਉਸ ਨੇ ਕਿਹਾ ਕਿ ਕੁਝ ਗੱਲਾਂ ਹਨ ਜੋ ਕਿ ਤੁਹਾਨੂੰ ਵੀ ਹੌਲੀ ਹੌਲੀ ਪਤਾ ਲੱਗ ਜਾਣਗੀਆਂ ਸਿੱਧੂ ਮੂਸੇਵਾਲੇ ਦਾ ਸਾਡੇ ਦੋ ਭਰਾਵਾਂ ਦੇ ਕਤਲ ਵਿਚ ਹੱਥ ਸੀ ਅਤੇ ਅਸੀਂ ਨੇ ਬਹੁਤ ਜ਼ਿਆਦਾ ਇੰਤਜ਼ਾਰ ਕੀਤਾ ਵੀ ਸਾਨੂੰ ਜਸਟਿਸ ਮਿਲੇ ਪਰ ਇਨ੍ਹਾਂ ਸਰਕਾਰਾਂ ਨੇ ਸਾਨੂੰ ਕੋਈ ਵੀ ਜਸਟਿਸ ਨਹੀਂ ਦਿੱਤੀ ਅਤੇ ਉਸ ਨੇ ਕਿਹਾ ਕਿ ਮੈਂ ਤੁਹਾਨੂੰ ਇਹ ਨਹੀਂ ਦੱਸਾਂਗਾ ਕਿ ਅਸੀਂ ਬਹੁਤ ਮਹਾਣਾ ਜਾ ਮੈਂ ਕੋਈ ਵੀ ਆਪਣੀ ਸਫ਼ਾਈ ਨਹੀਂ ਦੇ ਰਿਹਾ ਹਾਂ ਉਸ ਨੇ ਕਿਹਾ ਕਿ ਅਸੀਂ ਤੁਹਾਡੇ ਅੱਗੇ ਕੁਝ ਖੁਲਾਸੇ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਜਿਸ ਦੇ ਨਾਲ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਅਸੀਂ ਸਿੱਧੂ ਮੂਸੇਵਾਲੇ ਦਾ ਕਤਲ ਕਿਉਂ ਕੀਤਾ ਹੈ

ਉਨ੍ਹਾਂ ਨੇ ਕਿਹਾ ਕਿ ਸਿੱਧੂ ਨੇ ਆਪਣੇ ਗਾਣਿਆਂ ਵਾਲੀ ਇਮੇਜ ਨੂੰ ਸੱਚਾ ਕਰਨ ਦੇ ਲਈ ਉਹ ਗਲਤੀਆਂ ਕੀਤੀਆਂ ਚੋਅ ਕੇ ਭੁੱਲਣਯੋਗ ਨਹੀਂ ਸਨ ਜਿਨ੍ਹਾਂ ਗਲਤੀਆਂ ਦੀ ਸਜ਼ਾ ਦੇਣੀ ਇਸ ਨੂੰ ਬਣਦੀ ਸੀ ਉਨ੍ਹਾਂ ਨੇ ਕਿਹਾ ਕਿ ਜੋ ਸਾਡੇ ਮਨ ਦੇ ਵਿੱਚ ਗੱਲਾਂ ਹਨ ਜੋ ਅਸੀਂ ਸਭ ਕੁਝ ਕੀਤਾ ਹੈ ਉਹ ਸਭ ਕੁਝ ਅਕਾਲ ਪੁਰਖ ਮਹਾਰਾਜ ਜਾਣਦਾ ਹੈ ਉਹ ਸਭ ਦੀਆਂ ਜਾਣੀ ਜਾਣ ਹਨ ਕੀ ਇਨ੍ਹਾਂ ਨੇ ਸਹੀ ਕੀਤਾ ਹੈ ਜਾਂ ਫਿਰ ਗਲਤ ਕੀਤਾ ਹੈ ਉਨ੍ਹਾਂ ਨੇ ਕਿਹਾ ਕਿ ਅਸੀਂ ਉਸ ਅਕਾਲ ਪੁਰਖ ਦੀ ਰਜ਼ਾ ਦੇ ਵਿੱਚ ਸਿਰ ਝੁਕਾਉਂਦੇ ਹਾਂ ਅਤੇ ਸਾਨੂੰ ਉਸ ਦੀ ਅਦਾਲਤ ਦੇ ਵਿਚ ਜੋ ਵੀ ਸਜ਼ਾ ਮਿਲੇਗੀ ਉਹ ਸਾਨੂੰ ਮਨਜ਼ੂਰ ਹੋਵੇਗੀ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ

ਕਰ ਸਕਦੇ ਹੋ।ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *