ਬਾਪੂ ਨੇ ਨੌਜਵਾਨ ਮੁੰਡਿਆਂ ਨਾਲ ਲਾਈ ਸ਼ਰਤ ਦੇਖਦੇ ਹੀ ਦੇਖਦੇ ਵਰਤ ਗਿਆ!

Latest Update

ਦੋਸਤੋ ਅੱਜ ਤੁਹਾਡੇ ਲਈ ਇਕ ਬਹੁਤ ਹੀ ਵਧੀਆ ਵੀਡਿਓ ਲੈ ਕੇ ਆਏ ਹਾਂ ਜਿਸ ਦੇ ਵਿੱਚ ਤੁਹਾਨੂੰ ਕੁਝ ਸਿੱਖਣ ਨੂੰ ਮਿਲੇਗਾ ਇਸ ਖ਼ਬਰ ਦੇ ਵਿੱਚ ਇੱਕ ਬਾਪੂ ਦੇ ਵੱਲੋਂ ਨੌਜਵਾਨ ਮੁੰਡਿਆਂ ਦੇ ਨਾਲਾਇਕ ਸ਼ਰਤ ਲਗਾਈ ਗਈ ਹੈ ਜਿਸਦੇ ਵਿਚੋਂ ਨੌਜਵਾਨਾਂ ਨੂੰ ਕਹਿ ਕੇ ਜੋ ਸਭ ਤੋਂ ਪਹਿਲਾਂ ਇੰਨੇ ਫਰੂਟ ਖਾ ਜਾਵੇਗਾ ਉਸ ਨੂੰ ਮੈਂ ਦੋ ਹਜ਼ਾਰ ਰੁਪਏ ਦੇਵੇਗਾ ਤਾਂ ਜਦੋਂ ਬਾਪੂ ਜੀ ਦੇ ਨਾਲ ਗੱਲਬਾਤ ਕੀਤੀ ਗਈ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਏਦਾਂ ਦੀਆਂ ਸ਼ਰਤਾਂ ਕਿਉਂ ਲਗਾਉਂਦੇ ਹੋ ਤਾਂ ਉਨ੍ਹਾਂ ਨੇ ਦੱਸਿਆ ਕਿ ਜੋ ਸਾਡਾ ਪਹਿਲਾਂ ਵਾਲਾ ਪੰਜਾਬ ਸੀ ਜੋ ਸਾਡਾ ਪਹਿਲਾਂ ਵਾਲਾ ਸਮਾਂ ਸੀ

ਉਸ ਸਮੇਂ ਖਾਣ ਪੀਣ ਦੀਆਂ ਸ਼ਰਤਾਂ ਲੱਗਦੀਆਂ ਹੁੰਦੀਆਂ ਸੀ ਜਿਸਦੇ ਵਿਚ ਦੁੱਧ,ਕੜਾ,ਦੇਸੀ ਘਿਓ ਫਲ ਅਜਿਹੀਆਂ ਬਹੁਤ ਸਾਰੀਆਂ ਖਾਣ ਪੀਣ ਦੀਆਂ ਸ਼ਰਤਾਂ ਲੱਗਦੀਆਂ ਹੁੰਦੀਆਂ ਸੀ ਅਤੇ ਉਸ ਸਮੇਂ ਸਾਡੇ ਨੌਜਵਾਨ ਤੰਦਰੁਸਤ ਰਹਿੰਦੇ ਸਨ ਪਰ ਅੱਜ ਦਾ ਜੋ ਸਾਡਾ ਪੰਜਾਬ ਹੈ ਉਹ ਥੋੜ੍ਹਾ ਮਾਡਰਨ ਹੋ ਗਿਆ ਹੈ ਅਤੇ ਅੱਜ ਦੇ ਸਾਡੇ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਲੈ ਕੇ ਸ਼ਰਤਾਂ ਲੱਗਦੀਆਂ ਹਨ ਕਿ ਤੂੰ ਕਿੰਨੀਆਂ ਬੀੜੀਆਂ ਪੀ ਲੈਂਦਾ ਹੈ ਕਿੰਨੀ ਦਾਰੂ ਪੀ ਜਾਵੇਂਗਾ ਅਤੇ ਹੋਰ ਵੀ ਬਹੁਤ ਸਾਰੀਆਂ ਮਾੜੀਆਂ ਸ਼ਰਤਾਂ ਲਗਾਈਆਂ ਜਾਂਦੀਆਂ ਹਨ

ਅਤੇ ਦੋਸਤੋ ਜਿਸ ਬਾਬਾ ਜੀ ਦੇ ਵੱਲੋਂ ਨੌਜਵਾਨਾਂ ਦੇ ਲਈ ਫਲਾਂ ਦੀ ਸ਼ਰਤ ਲਗਾਈ ਗਈ ਹੈ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਜੋ ਵੀ ਇਹ ਸ਼ਰਤ ਜਿੱਤ ਜਾਵੇਗਾ ਅਤੇ ਸਭ ਤੋਂ ਪਹਿਲਾਂ ਇਹ ਫਲ ਖ਼ਤਮ ਕਰੇਗਾ ਉਸ ਨੂੰ ਮੈਂ ਪੈਸੇ ਦੇਵਾਂਗਾ ਅਤੇ ਬਾਪੂ ਜੀ ਨੇ ਕਹਿ ਕੇ ਏਕ ਸਾਡਾ ਛੋਟਾ ਜਿਹਾ ਉਪਰਾਲਾ ਹੈ ਕਿ ਸ਼ਾਇਦ ਇਸ ਤਰ੍ਹਾਂ ਦੀਆਂ ਸਾਡੀਆਂ ਕੋਸ਼ਿਸ਼ਾਂ ਨੂੰ ਦੇਖ ਕੇ ਲੋਕ ਨਸ਼ੇ ਨੂੰ ਛੱਡ ਕੇ ਪਹਿਲਾਂ ਵਾਲੇ ਖਾਣ ਪੀਣ ਦੇ ਉੱਪਰ ਆ ਜਾਣਾ ਅਤੇ ਨਸ਼ਿਆਂ ਦੀਆਂ ਸ਼ਰਤਾਂ ਨੂੰ ਛੱਡ ਕੇ

ਪਹਿਲਾਂ ਵਾਂਗ ਫਲ,ਦੁੱਧ,ਦੇਸੀ ਘਿਓ ਖਾਣ ਦੀਆਂ ਸ਼ਰਤਾਂ ਲਗਾਉਣ ਲੱਗ ਜਾਣ ਅਤੇ ਸਾਡਾ ਜੋ ਪੰਜਾਬ ਹੈ ਪਹਿਲਾਂ ਦੇ ਮੰਗੂ ਤੰਦਰੁਸਤ ਤੇ ਸਾਡੀ ਜਵਾਨੀ ਤੰਦਰੁਸਤ ਰਹੇ ਦੋਸਤੋ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕੇ ਉਹ ਬਾਪੂ ਜੀ ਤਿੰਨ ਹੋਰ ਨੌਜਵਾਨਾਂ ਦੇ ਨਾਲ ਇਹ ਸ਼ਰਤ ਪੂਰੀ ਕਰ ਰਹੇ ਹਨ ਜਿਸ ਦੇ ਵਿਚ ਉਨ੍ਹਾਂ ਨੇ ਅੰਬ ਖਾਣੇ ਸ਼ੁਰੂ ਕਰ ਦਿੱਤੇ ਹਨ ਅਤੇ ਹੁਣ ਦੇਖਣਾ ਇਹ ਹੋਵੇਗਾ ਕਿ ਸਭ ਤੋਂ ਪਹਿਲਾਂ ਅੰਬ ਕੌਣ ਖਤਮ ਕਰੇਗਾ ਦੋਸਤ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਉਨ੍ਹਾਂ ਦੇ ਵੱਲੋਂ ਬੜੀ ਤੇਜ਼ੀ ਨਾਲ ਅੰਬ ਖਾਏ ਜਾ ਰਹੇ ਹਨ

ਅਤੇ ਦੋਸਤੋ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ ਕਿ ਸਾਡੇ ਪੰਜਾਬ ਨੂੰ ਮੁੜ ਪਹਿਲਾਂ ਵਾਲੇ ਵਿਰਸੇ ਦੇ ਨਾਲ ਜੋੜਿਆ ਜਾਵੇ ਚਿੱਟਾ ਦੋਸਤੋ ਹਰ ਇੱਕ ਨੂੰ ਇਹੀ ਅਪੀਲ ਹੈ ਕਿ ਸਾਰੇ ਲੋਕ ਇਸ ਤਰ੍ਹਾਂ ਦੇ ਉਪਰਾਲੇ ਕਰਨ ਤਾਂ ਕਿ ਜੋ ਪੰਜਾਬੀ ਨੌਜਵਾਨ ਨਸ਼ਿਆਂ ਦੇ ਵਿੱਚ ਰੁਲ ਰਹੇ ਹਨ ਉਹ ਇਨ੍ਹਾਂ ਚੀਜ਼ਾਂ ਦੇਖਣ ਅਤੇ ਇਨ੍ਹਾਂ ਨੂੰ ਖਾਣ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *