ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਦੁੱਖ ਚ ਮਿਲੀ ਖੁਸ਼ਖਬਰੀ ਸੁਣ ਕੇ ਰੂਹ ਖੁਸ਼ ਹੋ ਜਾਵੇਗੀ ਵਾਹਿਗੁਰੂ ਨੇ ਆਖ਼ਰ ਸੁਣ ਲਈ!

Latest Update

ਦੋਸਤੋ ਅੱਜ ਤੁਹਾਡੇ ਲਈ ਇਕ ਤਾਜ਼ਾ ਖ਼ਬਰ ਲੈ ਕੇ ਆਏ ਹਨ ਜਿਸਦੇ ਵਿਚ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਜੀ ਨੂੰ ਦੁੱਖ ਦੇ ਵਿਚ ਇਕ ਖੁਸ਼ਖਬਰੀ ਮਿਲੀ ਹੈ ਜਿਸ ਨੂੰ ਸੁਣ ਕੇ ਤੁਹਾਡੀ ਵੀ ਰੂਹ ਖੁਸ਼ ਹੋ ਜਾਵੇਗੀ ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਆਪਾਂ ਲਗਾਤਾਰ ਕੰਸੈਪਟ ਜਿਹੜਾ ਸਾਂਝਾ ਕਰਦੇ ਆ ਰਹੇ ਹਾਂ ਕਿ ਵਿਛੋੜੇ ਦਾ ਦੁੱਖ ਬਹੁਤ ਵੱਡਾ ਹੁੰਦਾ ਹੈ ਤੇ ਵਿਛੋੜਾ ਲਗਾਤਾਰ ਬੰਦੇ ਨੂੰ ਅੰਦਰੋ ਅੰਦਰੀ ਖ਼ਤਮ ਦਿੰਦਾ ਹੈ ਦੋਸਤੋ ਇਹ ਗੱਲ ਧਿਆਨ ਨਾਲ ਸੁਣਿਆ ਜੋ ਵਿਛੋੜੇ ਦੀ ਅੱਗ ਹੁੰਦੀ ਹੈ ਉਹ ਬੰਦੇ ਨੂੰ ਅੰਦਰੋ ਅੰਦਰੀ ਸਾੜ ਦਿੰਦੀ ਹੈ ਜਿਵੇਂ ਕਿ ਉੱਨੀ ਸੌ ਪੰਚਾਸੀ ਤੇ ਪਚੱਨਵੇ ਤੱਕ ਮਾਮਾ ਨੇ

ਉਹ ਸੰਤੋਖ ਭੋਗਿਆ ਹੈ ਜਿਵੇਂ ਉਸ ਸਮੇਂ ਮਾਵਾਂ ਦੇ ਨੌਜਵਾਨ ਮੁੰਡਿਆਂ ਕੁੜੀਆਂ ਦੇ ਉਪਰ ਜ਼ੁਲਮ ਕੀਤੇ ਜਾਂਦੇ ਸਨ ਉਸ ਤਰ੍ਹਾਂ ਹੀ ਅੱਜ ਵੀ ਪੰਜਾਬ ਦੇ ਵਿੱਚ ਮਾਵਾਂ ਉਹੀ ਸੰਤੋਖ ਭੋਗ ਰਹੀਆਂ ਹਨ ਜਿੱਥੇ ਅੱਜ ਮਾਵਾਂ ਦੇ ਪੁੱਤ ਉਨ੍ਹਾਂ ਤੋਂ ਖੋਹੇ ਜਾ ਰਹੇ ਹਨ ਚਾਹੇ ਕਿ ਨਸ਼ੇ ਦੀ ਗੱਲ ਹੀ ਲਗਾ ਲਓ ਜਿਵੇਂ ਨਸ਼ਾ ਪੰਜਾਬ ਦੇ ਵਿੱਚ ਵਾੜਿਆ ਗਿਆ ਪੰਜਾਬ ਦੇ ਵਿੱਚ ਨਸ਼ੇ ਨੂੰ ਲਿਆ ਕੇ ਰੱਖਿਆ ਗਿਆ ਪੰਜਾਬ ਦੀ ਜਵਾਨੀ ਨੂੰ ਨਸ਼ਾ ਪਰੋਇਆ ਗਿਆ ਤੇ ਪੰਜਾਬ ਦੀ ਜਵਾਨੀ ਅੱਜ ਨਸ਼ੇ ਦੇ ਵਿੱਚ ਭਰਪੂਰ ਹੈ ਜਿਵੇਂ ਕਿ ਤੁਹਾਨੂੰ ਪਤੈ ਦੋਸਤੋ ਕੇ ਕਿਸਾਨੀ ਅੰਦੋਲਨ ਦੇ ਵਿੱਚ ਵੀ ਨੌਜਵਾਨਾਂ ਨੇ ਸਾਥ ਦਿੱਤਾ ਸੀ

ਉਸ ਸਮੇਂ ਚਾਹੇ ਉਨ੍ਹਾਂ ਨੇ ਜੋਸ਼ ਵਿੱਚ ਆ ਕੇ ਸਾਥ ਦਿੱਤਾ ਸੀ ਪਰ ਉਸ ਸਮੇਂ ਵੀ ਕਈ ਨੌਜਵਾਨ ਨਸ਼ੇ ਦੇ ਵਿਚ ਮਗਰੂਰ ਸਨ ਤੇ ਜਿਵੇਂ ਕਿ ਤੁਸੀਂ ਖ਼ਬਰਾਂ ਸੁਣਦੇ ਰਹਿੰਦੇ ਹੋ ਕੇ ਕੋਈ ਚਿੱਟੇ ਦਾ ਟੀਕਾ ਲਗਾ ਕੇ ਮਰ ਗਿਆ ਕਿਉਂਕਿ ਚਿੱਟੇ ਦਾ ਟੀਕਾ ਲਗਾਉਂਦੇ ਲਗਾਉਂਦੇ ਹੀ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ ਕਿਉਂਕਿ ਜੋ ਟੀਕਾ ਹੁੰਦਾ ਹੈ ਉਹ ਕਈ ਵਾਰ ਨਾੜ ਦੇ ਵਿੱਚ ਹੀ ਰਹਿ ਜਾਂਦਾ ਹੈ ਜਿਸਦੇ ਕਾਰਨ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ ਅਤੇ ਜਿਹੜੇ ਨਸ਼ੇ ਤੋਂ ਬਚ ਗਏ ਹਨ ਉਨ੍ਹਾਂ ਨੂੰ ਸਰਕਾਰ ਗੋਲੀਆਂ ਮਾਰ ਕੇ ਮਰਵਾ ਰਹੀ ਹੈ

ਭਾਵ ਕਿ ਨੌਜਵਾਨੀ ਦਾ ਬਿਲਕੁਲ ਹੀ ਘਾਣ ਹੋ ਰਿਹਾ ਹੈ ਉਣੱਤੀ ਮਈ ਦੋ ਹਜਾਰ ਬਾਈ ਨੂੰ ਜਿਸ ਦਿਨ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਗਿਆ ਜਿਸ ਦਿਨ ਸਿੱਧੂ ਨੂੰ ਮਾਰਿਆ ਗਿਆ ਦਰਅਸਲ ਉਸ ਵਿੱਚ ਵੀ ਸਭ ਤੋਂ ਵੱਡੀ ਘਿਨਾਉਣੀ ਹਰਕਤ ਸਰਕਾਰ ਦੀ ਸੀ ਤੇ ਸਰਕਾਰ ਨੇ ਉਹ ਚਾਲ ਖੇਡੀ ਅਤੇ ਸਰਕਾਰ ਨੇ ਸਿੱਧੂ ਨੂੰ ਮਰਵਾ ਦਿੱਤਾ ਪੰਜਾਬ ਦੇ ਲੋਕੋ ਇਹ ਗੱਲ ਯਾਦ ਰੱਖਿਓ ਕੇ ਸਿੱਧੂ ਮੂਸੇਵਾਲੇ ਦੇ ਕਤਲ ਵਿਚ ਸਰਕਾਰ ਸਿੱਧੇ ਤੌਰ ਤੇ ਅਨਬੋਲਬ ਹੈ ਸਰਕਾਰ ਸਿੱਧੂ ਮੂਸੇਵਾਲੇ ਦੇ ਕਤਲ ਦੀ ਜ਼ਿੰਮੇਵਾਰ ਹੈ

ਅਤੇ ਸਰਕਾਰ ਉਸ ਦੇ ਕਤਲ ਲਈ ਜ਼ਿੰਮੇਵਾਰ ਕਿਉਂ ਹੈ ਕਿਉਂਕਿ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਕਤਲੇਆਮ ਚਾਹੇ ਕੇਂਦਰ ਸਰਕਾਰ ਜ਼ਿੰਮੇਵਾਰ ਹੈ ਤੇ ਚਾਹੇ ਪੰਜਾਬ ਸਰਕਾਰ ਇਨ੍ਹਾਂ ਦੋਵਾਂ ਦੇ ਵਿਚੋਂ ਕੋਈ ਇਕ ਐ ਜਾਂ ਫਿਰ ਦੋਵੇਂ ਹੋਣਾ ਅਤੇ ਇਹ ਕਤਲ ਕੇਂਦਰ ਦੀ ਨੀਤੀ ਦੇ ਮੁਤਾਬਕ ਹੋਇਆ ਹੈ ਸਭ ਤੋਂ ਵੱਡਾ ਸ਼ੱਕ ਜਤਾਇਆ ਜਾ ਰਿਹਾ ਹੈ ਜੇਲ੍ਹਾਂ ਦੇ ਵਿਚੋਂ ਫੋਨ,ਜੇਲ੍ਹਾ੍ਂ ਦੇ ਵਿੱਚ ਪਲੈਨਿੰਗ ਜੇਲ੍ਹਾਂ ਦੇ ਵਿੱਚ ਬੈਠ ਕੇ ਬੰਦਿਆਂ ਦੇ ਨਾਲ ਸੰਪਰਕ ਕਰਨਾ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *